Tag: ,

Referendum 2020

ਖਾਲਿਸਤਾਨ ਸਮਰਥਕ ਸੰਗਠਨ ਨੇ ਫੌਜ ਦੇ ਮੁੱਖੀ ਰਾਵਤ ਨੂੰ ਰੈਫਰੈਂਡਮ 20-20 ਤੋਂ ਦੂਰ ਰਹਿਣ ਲਈ ਕਿਹਾ

Referendum 2020 ਚੰਡੀਗੜ੍ਹ: ਖਾਲਿਸਤਾਨ ਸਥਿਤ ਰੈਡੀਕਲ ਗਰੁੱਪ ‘ਸਿੱਖ ਫਾਰ ਜਸਟਿਸ‘ (ਐਸ ਐਫ ਜੇ) ਨੇ ਹੁਣ ਸੈਨਾ ਮੁੱਖੀ ਜਨਰਲ ਬਿਪਨ ਰਾਵਤ ਨੂੰ ਰੈਫਰੈਂਡਮ 20-20 ਤੋਂ ਦੂਰ ਰਹਿਣ ਦੀ ਚਿਤਾਵਨੀ ਦਿੱਤੀ ਹੈ। ਐਸ. ਐਫ. ਜੇ. ਦੇ ਕਾਨੂੰਨੀ ਸਲਾਹਕਾਰ ਗੁਰਪਤਵੰਤ ਸਿੰਘ ਪੰਨੂ ਨੇ ਸੋਸ਼ਲ ਮੀਡੀਆ ਰਾਹੀਂ ਰਾਵਤ ਨੂੰ ਚਿਤਾਵਨੀ ਦਿੱਤੀ ਹੈ ਕਿ ਰੈਫਰਡਮ 20-20 ਬਗਾਵਤ ਨਹੀਂ ਹੈ, ਜੇ

Tej Pratap Yadav tea campaign

ਮੋਦੀ ਦੀ ਤਰਜ ‘ਤੇ ਲਾਲੂ ਦੇ ਪੁੱਤ ਨੇ ਸ਼ੁਰੂ ਕੀਤਾ ਇਹ ਕੰਮ,ਪੁੱਛਿਆ ਲੋਕਾਂ ਦਾ ਹਾਲ

Tej Pratap Yadav tea campaign:ਬਿਹਾਰ ਦੇ ਸਾਬਕਾ ਮੁੱਖਮੰਤਰੀ ਲਾਲੂ ਪ੍ਰਸਾਦ ਯਾਦਵ ਦੇ ਵੱਡੇ ਬੇਟੇ ਤੇਜਪ੍ਰਤਾਪ ਯਾਦਵ ਇਨ੍ਹੀਂ ਦਿਨੀਂ ਆਪਣੀ ਆਉਣ ਵਾਲੀ ਫਿਲਮ ਰੁਦਰਾ ਨੂੰ ਲੈ ਕੇ ਚਰਚਾ ਵਿੱਚ ਹਨ।ਤੇਜਪ੍ਰਤਾਪ ਬਾਲੀਵੁਡ ਵਿੱਚ ਡੈਬਿਊ ਕਰਨ ਵਾਲੇ ਹਨ ਅਤੇ ਜਿਸ ਲਈ ਉਹ ਜਿਮ ਵਿੱਚ ਪਸੀਨਾ ਵੀ ਵਗਾ ਰਹੇ ਹਨ।ਪਰ ਅਜਿਹਾ ਨਹੀਂ ਹੈ ਕਿ ਉਨ੍ਹਾਂਨੇ ਰਾਜਨੀਤੀ ਛੱਡ ਦਿੱਤੀ ਹੋਵੇ।ਰਾਜਨੀਤੀ

ਗੀਤਾਂ ਦੇ ਨਾਂਅ ‘ਤੇ ਹੋ ਰਿਹੈ ਸਾਡੀਆਂ ਰੀਤਾਂ ਦਾ ‘ਰੇਪ’

ਹੁਣ ਸੋਸ਼ਲ ਮੀਡੀਆ ‘ਤੇ ਪੰਜਾਬ ਪੁਲਿਸ ਨਾਲ ਜੁੜ ਸਕਣਗੇ ਲੋਕ

‘ਡਰੱਗ ਮਾਫੀਆ ਤੋਂ ਸਖਤੀ ਨਾਲ ਨਿਬੜਨ ਲਈ ਸਪੈਸ਼ਲ ਪਲਾਨਿੰਗ ਬਣਾਈ ਜਾਵੇਗੀ’

ਫਾਜਿਲਕਾ : ਪੰਜਾਬ ਵਿੱਚ ਨਵੀਂ ਬਣੀ ਕਾਂਗਰਸ ਦੀ ਸਰਕਾਰ ਦੁਆਰਾ ਸੂਬੇ ਨੂੰ ਨਸ਼ਾ ਮੁਕਤ ਬਣਾਉਣ ਦਾ ਅਭਿਆਨ ਚਲਾਇਆ ਗਿਆ ਹੈ ਉੱਥੇ ਹੀ ਪੰਜਾਬ ਪੁਲਿਸ ਵੀ ਹੁਣ ਮੁਸਤੈਦ ਹੁੰਦੀ ਨਜ਼ਰ ਆ ਰਹੀ ਹੈ। ਜਿੱਥੇ ਫਾਜਿਲਕਾ ਵਿੱਚ ਡਰੱਗ ਮਾਫੀਆ ਤੋਂ ਸਖਤੀ ਨਾਲ ਨਿਬੜਨ ਲਈ ਸਪੈਸ਼ਲ ਪਲਾਨਿੰਗ ਬਣਾਈ ਜਾਵੇਗੀ। ਜਿਸਦੇ ਨਾਲ ਫਾਜਿਲਕਾ ਨੂੰ ਨਸ਼ਾ ਮੁਕਤ ਕੀਤਾ ਜਾਵੇਗਾ ਅਤੇ

khanna railway

ਨਸ਼ਾ ਵਿਰੋਧੀ ਅਭਿਆਨ ਤਹਿਤ ਬਹੁਤ ਸਾਰੇ ਨਸ਼ਾ ਤਸਕਰਾਂ ਨੂੰ ਕੀਤਾ ਕਾਬੂ

ਖੰਨਾ : ਖੰਨਾ ਪੁਲਿਸ ਨੇ ਅਪਰਾਧੀ ਤੱਤਾਂ ਉੱਤੇ ਸ਼ਿਕੰਜਾ ਕੱਸਣ ਅਤੇ ਉਨ੍ਹਾਂ ਵਿੱਚ ਪੁਲਿਸ ਦਾ ਖੌਫ ਬਰਕਰਾਰ ਰੱਖਣ ਦੇ ਮਕਸਦ ਨਾਲ ਰੇਲਵੇ ਸਟੇਸ਼ਨ ਉੱਤੇ ਟਰੇਨਾਂ ਵਿੱਚ ਵਿਸ਼ੇਸ਼ ਤਲਾਸ਼ੀ ਅਭਿਆਨ ਚਲਾਇਆ। ਇਸਦੀ ਅਗਵਾਈ ਐਸਪੀ ਸੁਰਿੰਦਰ ਸਿੰਘ ਵਾਲੀਆ ਕਰ ਰਹੇ ਸਨ। ਭਾਰੀ ਪੁਲਿਸ ਫੋਰਸ ਨੇ ਟਰੇਨਾਂ ਵਿੱਚ ਸ਼ੱਕੀ ਆਦਮੀਆਂ ਦੇ ਸਾਮਾਨ ਦੀ ਤਲਾਸ਼ੀ ਲਈ ਅਤੇ ਸਟੇਸ਼ਨ ਉੱਤੇ

ਪੰਜਾਬ 'ਚ ਸ਼ੁਰੂ ਕੀਤੀ ਨਸ਼ੇ ਖਿਲਾਫ 'ਮੁਹਿੰਮ' ਨੂੰ ਮਿਲ ਰਹੀ ਸਫਲਤਾ

ਪੰਜਾਬ ‘ਚ ਸ਼ੁਰੂ ਕੀਤੀ ਨਸ਼ੇ ਖਿਲਾਫ ‘ਮੁਹਿੰਮ’ ਨੂੰ ਮਿਲ ਰਹੀ ਸਫਲਤਾ

ਜਲੰਧਰ : ਪੰਜਾਬ ਵਿੱਚ ਕਾਂਗਰਸ ਦੇ ਸੱਤਾ ‘ਚ ਆਉਣ ਤੋਂ ਬਾਅਦ ਨਸ਼ੇ ਦੇ ਖਿਲਾਫ ਸ਼ੁਰੂ ਕੀਤੀ ਗਈ ਮੁਹਿੰਮ ਨੂੰ ਕਾਫ਼ੀ ਸਫਲਤਾ ਮਿਲ ਰਹੀ ਹੈ। ਪੰਜਾਬ ਪੁਲਿਸ ਦੁਆਰਾ ਰੋਜ ਹੀ ਨਸ਼ੇ ਦੇ ਨਾਲ ਨਸ਼ਾ ਤਸਕਰਾਂ ਨੂੰ ਗ੍ਰਿਫਤਾਰ ਕੀਤਾ ਜਾ ਰਿਹਾ ਹੈ। ਇਸ ਕਰਮ ਵਿੱਚ ਜਲੰਧਰ ਦੇਹਾਤ ਪੁਲਿਸ ਨੇ ਪੰਜ ਨੌਜਵਾਨਾਂ ਨੂੰ ਲੱਖਾਂ ਦੀ ਨਸ਼ੇ ਦੀ ਖੇਪ

ਡੀ.ਆਈ.ਜੀ. ਦੇ ਦਿਸ਼ਾ ਨਿਰਦੇਸ਼ਾਂ 'ਤੇ ਮੋਗਾ ਦੇ ਅਹਿਮ ਸਥਾਨਾਂ ਉੱਤੇ ਕੀਤੀ ਚੈਕਿੰਗ

ਡੀ.ਆਈ.ਜੀ. ਦੇ ਦਿਸ਼ਾ ਨਿਰਦੇਸ਼ਾਂ ‘ਤੇ ਮੋਗਾ ਦੇ ਅਹਿਮ ਸਥਾਨਾਂ ਉੱਤੇ ਕੀਤੀ ਚੈਕਿੰਗ

ਮੋਗਾ : ਮੋਗਾ ਵਿੱਚ ਡੀ ਆਈ ਜੀ ਫਿਰੋਜਪੁਰ ਰੇਂਜ ਦੇ ਦਿਸ਼ਾ ਨਿਰਦੇਸ਼ਾਂ ਉੱਤੇ ਮੋਗਾ ਪੁਲਿਸ ਅਤੇ ਫਿਰੋਜਪੁਰ ਸਪੈਸ਼ਲ ਚੈਕਿੰਗ ਟੀਮ ਦੇ ਦੁਆਰਾ ਡਾਗ ਸਕਵੇਡ, ਬੰਬ ਨਿਰੋਧਕ ਦਸਤੇ ਨੇ ਮੋਗੇ ਦੇ ਭੀੜ ਭਾੜ ਵਾਲੇ ਸਥਾਨਾਂ ਉੱਤੇ ਅਹਿਮ ਚੈਕਿੰਗ ਕੀਤੀ। ਜਿਸ ਚ ਮੋਗਾ ਦਾ ਰੇਲਵੇ ਸਟੇਸ਼ਨ, ਬੱਸ ਸਟੈਂਡ, ਪਾਰਕ ਅਤੇ ਮੰਦਿਰਾਂ ਵਿੱਚ ਦੇਰ ਰਾਤ ਤੱਕ ਚੈਕਿੰਗ ਮੁਹਿੰਮ

ਕਾਂਗਰਸ ਲਈ ਹੁਣ “ਦਿੱਲੀ ਫਤਿਹ” ਕਰਨਗੇ ਕੈਪਟਨ !

ਨਵੀਂ ਦਿੱਲੀ: ਪੰਜਾਬ ਵਿੱਚ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿੱਚ ਪਾਰਟੀ ਨੂੰ ਮਿਲੀ ਜਿੱਤ ਨੂੰ ਕਾਂਗਰਸ ਦਿੱਲੀ ਨਗਰ ਨਿਗਮ ਚੋਣਾਂ ਤੇ ਰੌਜਰੀ ਹਲਕੇ ਦੀ ਜ਼ਿਮਨੀ ਚੋਣ ਵਿੱਚ ਕੈਸ਼ ਕਰਨ ਦੀ ਤਿਆਰੀ ਵਿੱਚ ਹੈ। ਇਸ ਲਈ ਕਾਂਗਰਸ ਨੇ ਦਿੱਲੀ ਦੇ ਵੋਟਰਾਂ ਨੂੰ ਆਪਣੇ ਵੱਲ ਖਿੱਚਣ ਦੀ ਸਟਾਰ ਪ੍ਰਚਾਰਕ ਦੀ ਸੂਚੀ ਵਿੱਚ ਕੈਪਟਨ ਅਮਰਿੰਦਰ ਸਿੰਘ ਦਾ ਸਭ

ਡਾਕਟਰ ਗੈਂਗ ਦੇ ਦੋ ਗੈਂਗਸਟਰ ਭਰਾਵਾਂ ਨੂੰ ਪੁਲਿਸ ਨੇ ਕੀਤਾ ਗ੍ਰਿਫਤਾਰ

ਪੱਟੀ ਦੀ ਪੁਲਿਸ ਨੂੰ ਮਿਲੀ ਵੱਡੀ ਸਫਲਤਾ

ਪੱਟੀ : ਐੱਸ. ਐੱਸ. ਪੀ. ਤਰਨਤਾਰਨ ਦੀਆਂ ਹਦਾਇਤਾਂ ਅਨੁਸਾਰ ਸਮਾਜ ਵਿਰੋਧੀ ਅਨਸਰਾਂ ਵਿਰੁੱਧ ਚਲਾਈ ਜਾ ਰਹੀ ਮੁਹਿੰਮ ਅਧੀਨ ਪੱਟੀ ਦੀ ਪੁਲਿਸ ਨੇ ਚੋਰੀ ਦੇ ਮੋਟਰਸਾਈਕਲਾਂ ਸਮੇਤ 2 ਚੋਰਾਂ ਨੂੰ ਕਾਬੂ ਕਰਨ ‘ਚ ਸਫਲਤਾ ਹਾਸਲ ਕੀਤੀ ਹੈ। ਡੀ. ਐੱਸ. ਪੀ. ਅਸ਼ਵਨੀ ਕੁਮਾਰ ਅੱਤਰੀ ਨੇ ਦੱਸਿਆ ਕਿ ਪੁਲਿਸ ਥਾਣਾ ਸਿਟੀ ਪੱਟੀ ਦੇ ਮੁਖੀ ਭਾਰਤ ਭੂਸ਼ਨ ਨੂੰ ਮੁਖਬਰ

Shiromani Akali Dal

ਅਕਾਲੀਆਂ ਨੇ ਸੋਸ਼ਲ ਮੀਡੀਆ ਤੇ ਪ੍ਰਚਾਰ ਲਈ “ਵਾਰੇ” ਕਰੋੜਾਂ ਰੁਪਏ !

ਚੰਡੀਗੜ੍ਹ: ਪੰਜਾਬ ਦੀ ਅਕਾਲੀ ਭਾਜਪਾ ਸਰਕਾਰ ਨੇ ਇਸ ਵਾਰ ਆਪਣੇ ਪ੍ਰਚਾਰ ਲਈ ਕੇਵਲ ਪ੍ਰਿੰਟ ਜਾਂ ਇਲੈਕਟ੍ਰਾਨਿਕ ਮੀਡੀਆ ਦਾ ਹੀ ਸਹਾਰਾ ਨਹੀਂ ਲਿਆ, ਸਗੋਂ ਸੋਸ਼ਲ ਮੀਡੀਆ ਉਪਰ ਵੀ ਰੱਜਵਾਂ ਪ੍ਰਚਾਰ ਕੀਤਾ ਹੈ। ਸਰਕਾਰ ਨੇ ਸੋਸ਼ਲ ਮੀਡੀਆ ’ਤੇ ਪ੍ਰਚਾਰ ਲਈ ਲੱਖਾਂ ਰੁਪਏ ਖਰਚ ਕੀਤੇ ਹਨ। ਪੰਜਾਬ ਸਰਕਾਰ ਤੋਂ ਆਰਟੀਆਈ ਤਹਿਤ ਮੰਗੀ ਜਾਣਕਾਰੀ ਵਿਚ ਕਿਹਾ ਗਿਆ ਹੈ ਕਿ

ਐਮੀ ਜੈਕਸਨ ਕਰ ਰਹੀ ਹੈ ਸਲਮਾਨ ਖਾਨ ਨਾਲ ਸ਼ੂਟਿੰਗ

ਤੁਹਾਨੂੰ ਕੁਝ ਸਮਾਂ ਪਹਿਲਾਂ ਮੀਡੀਆ ‘ਚ ਆਈ ਸਲਮਾਨ ਖਾਨ ਅਤੇ ਐਮੀ ਜੈਕਸਨ ਦੀ ਖਬਰ ਤਾਂ ਯਾਦ ਹੀ ਹੋਵੇਗੀ? ਇਨ੍ਹਾਂ ਖਬਰਾਂ ਤੋਂ ਬਾਅਦ ਲੋਕਾਂ ਨੇ ਅੰਦਾਜ਼ਾ ਲਗਾਉਣਾ ਸ਼ੁਰੂ ਕਰ ਦਿੱਤਾ ਸੀ ਕਿ ਇਨ੍ਹਾਂ ‘ਚ ਸ਼ਾਇਦ ਕੁਝ ਲਵ ਐਗਲ ਹੈ। ਉਂਝ ਸਲਮਾਨ ਖਾਨ ਇੱਕ ਇਵੈਂਟ ‘ਤੇ ਵੀ ਐਮੀ ਲਈ ‘ਤੂ ਹੀ ਹੈ ਹੀਰੋ ਮੇਰਾ’ ਗਾਣਾ ਵੀ ਗਾ

ਪੀਜੀਆਈ ਦੇਸ਼ ਦਾ ਤੀਜਾ ਸਾਫ-ਸੁਥਰਾ ਹਸਪਤਾਲ

ਚੰਡੀਗੜ੍ਹ : ਦੇਸ਼ ਦੇ ਸਾਫ ਸੁਥਰੇ ਹਸਪਤਾਲਾਂ ਦੀ ਗਿਣਤੀ ਵਿਚ ਪੀਜੀਆਈ ਦਾ ਨਾਂ ਵੀ ਸ਼ਾਮਲ ਹੋ ਗਿਆ ਹੈ। ਪੋਸਟਗ੍ਰੈਜੂਏਟ ਇੰਸਟੀਚਿਊਟ ਆਫ਼ ਮੈਡੀਕਲ ਐਜੂਕੇਸ਼ਨ ਐਂਡ ਰਿਸਰਚ (ਪੀਜੀਆਈਐਮਈਆਰ), ਹਸਪਤਾਲ ਦੇਸ਼ ਦਾ ਤੀਜਾ ਸਾਫ-ਸੁਥਰਾ ਕੇਂਦਰੀ ਹਸਪਤਾਲ ਹੈ, ਜਿਸ ਬਦਲੇ ਹਸਪਤਾਲ ਨੂੰ ਪੁਰਸਕਾਰ ਲਈ ਚੁਣਿਆ ਗਿਆ ਹੈ। ਇਸ ਤੋਂ ਪਹਿਲਾਂ ਏਆਈਆਈਐਮ ਦਿੱਲੀ ਅਤੇ ਨਾਰਥ ਈਸਟਰਨ ਇੰਦਰਾ ਗਾਂਧੀ ਰੀਜਨਲ ਇੰਸਟੀਚਿਊਟ

ਪੁਲਸ ਅਤੇ ਸਮਾਜ ਸੇਵੀ ਜਥੇਬੰਦੀਆਂ ਵਲੋਂ ਨਸ਼ਿਆਂ ਖਿਲਾਫ਼ ਮੁਹਿੰਮ ਸ਼ੁਰੂ

ਪੰਜਾਬ ਦੇ ਨੌਜਵਾਨਾਂ ਨੂੰ ਨਸ਼ੇ ਦੇ ਕਹਿਰ ਤੋਂ ਬਚਾਉਣ ਤੇ ਨਸ਼ੇ ਦੇ ਮਾਰੂ ਪ੍ਰਭਾਵ ਤੋਂ ਜਾਣੂ ਕਰਵਾਉਣ ਦੇ ਮਕਸਦ ਨਾਲ ਸੀਨੀਅਰ ਆਈ. ਪੀ. ਐੱਸ. ਪੁਲਸ ਅਧਿਕਾਰੀ ਡਾ. ਜਤਿੰਦਰ ਜੈਨ ਆਈ. ਜੀ. ਬਠਿੰਡਾ ਜ਼ੋਨ ਵਲੋਂ ਪਿਛਲੇ ਲੰਮੇ ਸਮੇਂ ਤੋਂ ਨਸ਼ਿਆਂ ਨੂੰ ਖ਼ਤਮ ਕਰਨ ਲਈ ਜਿਥੇ ਪੁਲਸ ਨੇ ਵਿਭਾਗੀ ਤੌਰ `ਤੇ ਕਾਰਵਾਈ ਕਰਦਿਆਂ ਵੱਡੀਆਂ ਪ੍ਰਾਪਤੀਆਂ ਕੀਤੀਆਂ ਹਨ

ਕੈਪਟਨ ਤੇ ਸਿੱਧੂ ਹੁਣ ਯੂ.ਪੀ. ‘ਚ ਵੀ ਕਰਨਗੇ ਪ੍ਰਚਾਰ

ਪੰਜਾਬ ‘ਚ ਵਿਧਾਨ ਸਭਾ ਚੋਣਾਂ ਤੋਂ ਫ੍ਰੀ ਹੋ ਜਾਣ ਤੋਂ ਬਾਅਦ ਹੁਣ ਪੰਜਾਬ ਕਾਂਗਰਸ ਕਮੇਟੀ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਅਤੇ ਹੋਰ ਕਾਂਗਰਸੀ ਸੰਸਦ ਮੈਂਬਰ ਅਤੇ ਵਿਧਾਇਕਾਂ ਵਲੋਂ ਉੱਤਰ ਪ੍ਰਦੇਸ਼ ਚੋਣਾਂ ‘ਚ ਕਾਂਗਰਸ-ਸਪਾ ਉਮੀਦਵਾਰਾਂ ਦੇ ਪੱਖ ‘ਚ ਪ੍ਰਚਾਰ ਕੀਤਾ ਜਾਵੇਗਾ। ਕਾਂਗਰਸ ਹਲਕਿਆਂ ਤੋਂ ਪਤਾ ਚੱਲਿਆ ਹੈ ਕਿ ਕਾਂਗਰਸ ਲੀਡਰਸ਼ਿਪ ਵਲੋਂ ਕੈਪਟਨ ਅਮਰਿੰਦਰ ਸਿੰਘ ਨੂੰ ਕਿਹਾ

Hari Singh

ਸ਼੍ਰੋਮਣੀ ਅਕਾਲੀ ਦਲ ਵੱਲੋਂ ਧੂਰੀ ‘ਚ ਚੋਣ ਪ੍ਰਚਾਰ ਤੇਜ

ਧੂਰੀ:-ਵਿਧਾਨ ਸਭਾ ਹਲਕਾ ਧੂਰੀ ਤੋਂ ਅਕਾਲੀ-ਭਾਜਪਾ ਗੱਠਜੋੜ ਦੇ ਉਮੀਦਵਾਰ ਹਰੀ ਸਿੰਘ ਵੱਲੋਂ ਚੋਣ ਪ੍ਰਚਾਰ ਤੇਜ਼ ਕਰ ਦਿਤਾ ਗਿਆ ਹੈ।ਜਿਸਦੇ ਸਬੰਧ ਵਿੱਚ ਵੀਰਵਾਰ ਨੂੰ ਹਲਕੇ ਦੇ ਅਨੇਕਾਂ ਪਿੰਡਾਂ ਅਤੇ ਸ਼ਹਿਰ ਦੇ ਵੱਖ-ਵੱਖ ਵਾਰਡਾਂ ’ਚ ਨੁੱਕੜ ਮੀਟਿੰਗਾਂ ਰਾਹੀਂ ਲੋਕਾਂ ਨੂੰ ਉਨਾਂ ਦੇ ਹੱਕ ’ਚ ਭੁਗਤਣ ਦੀ ਅਪੀਲ ਕੀਤੀ ਗਈ।ਵਾਰਡ ਵਿਖੇ ਆਯੋਜਿਤ ਇਕ ਨੁੱਕੜ ਮੀਟਿੰਗ ਨੂੰ ਸੰਬੋਧਨ ਕਰਦਿਆਂ

ਸਿਕੰਦਰ ਸਿੰਘ ਮਲੂਕਾ ਦੇ ਹਕ ‘ਚ ਹਰਸਿਮਰਤ ਬਾਦਲ  ਦਾ ਚੋਣ ਪ੍ਰਚਾਰ

ਬਠਿੰਡਾ ਤੋਂ ਸਾਂਸਦ ਅਤੇ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਹਲਕਾ ਰਾਮਪੁਰਾ ਦੇ ਪਿੰਡ ਮਹਿਰਾਜ ਵਿਚ ਸ਼੍ਰੋਮਣੀ ਅਕਾਲੀਦਲ ਤੋਂ ਉਮੀਦਵਾਰ ਸਿਕੰਦਰ ਸਿੰਘ ਮਲੂਕਾ ਦੇ ਹਕ ਵਿਚ ਚੋਣ ਪ੍ਰਚਾਰ ਕੀਤਾ ਅਤੇ ਉਹਨਾਂ ਲਈ ਲੋਕਾਂ  ਨੂੰ ਵੋਟ ਪਾਉਣ ਦੀ ਅਪੀਲ ਵੀ ਕੀਤੀ . ਆਪਣੇ ਸੰਬੋਧਨ ਦੌਰਾਨ ਸਿਕੰਦਰ ਸਿੰਘ ਮਲੂਕਾ  ਨੇ ਕਿਹਾ ਕਿ ਆਪ ਗਰਮ  ਖਿਆਲੀਆਂ ਦੀ ਪਾਰਟੀ ਹੈ

ਵਿਧਾਨਸਭਾ ਚੋਣਾਂ 2017: ਕੁਝ ਮੁੱਦੇ ਵਧਾ ਸਕਦੇ ਹਨ ਬੀਜੇਪੀ ਦੀਆਂ ਮੁਸ਼ਕਿਲਾਂ

ਗੋਆ ਅਤੇ ਪੰਜਾਬ ਵਿੱਚ 4 ਫਰਵਰੀ ਨੂੰ ਹੋਣ ਵਾਲੇ ਵਿਧਾਨ ਸਭਾ ਚੋਣਾਂ ਦੇ ਲਈ ਪਿਛਲੇ ਦੋ ਮਹੀਨਿਆਂ ਤੋਂ ਜ਼ੋਰ ਸੋਰ ਨਾਲ ਚੱਲ ਰਿਹਾ ਚੋਣ ਪ੍ਰਚਾਰ ਅੱਜ ਖਤਮ ਹੋ ਜਾਏਗਾ। ਪੰਜਾਬ ਅਤੇ ਗੋਆ ਵਿਧਾਨਸਭਾ ਚੋਣਾਂ ਦੇ ਲਈ ਚੋਣਾਵੀ ਪ੍ਰਚਾਰ ਰੁਕ ਜਾਏਗਾ।ਪੰਜਾਬ ਵਿੱਚ ਜਿਥੇ ਅਕਾਲੀ ਭਾਜਪਾ ਗਠਬੰਧਨ ਦੇ ਲਈ ਰਾਹਤ ਦੀ ਖਬਰ ਆਈ ਹੈ।ਉਥੇ ਹੀ ਗੋਆਂ ਵਿੱਚ

ਵੋਟਰਾਂ ਨੂੰ ਜਾਗਰੂਕ ਕਰਨ ਲਈ ‘ਆਓ ਹੱਥ ਮਿਲਾਓ, ਮਤ ਨੂੰ ਬਹੁਮਤ ਬਣਾਓ’ ਮੁਹਿਮ ਚਲਾਈ

ਫ਼ਤਹਿਗੜ ਸਾਹਿਬ ਜਿਲ੍ਹਾ ਅੱਜ ਇੱਕ ਹੋਰ ਇਤਿਹਾਸਕ ਪਲ ਦਾ ਗਵਾਹ ਬਣਿਆਂ ਜਦੋਂ ‘ਆਓ ਹੱਥ ਮਿਲਾਓ, ਮਤ ਨੂੰ ਬਹੁਮਤ ਬਣਾਓ’ ਮੁਹਿੰਮ ਤਹਿਤ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਸਵੀਪ ਪ੍ਰੋਗਰਾਮ ਅਧੀਨ ਜਿਲ੍ਹਾ ਪ੍ਰਸ਼ਾਸਨ ਵੱਲੋਂ ਸਿੱਖਿਆ ਵਿਭਾਗ, ਜਲ ਸਪਲਾਈ ਤੇ ਸੈਨੀਟੇਸ਼ਨ, ਪੁਲਿਸ ਵਿਭਾਗ, ਵੱਖ-ਵੱਖ ਸਮਾਜ ਸੇਵੀ ਸੰਸਥਾਵਾਂ ਦੇ ਸਹਿਯੋਗ ਨਾਲ ਵੋਟਰਾਂ ਨੂੰ ਜਾਗਰੂਕ ਕਰਨ ਲਈ ਜੀ.ਟੀ.ਰੋਡ ‘ਤੇ ਸਥਿਤ

Ravikaran Singh Kahlon

ਰਵੀ ਕਰਨ ਸਿੰਘ ਕਾਹਲੋਂ ਵੱਲੋਂ ਗੁਰਦਾਸਪੁਰ ‘ਚ ਚੋਣ ਪ੍ਰਚਾਰ

ਗੁਰਦਾਸਪੁਰ:-ਵਿਧਾਨ ਸਭਾ ਹਲਕਾ ਫਤਹਿਗੜ੍ਹ ਚੂੜ੍ਹੀਆਂ ਤੋਂ ਅਕਾਲੀ ਦਲ ਦੇ ਉਮੀਦਵਾਰ ਨਿਰਮਲ ਸਿੰਘ ਕਾਹਲੋਂ ਦੇ ਬੇਟੇ ਵੱਲੋਂ ਆਪਣੇ ਪਿਤਾ ਦੇ ਹੱਕ ਵਿੱਚ ਚੋਣ ਮੁਹਿੰਮ ਚਲਾਈ ਜਾ ਰਹੀ ਹੈ। ਕਾਹਲੋਂ ਦੇ ਬੇਟੇ ਰਵੀ ਕਰਨ ਸਿੰਘ ਕਾਹਲੋਂ ਦਾ ਕਹਿਣਾ ਹੈ ਕਿ ਚੋਣ ਪ੍ਰਚਾਰ ਦਾ ਅੰਤਿਮ ਪੜਾਅ ਹੋਣ ਦੇ ਬਾਵਜੂਦ ਲੋਕਾਂ ਦਾ ਭਾਰੀ ਇਕੱੱਠ ਦੇਖਣ ਨੂੰ ਮਿਲ ਰਿਹਾ ਹੈ।ਜਿਸ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ