Tag: , , , , , ,

ਸ਼ਾਹ ਮਸਤਾਨਾ ਸਮਰਥਕਾਂ ਦਾ ਗੁਰਮੀਤ ਦੇ ਡੇਰੇ ਤੋਂ ਕਿਨਾਰਾ

ਡੇਰਾ ਸੱਚਾ ਸੌਦਾ ਮੁਖੀ ਬਲਾਤਕਾਰੀ ਗੁਰਮੀਤ ਰਾਮ ਰਹੀਮ ਦੀ ਜਾਇਦਾਦ ਕੁਰਕੀ ਹੋਣ ਦੀ ਕਾਰਵਾਈ ਦੌਰਾਨ ਡੇਰਾ ਸੱਚਾ ਸੌਦਾ ਦੇ ਬਾਨੀ ਸ਼ਾਹ ਮਸਤਾਨਾ ਦੇ ਸਮਰਥਕ ਹੁਣ ਰਾਮ ਰਹੀਮ ਤੋਂ ਕਿਨਾਰਾ ਕਰਦੇ ਨਜ਼ਰ ਆ ਰਹੇ ਹਨ।ਸ਼ਾਹ ਮਸਤਾਨਾ ਦੇ ਸਮਰਥਕਾਂ ਵੱਲੋਂ ਮਾਣਯੋਗ ਹਾਈਕੋਰਟ ਵਿੱਚ ਅਰਜ਼ੀ ਦਾਇਰ ਕਰ ਇਹ ਮੰਗ ਕੀਤੀ ਗਈ ਹੈ ਕਿ ਗੁਰਮੀਤ ਸਿੰਘ ਨਾਲ ਉਨ੍ਹਾਂ ਦਾ

Free eye surgery camp

ਅੱਖਾਂ ਦਾ ਮੁਫਤ ਆਪਰੇਸ਼ਨ ਕੈਂਪ ,ਵੰਡੀਆਂ ਮੁਫਤ ਐਨਕਾਂ

ਮੰਦਰ ਬਾਬਾ ਮਨਸਾਪੁਰੀ ਜੀ ਰੁੜਕਾ ਕਲਾਂ ਵਿਖੇ ਪ੍ਰਬੰਧਕ ਕਮੇਟੀ ਅਤੇ ਮੁਫਤ ਆਈ ਕੈਂਪ ਕਮੇਟੀ ਵਲੋਂ ਸਤੀਸ਼ ਕੁਮਾਰ ਮੈਨੀ ਦੀ ਯਾਦ ਵਿੱਚ 33ਵਾਂ ਅੱਖਾਂ ਦਾ ਮੁਫਤ ਆਪਰੇਸ਼ਨ ਕੈਂਪ ਲਗਾਇਆ। ਜਿਸਦਾ ਉਦਘਾਟਨ ਗੱਦੀ ਨਸ਼ੀਨ ਬਾਬਾ ਭਾਈ ਸਾਧੂ ਜੀ ਮਹੰਤ ਸੇਵਾ ਦਾਸ ਜੀ ਨੇ ਕੀਤਾ। ਕੈਂਪ ਦੌਰਾਨ ਰਾਜਨ ਮੈਮੋਰੀਅਲ ਆਈ ਹਸਪਤਾਲ ਜਲੰਧਰ ਤੋਂ ਅੱਖਾਂ ਦੇ ਮਾਹਰ ਡਾਕਟਰਾਂ ਦੀ ਟੀਮ ਵਲੋਂ ਮਰੀਜ਼ਾਂ

VK Sasikala

ਸ਼ਸ਼ੀਕਲਾ ਦੇ ਮੁੱਖ ਮੰਤਰੀ ਬਣਨ ਦੇ ਮਨਸੂਬੇ ‘ਤੇ ਫਿਰ ਸਕਦਾ ਹੈ ਪਾਣੀ ?

ਤਾਮਿਲਨਾਡੂ ‘ਚ ਅੰਨਾ ਡੀ. ਐੱਮ. ਕੇ. ਵਿਚਾਲੇ ਚੱਲ ਰਹੇ ਸੱਤਾ ਸੰਘਰਸ਼ ਦਰਮਿਆਨ ਐਤਵਾਰ ਓ. ਪਨੀਰਸੇਲਵਮ ਨੂੰ 5 ਹੋਰ ਸੰਸਦ ਮੈਂਬਰਾਂ ਦਾ ਸਮਰਥਨ ਮਿਲ ਜਾਣ ਨਾਲ ਉਨ੍ਹਾਂ ਦੇ ਖੇਮੇ ਨੂੰ ਮਜ਼ਬੂਤੀ ਮਿਲੀ ਹੈ। ਹੁਣ ਉਨ੍ਹਾਂ ਦੇ ਸਮਰਥਨ ਵਿਚ ਆਏ ਸੰਸਦ ਮੈਂਬਰਾਂ ਦੀ ਗਿਣਤੀ ਵਧ ਕੇ 10 ਹੋ ਗਈ ਹੈ। ਪਾਰਟੀ ਦੇ 4 ਲੋਕ ਸਭਾ ਮੈਂਬਰਾਂ —

ਤਰਨਤਾਰਨ ‘ਚ 60 ਲੋਕਾਂ ਨੂੰ ਮਿਲਣਗੇ ਫ੍ਰੀ ਦੰਦ

ਸਿਹਤ ਵਿਭਾਗ ਵਲੋਂ ਸਮੇ ਸਮੇ ਸਿਰ ਮੈਡੀਕਲ ਚੈਕਅਪ ਕੈੰਪ ਲਗਾਏ ਜਾਂਦੇ ਹਨ |ਜਿਸ ਤਹਿਤ ਅੱਜ ਤਰਨ ਤਾਰਨ ਵਿਖੇ ਲੋਕਾਂ ਲਈ ਮੁਫਤ ਦੰਦਾ ਦਾ ਚੈਕਆਪ ਕੈਂਪ ਲਗਾਇਆ ਗਿਆ ਜੋ ਕਿ ਆਉਣ ਵਾਲੇ 15 ਦਿੰਨਾ ਤੱਕ ਚਲੇਗਾ | ਇਸ ਮੋਕੇ ਤਰਨ ਤਾਰਨ ਸਿਵਲ ਹਸਪਤਾਲ ਦੇ ਸਿਵਲ ਸਰਜਨ ਡਾਕਟਰ ਸਮਸ਼ੇਰ ਸਿੰਘ ਨੇ ਦੱਸਿਆਂ ਕਿ ਸਿਹਤ ਵਿਭਾਗ ਵੱਲੋ ਲੋਕਾਂ

GST camp

ਆਬਕਾਰੀ ਵਿਭਾਗ ਵੱਲੋਂ ਜੀ.ਐਸ.ਟੀ ਸਬੰਧੀ ਕੈਂਪ ਦਾ ਆਯੋਜਨ

ਮਲੇਰਕੋਟਲਾ:- ਭਾਰਤ ਸਰਕਾਰ ਵੱਲੋਂ ਜੀ.ਐਸ.ਟੀ.ਬਿਲ ਪਾਸ ਕਰ ਦਿੱਤਾ ਹੈ ਅਤੇ ਨਾਲ ਹੀ ਸੂਬਿਆ ਨੇ ਵੀ ਇਸ ਨੂੰ ਲਾਗੂ ਕਰ ਵਪਾਰੀਆਂ ਨੂੰ ਇਸ ਬਾਰੇ ਜਾਣਕਾਰੀ ਦੇਣੀ ਸ਼ੁਰੂ ਕਰ ਦਿੱਤੀ ਹੈ।ਜਿਸਦੇ ਸਬੰਧ ਵਿੱਚ ਮਲੇਰਕੋਟਲਾ ਵਿਖੇ ਆਬਕਾਰੀ ਤੇ ਕਰ ਵਿਭਾਗ ਵੱਲੋਂ ਬੁਧਵਾਰ ਨੂੰ ਇੱਕ ਕੈਂਪ ਲਗਾਇਆ ਗਿਆ।ਜਿਸ ਵਿੱਚ ਮਲੇਰਕੋਟਲਾ ਦੇ ਵਪਾਰੀ ਵਰਗ ਨੂੰ ਜੀ.ਐਸ.ਟੀ.ਬਾਰੇ ਜਾਣਕਾਰੀ ਦਿੱਤੀ ਗਈ ਅਤੇ

Election training camp

ਤਲਵੰਡੀ ਸਾਬੋ ‘ਚ ਲਗਾਇਆ ਗਿਆ ਚੋਣ ਪ੍ਰਕਿਰਿਆ ਸਬੰਧੀ ਟ੍ਰੇਨਿੰਗ ਕੈਂਪ

ਤਲਵੰਡੀ ਸਾਬੋ:-ਵਿਧਾਨ ਸਭਾ ਚੋਣਾਂ ਨੂੰ ਲੈ ਕੇ ਵੱਖ-ਵੱਖ ਪਾਰਟੀਆਂ ਵੱਲੋਂ ਤੇਜੀ ਨਾਲ ਚੋਣ ਪ੍ਰਚਾਰ ਕੀਤਾ ਜਾ ਰਿਹਾ ਹੈ ਉਥੇ ਹੀ ਪ੍ਰਾਸ਼ਸਨ ਨੇ ਵੀ ਚੋਣਾਂ ਲਈ ਆਪਣੀ ਕਮਰ ਕਸ ਲਈ ਹੈ। ਇਸੇ ਸਬੰਧ ਵਿੱਚ ਹਲਕਾ ਤਲਵੰਡੀ ਸਾਬੋ ਵਿਖੇ ਚੋਣਾਂ ਨੂੰ ਅਮਨ ਅਮਾਨ ਨਾਲ ਕਰਵਾਉਣ ਲਈ ਚੋਣ ਕਮਿਸਨ ਦੀਆਂ ਹਦਾਇਤਾ ਤੇ 163 ਬੂਥਾ ਲਈ 197 ਪੋਲਿੰਗ ਪਾਰਟੀਆਂ

ਨਾਈਜੀਰੀਆਈ ਹਵਾਈ ਫੌਜ ਨੇ ਕੈਂਪ ਤੇ ਗਲਤੀ ਨਾਲ ਸੁੱੱਟਿਆ ਬੰਬ,100 ਦੀ ਮੌਤ

ਨਾਈਜੀਰੀਆ ਦੀ ਹਵਾਈ ਫੌਜ ਨੇ ਮੰਗਲਵਾਰ ਨੂੰ ਬੋਰਨੋ ਸੂਬੇ ‘ਚ ਕਾਲਾ ਬਾਲਗੇ ਇਲਾਕੇ ‘ਚ ਅੱਤਵਾਦੀ ਸੰਗਠਨ ਬੋਕੋ ਹਰਾਮ ਦੇ ਠਿਕਾਣਿਆਂ ਨੂੰ ਨਿਸ਼ਾਨਾ ਬਣਾਉਂਦੇ ਹੋਏ ਗੋਲਾਬਾਰੀ ਕੀਤੀ ਪਰ ਇਸ ਦੀ ਲਪੇਟ ‘ਚ ਰਿਹਾਇਸ਼ੀ ਇਲਾਕੇ ਆ ਜਾਣ ਨਾਲ 100 ਤੋਂ ਵਧ ਲੋਕਾਂ ਦੀ ਮੌਤ ਹੋ ਗਈ। ਖੇਤਰੀ ਫੌਜ ਕਮਾਂਡਰ ਜਨਰਲ ਲਕੀ ਇਰਾਬੋਰ ਨੇ ਦੱਸਿਆ ਕਿ ਇਹ ਹਮਲੇ ਮੰਗਲਵਾਰ

Free medical checkup camp

350 ਮਰੀਜ਼ਾਂ ਦਾ ਚੈੱਕਅਪ,ਵੰਡੀਆਂ ਮੁਫਤ ਦਵਾਈਆਂ

ਅੰਮ੍ਰਿਤਸਰ:-ਕੇਅਰ ਐਂਡ ਕਿਊਰ ਹਸਪਤਾਲ ਮਾਲ ਰੋਡ ਤੋਂ ਮੁਹੱਲਾ ਸੁਧਾਰ ਵੈੱਲਫੇਅਰ ਸੁਸਾਇਟੀ ਸੁੰਦਰ ਨਗਰ ਦੇ ਸਹਿਯੋਗ ਨਾਲ ਮੁਫਤ ਮੈਡੀਕਲ ਚੈੱਕਅਪ ਕੈਂਪ ਦਾ ਆਯੋਜਨ ਟ੍ਰੈਫਿਕ ਪੁਲਸ ਦਫਤਰ ਰਾਣੀ ਦਾ ਬਾਗ ਵਿਖੇ ਕੀਤਾ ਗਿਆ। ਸੁਸਾਇਟੀ ਦੇ ਪ੍ਰਧਾਨ ਰਮਨ ਮਲਹੋਤਰਾ ਅਤੇ ਚੇਅਰਮੈਨ ਵਿਕਰਮ ਸਿੰਗਲਾ ਦੀ ਪ੍ਰਧਾਨਗੀ ਵਿਚ ਲਗਾਏ ਗਏ, ਇਸ ਕੈਂਪ ਵਿਚ ਕੇਅਰ ਐਂਡ ਕਿਊਰ ਹਸਪਤਾਲ ਦੇ ਮਾਹਿਰ ਡਾਕਟਰਾਂ

Drug free checkup camp

ਨਸ਼ਾ ਮੁਕਤੀ ਅਤੇ ਮਾਨਸਿਕ ਰੋਗ ਚੈੱਕਅਪ ਕੈਂਪ ਦਾ ਆਯੋਜਨ

ਅੰਮ੍ਰਿਤਸਰ:-ਦੇਸ਼ ਦੀ ਨੌਜਵਾਨ ਪੀੜ੍ਹੀ ਦਿਨੋਂ ਦਿਨ ਨਸ਼ਿਆਂ ਦੇ ਕੋੜ੍ਹ ਵਿੱਚ ਫਸਦੀ ਜਾ ਰਹੀ ਹੈ।ਜਿਸ ਨਾਲ ਕਈ ਨੌਜਵਾਨ ਮਾਨਸਿਕ ਬਿਮਾਰੀਆਂ ਦੇ ਸ਼ਿਕਾਰ ਹੁੰਦੇ ਜਾ ਰਹੇ ਹਨ।ਇਸੇ ਸਬੰਧ ਵਿੱਚ ਰਣਜੀਤ ਐਵੇਨਿਊ ਬੀ-ਬਲਾਕ ਵਿਖੇ ਮਾਨਸਿਕ ਰੋਗਾਂ ਅਤੇ ਨਸ਼ਾ ਛੁਡਾਊ ਮੁਫਤ ਚੈੱਕਅਪ ਕੈਂਪ ਲਾਇਆ ਗਿਆ, ਜਿਸ ਵਿਚ ਮਾਨਸਿਕ ਰੋਗਾਂ ਦੇ ਮਾਹਿਰ ਡਾ. ਹਰਜੋਤ ਸਿੰਘ ਮੱਕੜ ਨੇ 200 ਮਰੀਜ਼ਾਂ ਦਾ

ਜੰਮੂ:ਬੀ.ਐਸ.ਐਫ ਕੈਂਪ ਦੇ ਆਸਪਾਸ ਦੇ ਲੋਕਾਂ ਦਾ ਦਾਅਵਾ,ਰਾਸ਼ਨ ਵੇਚਣ ’ਚ ਸ਼ਾਮਿਲ ਹਨ ਅਫਸਰ

ਬੀ. ਐੱਸ. ਐੱਫ ਦੇ ਜਵਾਨ ਤੇਜ ਬਹਾਦੁਰ ਯਾਦਵ ਦੇ ਖਾਣੇ ਦੀ ਖਰਾਬ ਗੁਣਵੱਤਾ ਨੂੰ ਲੈ ਕੇ ਜਾਰੀ ਵੀਡੀਓ ਨਾਲ ਦੇਸ਼ ‘ਚ ਹੰਗਾਮਾ ਖੜ੍ਹਾ ਹੋ ਗਿਆ ਹੈ। ਮਾਮਲੇ ਦੀ ਉੱਚ-ਪੱਧਰੀ ਜਾਂਚ ਜਾਰੀ ਹੈ। ਦੂਸਰੇ ਪਾਸੇ ਇਕ ਹੈਰਾਨ ਕਰਨ ਵਾਲੀ ਗੱਲ ਸਾਹਮਣੇ ਆਈ ਹੈ। ਬੀ. ਐੱਸ. ਐੱਫ ਕੈਂਪਾਂ ਦੇ ਨੇੜੇ-ਤੇੜੇ ਰਹਿਣ ਵਾਲੇ ਲੋਕਾਂ ਨੇ ਦਾਅਵਾ ਕੀਤਾ ਹੈ

ਬੀ.ਐੱਸ.ਐੱਫ ਜਵਾਨ ਵੱਲੋਂ ਵੀਡੀਓ ਜਾਰੀ ਕਰਨ ਦਾ ਮਾਮਲਾ

ਐਨ.ਐਸ.ਐਸ ਕੈਂਪ ਦੇ ਆਖਰੀ ਦਿਨ ਸਮਾਜਿਕ ਚੇਤਨਾ ਰੈਲੀ

ਤਲਵੰਡੀ ਭਾਈ ਨਜਦੀਕੀ ਪਿੰਡ ਮੁੱਦਕੀ ਦੀ ਇੱਕ ਨਿੱਜੀ ਸਿੱਖਿਆ ਸੰਸਥਾ ਵਿੱਚ ਛੇ ਰੋਜ਼ਾ ਐਨ ਐਸ ਐਸ ਕੈਂਪ ਲਗਾਇਆ ਗਿਆ। ਕੈਂਪ ਦੇ ਆਖਰੀ ਦਿਨ ਕੈਂਪ ਵਿੱਚ ਹਿੱਸਾ ਲੈਣ ਵਾਲੇ ਵਿਦਿਆਰਥੀਆਂ ਵੱਲੋਂ ਪਿੰਡ ਵਿੱਚ ਇੱਕ ਸਮਾਜਿਕ ਚੇਤਨਾ ਰੈਲੀ ਕੱਢੀ ਗਈ । ਇਸ ਰੈਲੀ ਵਿੱਚ ਵਿਦਿਆਰਥੀਆਂ ਨੇ ਸਮਾਜਿਕ ਬੁਰਾਈਆਂ ਜਿਨ੍ਹਾਂ ਵਿੱਚ ਨਸ਼ੇ, ਮਾਦਾ ਭਰੂਣ ਹੱਤਿਆ, ਲੜਕੀਆਂ ਨੂੰ ਲੜਕਿਆਂ

ਧੂਰੀ ਵਿੱਚ ਲਗਾਇਆ ਗਿਆ ਮੁਫਤ ਮੈਡੀਕਲ ਕੈਂਪ

ਨੋਟਬੰਦੀ ਨੂੰ ਲੈ ਕੇ ਪੂਰੇ ਭਾਰਤ ਵਿੱਚ ਲੋਕ ਪਰੇਸ਼ਾਨ ਹਨ। ਪੈਸੇ ਲੈਣ ਲਈ ਬੈਂਕਾਂ ਦੇ ਬਾਹਰ ਲੱਗੀਆਂ ਲੰਬੀਆਂ-ਲੰਬੀਆਂ ਲਾਈਨਾਂ ਲੱਗੀਆਂ ਹਨ ਉਥੇ ਹੀ ਕੁਝ ਲੋਕਾਂ ਵੱਲੋਂ ਕੈਂਪ ਲਗਾ ਕੇ ਗਰੀਬ ਲੋਕਾਂ ਦੀ ਮਦਦ ਕੀਤੀ ਜਾ ਰਹੀ ਹੈ। ਇਸੇ ਤਰ੍ਹਾਂ ਦਾ ਹੀ ਇੱਕ ਕੈਂਪ ਧੂਰੀ ਵਿਖੇ ਡਾ ਐਨ.ਐਸ  ਬਾਲੀਆ ਵੱਲੋਂ  ਦਿਲ ਦੇ  ਮਰੀਜ਼ਾਂ ਅਤੇ ਹੋਰ ਬਿਮਾਰੀਆਂ

ਪ੍ਰਧਾਨ ਮੰਤਰੀ ਵੱਲੋਂ ਸ਼ੁਰੂ ਕੀਤੀ ਉਜਵਲ ਯੋਜਨਾ ਤਹਿਤ ਕੈਂਪ ਲਗਾ ਕੇ ਭਰੇ ਫਾਰਮ

ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਹਰ ਘਰ ਵਿੱਚ ਗੈਸ ਸਿਲੰਡਰ ਦੇਣ ਲਈ ਸ਼ੁਰੂ ਕੀਤੀ ਉਜਵਲ ਯੋਜਨਾ ਦੇ ਤਹਿਤ ਜ਼ਿਲ੍ਹੇ ਦੇ ਵੱਖ-ਵੱਖ ਸਥਾਨਾਂ ‘ਤੇ ਕੈਂਪ ਲਗਾ ਕੇ ਫਾਰਮ ਭਰੇ ਗਏ। ਇਸ ਯੋਜਨਾ ਤਹਿਤ ਗੈਸ ਏਜੰਸੀਆਂ ਅਤੇ ਆਂਗਨਵਾੜੀ ਸੈੱਟਰਾਂ ਵਿੱਚ ਫੂਡ ਸਪਲਾਈ ਵਿਭਾਗ ਦੇ ਅਧਿਕਾਰੀਆਂ ਅਤੇ ਹੋਰ ਮੁਲਾਜਮਾਂ ਵੱਲੋਂ ਕੈਂਪ ਦੌਰਾਨ ਫਾਰਮ ਭਰੇ ਗਏ। ਇਸ

ਯਮਨ ’ਚ ਫੌਜੀ ਕੈਂਪ ਤੇ ਹਮਲੇ ’ਚ 45 ਦੀ ਮੌਤ,50 ਜ਼ਖਮੀ

ਯਮਨ ਦੇ ਦੱਖਣੀ ਸ਼ਹਿਰ ਅਦਨ ‘ਚ ਇਕ ਫੌਜੀ ਕੈਂਪ ‘ਤੇ ਬੰਬ ਹਮਲੇ ‘ਚ 35 ਫੌਜੀਆਂ ਦੀ ਮੌਤ ਹੋ ਗਈ, ਜਦਕਿ ਲਗਭਗ 55 ਤੋਂ ਵੱਧ ਹੋਰ ਜ਼ਖਮੀ ਹੋ ਗਏ। ਸੁਰੱਖਿਆ ਸੂਤਰਾਂ ਨੇ ਦੱਸਿਆ ਕਿ ਸ਼ਹਿਰ ਦੇ ਕੌਮਾਂਤਰੀ ਹਵਾਈ ਅੱਡੇ ਦੇ ਨਜ਼ਦੀਕ ਅਲ ਸਾਵਲਾਬਨ ‘ਚ ਬੈਰਕਾਂ ‘ਚ ਇਹ ਧਮਾਕਾ ਉਸ ਸਮੇਂ ਹੋਇਆ, ਜਦੋਂ ਸੈਂਕੜਿਆਂ ਦੀ ਗਿਣਤੀ ‘ਚ

ਰਾਤ ਭਰ ਬੈਂਕਾਂ ਦੇ ਬਾਹਰ ਡੇਰੇ ਲਾਉਂਣ ਤੋਂ ਬਾਅਦ ਵੀ ਨਹੀਂ ਮਿਲ ਰਿਹਾ ਕੈਸ਼

ਦੇਸ਼ ਦੇ ਪ੍ਰਧਾਨਮੰਤਰੀ ਨਰਿੰਦਰ ਮੋਦੀ ਵੱਲੋਂ ਇੱਕ ਮਹੀਨਾ ਪਹਿਲਾਂ ਨੋਟਬੰਦੀ ਦੇ ਐਲਾਨ ਦੇ ਚਲਦੇ 500 ਅਤੇ 1000 ਦੇ ਨੋਟ ਉੱਤੇ ਹੁਣ ਪੂਰੀ ਤਰ੍ਹਾਂ ਨਾਲ ਖਰਚ ਲਈ ਪਾਬੰਦੀ ਲੱਗ ਚੁੱਕੀ ਹੈ ਪਰ ਹਾਲਾਤ ਜਿਓਂ ਦੇ ਤਿਓਂ ਹਨ। ਹੁਣ ਹਾਲਾਤ ਇਹ ਹਨ ਕਿ ਇੱਕ ਮਹੀਨੇ ਦੇ ਬਾਅਦ ਵੀ ਬੈਂਕਾਂ ਵਿੱਚ ਓਨਾ ਕੈਸ਼ ਨਹੀਂ ਆ ਰਿਹਾ, ਜਿੰਨਾ ਲੋਕਾਂ

ਕਾਂਗਰਸੀਆਂ ਨੇ ਦਿੱਲੀ ਲਾਏ ਡੇਰੇ

ਕੋਟੜਾਂ ਕਲਾਂ ਵਿਖੇ ਫਰੀ ਮੈਡੀਕਲ਼ ਕੈਪ ਲਗਾਇਆ ਗਿਆ

ਜਿਲ੍ਹਾ ਮਾਨਸਾ ਦੇ ਪਿੰਡ ਕੋਟੜਾ ਕਲਾਂ ਵਿਖੇ ਡਾ ਕੁਲਦੀਪ ਸਿੰਘ ਚਹਿਲ ਵੱਲੋ ਆਪਣੇ ਸ਼ਵ ਪਿਤਾ ਸਾਧੂ ਸਿੰਘ ਦੀ ਯਾਦ ਨੂੰ ਸਮਰਪਿਤ ਫਰੀ ਮੈਡੀਕਲ ਕੈਪ ਗੁਰੁ ਘਰ ਪਿੰਡ ਕੋਟੜਾ ਕਲਾਂ ਵਿਖੇ ਲਗਾਇਆ ਗਿਆ। ਜਿਸ ਵਿੱਚ ਵਲੱਡ ਕੈਸਰ ਕੇਅਰ ਚੈਰੀਟੇਬਲ ਟਰੱਸਟ ਵੱਲੋ ਮਰੀਜਾਂ ਦੀ ਕੈਸਰ ਸਬੰਧੀ ਸਰੀਰਕ ਜਾਂਚ ਕੀਤੀ ਗਈ । ਜਿਸ ਵਿੱਚ ਅੋਰਤਾਂ ਦੇ ਛਾਤੀ ਅਤੇ

ਲਾਇਨਜ਼ ਕਲੱਬ ਨੇ ਲਗਾਇਆ ਮੁਫ਼ਤ ਮੈਡੀਕਲ ਕੈਂਪ

ਸੁਖਵਿੰਦਰ ਸੋਹਲ ਲਾਇਨਜ਼ ਕਲੱਬ ਗਰੇਟਰ ਵਲੋਂ ਇੱਕ ਮੈਡੀਕਲ ਕੈਂਪ ਲਗਾਇਆ ਗਿਆ ਹੈ, ਜਿਸ ਵਿਚ ਬੱਚਿਆਂ ਅਤੇ ਮਾਹਿਰ ਡਾਕਟਰਾਂ ਨੇ ਹਿੱਸਾ ਲਿਆ । ਇਸ ਕੈਂਪ ਵਿਚ ਗਲੇ,ਅੱਖਾਂ ਅਤੇ ਦਿਲ ਦੀਆਂ ਬਿਮਾਰੀਆਂ ਦਾ ਚੈੱਕ-ਅਪ ਅਤੇ ਲੋੜਵੰਦ ਮਰੀਜਾਂ ਨੂੰ ਮੁਫਤ ਦਵਾਈਆਂ ਵੀ ਦਿੱਤੀਆਂ ਗਈਆਂ ਹਨ।  ਕਲੱਬ ਸਵਤੰਤਰ ਸਭਰਵਾਲ ਜਿਲ੍ਹੇ ਦੇ ਸਾਬਕਾ ਗਵਰਨਰ ਨੇ ਕਿਹਾ ਕਿ ਆਉਣ ਵਾਲੇ ਸਮੇ

ਪਾਕਿ ਫੌਜ ਕੈਂਪ ਤੇ ਆਤਮਘਾਤੀ ਹਮਲਾ, 2 ਜਵਾਨ ਮਰੇ, 15 ਜਖਮੀ

ਅਫਗਾਨਿਸਤਾਨ ਦੀ ਸਰਹੱਦ ਨਾਲ ਲੱਗਦੇ ਕਬਾਇਲੀ ਖੇਤਰ ਵਿਚ ਲੱਗੇ ਪਾਕਿ ਫੌਜ ਦੇ ਇੱਕ ਕੈਂਪ ‘ਚ ਬਣੀ ਮਸਜਿਦ ਤੇ ਚਾਰ ਹਥਿਆਰਬੰਦ ਹਮਲਾਵਰਾਂ ਵਲੋਂ ਆਤਮਘਾਤੀ ਹਮਲਾ ਕੀਤਾ ਗਿਆ । ਜਿਸ ਵਿਚ ਪਾਕਿ ਫੌਜ ਦੇ 2 ਜਵਾਨ ਮਾਰੇ ਅਤੇ ਕਈ ਜਖਮੀ ਹੋ ਗਏ। ਮਿਲੀ ਜਾਣਕਾਰੀ ਮੁਤਾਬਿਕ ਇਹ ਹਮਲਾ 7 ਕਬਾਇਲੀ ਜਿਲ੍ਹੇ ਵਿਚ ਮੋਹਮੰਦ ਰਾਇਫਲ ਦੇ ਦਫਤਰ ਵਿਚ ਕੀਤਾ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ