Tag: , , ,

ਹੁਣ AMAZON ਵੱਲੋਂ ਤੁਹਾਨੂੰ ਰੋਬੋਟ ਰਾਹੀਂ ਮਿਲੇਗੀ SPECIAL DELIVERY

Robot Special Deliver Amazon : ਕੈਲੀਫੋਰਨੀਆ : ਇਸ ਸਾਲ ਅਮੇਜ਼ਨ ਨੇ ਸਕਾਊਟਸ ਰੋਬੋਟਸ ਨਾਲ ਲੋਕਾਂ ਨੂੰ ਸਾਮਾਨ ਦੀ ਡਿਲੀਵਰੀ ਕਰਨੀ ਸ਼ੁਰੂ ਕਰ ਦਿੱਤੀ ਹੈ। ਕੂਲਰ ਦੇ ਸਾਈਜ਼ ਦੇ ਮਿਨੀ ਟੈਂਕ ਵਰਗੇ ਡਿਲੀਵਰੀ ਵਾਹਨਾਂ ਰਾਹੀਂ ਸਿਆਟਿਲ ਦੇ ਉਪਨਗਰੀ ਇਲਾਕਿਆਂ ਵਿਚ ਸਾਮਾਨਾਂ ਦੀ ਡਿਲੀਵਰੀ ਕੀਤੀ ਜਾ ਰਹੀ ਹੈ। ਮੱਧਮ ਸਪੀਡ ਨਾਲ ਲਗਭਗ ਪੈਦਲ ਚੱਲਣ ਦੀ ਰਫਤਾਰ ਤੋਂ

ਅਮਰੀਕਾ ‘ਚ ਫੈਸਟੀਵਲ ਦੌਰਾਨ ਅੰਨ੍ਹੇਵਾਹ ਫਾਇਰਿੰਗ, ਕਈ ਜ਼ਖਮੀ

Multiple Injured Shooting Garlic Gilroy Festival : ਕੈਲੀਫੋਰਨੀਆ : ਅਮਰੀਕਾ ਦੇ ਕੈਲੀਫੋਰਨੀਆ ਸ਼ਹਿਰ ਵਿੱਚ ਗਿਲੋਰੀ ਗਾਰਲਿਕ ਫੈਸਟੀਵਲ ਮਨਾ ਰਹੇ ਲੋਕਾਂ ਤੇ ਅੰਨ੍ਹੇਵਾਹ ਫਾਇਰਿੰਗ ਹੋਣ ਦੀ ਸੂਚਨਾ ਮਿਲੀ ਹੈ । ਇਸ ਫਾਇਰਿੰਗ ਵਿੱਚ ਕਈ ਲੋਕਾਂ ਦੇ ਜ਼ਖਮੀ ਹੋਣ ਦਾ ਖਦਸ਼ਾ ਪ੍ਰਗਟਾਇਆ ਜਾ ਰਿਹਾ ਹੈ ।ਮਿਲੀ ਜਾਣਕਾਰੀ ਵਿੱਚ ਪਤਾ ਲੱਗਿਆ ਹੈ ਕਿ 3 ਦਿਨਾਂ ਤੱਕ ਚੱਲਣ ਵਾਲੇ

ਅਮਰੀਕਾ ‘ਚ ਪੰਜਾਬੀ ਮੂਲ ਦੇ ਲਾਪਤਾ ਟਰੱਕ ਡਰਾਈਵਰ ਦੀ ਨਹਿਰ ‘ਚੋਂ ਲਾਸ਼ ਬਰਾਮਦ

Fresno Truck Driver Deadbody : ਫਰਿਜ਼ਨੋ : ਅਮਰੀਕਾ ਦੇ ਸ਼ਹਿਰ ਫਰਿਜ਼ਨੋ ਵਿਚੋਂ 54 ਸਾਲਾ ਲਾਪਤਾ ਟਰੱਕ ਡਰਾਈਵਰ ਸਤਵੰਤ ਸਿੰਘ ਬੈਂਸ ਦੀ ਲਾਸ਼ ਮਿਲੀ ਹੈ । ਮਿਲੀ  ਜਾਣਕਾਰੀ ਵਿੱਚ ਪਤਾ ਲੱਗਿਆ ਹੈ ਕਿ ਬੈਂਸ ਦੀ ਲਾਸ਼ ਡੈਲਟਾ-ਮੈਨਡੋਟਾ ਨਹਿਰ ਵਿਚੋਂ ਬਰਾਮਦ ਕੀਤੀ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਜਿੱਥੋਂ  ਬੈਂਸ ਦਾ ਟਰੱਕ ਬਰਾਮਦ ਕੀਤਾ ਗਿਆ ਸੀ,

California forest fire

ਕੈਲੀਫੋਰਨੀਆ ਦੇ ਜੰਗਲਾਂ ‘ਚ ਲੱਗੀ ਭਿਆਨਕ ਅੱਗ, 3 ਲੱਖ ਲੋਕ ਹੋਏ ਬੇਘਰ

California forest fire ਕੈਲੀਫੋਰਨੀਆ: ਅਮਰੀਕਾ ਦੇ ਸੂਬੇ ਕੈਲੀਫੋਰਨੀਆ ਦੇ ਜੰਗਲਾਂ ‘ਚ ਲੱਗੀ ਅੱਗ ਭਿਆਨਕ ਰੂਪ ਧਾਰ ਚੁੱਕੀ ਹੈ। ਹੁਣ ਤਕ ਅੱਗ ਦੀ ਲਪੇਟ ‘ਚ ਆ ਕੇ 44 ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ ਅਜੇ ਵੀ ਲਗਭਗ 200 ਲੋਕ ਲਾਪਤਾ ਹਨ। ਕੈਲੀਫੋਰਨੀਆ ਦੇ ਇਤਿਹਾਸ ‘ਚ ਇਹ ਪਹਿਲੀ ਵਾਰ ਹੈ ਕਿ ਜੰਗਲ ਦੀ ਅੱਗ ਕਾਰਨ ਇਹਨੇ

California

ਕੈਲੀਫ਼ੋਰਨੀਆ: ਭਾਰਤੀ ਜੋੜੀ ਦੀ ਪਹਾੜ ਤੋਂ ਡਿੱਗ ਕੇ ਹੋਈ ਮੌਤ

California: ਅਮਰੀਕੀ ਸੂਬੇ ਕੈਲੀਫ਼ੋਰਨੀਆ `ਚ ਯੋਸਮਾਈਟ ਨੈਸ਼ਨਲ ਪਾਰਕ `ਚ ਇੱਕ ਪਹਾੜ ਤੋਂ ਥੱਲੇ ਡਿੱਗਕੇ ਭਾਰਤ ਦੇ ਇੱਕ ਜੋੜੀ ਦੀ ਮੌਤ ਹੋ ਗਈ ਹੈ। ਜਾਣਕਾਰੀ ਅਨੁਸਾਰ ਇਹ ਦੋਵੇਂ ਪਤੀ-ਪਤਨੀ ਅਮਰੀਕਾ `ਚ ਹੀ ਕੰਮ ਕਰਦੇ ਸਨ। ਦੱਸ ਦੇਈਏ ਕਿ 29 ਸਾਲਾ ਵਿਸ਼ਨੂੰ ਵਿਸ਼ਵਨਾਥ ਤੇ 30 ਸਾਲਾ ਮੀਨਾਕਸ਼ੀ ਮੂਰਤੀ ਦੀਆਂ ਲਾਸ਼ਾਂ ਨੂੰ ਪਾਰਕ `ਚ ਕੰਮ ਕਰਨ ਵਾਲੇ ਰੇਂਜਰਾਂ

Manjit Singh GK attacked

ਪੁਲਿਸ ਨੇ ਮਨਜੀਤ ਸਿੰਘ ਜੀ ਕੇ ‘ਤੇ ਹਮਲਾ ਕਰਨ ਵਾਲੇ ਨੂੰ ਕੀਤਾ ਗ੍ਰਿਫ਼ਤਾਰ

Manjit Singh GK attacked: ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ ‘ਤੇ ਹੋਏ ਹਮਲੇ ਦੇ ਮੁੱਖ ਦੋਸ਼ੀ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਤੁਹਾਨੂੰ ਦੱਸ ਦੇਈਏ ਕਿ ਬੀਤੇ ਦਿਨੀ ਕੈਲੀਫੋਰਨੀਆ ਦੀ ਯੂਬਾ ਸਿਟੀ ਵਿਚ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ ‘ਤੇ ਹਮਲਾ ਹੋਇਆ ਸੀ। ਜਿਸ ਤੋਂ ਬਾਅਦ ਕੈਲੀਫੋਰਨੀਆ

H-4 visa

ਅਮਰੀਕੀ ਐਚ – 4 ਵੀਜਾ ਪਾਉਣ ਵਾਲਿਆਂ ‘ਚ 93 ਫ਼ੀਸਦੀ ਭਾਰਤੀ ,ਰਿਪੋਰਟ ‘ਚ ਹੋਇਆ ਖੁਲਾਸਾ

H-4 visa :ਵਾਸ਼ਿੰਗਟਨ:ਅਮਰੀਕਾ ਵਿੱਚ H – 4 ਵੀਜ਼ਾ ਪਾਉਣ ਵਾਲਿਆਂ ਵਿੱਚੋਂ 93 ਫੀਸਦੀ ਭਾਰਤੀ ਹਨ । ਅਮਰੀਕੀ ਕਾਂਗਰਸ ਦੀ ਸਪਾਉਸ ਵੀਜ਼ਾ ਰਿਪੋਰਟ ਵਿੱਚ ਇਹ ਜਾਣਕਾਰੀ ਸਾਹਮਣੇ ਆਈ ਹੈ । ਰਿਪੋਰਟ ਦੇ ਅਨੁਸਾਰ , ਵੀਜ਼ਾ ਪਾਉਣ ਵਾਲਿਆਂ ਵਿੱਚ 20 ਫੀਸਦੀ ਕੈਲੀਫੋਰਨੀਆ ਵਿੱਚ ਰਹਿ ਰਹੇ ਹਨ ।ਦੱਸ ਦਈਏ ਕਿ ਵਿਦੇਸ਼ ਤੋਂ ਆਏ ਹਾਈ – ਸਕਿਲਡ ਵਰਕਰਸ (

California You Tube shooting

ਕੈਲੀਫੋਰਨੀਆ ਸ਼ੂਟਿੰਗ:ਵੀਡੀਓ ਹਟਾਉਣ ‘ਤੇ You Tube ਤੋਂ ਖਫਾ ਸੀ ਹਮਲਾਵਰ ਨਸੀਮ ,ਲਗਾਇਆ ਸੀ ਭੇਦਭਾਵ ਦਾ ਇਲਜ਼ਾਮ

California You Tube shooting :ਅਮਰੀਕਾ :ਉੱਤਰੀ ਕੈਲੀਫੋਰਨੀਆ ਦੇ ਸੈਨਤ ਬਰੂਨੋ ਸਥਿਤ ਯੂ – ਟਿਊਬ ਦੇ ਮੁੱਖ ਦਫਤਰ ਵਿੱਚ ਹੋਈ ਗੋਲੀਬਾਰੀ ਮਾਮਲੇ ਵਿੱਚ ਨਵਾਂ ਖੁਲਾਸਾ ਹੋਇਆ ਹੈ । ਕਿਹਾ ਜਾ ਰਿਹਾ ਹੈ ਕਿ ਔਰਤ ਸ਼ੂਟਰ ਆਪਣੇ ਬੁਆਏਫ੍ਰੈਂਡ ਨੂੰ ਮਾਰਨ ਪਹੁੰਚੀ ਸੀ ।ਜਿਸਦੀ ਵਜ੍ਹਾ ਘਰੇਲੂ ਲੜਾਈ ਦੱਸਿਆ ਜਾ ਰਿਹਾ ਹੈ । ਇਸਦੇ ਇਲਾਵਾ ਇਹ ਵੀ ਕਿਹਾ ਜਾ

ਯੂ-ਟਿਊਬ ਹੈੱਡਕੁਆਟਰ ‘ਚ ਗੋਲੀਬਾਰੀ, 4 ਜ਼ਖਮੀ

youtube headquarter: ਵਾਸ਼ਿੰਗਟਨ :- ਅਮਰੀਕਾ ‘ਚ ਉੱਤਰੀ ਕੈਲੇਫੋਰਨੀਆ ਦੀ ਪੁਲਿਸ ਨੇ ਕਿਹਾ ਹੈ ਕਿ ਉਨ੍ਹਾਂ ਨੂੰ ਯੂ-ਟਿਊਬ ਹੈੱਡਕੁਆਟਰ ‘ਚ ਇਕ ਬੰਦੂਕਧਾਰੀ ਦੇ ਹੋਣ ਦੀ ਖਬਰ ਮਿਲੀ ਸੀ। ਯੂ-ਟਿਊਬ ਦੇ ਸੈਨ ਬਰੂਨੂ ‘ਚ ਸਥਿਤ ਯੂ-ਟਿਊਬ ਹੈੱਡਕੁਆਟਰ ‘ਚ ਇਹ ਘਟਨਾ ਵਾਪਰੀ। ਪੁਲਿਸ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਉਨ੍ਹਾਂ ਨੂੰ ਇਕ ਸ਼ੱਕੀ ਔਰਤ ਦੀ ਲਾਸ਼ ਬਰਾਮਦ ਹੋਈ

Transparent mice cancer treatment

ਵਿਗਿਆਨੀਆਂ ਨੇ ਪਾਰਦਰਸ਼ੀ ਚੂਹੇ ਕੀਤੇ ਵਿਕਸਿਤ,ਕੈਂਸਰ ਦਾ ਇਲਾਜ ਲੱਭਣ ‘ਚ ਹੋਣਗੇ ਮਦਦਗਾਰ

Transparent mice cancer treatment :ਆਮ ਤੌਰ ਉੱਤੇ ਪ੍ਰਯੋਗਸ਼ਾਲਾ ਵਿੱਚ ਜਿੰਨੇ ਵੀ ਪ੍ਰੀਖਣ ਕੀਤੇ ਜਾਂਦੇ ਹਨ ਉਹ ਸਭ ਚੂਹਿਆਂ ਉੱਤੇ ਹੀ ਕੀਤੇ ਜਾਂਦੇ ਹਨ।ਵਿਗਿਆਨਿਕਾਂ ਨੇ ਇਸ ਦਿਸ਼ਾ ਵਿੱਚ ਅੱਗੇ ਵੱਧਦੇ ਹੋਏ ਹੁਣ ਅਜਿਹੇ ਚੂਹੇ ਬਣਾਏ ਹਨ ਜੋ ਪਾਰਦਰਸ਼ੀ ਹਨ।ਯਾਨੀ ਇਨ੍ਹਾਂ ਚੂਹਿਆਂ ਦੇ ਅੰਦਰੂਨੀ ਅੰਗਾਂ ਨੂੰ ਬਿਨਾਂ ਕਿਸੇ ਚੀਰ ਫਾੜ ਦੇ ਬਾਹਰ ਤੋਂ ਹੀ ਵੇਖਿਆ ਜਾ ਸਕੇਗਾ।

Twitter ਦੀ ਨਵੀਂ ਘੋਸ਼ਣਾ , Global Leaders ਦਾ ਅਕਾਉਂਟ ਨਹੀਂ ਕਰੇਗਾ ਬਲਾਕ

Twitter refuses world leaders accounts:ਟਵਿੱਟਰ ਨੇ ਸੰਸਾਰ ਦੇ ਰਾਜਨੀਤਕ ਮੁੱਦਿਆਂ ਨੂੰ ਸਮਝਦੇ ਹੋਏ ਇੱਕ ਜਰੂਰੀ ਘੋਸ਼ਣਾ ਕੀਤੀ ਹੈ।ਮਹੱਤਵਪੂਰਣ ਰਾਜਨੀਤਕ ਮੁੱਦਿਆਂ ਉੱਤੇ ਚਰਚਾ ਦੀ ਅਹਮੀਅਤ ਉੱਤੇ ਜ਼ੋਰ ਦਿੰਦੇ ਹੋਏ ਟਵਿਟਰ ਨੇ ਕਿਹਾ ਹੈ ਕਿ ਉਹ ਸੰਸਾਰਿਕ ਨੇਤਾਵਾਂ ਦੁਆਰਾ ਵਿਵਾਦਿਤ ਟਵੀਟ ਕਰਨ ਉੱਤੇ ਵੀ ਉਨ੍ਹਾਂ ਦੇ ਅਕਾਉਂਟ ਨੂੰ ਬਲਾਕ ਨਹੀਂ ਕੀਤਾ ਜਾਵੇਗਾ। Twitter refuses world leaders accounts

ਵੱਖ -ਵੱਖ ਸਾਲ ‘ਚ ਪੈਦਾ ਹੋਏ ਜੁੜਵਾ ਬੱਚਿਆਂ ਨੇ ਕੀਤਾ ਡਾਕਟਰਾਂ ਨੂੰ ਹੈਰਾਨ

Twins born different years California:ਮਾਂ ਬਣਨਾ ਹਰ ਮਾਂ ਦੀ ਜ਼ਿੰਦਗੀ ਦਾ ਸਭ ਤੋਂ ਖੁਸ਼ੀ ਵਾਲਾ ਦਿਨ ਹੁੰਦਾ ਹੈ ਤੇ ਜਿਆਦਾਤਰ ਤੁਸੀਂ ਦੋ ਜੁੜਵਾ ਬੱਚਿਆਂ ਦੇ ਜਨਮ ਵਿੱਚ ਕੁੱਝ ਸੈਕੰਡਸ ਜਾਂ ਮਿੰਟ ਦਾ ਅੰਤਰ ਵੇਖਿਆ ਹੋਵੇਗਾ।ਪਰ ਕੀ ਤੁਸੀਂ ਦੋ ਜੁੜਵਾ ਬੱਚਿਆਂ ਨੂੰ ਵੱਖ – ਵੱਖ ਸਾਲ ਵਿੱਚ ਜਨਮ ਲੈਂਦੇ ਹੋਏ ਵੇਖਿਆ ਹੈ ? ਜੀ ਹਾਂ ,

San Francisco spca deployed

ਇਸ ਰੋਬੋਟ ‘ਤੇ ਲੱਗਿਆ ਲੋਕਾਂ ਦੇ ਸੋਸ਼ਣ ਦਾ ਦੋਸ਼, ਸੜਕ ‘ਤੇ ਕਰ ਦਿੱਤੀ ਇਹ ਹਰਕਤ…

San Francisco spca deployed: ਸੈਨ ਫਰਾਂਸੀਕੋ ਦੇ ਇੱਕ ਇਲਾਕੇ ‘ਚ ਤੈਨਾਤ ਸੁਰੱਖਿਆ ਰੋਬੋਟ ‘ਦੇ – 9’ ‘ਤੇ ਬੇਘਰ ਲੋਕਾਂ ਦਾ ਸ਼ੋਸ਼ਣ ਕਰਨ ਦਾ ਇਲਜ਼ਾਮ ਲੱਗਾ ਹੈ। ਇਸ ਤੋਂ ਬਾਅਦ ਰੋਬੋਟ ਨੂੰ ਉਸਦੇ ਕੰਮ ਤੋਂ ਬਰਖਾਸਤ ਕਰਕੇ ਉੱਥੇ ਦੀ ਹਟਾ ਦਿੱਤਾ ਗਿਆ ਹੈ। ਇਲਜ਼ਾਮ ਹੈ ਕਿ ਰੋਬੋਟ ਸੜਕ ਕੰਡੇ ਗਸ਼ਤ ਕਰਕੇ ਬੇਘਰ ਲੋਕਾਂ ਨੂੰ ਟੈਂਟ ਲਗਾਉਣ

World largest Hindu temple

ਜਾਣੋ, ਕਿੱਥੇ ਬਣ ਰਿਹੈ ਵਿਸ਼ਵ ਦਾ ਸੱਭ ਤੋਂ ਵੱਡਾ ਹਿੰਦੂ ਮੰਦਿਰ…

World largest Hindu temple: ਵਿਸ਼ਵ ਦਾ ਸਭ ਤੋਂ ਵੱਡਾ ਹਿੰਦੂ ਮੰਦਿਰ ਹੁਣ ਭਾਰਤ ‘ਚ ਨਹੀਂ ਵਿਦੇਸ਼ ‘ਚ ਬਣ ਰਿਹਾ ਹੈ। ਅਮਰੀਕਾ ਦੇ ਸ਼ਹਿਰ ਨਿਊ ਜਰਸੀ ‘ਚ ਕਰੀਬ 18 ਮਿਲਿਅਨ ਅਮਰੀਕੀ ਡਾਲਰ ਦੀ ਲਾਗਤ ਨਾਲ ਬਣ ਰਿਹਾ ਹੈ। ਇਸ ਤੋਂ ਪਹਿਲਾਂ ਗਿਨਿਜ ਬੁੱਕ ਰਿਕਾਰਡ ਦੇ ਅਨੁਸਾਰ ਖੇਤਰਫਲ ਦੇ ਹਿਸਾਬ ਨਾਲ ਭਾਰਤ ਦੀ ਰਾਜਧਾਨੀ ਦਿੱਲੀ ‘ਚ ਅਕਸ਼ਰਧਾਮ

Soldiers Wife Cheated

60 ਲੋਕਾਂ ਨਾਲ ਸਨ ਫ਼ੌਜਣ ਦੇ ਨਾਜਾਇਜ਼ ਸਬੰਧ, ਦੁਖੀ ਹੋਏ ਫ਼ੌਜੀ ਨੇ ਕੀਤਾ ਕੇਸ

Soldiers Wife Cheated : ਇੱਕ ਅਮਰੀਕੀ ਫ਼ੌਜੀ ਨੇ ਆਪਣੀ ਪਤਨੀ ‘ਤੇ ਧੋਖਾ ਦੇਣ ਦਾ ਦੋਸ਼ ਲਗਾਇਆ ਹੈ। ਪਤੀ ਦਾ ਦੋਸ਼ ਹੈ ਕਿ ਉਸ ਦੀ ਪਤਨੀ ਦਾ 60 ਤੋਂ ਜ਼ਿਆਦਾ ਲੋਕਾਂ ਦੇ ਨਾਅ ਅਫੇਅਰ ਹੈ। ਇਸ ਗੱਲ ਦੀ ਜਾਣਕਾਰੀ ਉਸ ਨੂੰ ਆਪਣੇ ਦੋਸਤ ਤੋਂ ਮਿਲੀ ਹੈ। ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ ਉਸ ਦੀ ਪਤਨੀ

California condo fire kills

ਕੈਲੀਫੋਰਨੀਆ : ਪਾਰਟੀ ‘ਚ ਅੱਗ ਲੱਗਣ ਨਾਲ ਦੋ ਸਕੇ ਭੈਣ-ਭਰਾ ਦੀ ਮੌਤ

California condo fire kills: ਅਧਿਕਾਰੀਆਂ ਨੇ ਕਿਹਾ ਹੈ ਕਿ ਸੇਨ ਡਿਆਗੋ ਵਿੱਚ ਉਨ੍ਹਾਂ ਦੇ ਪਾਰਟੀ ਹਾਲ ਵਿਚ ਅੱਗ ਲੱਗਣ ਨਾਲ ਦੋ ਬੱਚਿਆਂ ਦੀ ਮੌਤ ਹੋ ਗਈ ਅਤੇ ਉਨ੍ਹਾਂ ਦੇ ਪਿਤਾ ਗੰਭੀਰ ਜ਼ਖਮੀ ਹੋ ਗਏ। ਪੁਲਿਸ ਨੇ ਦੱਸਿਆ ਕਿ ਅੱਗ ਬੁਝਾਉਣ ਵਾਲਿਆਂ ਨੇ ਦਰਵਾਜ਼ੇ ਤੋੜਦੇ ਹੋਏ ਮੋਰਚਾ ਸੰਭਾਲਿਆ। ਅੱਗ ਲੱਗਣ ਤੋਂ ਬਾਅਦ ਬੱਚੇ ਉੱਪਰ ਚਲੇ ਗਏ

ਕੈਲੇਫੋਰਨੀਆ ਦੇ ਜੰਗਲਾਂ ‘ਚ ਅੱਗ ਨਾਲ 17 ਮੌਤਾਂ

ਅਮਰੀਕਾ ਦੇ ਸੂਬੇ ਕੈਲੀਫੋਰਨੀਆ ਦੇ ਜੰਗਲਾਂ ‘ਚ ਭਿਆਨਕ ਅੱਗ ਲੱਗਣ ਕਾਰਨ ਹੁਣ ਤੱਕ 17 ਲੋਕਾਂ ਦੀ ਮੌਤ ਹੋ ਚੁੱਕੀ ਹੈ। ਅੱਗ ਤੇਜ਼ੀ ਨਾਪਾ ਵੈਲੀ ਅਤੇ ਆਸਪਾਸ ਦੇ ਜੰਗਲ ‘ਚ ਫੈਲ ਰਹੀ ਹੈ। ਕੈਲੀਫੋਰਨੀਆ ਦੇ ਸਰਕਾਰੀ ਹਵਾਲਿਆਂ ਨੇ ਦੱਸਿਆ ਕਿ 11 ਵਿਅਕਤੀ ਸੋਨੋਮਾ ਕਾਉਂਟੀ, ਇਕ ਯੁਬਾ ਕਾਉਂਟੀ, 2 ਨਾਪਾ ਕਾਉਂਟੀ ਤੇ ਬਾਕੀ ਨਾਲ ਲਗਦੇ ਇਲਾਕਿਆਂ ਚ

usa

USA ਜਾਣ ਵਾਲਿਆਂ ਲਈ ਖੁਸ਼ਖਬਰੀ, ਜਲਦ ਮਿਲੇਗੀ ਇਹ ਸੁਵਿਧਾ…

USA ਜਾਣ ਵਾਲਿਆਂ ਲਈ ਇਹ ਖੁਸ਼ੀ ਦੀ ਗੱਲ ਹੈ ਕਿ ਮੁੜ ਤੋਂ ਐੱਚ-1ਬੀ ਵਰਕ ਵੀਜ਼ਾ ਖੋਲ੍ਹੇ ਗਏ ਹਨ। ਅਮਰੀਕਾ ਨੇ 5 ਮਹੀਨਿਆਂ ਬਾਅਦ ਮੁੜ ਐੱਚ-1ਬੀ ਵਰਕ ਵੀਜ਼ਾ ਦੀ ਤੇਜ਼ ਪ੍ਰੋਸੈਸਿੰਗ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ। ਪਹਿਲਾਂ ਇਸ ਸਰਵਿਸ ਨੂੰ ਬਹੁਤ ਸਾਰੀਆਂ ਅਰਜ਼ੀਆਂ ਮਿਲਣ ਦੇ ਮੱਦੇਨਜ਼ਰ ਅਸਥਾਈ ਤੌਰ ‘ਤੇ ਬੰਦ ਕਰ ਦਿੱਤਾ ਗਿਆ ਸੀ। ਐੱਚ-1ਬੀ ਵਰਕ

H-1b

ਜੇਕਰ ਤੁਸੀਂ ਹੋ ਅਮਰੀਕਾ ‘ਚ ਕੰਮ ਕਰਨ ਦੇ ਚਾਹਵਾਨ, ਤਾਂ ਜ਼ਰੂਰ ਪੜ੍ਹੋ ਇਹ ਖ਼ਬਰ…

ਵਾਸ਼ਿੰਗਟਨ : ਅਮਰੀਕੀ ਥਿੰਕ ਟੈਂਕ ਸਾਊਥ ਏਸ਼ੀਆ ਆਫ ਅਟਲਾਂਟਿਕ ਕਾਉਂਸਲ ਵਲੋਂ ਆਯੋਜਿਤ ਇਕ ਪ੍ਰੋਗਰਾਮ ‘ਚ ਬੋਲਦਿਆਂ ਰੋ ਖੰਨਾ ਨੇ ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਕੀਤਾ। ਉਨ੍ਹਾਂ ਕਿਹਾ ਕਿ ਐਚ1ਬੀ ਵੀਜ਼ਾ ਗੈਰ-ਪ੍ਰਵਾਸੀਆਂ ਨੂੰ ਦਿੱਤਾ ਜਾਣ ਵਾਲਾ ਵੀਜ਼ਾ ਹੈ, ਜਿਸ ਤਹਿਤ ਅਮਰੀਕੀ ਕੰਪਨੀਆਂ ਖਾਸ ਤੌਰ ‘ਤੇ ਪੇਸ਼ੇ ‘ਚ ਵਿਦੇਸ਼ੀ ਮੁਲਾਜ਼ਮਾਂ ਨੂੰ ਨੌਕਰੀ ‘ਤੇ ਰੱਖ ਸਕਦੀ ਹੈ। ਇਸ ਵੀਜ਼ੇ

rahul

US ‘ਚ ਰਾਹੁਲ ਤੋਂ ਸਵਾਲ ਕਰਨ ‘ਤੇ ਮਹਿਲਾ ਨੂੰ ਰੋਕਿਆ, ਬੋਲੀ-ਇਹ ਫਰੀ ਸਪੀਚ ਕਿਵੇਂ ਹੋਈ ?

ਕੈਲੀਫੋਰਨੀਆ : ਰਾਹੁਲ ਗਾਂਧੀ ਦਾ ਮੰਗਲਵਾਰ ਨੂੰ ਬਰਕਲੇ ਯੂਨੀਵਰਸਿਟੀ ‘ਚ ਇੱਕ ਪ੍ਰੋਗਰਾਮ ਦੌਰਾਨ ਸੰਚਾਲਕ ਨੇ ਦਰਸ਼ਕਾਂ ‘ਚ ਬੈਠੀ ਇੱਕ ਔਰਤ ਨੂੰ ਸਵਾਲ ਪੁੱਛਣ ਤੋਂ ਰੋਕ ਦਿੱਤੀ। ਇਸ ‘ਤੇ ਔਰਤ ਨੇ ਕਿਹਾ ਕਿ ਜਦੋਂ ਸਭ ਕੁੱਝ ਕੰਟਰੋਲ ਹੋ ਰਿਹਾ ਹੈ ਤਾਂ ਇਸ ਨੂੰ ਫਰੀ ਸਪੀਚ ਕਿਵੇਂ ਕਿਹਾ ਜਾ ਸਕਦਾ ਹੈ ? ਰਾਹੁਲ ਨੇ ਕਿਹਾ ਕਿ ਭਾਜਪਾ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ