Tag: , , , , , ,

ਕੈਬ ਬੁੱਕ ਕਰਨ ਤੋਂ ਬਾਅਦ ਬੁਕਿੰਗ ਰੱਦ ਕਰਨਾ ਪਵੇਗਾ ਮਹਿੰਗਾ

Refusing ride to cost cab drivers: ਭੋਪਾਲ: ਮੱਧ ਪ੍ਰਦੇਸ਼ ਵਿੱਚ ਸਰਕਾਰ ਵੱਲੋਂ ਮੋਬਾਇਲ ਫੋਨ ਐਪ ਅਧਾਰਿਤ ਕੈਬ ਸੇਵਾਵਾਂ ਚਲਾਉਣ ਵਾਲੀਆਂ ਕੰਪਨੀਆਂ ਲਈ ਜਲਦੀ ਹੀ ਨਵੇਂ ਨਿਯਮ ਲਾਗੂ ਕੀਤੇ ਜਾ ਰਹੇ ਹਨ । ਇਨ੍ਹਾਂ ਨਵੇਂ ਨਿਯਮਾਂ ਤਹਿਤ ਜੇਕਰ ਕੈਬ ਕੰਪਨੀ ਬੁਕਿੰਗ ਸਵੀਕਾਰ ਕਰਨ ਤੋਂ ਬਾਅਦ ਸੇਵਾ ਕਰਨ ਤੋਂ ਇਨਕਾਰ ਕਰਦੀ ਹੈ ਤਾਂ ਉਸਨੂੰ 1000 ਰੁਪਏ ਦਾ

ਮੋਦੀ ਦੇ ਕੈਬਿਨਟ ਵਿੱਚ ਹੇਮਾ-ਸੰਨੀ ਨੂੰ ਨਹੀਂ ,ਇਨ੍ਹਾਂ ਸਿਤਾਰਿਆਂ ਨੂੰ ਮਿਲੀ ਥਾਂ

Modi Cabinet Bollywood Stars : ਪ੍ਰਧਾਨਮੰਤਰੀ ਨਰਿੰਦਰ ਮੋਦੀ ਨੇ ਵੀਰਵਾਰ ਨੂੰ ਦੇਸ਼ ਵਿਦੇਸ਼ ਦੇ ਨਾਮੀ ਹਸਤੀਆਂ ਦੀ ਮੋਜੂਦਗੀ ਵਿੱਚ ਦੁਬਾਰਾ ਪ੍ਰਧਾਨਮੰਤਰੀ ਔਹਦੇ ਦੀ ਸਹੁੰ ਚੁੱਕੀ। ਉਨ੍ਹਾਂ ਦੇ ਕੈਬਿਨਟ ਵਿੱਚ ਸ਼ਾਮਿਲ ਮੰਤਰੀਆਂ ਨੇ ਵੀ ਮੰਤਰੀ ਔਹਦੇ ਦੀ ਸਹੁੰ ਚੁੱਕੀ। ਫਿਲਮ ਟੀਵੀ ਇੰਡਸਟਰੀ ਦੇ ਨਾਲ ਜੁੜੇ ਨੇਤਾਵਾਂ ਵਿੱਚ ਕੇਵਲ ਬਾਬੁਲ ਸੁਰਪੀਓ ਅਤੇ ਸਮ੍ਰਿਤੀ ਈਰਾਨੀ ਨੂੰ ਮੰਤਰੀ ਬਣਾਇਆ

ਕੈਬਿਨਟ ਵਲੋਂ ਮੌਜੂਦਾ ਬਜਟ ਨੂੰ ਪ੍ਰਵਾਨਗੀ, ਕਈ ਅਹਿਮ ਬਿੱਲਾਂ ਨੂੰ ਮਿਲੀ ਪ੍ਰਵਾਨਗੀ

Cabinet approval current budget: ਚੰਡੀਗੜ੍ਹ: ਪੰਜਾਬ ਦੇ ਮੰਤਰੀ ਮੰਡਲ ਨੇ ਵਿਧਾਨ ਸਭਾ ਦੇ ਚਲ ਰਹੇ ਬਜਟ ਸੈਸ਼ਨ ‘ਚ ਵੱਖ-ਵੱਖ ਅਕਾਉਂਟ ਅਤੇ ਕੈਗ ਆਡਿਟ ਰਿਪੋਰਟਾਂ ਦੇ ਨਾਲ 2019-20 ਦੇ ਬਜਟ ਅਨੁਮਾਨਾਂ ਦੀ ਪੇਸ਼ਕਾਰੀ ਨੂੰ ਪ੍ਰਵਾਨਗੀ ਦਿੱਤੀ। ਕੈਪਟਨ ਅਮਰਿੰਦਰ ਸਿੰਘ ਦੀ ਪ੍ਰਧਾਨਗੀ ਵਾਲੀ ਕੈਬਿਨਟ ਦੀ ਮੀਟਿੰਗ, 31 ਮਾਰਚ 2018 ਨੂੰ ਪੰਜਾਬ ਵਿਧਾਨ ਸਭਾ ਵਿੱਚ ਖ਼ਤਮ ਹੋਏ ਸਾਲ

Punjab industrial cabinet minister

ਸਰਹੱਦੀ ਤੇ ਕੰਢੀ ਏਰੀਆ ‘ਤੇ ਇੰਡਸਟਰੀ ਲਈ ਪਹਾੜੀ ਰਾਜਾਂ ਦੀ ਤਰਜ ‘ਤੇ ਮਿਲੇ ਛੂਟ :ਸੁੰਦਰ ਸ਼ਾਮ ਅਰੋੜਾ

Punjab industrial cabinet minister :ਜਲੰਧਰ: ਪੰਜਾਬ ਵਿੱਚ ਰੋਜਗਾਰ ਵਧਾਉਣ ਅਤੇ ਉਦਯੋਗਿਕ ਵਿਕਾਸ ਲਈ ਉਦਯੋਗ ਮੰਤਰੀ ਸੁੰਦਰ ਸ਼ਾਮ ਅਰੋੜਾ ਨੇ ਕੇਂਦਰ ਸਰਕਾਰ ਵਲੋਂ ਪੰਜਾਬ ਦੇ ਸਰਹੱਦੀ ਇਲਾਕਿਆਂ ਅਤੇ ਕੰਡੀ ਏਰੀਆ ਵਿੱਚ ਖੁੱਲਣ ਵਾਲੀ ਇੰਡਸਟਰੀ ਲਈ ਪਹਾੜੀ ਰਾਜਾਂ ਦੀ ਤਰਜ ਉੱਤੇ ਟੈਕਸ ਛੂਟ ਦਿੱਤੇ ਜਾਣ ਦੀ ਮੰਗ ਕੀਤੀ ਹੈ । ਉਨ੍ਹਾਂ ਨੇ ਕਿਹਾ ਕਿ ਪੰਜਾਬ ਨੂੰ ਤੱਟਵਰਤੀ

cabinet

ਖਿਡਾਰੀਆਂ ਲਈ ਖੁਸ਼ਖਬਰੀ ਖੇਡਾਂ ਨੂੰ ਉਤਸ਼ਾਹਤ ਕਰਨ ਲਈ ‘ਖੇਡੋ ਇੰਡੀਆ’ ਯੋਜਨਾ ਪੇਸ਼

ਜੈਪੁਰ: ਦੇਸ਼ ‘ਚ ਖੇਡਾਂ ਨੂੰ ਉਤਸ਼ਾਹਤ ਕਰਨ ਅਤੇ ਨਵੇਂ ਹੁਨਰ ਦੀ ਭਾਲ ਕਰਨ ਲਈ ਰਾਜੀਵ ਗਾਂਧੀ ਖੇਡ ਯੋਜਨਾ, ਸ਼ਹਿਰੀ ਖੇਡ ਢਾਂਚਾ ਯੋਜਨਾ ਅਤੇ ਹੁਨਰ ਖੇਡ ਯੋਜਨਾ ਨੂੰ ਮਿਲਾ ਕੇ ਇਨ੍ਹਾਂ ਦੇ ਸਥਾਨ ‘ਤੇ ‘ਖੇਡੋ ਇੰਡੀਆ’ ਯੋਜਨਾ ਪੇਸ਼ ਕੀਤੀ ਗਈ ਹੈ। ਕੇਂਦਰੀ ਖੇਡ ਮੰਤਰੀ ਕਰਨਲ ਰਾਜਵਰਧਨ ਸਿੰਘ ਰਾਠੌੜ ਨੇ ਦੇਸ਼ ਦੇ ਖਿਡਾਰੀਆਂ ਦੇ ਲਈ ਵੱਡਾ ਐਲਾਨ

9 ਨਵੇਂ ਮੰਤਰੀਆਂ ਤੇ 4 ਪੁਰਾਣੇ ਮੰਤਰੀਆਂ ਨੂੰ ਮਿਲੀ ਕੈਬਨਿਟ ‘ਚ ਥਾਂ

ਜਾਣੋ: ਪੂਰਾ ਮੰਤਰੀ ਮੰਡਲ ਨਾ ਬਣਾਉਣ ਪਿੱਛੇ ਕੀ ਹੈ “ਕੈਪਟਨ ਦਾ ਰਾਜ਼”   

ਪੰਜਾਬ ‘ਚ ਕਾਂਗਰਸ ਸਰਕਾਰ ਨੂੰ ਪੂਰਾ ਬਹੁਮਤ ਮਿਲਣ ਦੇ ਬਾਵਜੂਦ ਕੈਪਟਨ ਅਮਰਿੰਦਰ ਸਿੰਘ ਵਲੋਂ ਪੂਰੇ ਮੰਤਰੀ ਨਾ ਬਣਾਉਣ ਨੂੰ ਲੈ ਕੇ ਅਟਕਲਾਂ ਦਾ ਬਾਜ਼ਾਰ ਕਾਫੀ ਗਰਮ ਹੈ ਜਿਸ ਨੂੰ ਲੈ ਕੇ ਕਿਹਾ ਜਾ ਰਿਹਾ ਹੈ ਕਿ ਕੈਪਟਨ ਨੇ ਚੋਣਾਂ ‘ਚ ਕੀਤੇ ਗਏ ਵਾਅਦੇ ਪੂਰੇ ਕਰਨ ਲਈ ਅਹਿਮ ਵਿਭਾਗ ਆਪਣੇ ਕੋਲ ਰੱਖੇ ਹਨ। ਰਾਜ਼ ਦੀ ਗੱਲ

ਮਨਪ੍ਰੀਤ ਬਾਦਲ ਦੇ ਕੈਬਨਿਟ ਮੰਤਰੀ ਬਣਨ ‘ਤੇ ਹਲਕੇ ਦੇ ਕਾਂਗਰਸੀਆਂ ‘ਚ ਉਤਸ਼ਾਹ

ਤਲਵੰਡੀ ਸਾਬੋ : ਕਾਂਗਰਸ ਦੀ ਸਰਕਾਰ ਬਣਨ ਮੌਕੇ ਕਾਂਗਰਸੀਆਂ ਦਾ ਉਤਸ਼ਾਹ ਸਿਖਰਾਂ ‘ਤੇ ਹੈ। ਹਲਕਾ ਤਲਵੰਡੀ ਸਾਬੋ ਦੇ ਕਾਂਗਰਸੀਆਂ ਨੇ ਸਾਬਕਾ ਡਿਪਟੀ ਡਾਇਰੈਕਟਰ ਤੇ ਮਨਪ੍ਰੀਤ ਸਿੰਘ ਬਾਦਲ ਦੇ ਨਜਦੀਕੀ ਸਾਥੀ ਜਗਜੀਤ ਸਿੰਘ ਦੀ ਅਗਵਾਈ ਵਿੱਚ ਤਲਵੰਡੀ ਸਾਬੋ ਦੇ ਵੇਰਕਾ ਚੌਕ ਵਿੱਚ ਲੱਡੂ ਵੰਡ ਕੇ ਖੁਸ਼ੀ ਮਨਾਈ ਗਈ। ਇਸ ਮੌਕੇ ਜਗਜੀਤ ਸਿੰਘ ਨੇ ਕਿਹਾ ਕਿ ਕੈਪਟਨ

ਇਹ ਹੋਵੇਗੀ ਕੈਪਟਨ ਦੀ ਨਵੀਂ ਟੀਮ !

ਕੈਪਟਨ ਮੰਤਰੀ ਮੰਡਲ ‘ਚ ਹੋਣਗੇ ਕਈ ਨਵੇਂ ਚਿਹਰੇ

ਜਲੰਧਰ – ਪੰਜਾਬ ਵਿਧਾਨ ਸਭਾ ਚੋਣਾਂ ‘ਚ ਕਾਂਗਰਸ ਨੂੰ ਭਾਰੀ ਬਹੁਮਤ ਹਾਸਲ ਹੋਣ ਦੇ ਬਾਅਦ ਹੁਣ ਮੰਤਰੀ ਮੰਡਲ ਦੇ ਗਠਨ ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ। ਪੰਜਾਬ ਕਾਂਗਰਸ ਕਮੇਟੀ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਮੰਤਰੀ ਮੰਡਲ ਵਿਚ ਸ਼ਾਮਲ ਕੀਤੇ ਜਾਣ ਵਾਲੇ ਵਿਧਾਇਕਾਂ ਨੂੰ ਲੈ ਕੇ ਕੇਂਦਰੀ ਅਗਵਾਈ ਨਾਲ ਚਰਚਾ ਕਰਨ ਵਾਲੇ ਹਨ। ਹੁਣ ਇਹ

ਸਿਕੰਦਰ ਸਿੰਘ ਮਲੂਕਾ ਦੇ ਹਕ ‘ਚ ਹਰਸਿਮਰਤ ਬਾਦਲ  ਦਾ ਚੋਣ ਪ੍ਰਚਾਰ

ਬਠਿੰਡਾ ਤੋਂ ਸਾਂਸਦ ਅਤੇ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਹਲਕਾ ਰਾਮਪੁਰਾ ਦੇ ਪਿੰਡ ਮਹਿਰਾਜ ਵਿਚ ਸ਼੍ਰੋਮਣੀ ਅਕਾਲੀਦਲ ਤੋਂ ਉਮੀਦਵਾਰ ਸਿਕੰਦਰ ਸਿੰਘ ਮਲੂਕਾ ਦੇ ਹਕ ਵਿਚ ਚੋਣ ਪ੍ਰਚਾਰ ਕੀਤਾ ਅਤੇ ਉਹਨਾਂ ਲਈ ਲੋਕਾਂ  ਨੂੰ ਵੋਟ ਪਾਉਣ ਦੀ ਅਪੀਲ ਵੀ ਕੀਤੀ . ਆਪਣੇ ਸੰਬੋਧਨ ਦੌਰਾਨ ਸਿਕੰਦਰ ਸਿੰਘ ਮਲੂਕਾ  ਨੇ ਕਿਹਾ ਕਿ ਆਪ ਗਰਮ  ਖਿਆਲੀਆਂ ਦੀ ਪਾਰਟੀ ਹੈ

ਮੋਦੀ ਸਰਕਾਰ ਵੱਲੋਂ ਕਿਸਾਨਾਂ ਦਾ 660 ਕਰੋੜ ਦਾ ਵਿਆਜ ਮੁਆਫ ਕਰਨ ਦਾ ਐਲਾਨ

ਮੋਦੀ ਸਰਕਾਰ ਵੱਲੋਂ ਕਿਸਾਨਾਂ ਦਾ 660 ਕਰੋੜ ਦਾ ਵਿਆਜ ਮੁਆਫ ਕਰਨ ਦਾ ਐਲਾਨ

ਨਵੀਂ ਦਿੱਲੀ : ਕੇਂਦਰੀ ਕੈਬਨਿਟ ਨੇ ਘੱਟ ਮਿਆਦ ਦੇ ਫਸਲ ਕਰਜ਼ ਤੇ 660.5 ਕਰੋੜ ਦੇ ਵਿਆਜ ਨੂੰ ਮੁਆਫ ਕਰਨ ਦਾ ਐਲਾਨ ਕੀਤਾ ਹੈ । ਇਹ ਮਾਫੀ ਪਿਛਲੇ ਸਾਲ ਨਵੰਬਰ ਤੇ ਦਸੰਬਰ ਦੇ ਵਿਆਜ ਤੇ ਲਾਗੂ ਹੋਵੇਗੀ । ਸਹਿਕਾਰੀ ਬੈਂਕਾਂ ਤੋਂ ਕਰਜ਼ ਲੈਣ ਵਾਲੇ ਕਿਸਾਨਾਂ ਨੂੰ ਇਸ ਐਲਾਨ ਤੋਂ ਸਭ ਤੋਂ ਵੱਧ ਫਾਇਦਾ ਹੋਵੇਗਾ। ਸਰਕਾਰ ਸਹਿਕਾਰੀ

union-budget-2017

ਬਜਟ ਪੇਸ਼ ਕਰਨ ਨੂੰ ਲੈ ਕੇ ਸਰਕਾਰ ਵਿਰੋਧੀਆਂ ਦੇ ਨਿਸ਼ਾਨੇ ’ਤੇ

ਪ੍ਰਧਾਨਮੰਤਰੀ ਨਰਿੰਦਰ ਮੋਦੀ ਦੇ ਨਵੇਂ ਸਾਲ ਦੇ ਮੋਕੇ ਤੇ ਦਿੱਤੇ ਗਏ ਸਬੋਧਨ ਤੋਂ ਇਹ ਗੱਲ ਤਾਂ ਸਾਫ ਹੋ ਗਈ ਸੀ ਕਿ ਅਗਲੇ ਬਜ਼ਟ ਵਿੱਚ ਆਮ ਆਦਮੀ ਨੂੰ ਲੁਭਾਉਣ ਰਿਝਾਉਣ ਦੀ ਕੋਸ਼ਿਸ ਕੀਤੀ ਜਾਵੇਗੀ। ਹਾਲਾਕਿ ਪ੍ਰਧਾਨਮੰਤਰੀ ਦੇ ਇਸ ਸਬੋਧਨ ਤੋਂ ਲੋਕਾਂ ਨੂੰ ਖਾਸ ਉਮੀਦਾਂ ਸਨ ਪਰ ਨਾਲ ਹੀ ਉਹਨਾਂ ਦੇ ਸਬੋਧਨ ਨੇ ਸਾਫ ਕਰ ਦਿਤਾ ਹੈ

ਨੋਟਬੰਦੀ ਨਾਲ ਸਬੰਧਤ ਪ੍ਰਸਤਾਵ ਨੂੰ ਕੇਂਦਰੀ ਕੈਬਨਿਟ ਵੱਲੋਂ ਮਨਜ਼ੂਰੀ

19 ਦਸੰਬਰ ਨੂੰ ਹੋਏਗਾ ਇਕ ਦਿਨੀਂ ਵਿਸ਼ੇਸ਼ ਇਜਲਾਸ

ਪੰਜਾਬ ਵਿਚ ਚੋਣ ਮੁਹਿੰਮ ਸ਼ੁਰੂ ਹੋਣ ਤੋਂ ਪਹਿਲਾਂ ਵਿਕਾਸ ਕਾਰਜਾਂ ਦੇ ਪ੍ਰਾਜੈਕਟਾਂ ਨੂੰ ਅਮਲੀਜਾਮਾ ਪਹਿਨਾਉਣ ਦੇ ਮਕਸਦ ਨਾਲ ਸਰਕਾਰ ਇਕ ਦਿਨੀਂ ਵਿਸ਼ੇਸ਼ ਇਜਲਾਸ ਬੁਲਾਉਣ ਜਾ ਰਹੀ ਹੈ। ਇਸ ਸੰਬੰਧੀ ਸ਼ੁਕਰਵਾਰ ਨੂੰ ਕੈਬਨਿਟ ਬੈਠਕ ਬੁਲਾ ਕੇ 19 ਦਸੰਬਰ ਨੂੰ ਇਜਲਾਸ ਬੁਲਾਉਣ ਦਾ ਫੈਸਲਾ ਲਿਆ ਗਿਆ ਹੈ। ਇਸ ਦੌਰਾਨ ਨੂਰਪੁਰ ਬੇਦੀ ‘ਚ ਸੰਤ ਬਾਬਾ ਸੇਵਾ ਸਿੰਘ ਮੈਮੋਰੀਅਲ

19 ਦਸੰਬਰ ਨੂੰ ਵਿਧਾਨਸਭਾ ਸੈਸ਼ਨ ਸੱਦਣ ਦਾ ਫੈਸਲਾ

ਪੰਜਾਬ ਕੈਬਨਿਟ ਦੀ ਹੋਈ ਮੀਟਿੰਗ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ‘ਚ ਹੋਈ ਬੈਠਕ ਜਰੂਰੀ ਕੰਮ-ਕਾਜ ਨਿਪਟਾਉਣ ਲਈ 19 ਦਸੰਬਰ ਨੂੰ ਵਿਧਾਨਸਭਾ ਸੈਸ਼ਨ ਸੱਦਣ ਦਾ

ਸ਼ਾਮੀ 4 ਵਜੇ ਬੁਲਾਈ ਗਈ ਪੰਜਾਬ ਕੈਬਨਿਟ ਦੀ ਹੰਗਾਮੀ ਬੈਠਕ

ਪੰਜਾਬ ਕੈਬਨਿਟ ਦੀ ਹੰਗਾਮੀ ਬੈਠਕ ਅੱਜ ਸ਼ਾਮੀ 4 ਵਜੇ ਸੱਦੀ ਗਈ ਹੈ। ਬੈਠਕ ਵਿੱਚ ਕਈਂ ਅਹਿਮ ਮਸਲਿਆਂ ਉੱਤੇ ਵਿਚਾਰਾਂ

ਕੈਬਨਿਟ ਮੀਟਿੰਗ ‘ਚ ਨੀਲੇ ਕਾਰਡ ਧਾਰਕ ਪਰਿਵਾਰਾਂ ਨੂੰ ਮੁਫ਼ਤ ਐਲ.ਪੀ.ਜੀ ਕੁਨੈਕਸ਼ਨ ਦੇਣ ਨੂੰ ਹਰੀ ਝੰਡੀ

ਪੁਲੀਸ ਵਿਭਾਗ ਵਿਚ 1400 ਅਸਾਮੀਆਂ ਦੀ ਭਰਤੀ ਨੂੰ ਸਹਿਮਤੀ ਹੋਮਗਾਰਡ ਵਲੰਟੀਅਰਾਂ ਦੇ ਵਾਰਸਾਂ ਨੂੰ ਨੌਕਰੀ ਦੇਣ ਲਈ ਹਰੀ ਝੰਡੀ ਮੰਤਰੀ ਮੰਡਲ ਨੇ ਪ੍ਰਧਾਨ ਮੰਤਰੀ ਉਜਵਲਾ ਯੋਜਨਾ (ਪੀ.ਐਮ.ਯੂ.ਵਾਈ.) ਦੀ ਤਰਜ਼ ‘ਤੇ ਸਮਾਜਿਕ ਆਰਥਿਕ ਜਾਤੀ ਮਰਦਮਸ਼ੁਮਾਰੀ (ਐਸ.ਈ.ਸੀ.ਸੀ.)-2011 ਵਿੱਚ ਵਾਂਝੇ ਰਹਿ ਗਏ ਲਾਭਪਾਤਰੀਆਂ (ਪ੍ਰਰਿਊਰਟੀ ਹਾਊਸਹੋਲਡ ਅਤੇ ਅੰਨਤੋਦਿਆ) ਨੂੰ ਮੁਫਤ ਐਲ.ਪੀ.ਜੀ. ਕੁਨੈਕਸ਼ਨ ਦੇਣ ਦੀ ਪ੍ਰਵਾਨਗੀ ਦੇ ਦਿੱਤੀ ਹੈ। ਇਹ

ਪੰਜਾਬ ਕੈਬਿਨਟ ਦੀ ਅਹਿਮ ਬੈਠਕ 15 ਦਸੰਬਰ ਨੂੰ, ਹੋ ਸਕਦੇ ਨੇ ਵੱਡੇ ਐਲਾਨ

ਪੰਜਾਬ ਕੈਬਿਨਟ ਦੀ ਅਹਿਮ ਬੈਠਕ 15 ਦਸੰਬਰ ਨੂੰ ਪੰਜਾਬ ਸਕੱਤਰੇਤ ’ਚ ਸ਼ਾਮ 6:30 ਹੋਵੇਗੀ ਬੈਠਕ ਹੋ ਸਕਦੇ ਨੇ ਵੱਡੇ

ਸਾਬਕਾ ਕੈਬਨਿਟ ਮੰਤਰੀ ਅਵਤਾਰ ਸਿੰਘ ਬਰਾੜ ਦਾ ਦੇਹਾਂਤ

ਸਾਬਕਾ ਕੈਬਨਿਟ ਮੰਤਰੀ ਅਵਤਾਰ ਸਿੰਘ ਬਰਾੜ ਦਾ ਦੇਹਾਂਤ ਸੀਨੀਅਰ ਅਕਾਲੀ ਆਗੂ ਨੇ ਚੰਡੀਗੜ੍ਹ ਦੇ ਪੀ ਜੀ ਆਈ ਵਿੱਚ ਲਏ ਆਖਰੀ ਸਾਹ ਪੀ ਆਰ ਟੀ ਸੀ ਦੇ ਚੇਅਰਮੈਨ ਸਨ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ