Tag: , , , , ,

ਕੈਬਿਨਟ ਵਲੋਂ ਮੌਜੂਦਾ ਬਜਟ ਨੂੰ ਪ੍ਰਵਾਨਗੀ, ਕਈ ਅਹਿਮ ਬਿੱਲਾਂ ਨੂੰ ਮਿਲੀ ਪ੍ਰਵਾਨਗੀ

Cabinet approval current budget: ਚੰਡੀਗੜ੍ਹ: ਪੰਜਾਬ ਦੇ ਮੰਤਰੀ ਮੰਡਲ ਨੇ ਵਿਧਾਨ ਸਭਾ ਦੇ ਚਲ ਰਹੇ ਬਜਟ ਸੈਸ਼ਨ ‘ਚ ਵੱਖ-ਵੱਖ ਅਕਾਉਂਟ ਅਤੇ ਕੈਗ ਆਡਿਟ ਰਿਪੋਰਟਾਂ ਦੇ ਨਾਲ 2019-20 ਦੇ ਬਜਟ ਅਨੁਮਾਨਾਂ ਦੀ ਪੇਸ਼ਕਾਰੀ ਨੂੰ ਪ੍ਰਵਾਨਗੀ ਦਿੱਤੀ। ਕੈਪਟਨ ਅਮਰਿੰਦਰ ਸਿੰਘ ਦੀ ਪ੍ਰਧਾਨਗੀ ਵਾਲੀ ਕੈਬਿਨਟ ਦੀ ਮੀਟਿੰਗ, 31 ਮਾਰਚ 2018 ਨੂੰ ਪੰਜਾਬ ਵਿਧਾਨ ਸਭਾ ਵਿੱਚ ਖ਼ਤਮ ਹੋਏ ਸਾਲ

Cabinet Minister Death

ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਗੋਬਿੰਦ ਸਿੰਘ ਕਾਂਝਲਾ ਦਾ ਹੋਇਆ ਦੇਹਾਂਤ

Cabinet Minister Death: ਸੰਗਰੂਰ: ਪੰਜਾਬ ਦੇ  ਸਾਬਕਾ ਕੈਬਨਿਟ ਮੰਤਰੀ ਗੋਬਿੰਦ ਸਿੰਘ ਕਾਂਝਲਾ ਦਾ ਅੱਜ ਸਵੇਰੇ 2 ਵਜੇ ਦਿਹਾਂਤ ਹੋ ਗਿਆ। ਕਾਂਝਲਾ ਗੁਰਦੇ ਅਤੇ ਦਿਲ ਦੀ ਬਿਮਾਰੀ ਤੋਂ ਕਾਫੀ ਸਮੇਂ ਤੋਂ ਪੀੜਤ ਸਨ।ਜਿਸ ਕਰਕੇ ਚੰਡੀਗੜ੍ਹ ਦੇ ਪੀਜੀਆਈ ਤੋਂ ਉਨ੍ਹਾਂ ਦਾ ਇਲਾਜ਼ ਚੱਲ ਰਿਹਾ ਸੀ। ਕਾਂਝਲਾ ਦਾ ਅੰਤਿਮ ਸੰਸਕਾਰ ਉਨ੍ਹਾਂ ਦੇ ਜੱਦੀ ਪਿੰਡ ਕਾਂਝਲਾ ਵਿਖੇ ਬਾਅਦ ਦੁਪਿਹਰ

Cabinet Minister Balbir Sidhu

ਕੈਬਨਿਟ ਮੰਤਰੀ ਬਲਬੀਰ ਸਿੱਧੂ ਵੱਲੋਂ ਮੱਤੇਵਾੜਾ ਪਸ਼ੂ ਪਾਲਣ ਫਾਰਮ ਦਾ ਅਚਨਚੇਤ ਦੌਰਾ

ਅਮਰਪ੍ਰੀਤ ਸਿੰਘ ਮੱਕੜ Cabinet Minister Balbir Sidhu: ਲੁਧਿਆਣਾ: ਪੰਜਾਬ ਸਰਕਾਰ ਦੇ ਪਸ਼ੂ ਪਾਲਣ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਅੱਜ ਅਚਨਚੇਤ ਮੱਤੇਵਾੜਾ ਸਥਿਤ ਦਫ਼ਤਰ ਡਿਪਟੀ ਡਾਇਰੈਕਟਰ ਪਸ਼ੂ ਪਾਲਣ ਫਾਰਮਜ਼ ਦੀ ਚੈਕਿੰਗ ਕੀਤੀ ਤਾਂ ਕਈ ਊਣਤਾਈਆਂ ਸਾਹਮਣੇ ਆਈਆਂ, ਜਿਨ•ਾਂ ਦੀ ਵਿਭਾਗੀ ਜਾਂਚ ਹੋਵੇਗੀ ਅਤੇ ਦੋਸ਼ੀ ਵਿਅਕਤੀਆਂ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ। ਇਸ ਸੰਬੰਧੀ ਟੈਲੀਫੋਨ ‘ਤੇ ਜਾਣਕਾਰੀ ਦਿੰਦਿਆਂ ਸ੍ਰ.

ਕੈਬਨਿਟ ਮੰਤਰੀ ਧਰਮਸੋਤ ਨੇ ਸਰਹੱਦੀ ਪਿੰਡਾਂ ‘ਚ ਜਾਖੜ ਦੇ ਹੱਕ ‘ਚ ਕੀਤਾ ਪ੍ਰਚਾਰ

ਭੋਆ : ਹਲਕਾ ਗੁਰਦਾਸਪੁਰ ਦੀ ਲੋਕ ਸਭਾ ਜ਼ਿਮਨੀ ਚੋਣ ਦੇ ਪ੍ਰਚਾਰ ਨੂੰ ਸਿਖਰਾਂ ‘ਤੇ ਪਹੁੰਚਾਉਣ ਅਤੇ ਕਾਂਗਰਸੀ ਉਮੀਦਵਾਰ ਸੁਨੀਲ ਜਾਖੜ ਨੂੰ ਵੱਡੀ ਜਿੱਤ ਦਿਵਾਉਣ ਲਈ ਪੰਜਾਬ ਦੇ ਜੰਗਲਾਤ, ਪ੍ਰਿੰਟਿੰਗ ਅਤੇ ਸਟੇਸ਼ਨਰੀ ਤੇ ਐੱਸ. ਸੀ. ਬੀ. ਸੀ. ਵੈੱਲਫੇਅਰ ਵਿਭਾਗ ਦੇ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਵੱਲੋਂ ਜਿਥੇ ਭੋਆ ਹਲਕੇ ‘ਚ ਰੈਲੀਆਂ ਅਤੇ ਨੁੱਕੜ ਮੀਟਿੰਗਾਂ ਕੀਤੀਆਂ ਜਾ

ਸਿੱਧੂ ਦੀ ਮੀਟਿੰਗ ਵਿੱਚ ਹੱਲ ਘੱਟ ਹੱਲਾ ਵੱਧ

ਮੁਹਾਲੀ:-ਲੋਕਾਂ ਦੀ ਸਮਸਿਆਵਾਂ ਜ਼ਮੀਨੀ ਪੱਧਰ ਉੱਤੇ ਜਾਨਣ ਲਈ ਵੀਰਵਾਰ ਨੂੰ ਪੰਜਾਬ ਦੇ ਕੈਬਿਨੇਟ ਮੰਤਰੀ ਨਵਜੋਤ ਸਿੰਘ ਸਿੱਧੂ ਅਧਿਕਾਰੀਆਂ ਨਾਲ ਮੋਹਾਲੀ ਜਿਲ੍ਹੇ ਦੇ ਨਵਾਂ ਪਿੰਡ ਪਹੁੰਚੇ ਅਤੇ ਜਨਤਾ ਦੇ ਦਰਬਾਰ ਵਿੱਚ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ ਅਤੇ ਮੌਕੇ ‘ਤੇ ਹੀ ਨਿਪਟਾਰਾ ਕਰਨ ਦੇ ਆਦੇਸ਼ ਦਿੱਤੇ।ਨਵਾਂ ਪਿੰਡ ਦੀ ਪਿਛਲੇ ਇੱਕ ਦਸ਼ਕ ਤੋਂ ਸੜਕ ਪਾਣੀ ਅਤੇ ਘਰਾਂ ਦੇ ਨਕਸ਼ੇ

ਬ੍ਰਹਮ ਮਹਿੰਦਰਾ ਕੈਬਨਿਟ ਮੰਤਰੀ ਬਣਨ ਮਗਰੋਂ ਪਹਿਲੀ ਵਾਰ ਪਹੁੰਚੇ ਪਟਿਆਲਾ

ਪਟਿਆਲਾ :-ਪੰਜਾਬ ਦੀ ਨਵੀਂ ਚੁਣੀ ਗਈ ਕਾਂਗਰਸ ਸਰਕਾਰ ਵਿੱਚ ਸੀਨੀਅਰ ਕੈਬਨਿਟ ਮੰਤਰੀ ਬਣਨ ਮਗਰੋਂ ਪਹਿਲੀ ਵਾਰ ਪਟਿਆਲਾ ਪਹੁੰਚੇ। ਬ੍ਰਹਮ ਮਹਿੰਦਰਾ ਨੇ ਪਟਿਆਲਾ ਦੇ ਸਰਕਟ ਹਾਊਸ ਵਿਖੇ ਆਪਣੀ ਪਹਿਲੀ ਪ੍ਰੈਸ ਕਾਨਫਰੰਸ ਦੌਰਾਨ ਕਿਹਾ ਕਿ ਉਹਨਾਂ ਨੂੰ ਜਾਣਕਾਰੀ ਮਿਲੀ ਹੈ ਕਿ ਸੰਗਤ ਦਰਸ਼ਨ ਪ੍ਰੋਗਰਾਮ ਵਾਸਤੇ ਫੰਡ ਦਾ ਪੈਸਾ ਦੋ ਪ੍ਰਾਈਵੇਟ ਬੈਂਕਾਂ ਵੱਲੋਂ ਦਿੱਤਾ ਗਿਆ ਤੇ ਇਹ ਸੰਭਵ

ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਦਾ ਸਨਮਾਨ

ਨਾਭਾ – ਪਿਛਲੇ ਦਿਨੀਂ ਹੋਈਆਂ ਵਿਧਾਨ ਸਭਾ ਚੋਣਾਂ ਵਿਚ ਰਿਜ਼ਰਵ ਹਲਕਾ ਨਾਭਾ ਦੇ ਵੋਟਰਾਂ ਵੱਲੋਂ ਸ. ਸਾਧੂ ਸਿੰਘ ਧਰਮਸੌਤ ਨੂੰ ਵੱਡੀ ਜਿੱਤ ਦਵਾ ਕੇ ਵਿਧਾਨ ਸਭਾ ਵਿਚ ਭੇਜਿਆ ਸੀ। ਮੁੱਖ ਮੰਤਰੀ ਅਮਰਿੰਦਰ ਸਿੰਘ ਵੱਲੋਂ ਸਾਧੂ ਸਿੰਘ ਧਰਮਸੋਤ  ਨੂੰ ਲਗਾਤਾਰ 5 ਵਾਰ ਵਿਧਾਇਕ ਬਣਨ ਉਪਰੰਤ ਕੈਬਨਿਟ ਮੰਤਰੀ ਦਾ ਦਰਜਾ ਦਿੱਤਾ ਗਿਆ ਹੈ। ਇਸ ਨੂੰ ਲੈ ਕੇ ਰਿਜ਼ਰਵ

ਕੀ ਹੈ ਕਾਂਗਰਸ ਦਾ ਹੌਟ ਲਾਈਨ ਮੋਬਾਇਲ ਨੰਬਰ ਪਲਾਨ ?

ਚੰਡੀਗੜ੍ਹ : ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਕਿਹਾ ਹੈ ਕਿ ਉਹਨਾਂ ਕੋਲ ਤਿੰਨ ਫੋਨ ਰਹਿਣਗੇ । ਜਿਹਨਾਂ ਵਿਚੋਂ ਇਕ ਫੋਨ ਤੇ ੳੇੁਹ ਜਨਤਾ ਨਾਲ ਸਿੱਧੇ ਤੌਰ ਤੇ ਜੁੜ ਸਕਣਗੇ ,ਆਮ ਲੋਕਾਂ ਨਾਲ ਉਸ ਫੋਨ ਨੰਬਰ ਸੰਪਰਕ ਕੀਤਾ ਜਾਵੇਗਾ । ਦੂਜੇ ਫੋਨ ਤੇ ਬਾਕੀ ਦੇ ਵਿਧਾਇਕਾਂ ਨਾਲ ਰਾਬਤਾ ਰਹੇਗਾ ਜਦਕਿ ਤੀਜੇ ਫੋਨ ਰਾਹੀਂ ਸਿੱਧਾ ਮੁੱਖ

ਸਥਾਨਕ ਸਰਕਾਰਾਂ ਮਹਿਕਮੇ ਜ਼ਰੀਏ ਹੀ ਬਣਾਉਂਗਾ ਪੰਜਾਬ ਨੂੰ ਖੁਸ਼ਹਾਲ – ਸਿੱਧੂ

Navjot-Singh-Sidhu

ਸਿੱਧੂ ਰੱਖਣਗੇ ਤਿੰਨ ਮੋਬਾਈਲ ਫੋਨ…. ਸੁਣੋ ਕਿਉਂ !

haranjit-Singh-Channi-Reaction

ਕੈਬਨਿਟ ਮੰਤਰੀ ਬਣਨ ਤੋਂ ਬਾਅਦ ਪਹਿਲੀ ਵਾਰ ਅਵਾਮ ਦੇ ਰੂਬਰੂ ਹੋਏ ਚੰਨੀ

ਹੁਸ਼ਿਆਰਪੁਰ ਜੇਲ੍ਹ ‘ਚ ਹੋਈ ਵਾਰਦਾਤ ਨੇ ਖੋਲ੍ਹੀ ਸੁਰੱਖਿਆ ਦੀ ਪੋਲ

ਪੰਜਾਬ ਸਰਕਾਰ ਦੇ ਕੈਬਿਨੇਟ ਮੰਤਰੀ ਸੋਹਨ ਸਿੰਘ ਠੰਡਲ ਦੇ ਘਰ ਜਿਲ੍ਹਾ ਹੁਸ਼ਿਆਰਪੁਰ ਦੀ ਕੇਂਦਰੀ ਜੇਲ੍ਹ ਵਿੱਚ ਸ਼ਨੀਵਾਰ ​ਨੂੰ​ ਦੋ ਕੈਦੀਆਂ ਨੇ ਫੰਦਾ ਲਗਾ ਕੇ ਆਤਮ ਹੱਤਿਆ ਕਰ ਲਈ। ਦੋ ਕੈਦੀਆਂ ਦੇ ਇਕੱਠੇ ਹੀ ਆਤਮਹੱਤਿਆ ਕੀਤੇ ਜਾਣ ਦੀ ਘਟਨਾ ਨੇ ਜੇਲ੍ਹ ਦੀ ਸੁਰੱਖਿਆ ਵਿਵਸਥਾ ਉੱਤੇ ਸਵਾਲਿਆ ਚਿੰਨ੍ਹ ਲਗਾ ਦਿੱਤਾ ਹੈ। ਜਿਲ੍ਹਾ ਮੈਜਿਸਟਰੇਟ ਆਨੰਦਿਤਾ ਮਿੱਤਰਾ ਨੇ ਜਿਊਡੀਸ਼ੀਅਲ

Gulzar Singh Ranike

ਗੁਲਜ਼ਾਰ ਸਿੰਘ ਰਣੀਕੇ ਨੇ ਤਰਨ ਤਾਰਨ’ਚ ਲਹਿਰਾਇਆ ਤਿਰੰਗਾ

ਤਰਨ ਤਾਰਨ:-ਵੀਰਵਾਰ ਨੂੰ ਤਰਨ ਤਾਰਨ ਪੁਲਸ ਲਾਈਨ ਵਿੱਖੇ 68ਵਾਂ ਗਣਤੰਤਰ ਦਿਵਸ ਬੜੀ ਧੂੰਮਧਾਮ ਨਾਲ ਮਨਾਇਆ ਗਿਆ।ਜਿਸ ਵਿੱਚ ਰਾਸ਼ਟਰੀ ਝੰਡਾ ਲਹਿਰਾਉਣ ਲਈ ਪੰਜਾਬ ਦੇ ਕੈਬਨਿਟ ਮੰਤਰੀ ਗੁਲਜਾਰ ਸਿੰਘ ਰਣੀਕੇ ਮੁੱਖ ਮਹਿਮਾਨ ਦੇ ਤੌਰ ਤੇ ਪੁੱਜੇ। ਉਹਨਾਂ ਨਾਲ ਜਿਲ੍ਹਾ ਡਿਪਟੀ ਕਮਿਸ਼ਨਰ ਦਵਿੰਦਰਪਾਲ ਸਿੰਘ ਖਰਬੰਦਾ/ਐਸਐਸ ਪੀ ਹਰਜੀਤ ਸਿੰਘ /ਜਿਲਾ ਸਿੱਖਿਆਂ ਅਫਸਰ (ਸੈਕੰਡਰੀ) ਅਤੇ ਐਲੀਮੈਂਟਰੀ ਵੀ ਸ਼ਾਮਿਲ ਸਨ।ਇਸ ਮੌਕੇ

Vijay-Sampla-BJP

ਵਿਜੇ ਸਾਂਪਲਾ ਨੇ ਅਸਤੀਫੇ ਦੀ ਖਬਰ ਦਾ ਕੀਤਾ ਖੰਡਨ

ਪੰਜਾਬ ਭਾਜਪਾ ਪ੍ਰਧਾਨ ਵੱਲੋਂ ਅਸਤੀਫਾ ਦਿੱਤੇ ਜਾਣ ਦੀ ਖਬਰ ਆਉਣ ਤੋਂ ਬਾਅਦ ਭਾਜਪਾ ਦੇ ਕੌਮੀ ਪ੍ਰਧਾਨ ਅਮਿਤ ਸ਼ਾਹ ਨੇ ਸਾਂਪਲਾ ਨੂੰ ਦਿੱਲੀ ਸੱਦਿਆ ਜਿਥੇ ਸਾਂਪਲਾ ਨੇ ਅਮਿਤ ਸ਼ਾਹ ਨਾਲ ਮੁਲਾਕਾਤ ਤੋਂ ਬਾਅਦ ਮੀਡੀਆ ਨਾਲ ਰੂਬਰੂਹ ਹੁੰਦਿਆ ਅਸਤੀਫਾ ਦਿੱਤੇ ਜਾਣ ਦੀ ਖਬਰ ਦਾ ਖੰਡਨ ਕਰ ਦਿੱਤਾ| ਜ਼ਿਕਰਯੋਗ ਹੈ ਕਿ ਵਿਜੇ ਸਾਂਪਲਾ ਟਿਕਟਾਂ ਦੀ ਵੰਡ ਨੂੰ ਲੈ ਕੇ

ਕੈਬਨਿਟ ਮੰਤਰੀ ਦਾ ਪਰਿਵਾਰ ਆਇਆ ਜੋਗਿੰਦਰ ਸਿੰਘ ਜਿੰਦੂ ਦੀ ਚੋਣ ਮੁਹਿੰਮ ’ਚ

ਪੰਜਾਬ ਦੀ ਸਿਆਸਤ ਵਿਚ ਧਰੂ ਤਾਰੇ ਵਜੋਂ ਚਮਕਦੇ ਰਹੇ ਕੈਬਨਿਟ ਮੰਤਰੀ ਮਹਿੰਦਰ ਸਿੰਘ ਸਾਈਆਂ ਵਾਲਾ ਦੇ ਪਰਿਵਾਰ ਵੱਲੋਂ ਹਲਕਾ ਦਿਹਾਤੀ ਦੇ ਵਿਧਾਇਕ ਜੋਗਿੰਦਰ ਸਿੰਘ ਜਿੰਦੂ ਨਾਲ ਚੱਲਣ ਨਾਲ ਜਿਥੇ ਦਿਹਾਤੀ ਹਲਕੇ ਵਿਚ ਅਕਾਲੀ ਦਲ ਨੂੰ ਲਾਭ ਮਿਲੇਗਾ, ਉਥੇ ਪੂਰੇ ਜ਼ਿਲ੍ਹੇ ਵਿਚ ਸਾਈਆਂਵਾਲਾ ਪਰਿਵਾਰ ਦਾ ਰਸੂਖ ਹੋਣ ਕਰਕੇ ਅਕਾਲੀ ਉਮੀਦਵਾਰਾਂ ਲਈ ਲਾਭਕਾਰੀ ਸਾਬਿਤ ਹੋਵੇਗਾ। ਫ਼ਿਰੋਜ਼ਪੁਰ ਤੋਂ

Sikander singh Maluka

ਅਰਦਾਸ ਮਾਮਲੇ ‘ਚ ਕੈਬਨਿਟ ਮੰਤਰੀ ਮਲੂਕਾ ਨੇ ਮੰਗੀ ਮੁਆਫੀ

ਬਠਿੰਡਾ : ਹਲਕਾ ਰਾਮਪੁਰਾ ਫੂ਼ਲ ਤੋਂ ਅਕਾਲੀ ਦਲ ਦੇ ਉਮੀਦਵਾਰ ਤੇ ਕੈਬਨਿਟ ਮੰਤਰੀ ਸਿਕੰਦਰ ਸਿੰਘ ਮਲੂਕਾ ਦੇ ਦਫਤਰ ਦੇ ਉਦਾਘਾਟਨ ਮੌਕੇ ਸਿੱਖ ਧਰਮ ਦੀ ਨਕਲ ਕਰ ਕੇ ਕੀਤੀ ਗਈ ।ਅਰਦਾਸ ਦੇ ਮਾਮਲੇ ਵਿਚ ਮਲੂਕਾ ਨੇ ਸਮੂਹ ਸਿੱਖ ਸਗੰਤ ਤੋਂ ਮੁਆਫੀ ਮੰਗ ਲਈ ਹੈ, ਜਦਕਿ ਸ਼੍ਰੀ ਅਕਾਲ ਤਖਤ ਸਾਹਿਬ ਦਾ ਹੁਕਮ ਮੰਨਣ ਦਾ ਵੀ ਐਲਾਨ ਕੀਤਾ

ਪੁਰਾਣੇ ਨੋਟ ਰੱਖਣ ਤੇ ਹੋਵੇਗੀ 4 ਸਾਲ ਦੀ ਸਜ਼ਾ

ਬੈਂਕ ਵਿੱਚ ਪੁਰਾਣੇ ਨੋਟ ਜਮ੍ਹਾਂ ਕਰਨ ਦੇ ਵਿੱਚ ਸਿਰਫ 2 ਦਿਨ ਬਚੇ ਹਨ,ਅਤੇ ਜੇਕਰ ਤੁਸੀ ਇਸ ਵਿਚਕਾਰ ਆਪਣੇ ਪੁਰਾਣੇ 500 ਅਤੇ 1000 ਦੇ ਨੋਟ ਬੈਂਕਾਂ ਵਿੱਚ ਜਮ੍ਹਾਂ ਨਹੀਂ ਕਰਵਾਏ ਤਾਂ ਤੁਹਾਡੇ ਲਈ ਪਰੇਸ਼ਾਨੀ ਹੋ ਸਕਦੀ ਹੈ ਕਿਉਂਕਿ ਪ੍ਰਧਾਨਮੰਤਰੀ ਨਰਿੰਦਰ ਮੋਦੀ ਦੀ ਕੈਬਨਿਟ ਵੱਲੋਂ ਪੁਰਾਣੇ ਨੋਟਾਂ ਤੇ ਵੱਡਾ ਫੈਸਲਾਂ ਲੈਦੇ ਹੋਏ ਨੋਟਾਂ ਨਾਲ ਜੁੜਿਆ ਕਾਨੂੰਨ ਅਧਿਆਦੇਸ਼

ਕੈਬਨਿਟ ਮੰਤਰੀ ਗੁਲਜ਼ਾਰ ਸਿੰਘ ਰਣੀਕੇ ਦੀ ਕਾਰ ਹੋਈ ਹਾਦਸੇ ਦਾ ਸ਼ਿਕਾਰ

ਫਰੀਦਕੋਟ-ਬਠਿੰਡਾ ਹਾਈਵੇ ‘ਤੇ ਸੜਕ ਹਾਦਸਾ ਗੁਲਜ਼ਾਰ ਸਿੰਘ ਰਾਣੀਕੇ ਦੀ ਪਾਈਲੇਟ ਗੱਡੀ ਦੀ ਅੱਗੇ ਜਾ ਰਹੀ ਕਾਰ ਨਾਲ ਹੋਈ ਟੱਕਰ ਹਾਦਸੇ ‘ਚ ਕੈਬਿਨਟ ਮੰਤਰੀ ਗੁਲਜ਼ਾਰ ਸਿੰਘ ਰਣੀਕੇ ਸੁਰਖਿਅਤ ਹਾਦਸੇ ‘ ਚ ਇੱਕ ਸੁਰੱਖਿਆ ਮੁਲਾਜ਼ਮ

ਮੋਹਾਲੀ ਮੈਡੀਕਲ ਐਜੁਕੇਸ਼ਨ ਭਵਨ ਦਾ ਉਦਘਾਟਨ

ਪੰਜਾਬ ਕੈਬਨਿਟ ਮੰਤਰੀ ਨੇ ਕੀਤਾ ਉਦਘਾਟਨ ਮੈਡੀਕਲ ਐਜੁਕੇਸ਼ਨ ਵਿਭਾਗ ਦੇ ਸਾਰੇ ਦਫ਼ਤਰ ਆਉਣਗੇ ਇੱਕੋ ਛੱਤ ਹੇਠ:ਜੋਸ਼ੀ 26 ਕਰੋੜ ਦੀ ਲਾਗਤ ਨਾਲ ਤਿਆਰ ਹੋਈ ਹੈ ਮੈਡੀਕਲ ਐਜੁਕੇਸ਼ਨ ਦੀ ਇਮਾਰਤ ਨਵਜੋਤ ਕੌਰ ਸਿੱਧੂ ਨੇ ਕੀਤੀ

ਅੰਮ੍ਰਿਤਸਰ ‘ਚ ਪਹਿਲੀ ‘ਹੈਲਥ ਸਟ੍ਰੀਟ’ ਦਾ ਉਦਘਾਟਨ ਕੱਲ੍ਹ

ਅੰਮ੍ਰਿਤਸਰ ‘ਚ 27 ਨਵੰਬਰ ਤੋਂ ਪਹਿਲੀ ‘ਹੈਲਥ ਸਟ੍ਰੀਟ’ ਸ਼ੁਰੂ ਹੋਣ ਜਾ ਰਹੀ ਹੈ। ਇਸ ਬਾਬਤ ਜਾਣਕਾਰੀ ਦਿੰਦੇ ਹੋਏ ਕੈਬਨਿਟ ਮੰਤਰੀ ਅਨਿਲ ਜੋਸ਼ੀ ਨੇ ਦੱਸਿਆ ਕਿ ਪੂਰੇ ਦੇਸ਼ ‘ਚ ਅਜਿਹੀ ਹੈਲਥ ਸਟ੍ਰੀਟ ਤੁਹਾਨੂੰ ਦੇਖਣ ਲਈ ਨਹੀਂ ਮਿਲੇਗੀ ਅਤੇ ਇਸ ਰਾਹੀਂ ਲੋਕਾਂ ਨੂੰ ਸਾਈਕਲ ਚਲਾਉਣ ਲਈ ਪ੍ਰੇਰਿਤ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ 27 ਨਵੰਬਰ ਦਿਨ ਐਤਵਾਰ ਨੂੰ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ