Tag: , ,

chidambaram caa bjp

ਸੀਏਏ ਦੀ ਲੜਾਈ ਭਾਜਪਾ ‘ਤੇ ਭਾਰਤ ਦੇ ਲੋਕਾਂ ਵਿੱਚਕਾਰ ਹੈ: ਚਿਦੰਬਰਮ

chidambaram caa bjp: ਕਾਂਗਰਸ ਦੇ ਨੇਤਾ ਪੀ. ਚਿਦੰਬਰਮ ਨੇ ਨਾਗਰਿਕਤਾ ਸੋਧ ਐਕਟ (ਸੀ.ਏ.ਏ.) ਨੂੰ ਲੈ ਕੇ ਮੋਦੀ ਸਰਕਾਰ ‘ਤੇ ਨਿਸ਼ਾਨਾ ਸਾਧਿਆ ਹੈ। ਸੀ.ਏ.ਏ ਦੇ ਮੁੱਦੇ ‘ਤੇ ਉਨ੍ਹਾਂ ਕਿਹਾ ਕਿ ਇਹ ਮੁਸਲਮਾਨਾਂ ਅਤੇ ਕੇਂਦਰ ਸਰਕਾਰ ਦਰਮਿਆਨ ਲੜਾਈ ਨਹੀਂ ਹੈ, ਬਲਕਿ ਇਹ ਭਾਰਤ ਦੇ ਲੋਕਾਂ ਅਤੇ ਭਾਰਤੀ ਜਨਤਾ ਪਾਰਟੀ (ਬੀ.ਜੇ.ਪੀ) ਦੇ ਵਿੱਚਕਾਰ ਲੜਾਈ ਹੈ। ਸਾਨੂੰ ਆਰਥਿਕਤਾ ਬਾਰੇ

ਹੁਣ ਦਿੱਲੀ ਦੇ ਜਾਫਰਾਬਾਦ ‘ਚ CAA ਖਿਲਾਫ਼ ਪ੍ਰਦਰਸ਼ਨ, ਸੜਕ ‘ਤੇ ਉਤਰੀਆਂ ਮਹਿਲਾਵਾਂ

Jaffrabad CAA Protest: ਨਵੀਂ ਦਿੱਲੀ: CAA ਖਿਲਾਫ਼ ਰਾਜਧਾਨੀ ਦਿੱਲੀ ਦੇ ਸ਼ਾਹੀਨ ਬਾਗ ਵਰਗਾ ਪ੍ਰਦਰਸ਼ਨ ਜਾਫਰਾਬਾਦ ਵਿੱਚ ਸ਼ੁਰੂ ਗਿਆ ਹੈ । ਜਾਫਰਾਬਾਦ ਵਿੱਚ ਇਹ ਪ੍ਰਦਰਸ਼ਨ ਸ਼ਨੀਵਾਰ ਦੀ ਅੱਧੀ ਰਾਤ ਤੋਂ ਸ਼ੁਰੂ ਹੋਇਆ ਹੈ । ਜਿੱਥੇ ਵੱਡੀ ਗਿਣਤੀ ਵਿੱਚ ਮੁਸਲਿਮ ਭਾਈਚਾਰੇ ਦੀਆਂ ਔਰਤਾਂ ਅੱਧੀ ਰਾਤ ਨੂੰ ਜਾਫਰਾਬਾਦ ਮੈਟਰੋ ਸਟੇਸ਼ਨ ਦੇ ਕੋਲੋਂ ਲੰਘਦੀ ਸੜਕ ‘ਤੇ ਬੈਠ ਗਈਆਂ ਅਤੇ

faridabad road opened

ਸ਼ਾਹੀਨ ਬਾਗ ਪ੍ਰਦਰਸ਼ਨ: ਨੋਇਡਾ ਤੋਂ ਫਰੀਦਾਬਾਦ ਜਾਣ ਵਾਲਾ ਰਸਤਾ ਖੋਲ੍ਹਿਆ

faridabad road opened: ਰਾਜਧਾਨੀ ਦਿੱਲੀ ਦੇ ਸ਼ਾਹੀਨ ਬਾਗ ‘ਚ ਚੱਲ ਰਹੇ ਨਾਗਰਿਕਤਾ ਸੋਧ ਐਕਟ (ਸੀ.ਏ.ਏ.) ਅਤੇ ਐਨ.ਆਰ.ਸੀ. ਦੇ ਵਿਰੋਧ ਪ੍ਰਦਰਸ਼ਨ ਦੇ ਵਿੱਚਕਾਰ ਨੋਇਡਾ ਤੋਂ ਫਰੀਦਾਬਾਦ ਜਾਣ ਦਾ ਰਾਹ ਖੋਲ੍ਹ ਦਿੱਤਾ ਗਿਆ ਹੈ। ਪੁਲਿਸ ਨੇ ਮਹਾਮਾਯਾ ਫਲਾਈਓਵਰ ਦੇ ਨੇੜੇ ਓਖਲਾ ਬਰਡ ਸੈਂਚੁਰੀ ਰੋਡ ‘ਤੇ ਲਗਭਗ ਦੋ ਮਹੀਨਿਆਂ ਤੋਂ ਲੱਗੇ ਬੈਰੀਕੇਡ ਹਟਾ ਦਿੱਤੇ ਹਨ, ਜਿਸ ਤੋਂ ਬਾਅਦ

puducherry assembly caa reslution

ਪੁਡੂਚੇਰੀ ਅਸੈਂਬਲੀ ‘ਚ C.A.A ਖਿਲਾਫ ਹੋਇਆ ਮਤਾ ਪਾਸ, AIADMK ਨੇ ਕੀਤਾ ਵਿਰੋਧ

puducherry assembly caa reslution: ਪੁਡੂਚੇਰੀ ਅਸੈਂਬਲੀ ਦੇ ਵਿੱਚ ਨਾਗਰਿਕਤਾ ਸੋਧ ਐਕਟ (ਸੀ.ਏ.ਏ) ਦੇ ਵਿਰੁੱਧ ਮਤਾ ਪਾਸ ਕੀਤਾ ਗਿਆ ਹੈ। ਇਸ ਦੇ ਨਾਲ ਹੀ ਸੀ.ਏ.ਏ ਵਿਰੁੱਧ ਮਤਾ ਪਾਸ ਕਰਨ ਵਾਲਾ ਪੁਡੂਚੇਰੀ ਪੱਛਮੀ ਬੰਗਾਲ, ਕੇਰਲ, ਪੰਜਾਬ, ਰਾਜਸਥਾਨ ਅਤੇ ਮੱਧ ਪ੍ਰਦੇਸ਼ ਤੋਂ ਬਾਅਦ ਛੇਵਾਂ ਸੂਬਾ ਬਣ ਗਿਆ ਹੈ। ਮੁੱਖ ਮੰਤਰੀ ਵੀ ਨਾਰਾਇਣਸਾਮੀ ਨੇ ਕਿਹਾ ਕਿ ਨਾਗਰਿਕਤਾ ਸੋਧ ਐਕਟ

CAA ਵਿਰੁੱਧ ਸ਼੍ਰੀ ਅਕਾਲ ਤਖ਼ਤ ਸਾਹਿਬ ਤੋਂ ਮੁਸਲਿਮ ਭਾਈਚਾਰੇ ਦੀ ਹਮਾਇਤ ਕਰਨ ਦੀ ਮੰਗ

SAD demands support of Muslim community: ਨਾਗਰਿਕਤਾ ਸੋਧ ਕਨੂੰਨ ਵਿਰੁੱਧ ਮੁਸਲਿਮ ਸਮਾਜ ਨੇ ਸ਼੍ਰੀ ਅਕਾਲ ਤਖ਼ਤ ਸਾਹਿਬ ਤੋਂ ਮਦਦ ਮੰਗੀ ਹੈ । ਮੁਸਲਿਮ ਭਾਈਚਾਰੇ ਵੱਲੋਂ ਮੰਗ ਕੀਤੀ ਗਈ ਕਿ ਸਿੱਖ ਉਹਨਾਂ ਦਾ ਸਾਥ ਦੇਣ । ਇਸ ਦੌਰਾਨ ਦਰਬਾਰ ਸਾਹਿਬ ਦੇ ਪ੍ਰਵੇਸ਼ ਦੁਆਰ ਸਾਹਮਣੇ ਜੁੰਮੇ ਦੀ ਨਮਾਜ਼ ਵੀ ਪੜੀ ਗਈ । ਇਸ ਤੋਂ ਬਾਅਦ ਉਨ੍ਹਾਂ ਨੇ

ਮੱਧ ਪ੍ਰਦੇਸ਼ ਸਰਕਾਰ ਨੇ ਸੀ.ਏ.ਏ ਖਿਲਾਫ ਕੀਤਾ ਮਤਾ ਪਾਸ

mp government against caa: ਮੱਧ ਪ੍ਰਦੇਸ਼ ਸਰਕਾਰ ਨੇ ਬੁੱਧਵਾਰ ਨੂੰ ਨਾਗਰਿਕਤਾ ਸੋਧ ਐਕਟ ਵਿਰੁੱਧ ਮਤਾ ਪਾਸ ਕਰਦਿਆਂ ਕੇਂਦਰ ਸਰਕਾਰ ਨੂੰ ਇਸ ਕਾਨੂੰਨ ਨੂੰ ਵਾਪਸ ਲੈਣ ਦੀ ਅਪੀਲ ਕੀਤੀ ਹੈ। ਇਸ ਮਾਮਲੇ ਵਿੱਚ ਭਾਜਪਾ ਨੂੰ ਇਕ ਹੋਰ ਝਟਕਾ ਮੱਧ ਪ੍ਰਦੇਸ਼ ਦੇ ਭਾਜਪਾ ਨੇਤਾ ਅਜੀਤ ਬੋਰਾਸੀ ਨੇ ਦਿੱਤਾ ਹੈ। ਕੁਝ ਦਿਨ ਪਹਿਲਾਂ ਮਹਿਰ ਤੋਂ ਭਾਜਪਾ ਦੇ ਵਿਧਾਇਕ

ਰਾਹੁਲ ਗਾਂਧੀ ਅੱਜ ਕਰਨਗੇ ਸੰਵਿਧਾਨ ਬਚਾਓ ਰੈਲੀ ਦੀ ਸ਼ੁਰੂਆਤ

rahul samvidhan bachao rally: ਨਾਗਰਿਕਤਾ ਸੋਧ ਕਾਨੂੰਨ (ਸੀ.ਏ.ਏ) ਦੇ ਖਿਲਾਫ ਸਾਬਕਾ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਅੱਜ ਤੋਂ ਰੈਲੀਆ ਦੀ ਸ਼ੁਰੂਆਤ ਕਰਨਗੇ। ਇੱਕ ਦਿਨ ਦੇ ਦੌਰੇ ‘ਤੇ ਵਯਾਨਾਡ ਪਹੁੰਚੇ ਰਾਹੁਲ ਗਾਂਧੀ ਅੱਜ ਐਸ.ਕੇ.ਐਮ.ਜੇ ਹਾਈ ਸਕੂਲ ਵਿਖੇ’ ਸੰਵਿਧਾਨ ਬਚਾਓ ‘ਰੈਲੀ ਨੂੰ ਸੰਬੋਧਨ ਕਰਨਗੇ। ਜਦਕਿ ਕੇਰਲ ਦੇ 13 ਜ਼ਿਲ੍ਹਿਆਂ ਵਿੱਚ, ਕਾਂਗਰਸ ਦੀ ਅਗਵਾਈ ਵਾਲੀ ਯੂਨਾਈਟਿਡ ਡੈਮੋਕਰੇਟਿਕ ਫਰੰਟ (ਯੂ.ਡੀ.ਐਫ)

ਸੀ.ਏ.ਏ ਬੰਦ ਦੌਰਾਨ ਬੰਗਾਲ ਦੇ ਮੁਰਸ਼ੀਦਾਬਾਦ ਵਿੱਚ ਹਿੰਸਕ ਝੜਪ ਦੋ ਦੀ ਮੌਤ

caa nrc protest murshidabad: ਪੱਛਮੀ ਬੰਗਾਲ ਵਿੱਚ ਨਾਗਰਿਕਤਾ ਸੋਧ ਕਾਨੂੰਨ (ਸੀ.ਏ.ਏ) ਅਤੇ ਰਾਸ਼ਟਰੀ ਨਾਗਰਿਕਤਾ ਰਜਿਸਟਰ (ਐਨ.ਆਰ.ਸੀ) ਵਿਰੁੱਧ ਪ੍ਰਦਰਸ਼ਨਾਂ ਦੌਰਾਨ ਹਿੰਸਾ ਹੋਈ ਹੈ। ਮੁਰਸ਼ੀਦਾਬਾਦ ਦੇ ਜਲੰਗੀ ਖੇਤਰ ਵਿੱਚ ਬੁੱਧਵਾਰ ਨੂੰ ਦੋ ਗਰੁੱਪਾਂ ਵਿਚਾਲੇ ਹੋਈ ਝੜਪ ਵਿਚ ਦੋ ਲੋਕ ਮਾਰੇ ਗਏ ਅਤੇ ਤਿੰਨ ਜ਼ਖਮੀ ਹੋ ਗਏ ਹਨ। ਵੱਡੀ ਗਿਣਤੀ ਵਿੱਚ ਪੁਲਿਸ ਬਲ ਵੀ ਮੌਕੇ ‘ਤੇ ਪਹੁੰਚ ਗਏ

ਮੁੱਖ ਮੰਤਰੀ ਚਾਹੁੰਦੇ ਹਨ ਕਿ ਮੈਂ ਸੈਸ਼ਨ ਵਿੱਚ ਸੀ.ਏ.ਏ ਦੇ ਵਿਰੁੱਧ ਬੋਲਾ : ਰਾਜਪਾਲ ਆਰਿਫ ਮੁਹੰਮਦ ਖਾਨ

khan on state assembly: ਕੇਰਲ ਦੇ ਰਾਜਪਾਲ ਆਰਿਫ ਮੁਹੰਮਦ ਖਾਨ ਨੇ ਵਿਧਾਨ ਸਭਾ ਵਿੱਚ ਬਜਟ ਸੈਸ਼ਨ ਦੀ ਸ਼ੁਰੂਆਤ ਦੌਰਾਨ ਸੈਸ਼ਨ ਨੂੰ ਸੰਬੋਧਨ ਕਰਦਿਆਂ ਨਾਗਰਿਕਤਾ ਸੋਧ ਕਾਨੂੰਨ (ਸੀ.ਏ.ਏ) ਦੇ ਖਿਲਾਫ ਬੋਲਣ ਤੋਂ ਪਹਿਲਾਂ ਆਪਣਾ ਸਪਸ਼ਟੀਕਰਨ ਪੇਸ਼ ਕੀਤਾ। ਰਾਜਪਾਲ ਨੇ ਕਿਹਾ ਕਿ, “ਮੈਂ ਇਸ ਪੈਰੇ ਨੂੰ ਪੜ੍ਹਨ ਜਾ ਰਿਹਾ ਹਾਂ ਜੋ ਸੀ.ਏ.ਏ ਦੇ ਵਿਰੁੱਧ ਹੈ,ਕਿਉਂਕਿ ਮੁੱਖ ਮੰਤਰੀ

ਪੰਜਾਬ ‘ਤੇ ਕੇਰਲਾ ਤੋਂ ਬਾਅਦ ਰਾਜਸਥਾਨ ਵਿਧਾਨ ਸਭਾ ਵਿੱਚ ਸੀ.ਏ.ਏ ਖਿਲਾਫ ਮਤਾ ਪਾਸ

rajasthan against caa: ਨਾਗਰਿਕਤਾ ਐਕਟ (ਸੀ.ਏ.ਏ.) ਕਾਨੂੰਨ ਵਿਰੁੱਧ ਦੇਸ਼ ਭਰ ਵਿਚ ਪ੍ਰਦਰਸ਼ਨ ਜਾਰੀ ਹੈ। ਕੇਰਲ ਅਤੇ ਪੰਜਾਬ ਸਰਕਾਰਾਂ ਨੇ ਸੀ.ਏ.ਏ ਵਿਰੁੱਧ ਵਿਧਾਨ ਸਭਾ ਵਿੱਚ ਇੱਕ ਮਤਾ ਪਾਸ ਕੀਤਾ ਹੈ, ਅਤੇ ਹੁਣ ਇਸ ਸੂਚੀ ਵਿਚ ਇਕ ਹੋਰ ਰਾਜ ਦਾ ਨਾਮ ਸ਼ਾਮਿਲ ਹੋ ਗਿਆ ਹੈ। ਰਾਜਸਥਾਨ ਸਰਕਾਰ ਨੇ ਨਾਗਰਿਕਤਾ ਕਾਨੂੰਨ ਵਿਰੁੱਧ ਵਿਧਾਨ ਸਭਾ ਵਿੱਚ ਇੱਕ ਮਤਾ ਪਾਸ

ਭਾਜਪਾ ਦੇ ਮੁਸਲਿਮ ਵਰਕਰਾਂ ਨੇ ਸੀ.ਏ.ਏ ਦੇ ਵਿਰੋਧ ‘ਚ ਛੱਡੀ ਪਾਰਟੀ

bjp leaders resign indore: ਘੱਟ ਗਿਣਤੀ ਮੁਸਲਿਮ ਭਾਈਚਾਰੇ ਵੱਲੋਂ ਨਾਗਰਿਕਤਾ ਸੋਧ ਕਾਨੂੰਨ ਦਾ ਵਿਰੋਧ ਕੀਤਾ ਜਾ ਰਿਹਾ ਹੈ। ਭਾਜਪਾ ਦੇ ਘੱਟ ਗਿਣਤੀ ਫਰੰਟ ਨਾਲ ਜੁੜੇ ਵਰਕਰ ਇਸ ਗੱਲ ‘ਤੇ ਦੁਚਿੱਤੀ ਵਿਚ ਨਜ਼ਰ ਆ ਰਹੇ ਹਨ ਕਿ ਪਾਰਟੀ ਨੂੰ ਸਮਰਥਨ ਦੇਣਾ ਹੈ ਜਾਂ ਘੱਟ ਗਿਣਤੀ ਭਾਈਚਾਰੇ ਨਾਲ ਖੜ੍ਹਨਾ ਹੈ। ਇਸ ਕਾਰਨ ਇੰਦੌਰ ਵਿਚ ਭਾਜਪਾ ਦੇ ਮੰਡਲ

ਸੁਪਰੀਮ ਕੋਰਟ ਨੇ ਸੀ.ਏ.ਏ ‘ਤੇ ਪਾਬੰਦੀ ਲਗਾਉਣ ਤੋਂ ਕੀਤਾ ਇਨਕਾਰ

supreme court on caa: ਨਾਗਰਿਕਤਾ ਸੋਧ ਐਕਟ ਦੇ ਮੁੱਦੇ ‘ਤੇ ਬੁੱਧਵਾਰ ਨੂੰ ਸੁਪਰੀਮ ਕੋਰਟ ਵਿਚ ਸੁਣਵਾਈ ਹੋਈ। ਸੁਪਰੀਮ ਕੋਰਟ ਵਿੱਚ ਨਾਗਰਿਕਤਾ ਸੋਧ ਐਕਟ ਨਾਲ ਸਬੰਧਤ 140 ਤੋਂ ਵੱਧ ਪਟੀਸ਼ਨਾਂ ਦੀ ਸੁਣਵਾਈ ਹੋਈ ਜਿਸ ਵਿੱਚ ਸੁਪਰੀਮ ਕੋਰਟ ਨੇ ਫਿਲਹਾਲ ਸੀ.ਏ.ਏ ‘ਤੇ ਪਾਬੰਦੀ ਲਗਾਉਣ ਤੋਂ ਇਨਕਾਰ ਕਰ ਦਿੱਤਾ ਹੈ।  ਇਸ ਦੇ ਨਾਲ ਹੀ ਇਸ ਮਾਮਲੇ ‘ਤੇ ਪਾਈਆਂ

ਸੀ.ਏ.ਏ ਦੇ ਅਲੋਚਕਾਂ ਨਾਲ ਬਹਿਸ ਦੇ ਮੇਰੇ ਸੁਝਾਅ ਨੂੰ ਸਵੀਕਾਰ ਕਿਉਂ ਨਹੀਂ ਕਰਦੇ ਪ੍ਰਧਾਨ ਮੰਤਰੀ: ਚਿਦੰਬਰਮ

Chidambaram Suggestion Of CAA: ਸੀਨੀਅਰ ਕਾਂਗਰਸੀ ਨੇਤਾ ਪੀ ਚਿਦੰਬਰਮ ਨੇ ਮੰਗਲਵਾਰ ਨੂੰ ਸਵਾਲ ਕੀਤਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਉਨ੍ਹਾਂ ਦੀ ਸਰਕਾਰ ਨੇ ਸੀ.ਏ.ਏ ਦੇ ਪੰਜ ਆਲੋਚਕਾਂ ਨਾਲ ਖੁੱਲ੍ਹੀ ਬਹਿਸ ਕਰਨ ਦੇ ਮੇਰੇ ਸੁਝਾਅ ਨੂੰ ਕਿਉਂ ਨਹੀਂ ਮੰਨਿਆ। ਚਿਦੰਬਰਮ ਨੇ ਟਵੀਟ ਕੀਤਾ, “ਮੈਂ ਸੁਝਾਅ ਦਿੱਤਾ ਸੀ ਕਿ ਪ੍ਰਧਾਨ ਮੰਤਰੀ ਨੂੰ ਪੰਜ ਸਭ ਤੋਂ ਮੁੱਖ

ਕੇਰਲਾ ‘ਤੇ ਪੰਜਾਬ ਤੋਂ ਬਾਅਦ ਹੁਣ ਬੰਗਾਲ ਸਰਕਾਰ ਕਰੇਗੀ ਸੀ.ਏ.ਏ ਖਿਲਾਫ ਮਤਾ ਪਾਸ

Bengal Agenst CAA: ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਸੋਮਵਾਰ ਨੂੰ ਕਿਹਾ ਕਿ ਉਨ੍ਹਾਂ ਦੀ ਸਰਕਾਰ ਅਗਲੇ ਤਿੰਨ-ਚਾਰ ਦਿਨਾਂ ਵਿਚ ਨਾਗਰਿਕਤਾ ਸੋਧ ਕਾਨੂੰਨ ਵਿਰੁੱਧ ਵਿਧਾਨ ਸਭਾ ਵਿਚ ਮਤਾ ਪਾਸ ਕਰੇਗੀ। ਉਨ੍ਹਾਂ ਹੋਰਨਾਂ ਰਾਜਾਂ, ਖ਼ਾਸਕਰ ਉੱਤਰ-ਪੂਰਬੀ ਰਾਜਾਂ ਨੂੰ ਵੀ ਅਜਿਹਾ ਮਤਾ ਪਾਸ ਕਰਨ ਦੀ ਅਪੀਲ ਕੀਤੀ। ਮਮਤਾ ਨੇ ਕਿਹਾ, ‘ਅਸੀਂ ਤਿੰਨ ਮਹੀਨੇ ਪਹਿਲਾਂ ਐਨ.ਆਰ.ਸੀ

ਦੇਸ਼ ਦੇ ਇਨ੍ਹਾਂ ਹਿੱਸਿਆ ‘ਚ ਨਹੀਂ ਲਾਗੂ ਹੋਵੇਗਾ CAA, ਜਾਣੋ ਕਾਰਨ

CAA not apply in these parts: ਵਿਰੋਧ ਪ੍ਰਦਰਸ਼ਨ ਦੇ ਬਾਵਜੂਦ ਨਾਗਰਿਕਤਾ ਸੋਧ ਕਾਨੂੰਨ (Citizenship Amendment Act protests) ਸ਼ੁੱਕਰਵਾਰ ਤੋਂ ਲਾਗੂ ਹੋ ਗਿਆ। ਸਰਕਾਰ ਨੇ ਇਸ ਸੰਬੰਧੀ ਨੋਟੀਫਿਕੇਸ਼ਨ ਵੀ ਜਾਰੀ ਕੀਤਾ ਹੈ। ਸੀ.ਏ.ਏ ਹੁਣ ਲਾਗੂ ਹੋ ਗਿਆ ਹੈ ਪਰ ਦੇਸ਼ ਦੇ ਕੁਝ ਹਿੱਸੇ ਅਜਿਹੇ ਹਨ ਜਿਥੇ ਇਹ ਕਾਨੂੰਨ ਲਾਗੂ ਨਹੀਂ ਹੋਵੇਗਾ। ਦਰਅਸਲ ਉੱਤਰ-ਪੁਰਬ ਵਿਚ ਸਿਟੀਜ਼ਨਸ਼ਿਪ ਸੋਧ

ਸ਼ੋਏਬ ਅਖ਼ਤਰ ਦੇ ਵੀਡੀਓ ਨੂੰ ਰੀਟਵੀਟ ਕਰ, CAA ਦੇ ਵਿਰੋਧੀਆਂ ‘ਤੇ ਚੁੱਕੇ ਸਵਾਲ : ਅਮਿਤ ਮਾਲਵੀਆ

dehli Amit Malviya Retweet ਨਵੀਂ ਦਿੱਲੀ : ਭਾਜਪਾ ਦੇ ਆਈ ਟੀ ਸੈੱਲ ਦੇ ਇੰਚਾਰਜ ਅਮਿਤ ਮਾਲਵੀਆ ਨੇ ਪਾਕਿਸਤਾਨੀ ਕ੍ਰਿਕਟਰ ਸ਼ੋਇਬ ਅਖਤਰ ਦੇ ਵੀਡੀਓ ਨੂੰ ਮੁੜ ਟਵੀਟ ਕਰਦਿਆਂ ਕਿਹਾ ਕਿ ਪਾਕਿਸਤਾਨ ਵਿੱਚ ਅਤਿਆਚਾਰਾਂ ਦਾ ਸਾਹਮਣਾ ਕਰ ਰਹੇ ਹਿੰਦੂਆਂ ਨੂੰ ਨਾਗਰਿਕਤਾ ਕਾਨੂੰਨ ਦੇ ਕਾਰਨ ਭਾਰਤ ਵਿੱਚ ਪਨਾਹ ਮਿਲਦੀ ਹੈ, ਮੁਸਲਮਾਨ, ਕਾਂਗਰਸ ਅਤੇ ਖੱਬੇ ਪੱਖੀ ਦਲ ਇਸਦਾ ਵਿਰੋਧ

ਓਵੈਸੀ ਦੀ ਰੈਲੀ ‘ਚ ਦਿੱਲੀ ਪੁਲਿਸ ਨੂੰ ਲਲਕਾਰਣ ਵਾਲਿਆਂ ਕੁੜੀਆਂ ਨੇ ਕੀਤੀ ਸ਼ਿਰਕਤ

Delhi Girls in Owaisi rally ਨਵੀਂ ਦਿੱਲੀ : ਆਲ ਇੰਡੀਆ ਮਜਲਿਸ-ਏ-ਇੱਤੇਹਾਦੁਲ ਮੁਸਲਮੀਨ (ਏ.ਆਈ.ਐੱਮ.ਆਈ.ਐੱਮ.) ਦੇ ਪ੍ਰਧਾਨ ਅਸਦੁਦੀਨ ਓਵੈਸੀ ਨੇ ਸ਼ਨੀਵਾਰ ਨੂੰ ਹੈਦਰਾਬਾਦ ‘ਚ ਇਕ ਰੈਲੀ ਆਯੋਜਿਤ ਕੀਤੀ, ਜਿਸ ਵਿਚ ਬੀਤੇ ਦਿਨੀ ਸੋਸ਼ਣ ਮੀਡੀਆ ‘ਤੇ ਪੁਲਿਸ ਨੂੰ ਲਲਕਾਰਣ ਵਾਲੀ ਜਾਮੀਆ ਮਿਲਿਆ ਇਸਲਾਮੀਆ ਦੀ ਪੋਸਟਰ ਗਰਲਸ ਲਦੀਦਾ ਸਖਲੂਨ ਅਤੇ ਆਇਸ਼ਾ ਰੈਨਾ ਨੇ ਸੰਬੋਧਿਤ ਕੀਤਾ। ਜਿਸ ਤੋਂ ਬਾਅਦ ਇਸ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ