Tag: , , , ,

ਸ਼ਹਿਰਾਂ ਨੂੰ ਵੀ ਨਹੀਂ ਪਸੰਦ ਆ ਰਿਹਾ ਪਤੰਜਲੀ ਦਾ ਉਤਪਾਦਨ, ਪਿੰਡਾਂ ‘ਚ ਘਟੀ ਗ੍ਰੋਥ: ਰਿਪੋਰਟ

Cities: ਸ਼ਹਿਰਾਂ ‘ਚ ਪਤੰਜਲੀ ਆਯੁਰਵੈਦ ਦੇ ਉਤਪਾਦਾਂ ਦੀ ਵਿਕਰੀ ‘ਚ ਕਮੀ ਆ ਰਹੀ ਹੈ ਉਥੇ ਹੀ ਪਿੰਡਾਂ ‘ਚ ਵੀ ਇਸਦੀ ਗਰੋਥ ਇੱਕ ਤਿਹਾਈ ਤੱਕ ਘੱਟ ਹੋ ਗਈ ਹੈ। ਹਾਲਾਂਕਿ ਕੁਦਰਤੀ ਉਤਪਾਦਾਂ ਦਾ ਬਾਜ਼ਾਰ ਹਾਲੇ ਵੱਧ ਰਿਹਾ ਹੈ। ਹਾਲ ਹੀ ਵਿੱਚ ਜਾਰੀ ਇੱਕ ਰਿਪੋਰਟ ‘ਚ ਇਹ ਗੱਲ ਕਹੀ ਗਈ ਹੈ। ਰਿਸਰਚ ਫਰਮ ਦੇ ਮੁਤਾਬਕ ਬਾਬਾ ਰਾਮਦੇਵ

ਜਲਾਲਾਬਾਦ ਤੋਂ ਅਗਵਾ ਹੋਏ ਵਪਾਰੀ ਸੁਮਨ ਮੁਟਨੇਜਾ ਦੀ ਲਾਸ਼ ਬਰਾਮਦ

Jalalabad Suman Mutenja Dead Body : ਜਲਾਲਾਬਾਦ: ਵੀਰਵਾਰ ਸ਼ਾਮ ਨੂੰ ਜਲਾਲਾਬਾਦ ਤੋਂ ਮੰਡੀ ਪੰਜੇ ਕੇ ਵੱਲ ਨੂੰ ਆਪਣੇ ਘਰ ਜਾਂਦੇ ਸਮੇਂ ਅਗਵਾ ਹੋਏ ਕਾਰੋਬਾਰੀ ਸੁਮਨ ਮੁਟਨੇਜਾ ਦੀ ਲਾਸ਼ ਬਰਾਮਦ ਹੋਈ ਹੈ। ਉਸਦੀ  ਹੱਥ ਪੈਰ ਬੰਨ੍ਹੀ ਲਾਸ਼ ਪਿੰਡ ਘੁਲੂ ਦੇ ਨੇੜਿਓਂ ਬੀਤੇ ਦਿਨ ਬਰਾਮਦ ਹੋਈ ਹੈ। ਲਾਸ਼ ਦੀ ਪਹਿਚਾਣ ਉਨ੍ਹਾਂ ਦੇ ਰਿਸ਼ਤੇਦਾਰ ਕੇਵਲ ਕ੍ਰਿਸ਼ਨ ਮੁਟਨੇਜ਼ਾ ਨੇ

Panama papers leak

ਪਨਾਮਾ ਪੇਪਰਸ ਫਿਰ ਸੁਰਖੀਆਂ ‘ਚ ,ਇਨ੍ਹਾਂ ਧਨਕੁਬੇਰਾਂ ਦੇ ਨਾਮ ਆਏ ਸਾਹਮਣੇ

Panama papers leak:ਪਨਾਮਾ ਪੇਪਰਸ ਫਿਰ ਚਰਚਾ ਵਿੱਚ ਆ ਗਏ ਹਨ।ਦੋ ਸਾਲ ਪਹਿਲਾਂ ਪਨਾਮਾ ਦੇ ਲਿਆ ਫਰਮ ਮੋਸਾਕ ਫਾਂਸੇਕਾ ਦੇ ਕੁੱਝ ਲੀਕ ਪੇਪਰਸ ਵਿੱਚ ਇਹ ਗੱਲ ਸਾਹਮਣੇ ਆਈ ਸੀ ਕਿ ਭਾਰਤ ਸਹਿਤ ਦੁਨੀਆ ਦੇ ਕਈ ਪ੍ਰਮੁੱਖ ਲੋਕਾਂ , ਕਾਰੋਬਾਰੀਆਂ ਨੇ ਟੈਕਸ ਹੈਵਨ ਕਹੇ ਜਾਣ ਵਾਲੇ ਦੇਸ਼ਾਂ ਵਿੱਚ ਕਾਲ਼ਾ ਪੈਸਾ ਛੁਪਾਇਆ ਹੈ।ਹੁਣ ਫਿਰ ਇਸ ਫਰਮ ਦੇ ਕੁੱਝ

Ali Jahangir Siddiqui

ਅਮਰੀਕਾ ‘ਚ ਪਾਕਿਸਤਾਨੀ ਰਾਜਦੂਤ ਦੀ ਨਿਯੁਕਤੀ ਨੂੰ ਲੈ ਕੇ ਮਾਮਲਾ ਫਸਿਆ

Ali Jahangir Siddiqui:ਵਾਸ਼ਿੰਗਟਨ ਵਿੱਚ ਪਾਕਿਸਤਾਨੀ ਰਾਜਦੂਤ ਦੇ ਤੌਰ ਉੱਤੇ ਅਲੀ ਜਹਾਂਗੀਰ ਸਿੱਦਕੀ ਦੀ ਨਿਯੁਕਤੀ ਨੂੰ ਅਮਰੀਕਾ ਨੇ ਹਾਲੇ ਹਰੀ ਝੰਡੀ ਨਹੀਂ ਦਿੱਤੀ ਹੈ।ਉਥੇ ਹੀ ਪਾਕਿਸਤਾਨ ਵਿੱਚ ਵੀ ਉਨ੍ਹਾਂ ਦੀ ਨਿਯੁਕਤੀ ਨੂੰ ਲੈ ਕੇ ਵਿਰੋਧ ਸ਼ੁਰੂ ਹੋ ਗਿਆ ਹੈ।ਇਸ ਤੋਂ ਅਮਰੀਕਾ ਵਿੱਚ ਪਾਕਿਸਤਾਨ ਦੇ ਰਾਜਦੂਤ ਦੀ ਨਿਯੁਕਤੀ ਦਾ ਮਾਮਲਾ ਫਸਦਾ ਜਾ ਰਿਹਾ ਹੈ। Ali Jahangir Siddiqui

ਸਨੀ ਲਿਓਨ ਦੇ ਹੀਰੋ ਨੇ ਖਰੀਦਿਆ ‘ਕਿੰਗਫਿਸ਼ਰ ਵਿਲਾ’

ਕਾਰੋਬਾਰੀ, ਐਕਟਰ, ਅਤੇ ਫਿਲਮ ਨਿਰਮਾਤਾ ਸਚਿਨ ਜੋਸ਼ੀ ਇੰਨ੍ਹੀ ਦਿਨੀ ਚਰਚਾ ਦਾ ਵਿਸ਼ਾ ਬਣੇ ਹੋਏ ਹਨ। ਜਿਸ ਦੀ ਵਜ੍ਹਾ ਹੈ ਉਨ੍ਹਾਂ ਵਲੋਂ ਖਰੀਦਿਆ ਗਿਆ ਵਿਜੈ ਮਾਲਿਆ ਦਾ ਬੰਗਲਾ। ਇਸ ਬੰਗਲੇ ਦੀ ਨਿਲਾਮੀ ਕਾਫੀ ਸਮੇਂ ਤੋਂ ਚਲ ਰਹੀ ਸੀ। ਪਰ ਬੰਗਲੇ ਦੀ ਕੀਮਤ ਕਾਫੀ ਜ਼ਿਆਦਾ ਸੀ ਕਿ ਕੋਈ ਉਸ ਨੂੰ ਖਰੀਦਣ ਲਈ ਤਿਆਰ ਨਹੀਂ ਸੀ। ਸਚਿਨ ਵਲੋਂ ਇਹ

ਸ਼ੇਅਰ ਬਾਜ਼ਾਰ ‘ਚ ਵੀ ਮਾਲਿਆ ਦੀ ਐਂਟਰੀ ਹੋਈ ਬੈਨ

ਕਰਨਾਟਕਾ ‘ਚ ਹਵਾਲਾ ਕਾਰੋਬਾਰੀ ਦੇ ਬਾਥਰੂਮ ‘ਚੋਂ ਮਿਲੇ ਕਰੋੜਾਂ ਰੁਪਏ

ਜਲੰਧਰ: ਲੁਟੇਰੇ ਵਪਾਰੀ ਤੋਂ ਲੱਖਾਂ ਰੁਪਏ ਖੋਹ ਕੇ ਫਰਾਰ

ਜਲੰਧਰ, 26 ਅਗਸਤ (ਐਮ.ਐਸ ਲੋਹੀਆ) – ਬੀ.ਐਮ.ਸੀ. ਚੌਕ ਨੇੜੇ ਇਕ ਬੈਂਕ ਵਿਚ ਪੈਸੇ ਜਮਾਂ ਕਰਵਾਉਣ ਆਏ ਪੈਟਰੋਲ ਪੰਪ ਦੇ ਮਾਲਿਕ ਤੋਂ ਪਿਸਤੌਲ ਦੀ ਨੋਕ ‘ਤੇ ਇਕ ਨੌਜਵਾਨ ਨੇ 20 ਲੱਖ ਦੀ ਨਗਦੀ ਲੁੱਟ ਲਈ ਅਤੇ ਫਰਾਰ ਹੋ ਗਿਆ, ਪੁਲਿਸ ਵਲੋਂ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ