Tag: , , ,

YES ਬੈਂਕ ਦੇ ਗਾਹਰਾਂ ਨੂੰ ਵੱਡੀ ਰਾਹਤ, ਹੁਣ ਕਿਸੇ ਵੀ ਬੈਂਕ ਦੇ ATM ਤੋਂ ਕੱਢਵਾ ਸਕਦੇ ਹਨ ਪੈਸੇ

Yes Bank debit card holders: ਨਵੀਂ ਦਿੱਲੀ: ਸੰਕਟ ਦੇ ਦੌਰ ਤੋਂ ਲੰਘ ਰਹੇ Yes ਬੈਂਕ ਦੇ ਖਾਤਾਧਾਰਕਾਂ ਲਈ ਕੁਝ ਰਾਹਤ ਦੇਣ ਵਾਲੀ ਖਬਰ ਹੈ। ਹੁਣ Yes ਬੈਂਕ ਖਾਤਾ ਧਾਰਕ ATM ਤੇ Debit Card ਦੀ ਵਰਤੋਂ ਕਰਕੇ ਕਿਸੇ ਵੀ ਬੈਂਕ ਦੇ ATM ਤੋਂ ਪੈਸੇ ਕੱਢਵਾ ਸਕਦੇ ਹਨ । ਇਸ ਸਬੰਧੀ Yes ਬੈਂਕ ਦੇ ਅਧਿਕਾਰਤ ਟਵਿੱਟਰ ਹੈਂਡਲ

ਲਸਣ ਨੇ ਵਿਗਾੜਿਆ ਖਾਣੇ ਦਾ ਸਵਾਦ, ਹੋਇਆ 200 ਤੋਂ ਪਾਰ

Garlic Rs 300 Inflation Onion Tomato : ਨਵੀਂ ਦਿੱਲੀ : ਲਸਣ ਦੀ ਮਹਿੰਗਾਈ ਨੇ ਖਾਣੇ ਦਾ ਸਵਾਦ ਹੀ ਵਿਗਾੜ ਕੇ ਰੱਖ ਦਿੱਤਾ ਹੈ । ਮੌਜੂਦਾ ਸਮੇਂ ਵਿੱਚ ਪਿਆਜ਼ ਅਤੇ ਟਮਾਟਰ ਦੀ ਮਹਿੰਗਾਈ ਤੋਂ ਲੋਕ ਪਹਿਲਾਂ ਹੀ ਬਹੁਤ ਪ੍ਰੇਸ਼ਾਨ ਹਨ ਤੇ ਹੁਣ ਲਸਣ ਦਾ ਮੁੱਲ ਵੀ ਆਸਮਾਨ ਛੂਹ ਰਿਹਾ ਹੈ । ਪਿਆਜ਼, ਟਮਾਟਰ ਤੋਂ ਬਾਅਦ ਹੁਣ

ਸ਼ਹਿਰਾਂ ਨੂੰ ਵੀ ਨਹੀਂ ਪਸੰਦ ਆ ਰਿਹਾ ਪਤੰਜਲੀ ਦਾ ਉਤਪਾਦਨ, ਪਿੰਡਾਂ ‘ਚ ਘਟੀ ਗ੍ਰੋਥ: ਰਿਪੋਰਟ

Cities: ਸ਼ਹਿਰਾਂ ‘ਚ ਪਤੰਜਲੀ ਆਯੁਰਵੈਦ ਦੇ ਉਤਪਾਦਾਂ ਦੀ ਵਿਕਰੀ ‘ਚ ਕਮੀ ਆ ਰਹੀ ਹੈ ਉਥੇ ਹੀ ਪਿੰਡਾਂ ‘ਚ ਵੀ ਇਸਦੀ ਗਰੋਥ ਇੱਕ ਤਿਹਾਈ ਤੱਕ ਘੱਟ ਹੋ ਗਈ ਹੈ। ਹਾਲਾਂਕਿ ਕੁਦਰਤੀ ਉਤਪਾਦਾਂ ਦਾ ਬਾਜ਼ਾਰ ਹਾਲੇ ਵੱਧ ਰਿਹਾ ਹੈ। ਹਾਲ ਹੀ ਵਿੱਚ ਜਾਰੀ ਇੱਕ ਰਿਪੋਰਟ ‘ਚ ਇਹ ਗੱਲ ਕਹੀ ਗਈ ਹੈ। ਰਿਸਰਚ ਫਰਮ ਦੇ ਮੁਤਾਬਕ ਬਾਬਾ ਰਾਮਦੇਵ

Aadhaar ਕਾਰਡ ‘ਚ ਛਪੀ ਹੋਈ ਗਲਤੀ ਨੂੰ ਇਸ ਤਰ੍ਹਾਂ ਕਰੋ ਠੀਕ

Adhaar Card Mistake Correction : ਜੇਕਰ ਤੁਹਾਡੇ Aadhaar Card ‘ਚ ਜਨਮ ਤਾਰੀਖ ਠੀਕ ਨਹੀਂ ਹੈ ਤਾਂ ਤੁਸੀ ਇਸਨੂੰ ਆਧਾਰ ਕੇਂਦਰ ਜਾਂ ਫਿਰ ਆਨਲਾਇਨ ਠੀਕ ਕਰਵਾ ਸੱਕਦੇ ਹੋ। ਆਧਾਰ ਦੀ ਅਧਿਕਾਰਤ ਸੰਸਥਾ UIDAI ਦੇ ਮੁਤਾਬਕ ਠੀਕ ਜਨਮ ਤਾਰੀਖ ਦੇ ਦਸਤਾਵੇਜ ਦੀ ਲੋੜ ਹੋਵੇਗੀ।ਜਿਆਦਾਤਰ ਲੋਕਾਂ ਦੇ ਅਧਾਰ ਕਾਰਡ ‘ਚ ਬਹੁਤ ਗਲਤੀਆਂ ਹੁੰਦੀਆਂ ਹਨ, ਅਧਾਰ ਕਾਰਡ ‘ਚ ਕਿਸੇ

ਅਨਿਲ ਅੰਬਾਨੀ ਦੀਆਂ ਵਧੀਆਂ ਮੁਸ਼ਕਿਲਾਂ, ਜਾ ਸਕਦੇ ਹਨ ਜੇਲ੍ਹ

Anil Ambani :ਨਵੀਂ ਦਿੱਲੀ: ਉਦਯੋਗਪਤੀ ਅਨਿਲ ਅੰਬਾਨੀ ਨੂੰ ਨੈਸ਼ਨਲ ਕੰਪਨੀ ਲਾ ਏਪੀਲੇਟ ਟਰਿਬਿਊਨਲ ਵਿੱਚ ਬਹੁਤ ਵੱਡਾ ਝਟਕਾ ਲੱਗਿਆ ਹੈ। ਨੈਸ਼ਨਲ ਕੰਪਨੀ ਲਾ ਏਪੀਲੇਟ ਟਰਿਬਿਊਨਲ ਨੇ ਰਿਲਾਇੰਸ ਕੰਮਿਊਨੀਕੇਸ਼ਨਸ ਦੀ ਮੰਗ ‘ਤੇ ਫੈਸਲਾ ਸੁਣਾਉਂਦੇ ਹੋਏ ਭਾਰਤੀ ਸਟੇਟ ਬੈਂਕ ਨੂੰ 259 ਕਰੋੜ ਰੁਪਏ ਟੈਕਸ ਦੀ ਰਾਸ਼ੀ ਰਿਲਾਇੰਸ ਕੰਮਿਊਨੀਕੇਸ਼ਨਸ ਨੂੰ ਜਾਰੀ ਕਰਨ ਦੇ ਨਿਰਦੇਸ਼ ਤੋਂ ਮਨ੍ਹਾ ਕਰ ਦਿੱਤਾ ਹੈ।

ਬੱਸ ਦੇ ਹਾਰਨ ਨੇ ਖੜ੍ਹਾ ਕੀਤਾ ਬਵਾਲ

Qadian Bus: ਕਾਦੀਆਂ: ਬੀਤੀ ਰਾਤ ਕਾਦੀਆਂ ਦੇ ਬੱਸ ਸਟੈਂਡ ਨਜ਼ਦੀਕ ਉਸ ਵੇਲੇ ਸਥਿਤੀ ਤਣਾਅਪੂਰਨ ਬਣ ਗਈ ਜਦੋਂ ਦੋ ਅਣਪਛਾਤੇ ਵਿਅਕਤੀਆਂ ਵੱਲੋਂ ਚੱਲਦੀ ਬੱਸ ਖੜ੍ਹਾ  ਕੇ ਡਰਾਈਵਰ ਤੇ ਕੰਡਕਟਰ ਨਾਲ ਪਹਿਲਾਂ ਤਾਂ ਬਦਸਲੂਕੀ ਕੀਤੀ ਅਤੇ ਫਿਰ ਮਾਰ ਕੁਟਾਈ ਕਰਨੀ ਸ਼ੁਰੂ ਕਰ ਦਿੱਤੀ। ਜਾਣਕਾਰੀ ਦਿੰਦੇ ਹੋਏ ਸਾਹਨੀ ਕੰਪਨੀ ਟਰਾਂਸਪੋਰਟ ਦੀ ਬੱਸ ਦੇ ਡਰਾਈਵਰ ਜਤਿੰਦਰ ਸਿੰਘ ਹੀਰਾ ਤੇ

Nokia 5.1 Plus

Nokia 5.1 Plus ਦੀ ਪਹਿਲੀ ਸੇਲ Flipkart ‘ਤੇ …

Nokia 5.1 Plus first sale price Rs 10,999: Nokia 5.1 Plus ਨੂੰ ਹਾਲ ਹੀ ‘ਚ ਬਜਟ ਰੇਂਜ ‘ਚ ਲਾਂਚ ਕੀਤਾ ਗਿਆ ਹੈ। ਇਸ ਸਮਾਰਟਫੋਨ ਦੀ ਪਹਿਲੀ ਸੇਲ ਅੱਜ 12 ਵਜੇ ਤੋਂ ਈ-ਕਾਮਰਸ ਵੈੱਬਸਾਈਟ Flipkart ‘ਤੇ ਸ਼ੁਰੂ ਹੋ ਰਹੀ ਹੈ। HMD Global ਦੀ ਫਲੈਗਸ਼ਿਪ ਵਿੱਚ ਬਣਿਆ ਇਹ ਸਮਾਰਟਫੋਨ ਬਜਟ ਰੇਂਜ ‘ਚ ਲਾਂਚ ਕੀਤਾ ਗਿਆ ਸੀ। ਇਸ

motorcycle take home 5999

ਸਿਰਫ਼ 5999 ਰੁਪਏ ‘ਚ ਘਰ ਲੈ ਜਾਓ ਇਹ ਮੋਟਰਸਾਈਕਲ ….

motorcycle take home 5999: ਦੇਸ਼ ‘ਚ ਫੇਸਟਿਵ ਸੀਜਨ ਦੀ ਸ਼ੁਰੂਆਤ ਹੁਣ ਤੋਂ ਹੋ ਗਈ ਹੈ, ਟੂ-ਵਹੀਲਰ ਮਾਰਕਿਟ ‘ਚ ਆਫਰ ਦਿਖਣ ਲੱਗੇ ਹਨ। ਹੋਂਡਾ ਮੋਟਰਸਾਈਕਲ ਐਂਡ ਸਕੂਟਰ ਇੰਡੀਆ ਨੇ ਆਪਣੀ 125cc ਬਾਇਕ CB ਸ਼ਾਇਨ ‘ਤੇ ਇੱਕ ਖਾਸ ਆਫਰ ਲੈ ਕੇ ਆਏ ਹਨ , ਜਿਸਦੇ ਤਹਿਤ ਹੁਣ ਇਸ ਬਾਇਕ ਨੂੰ ਖਰੀਦਣਾ ਹੋਵੇਗਾ ਹੋਰ ਵੀ ਆਸਾਨ । motorcycle

Tata Harrier Name Confirmed Upcoming H5X SUV

ਹੈਰੀਅਰ ਨਾਮ ਨਾਲ ਆਵੇਗੀ TATA ਦੀ ਨਵੀਂ SUV

Tata Harrier Name Confirmed Upcoming H5X SUV: ਟਾਟਾ ਮੋਟਰਸ ਨੇ ਐਲਾਨ ਕੀਤਾ ਹੈ ਕਿ ਐਚ 5 ਐੱਕਸ ਕਾਂਸੇਪਟ ‘ਤੇ ਬਣੀ SUV ਨੂੰ ਹੈਰੀਅਰ ਨਾਮ ਨਾਲ ਲਿਆਇਆ ਜਾਵੇਗਾ ।  ਕੰਪਨੀ ਨੇ ਇਸਦਾ ਕਾਂਸੇਪਟ ਆਟੋ ਐਕਸਪੋ- 2018 ਵਿੱਚ ਵਖਾਇਆ ਸੀ । Tata Harrier Name Confirmed Upcoming H5X SUV ਟਾਟਾ ਦੀ ਇਹ ਪਹਿਲੀ ਕਾਰ ਹੋਵੇਗੀ ਜੋ ਇਮਪੈਕਟ 2

New Mahindra TUV300 Plus launched

ਮਹਿੰਦਰਾ ਨੇ ਲਾਂਚ ਕੀਤੀ 9 ਸੀਟਰ ਵਾਲੀ TUV300 ਪਲੱਸ , ਜਾਣੋ ਕੀਮਤ

New Mahindra TUV300 Plus launched :ਨਵੀਂ ਦਿੱਲੀ : ਮਹਿੰਦਰਾ ਨੇ ਯੂਟਿਲਿਟੀ ਵੀਕਲ ਸੇਗਮੈਂਟ ‘ਚ ਆਪਣੀ ਪਕੜ ਮਜਬੂਤ ਬਣਾਈ ਰੱਖਣ ਲਈ ਨਵੀਂ 9 ਸੀਟਰ SUV TUV300 ਪਲਸ ਨੂੰ ਪੇਸ਼ ਕੀਤਾ ਹੈ । ਇਸ ਗੱਡੀ ਦੀ ਐਕਸ ਸ਼ੋਅ ਰੂਮ ਕੀਮਤ 9 . 47 ਲੱਖ ਰੁਪਏ ਰੱਖੀ ਗਈ ਹੈ । ਇਹ ਗੱਡੀ ਮਹਿੰਦਰਾ ਦੀ ਕਾੰਪੈਕਟ SUV TUV300 ਬੇਸਡ

Best lowest payment bikes scooter

ਸਿਰਫ਼ 5000 ਰੁਪਏ ‘ਚ ਆਪਣੇ ਘਰ ਲੈ ਜਾਓ ਇਹ ਸਕੂਟਰ …

Best lowest payment bikes scooter :ਨਵੀਂ ਦਿੱਲੀ : ਆਪਣੀ ਸੇਲ ਨੂੰ ਵਧਾਉਣ ਲਈ ਆਟੋ ਕੰਪਨੀਆਂ ਸਮੇਂ-ਸਮੇਂ ‘ਤੇ ਨਵੇਂ – ਨਵੇਂ ਆਫਰਸ ਦਾ ਸਹਾਰਾ ਲੈ ਰਹੀਆਂ ਹਨ , ਕਦੇ ਡਿਸਕਾਊਂਟ , ਕਦੇ ਫੇਸਟਿਵ ਆਫਰਸ ਤਾਂ ਕਦੇ ਘੱਟ ਡਾਊਨ ਪੇਮੈਂਟ ਦੀ ਸਹੂਲਤ ਗਾਹਕਾਂ ਨੂੰ ਦਿੱਤੀ ਜਾਂਦੀਆਂ ਹਨ । ਅਜਿਹੇ ‘ਚ ਫਾਇਦਾ ਗਾਹਕਾਂ ਦਾ ਹੀ ਹੁੰਦਾ ਹੈ ।

Suzuki Burgman Street 125 bookings start

ਸੁਜ਼ੂਕੀ ਨੇ ਸ਼ੁਰੂ ਕੀਤੀ ਆਪਣੀ ਧਾਕੜ ਸਕੂਟਰ ਦੀ ਬੁਕਿੰਗ

Suzuki Burgman Street 125 bookings start: ਨਵੀਂ ਦਿੱਲੀ : ਭਾਰਤੀ ਬਾਜ਼ਾਰ ‘ਚ ਇਨੀਂ ਦਿਨੀਂ ਆਟੋਮੈਟਿਕ ਸਕੂਟਰਾ ਦੀ ਡਿਮਾਂਡ ਕਾਫ਼ੀ ਵੱਧ ਗਈ ਹੈ ਅਤੇ ਇਸਨੂੰ ਵੇਖਦੇ ਹੋਏ ਜਾਪਾਨ ਦੀ ਦੋ ਪਹੀਆ ਵਾਹਨ ਨਿਰਮਾਤਾ ਕੰਪਨੀ ਸੁਜ਼ੂਕੀ , ਭਾਰਤ ਦੇ ਅੰਦਰ ਆਪਣੀ ਨਵੀਂ ਆਟੋਮੈਟਿਕ ਸਕੂਟਰ ਲਾਂਚ ਕਰਨ ਦੀ ਤਿਆਰੀਆਂ ‘ਚ ਜੁਟੀ ਹੋਈ ਹੈ। ਕੰਪਨੀ ਆਪਣੀ ਨਵੀਂ ਸਕੂਟਰ Suzuki

volkswagen ਨੇ ਲਾਂਚ ਕੀਤਾ ਆਪਣੀ ਇਸ ਕਾਰ ਦਾ ਸਪੋਰਟ ਐਡੀਸ਼ਨ

Volkswagen launches Ameo Polo Vento Sport : ਫਾਕਸਵੇਗਨ ਨੇ ਪੋਲੋ , ਐਮਿਓ ਅਤੇ ਵੇਂਟੋ ਦਾ ਸਪੋਰਟ ਐਡੀਸ਼ਨ ਲਾਂਚ ਕੀਤਾ ਹੈ । ਸਪੋਰਟ ਐਡੀਸ਼ਨ ਨੂੰ ਟਾਪ ਵੇਰਿਏੰਟ ਹਾਈਲਾਈਨ ‘ਤੇ ਤਿਆਰ ਕੀਤਾ ਗਿਆ ਹੈ । Volkswagen launches Ameo Polo Vento Sport ਇਸ ਵਿੱਚ ਕਈ ਕਾਸਮੈਟਿਕ ਬਦਲਾਅ ਹੋਏ ਹਨ । ਦਿਲਚਸਪ ਗੱਲ ਇਹ ਹੈ ਕਿ ਕਾਸਮੈਟਿਕ ਬਦਲਾਅ ਹੋਣ

maruti suzuki secured place global ranking

ਮਾਰੂਤੀ ਨੇ 2 ਕਰੋੜ ਦੇ ਆਂਕੜੇ ਨਾਲ ਗਲੋਬਲ ਰੈਂਕਿੰਗ ‘ਚ ਬਣਾਈ ਜਗ੍ਹਾ

maruti suzuki secured place global ranking :ਨਵੀਂ ਦਿੱਲੀ : ਭਾਰਤ ਦੀ ਸਭ ਤੋਂ ਵੱਡੀ ਕਾਰ ਨਿਰਮਾਤਾ ਕੰਪਨੀ ਮਾਰੂਤੀ ਸੁਜ਼ੂਕੀ ਨੇ ਗਲੋਬਲ ਲੇਵਲ ‘ਤੇ ਟਾਪ 10 ਬਰੈਂਡਸ ਵਿੱਚ ਜਗ੍ਹਾ ਬਣਾਈ ਹੈ । ਦੱਸ ਦੇਈਏ ਕਿ ਪਹਿਲੀ ਵਾਰ ਕਿਸੇ ਭਾਰਤੀ ਕੰਪਨੀ ਨੂੰ ਇਹ ਜਗ੍ਹਾ ਮਿਲੀ ਹੈ ਅਤੇ ਮਾਰੂਤੀ ਵਿਸ਼ਵ ‘ਚ ਸਭ ਤੋਂ ਵੈਲਿਉਏਬਲ ਬਰੈਂਡਸ ‘ਚ 9ਵੇਂ ਨੰਬਰ

Maruti Wagon R Electric Car Maruti

ਮਾਰੂਤੀ ਜਲਦ ਹੀ ਪੇਸ਼ ਕਰੇਗੀ ਆਪਣੀ ਪਹਿਲੀ ਇਲੈਕਟ੍ਰੋਨਿਕ ਕਾਰ 

Maruti Wagon Electric Car Maruti :ਨਵੀਂ ਦਿੱਲੀ : ਦੇਸ਼ ਦੀ ਸਭ ਤੋਂ ਵੱਡੀ ਕਾਰ ਨਿਰਮਾਤਾ ਕੰਪਨੀ ਮਾਰੂਤੀ ਸੁਜ਼ੂਕੀ 2020 ‘ਚ ਆਪਣੀ ਪਹਿਲੀ ਇਲੈਕਟ੍ਰੋਨਿਕ ਕਾਰ ਨੂੰ ਲਾਂਚ ਕਰ ਸਕਦੀ ਹੈ । ਮੀਡੀਆ ਜਾਣਕਾਰੀ ਮੁਤਾਬਿਕ ਕੰਪਨੀ ਦੀ ਪਹਿਲੀ ਇਲੈਕਟ੍ਰੋਨਿਕ ਕਾਰ ਵੈਗਨਆਰ ਬੇਸਡ ਹੋ ਸਕਦੀ ਹੈ । ਇਸਨੂੰ ਮਾਰੂਤੀ ਟੋਇਟਾ ਨਾਲ ਪਾਰਟਨਰਸ਼ਿਪ ਦੇ ਤਹਿਤ ਤਿਆਰ ਕਰੇਗੀ ।  ਦੱਸ

ਵੱਡੀ ਸਕਰੀਨ ਨਾਲ Alcatel 3V ਐਂਡਰਾਇਡ ਫੋਨ ਭਾਰਤ ‘ਚ ਹੋਇਆ ਲਾਂਚ

Alcatel 3V launched exclusively Flipkart :ਨਵੀਂ ਦਿੱਲੀ : ਇੱਕ ਇਵੇਂਟ ਦੌਰਾਨ TCL ਕੰਮਿਉਨਿਕੇਸ਼ਨ ਨੇ Alcatel 3V ਨੂੰ ਭਾਰਤ ‘ਚ ਲਾਂਚ ਕਰ ਦਿੱਤਾ ਹੈ ਇਹ ਇੱਕ ਬਜਟ ਸਮਾਰਟਫੋਨ ਹੈ, ਅਜਿਹੇ ਵਿੱਚ ਕੰਪਨੀ ਨੇ ਇਸਦੀ ਕੀਮਤ 9 , 999 ਰੁਪਏ ਰੱਖੀ ਹੈ । ਗਾਹਕ ਇਸਨੂੰ 31 ਮਈ ਤੋਂ ਫਲਿਪਕਾਰਟ ਤੋਂ ਖਰੀਦ ਸਕਣਗੇ । ਲਾਂਚ ਆਫਰ ਦੇ ਤੌਰ

Volkswagen Tharu SUV leaked

Volkswagen SUV ਥਾਰੂ ਨੇ ਲਾਂਚ ਕੀਤੀ ਨਵੀਂ ਕਾਰ

Volkswagen Tharu SUV leaked : ਨਵੀਂ ਦਿੱਲੀ : ਜਰਮਨੀ ਦੀ ਵਾਹਨ ਨਿਰਮਾਤਾ ਕੰਪਨੀ ਫਾਕਸਵੈਗਨ ਮਾਰਕੇਟ ਵਿੱਚ ਆਪਣੀ ਇੱਕ ਨਵੀਂ ਹਾਈ ਪਰਫਾਰਮੈਂਸ SUV ਥਾਰੂ ਨੂੰ ਲਾਂਚ ਕਰਨ ਵਾਲੀ ਹੈ । ਲਾਂਚ ਹੋਣ ਤੋਂ ਪਹਿਲਾਂ ਹੀ ਇਸ SUV ਦੀ ਤਸਵੀਰ ਲੀਕ ਹੋ ਗਈ ਹੈ ਜਿਸ ਨਾਲ ਇਸ ਕਾਰ ਦੇ ਕੁੱਝ ਫ਼ੰਕਸ਼ਨ ਦਾ ਖੁਲਾਸਾ ਹੋ ਗਿਆ ਹੈ ।

UM Renegade Duty 23 Price Specs

ਭਾਰਤ ‘ਚ ਜਲਦ ਆ ਰਹੀ ਹੈ UM ਡਿਊਟੀ 230 ਬਾਈਕ

UM Renegade Duty 23 Price Specs:ਨਵੀਂ ਦਿੱਲੀ : ਅਮਰੀਕੀ ਮੋਟਰ ਬਾਇਕ ਕੰਪਨੀ UM ਮੋਟਰਸਾਈਕਲ ਭਾਰਤੀ ਬਾਜ਼ਾਰ ਵਿੱਚ UM ਡਿਊਟੀ 230 ਨੂੰ ਇਸ ਸਾਲ ਲਾਂਚ ਕਰਨ ਦੀ ਤਿਆਰੀ ਕਰ ਰਹੀ ਹੈ। ਜਾਣਕਾਰੀ ਮੁਤਾਬਿਕ ਕੰਪਨੀ ਇਸ ਬਾਇਕ ਨੂੰ ਸਤੰਬਰ ਮਹੀਨੇ ‘ਚ ਲਾਂਚ ਕਰ ਸਕਦੀ ਹੈ। ਇਸ ਬਾਇਕ ਨੂੰ ਸਭ ਤੋਂ ਪਹਿਲਾਂ 2018 ਆਟੋ ਐਕਸਪੋ ਦੌਰਾਨ ਪੇਸ਼ ਕੀਤਾ

Deliveries commenced Toyota Yaris

Toyota ਯਾਰਿਸ ਦੀ ਡਿਲੀਵਰੀ ਹੋਈ ਸ਼ੁਰੂ …

Deliveries commenced Toyota Yaris : ਨਵੀਂ ਦਿੱਲੀ : ਟੋਇਟਾ ਨੇ ਯਾਰਿਸ ਸੈਡਾਨ ਦੀ ਆਧਿਕਾਰਿਕ ਤੌਰ ‘ਤੇ ਡਿਲੀਵਰੀ ਸ਼ੁਰੂ ਕਰ ਦਿੱਤੀ ਗਈ ਹੈ । ਪਹਿਲੇ ਦਿਨ ਕੰਪਨੀ ਨੇ ਕਰੀਬ 1000 ਯਾਰਿਸ ਦੀ ਡਿਲੀਵਰੀ ਗਾਹਕਾਂ ਨੂੰ ਦਿੱਤੀ ਹੈ । ਕੰਪਨੀ ਦਾ ਕਹਿਣਾ ਹੈ ਕਿ ਜ਼ਿਆਦਾ ਮੰਗ ਦੇ ਚਲਦਿਆਂ ਗਾਹਕਾਂ ਨੂੰ ਯਾਰਿਸ ਸੈਡਾਨ ਲਈ 2 ਮਹੀਨੇ ਤੱਕ ਦਾ

Maruti Ertiga Limited Edition 5 Things

ਜਾਣੋ , ਮਾਰੂਤੀ Ertiga ਲਿਮਿਟਡ ਐਡੀਸ਼ਨ ਨਾਲ ਜੁੜਿਆ ਇਹ ਖਾਸ ਗੱਲਾਂ …

Maruti Ertiga Limited Edition 5 Things : ਮਾਰੂਤੀ ਸੁਜ਼ੂਕੀ ਇਨੀ ਦਿਨੀਂ ਦੂਜੀ ਜਨਰੇਸ਼ਨ ਦੀ ਅਰਟਿਗਾ ‘ਤੇ ਕੰਮ ਕਰ ਰਹੀ ਹੈ । ਮੌਜੂਦਾ ਅਰਟਿਗਾ ਦੇ ਸਟਾਕ ਨੂੰ ਨਿਪਟਾਉਣ ਲਈ ਕੰਪਨੀ ਨੇ ਹਾਲ ਹੀ ਇਸਦਾ ਲਿਮਿਟਡ ਐਡੀਸ਼ਨ ਲਾਂਚ ਕੀਤਾ ਹੈ । ਲਿਮਿਟਡ ਐਡੀਸ਼ਨ ‘ਚ ਕਈ ਕਾਸਮੈਟਿਕ ਬਦਲਾਅ ਹੋਏ ਹਨ । ਇਸਦੀ ਕੀਮਤ 7 . 88 ਲੱਖ ਰੁਪਏ