Tag: , ,

1 ਮਾਰਚ ਤੋਂ ਇਸ ਬੈਂਕ ਨੇ ਬੰਦ ਕੀਤਾ ਦੋ ਹਜ਼ਾਰ ਦਾ ਨੋਟ, ਜਾਣੋ ਕਿਉਂ ?

No transaction Currency notes: ਚੇੱਨਈ: ਇੰਡੀਅਨ ਬੈਂਕ ਵੱਲੋਂ ਆਪਣੇ ਗਾਹਕਾਂ ਦੀ ਸਹੂਲਤ ਲਈ ਇੱਕ ਅਨੌਖਾ ਕਦਮ ਚੁੱਕਿਆ ਗਿਆ ਹੈ । ਇਸ ਸਬੰਧੀ ਇੰਡੀਅਨ ਬੈਂਕ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ 1 ਮਾਰਚ ਤੋਂ 2000 ਰੁਪਏ ਦੇ ਨੋਟ ਇੰਡੀਅਨ ਬੈਂਕ ਦੇ ਏਟੀਐਮ ਵਿੱਚ ਨਹੀਂ ਭਰੇ ਜਾਣਗੇ । ਅਧਿਕਾਰੀਆਂ ਨੇ ਦੱਸਿਆ ਕਿ ਹੁਣ 2000 ਦੇ ਨੋਟ ਦੀ

ਡੇਢ ਮਹੀਨੇ ਦੀ ਗਿਰਾਵਟ ਤੋਂ ਬਾਅਦ ਲਗਾਤਾਰ ਦੂਜੇ ਦਿਨ ਮਹਿੰਗਾ ਹੋਇਆ ਪੈਟਰੋਲ-ਡੀਜ਼ਲ

Petrol price rise: ਨਵੀਂ ਦਿੱਲੀ: ਪਿਛਲੇ ਕਰੀਬ ਡੇਢ ਮਹੀਨੇ ਤੋਂ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਗਿਰਾਵਟ ਦਰਜ ਕੀਤੀ ਗਈ ਹੈ, ਜਿਸ ‘ਤੇ ਹੁਣ ਬ੍ਰੇਕ ਲੱਗ ਗਈ ਹੈ । ਪੈਟਰੋਲ-ਡੀਜ਼ਲ ਦੀਆਂ ਕੀਮਤਾਂ 22 ਫਰਵਰੀ ਤੋਂ ਵੱਧਣੀਆਂ ਸ਼ੁਰੂ ਹੋ ਗਈਆਂ ਹਨ । ਦੋ ਦਿਨਾਂ ਵਿੱਚ ਪੈਟਰੋਲ ਦੀਆਂ ਕੀਮਤਾਂ ਵਿੱਚ ਔਸਤਨ 12 ਪੈਸੇ ਦਾ ਵਾਧਾ ਹੋਇਆ ਹੈ

SBI ਦੇ ਰਿਹੈ ਫ੍ਰੀ ਸਕਾਲਰਸ਼ਿਪ, ਕਰਨਾ ਪਵੇਗਾ ਇਹ ਕੰਮ

SBI Numero YONO: ਨਵੀਂ ਦਿੱਲੀ: ਸਟੇਟ ਬੈਂਕ ਆਫ਼ ਇੰਡੀਆ (SBI) ਵਿਦਿਆਰਥੀਆਂ ਨੂੰ ਮੁਫਤ ਸਕਾਲਰਸ਼ਿਪ ਦੇ ਰਿਹਾ ਹੈ । ਇਸ ਸਕਾਲਰਸ਼ਿਪ ਲਈ 24 ਫਰਵਰੀ ਤੋਂ ਅਰਜ਼ੀ ਦੇ ਸਕਦੇ ਹੋ । ਸਟੇਟ ਬੈਂਕ ਆਫ਼ ਇੰਡੀਆ ਵੱਲੋਂ AICTE ਅਤੇ UGC ਦੁਆਰਾ ਮਾਨਤਾ ਪ੍ਰਾਪਤ ਕਾਲਜਾਂ ਵਿੱਚ ਬੀ.ਏ., ਬੀ.ਟੈਕ, ਲਾਅ ਅਤੇ ਹੋਰ ਵਿਸ਼ਿਆਂ ਦੀ ਪੜ੍ਹਾਈ ਕਰਨ ਵਾਲੇ ਵਿਦਿਆਰਥੀਆਂ ਲਈ ਨਯੂਮੇਰੋ

petrol price increased

6 ਹਫ਼ਤਿਆਂ ਬਾਅਦ ਪੈਟਰੋਲ ਦੀ ਕੀਮਤ ਵਿੱਚ ਹੋਇਆ ਵਾਧਾ

petrol price increased: ਪਿੱਛਲੇ ਛੇ ਹਫ਼ਤਿਆਂ ਵਿੱਚ ਪਹਿਲੀ ਵਾਰ ਪੈਟਰੋਲ ਦੀ ਕੀਮਤ ਵਿੱਚ ਵਾਧਾ ਹੋਇਆ ਹੈ। ਤੇਲ ਮਾਰਕੀਟਿੰਗ ਕੰਪਨੀਆਂ ਨੇ ਸ਼ਨੀਵਾਰ ਨੂੰ ਪੈਟਰੋਲ ਦੀਆਂ ਕੀਮਤਾਂ ਵਿੱਚ ਮਾਮੂਲੀ ਵਾਧਾ ਕੀਤਾ ਪਰ ਡੀਜ਼ਲ ਦੀਆਂ ਕੀਮਤਾਂ ਸਥਿਰ ਰੱਖੀਆਂ ਹਨ। ਦੂਜੇ ਪਾਸੇ ਅੰਤਰਰਾਸ਼ਟਰੀ ਬਾਜ਼ਾਰ ਵਿੱਚ ਕੱਚੇ ਤੇਲ ‘ਚ ਲਗਾਤਾਰ 10 ਦਿਨਾਂ ਦੇ ਵਾਧੇ ਤੋਂ ਬਾਅਦ, ਪਿੱਛਲੇ ਸੈਸ਼ਨ ਵਿੱਚ ਨਰਮੀ

‘Air India’ ਦਾ ਵੱਡਾ ਫੈਸਲਾ, ਇੰਨੇ ਮਹੀਨੇ ਚੀਨ ਨਹੀਂ ਜਾਵੇਗਾ ਕੋਈ ਯਾਤਰੀ ਜਹਾਜ਼

Air India Flights: ਨਵੀਂ ਦਿੱਲੀ: ਏਅਰ ਇੰਡੀਆ ਵੱਲੋਂ ਚੀਨ ਵਿੱਚ ਫੈਲੇ ਵਾਇਰਸ ਨੂੰ ਦੇਖਦੇ ਹੋਏ ਇੱਕ ਵੱਡਾ ਫੈਸਲਾ ਲਿਆ ਗਿਆ ਹੈ । ਜਿਸ ਵਿੱਚ ਏਅਰ ਇੰਡੀਆ ਵੱਲੋਂ ਚੀਨ ਜਾਣ ਵਾਲੀਆਂ ਸਾਰੀਆਂ ਉਡਾਣਾਂ ਨੂੰ ਮੁਲਤਵੀ ਕਰਨ ਦਾ ਫੈਸਲਾ ਲਿਆ ਗਿਆ ਹੈ । ਏਅਰ ਇੰਡੀਆ ਦੇ ਫੈਸਲੇ ਅਨੁਸਾਰ ਚੀਨ ਲਈ ਸਾਰੀਆਂ ਉਡਾਣਾਂ 20 ਜੂਨ ਤੱਕ ਮੁਲਤਵੀ ਕਰ

ਸੁਪਰੀਮ ਕੋਰਟ ਦੀ ਫਟਕਾਰ ਤੋਂ ਬਾਅਦ Airtel ਨੇ ਜਮ੍ਹਾਂ ਕਰਵਾਏ 10 ਹਜ਼ਾਰ ਕਰੋੜ

Airtel AGR Dues: ਭਾਰਤੀ ਏਅਰਟੈਲ ਨੇ ਸੋਮਵਾਰ ਨੂੰ ਐਡਜਸਟਡ ਕੁੱਲ ਆਮਦਨ (ਏਜੀਆਰ) ਮਾਮਲੇ ਵਿੱਚ ਸੁਪਰੀਮ ਕੋਰਟ ਦੀ ਫਟਕਾਰ ਤੋਂ ਬਾਅਦ ਸਰਕਾਰ ਨੂੰ 10,000 ਕਰੋੜ ਰੁਪਏ ਜਮ੍ਹਾਂ ਕਰ ਦਿੱਤੇ ਹਨ । ਟੈਲੀਕਾਮ ਆਪ੍ਰੇਟਰ ਭਾਰਤੀ ਏਅਰਟੈਲ, ਵੋਡਾਫ਼ੋਨ ਅਤੇ ਟਾਟਾ ਟੈਲੀ ਸਰਵਿਸਿਜ਼ ਵੱਲੋਂ ਸੋਮਵਾਰ ਨੂੰ ਏਜੀਆਰ ਦਾ ਭੁਗਤਾਨ ਕਰਨਾ ਸੀ । ਇਸ ਮਾਮਲੇ ਵਿੱਚ ਕੰਪਨੀ ਦਾ ਕਹਿਣਾ ਸੀ

15 ਤੋਂ 29 ਫਰਵਰੀ ਤੱਕ ਫ੍ਰੀ ਮਿਲੇਗਾ Fastag, ਬੱਸ ਆਪਣੇ ਨਾਲ ਲੈ ਜਾਓ ਇਹ ਕਾਗ਼ਜ਼

Free Fastag: ਨਵੀਂ ਦਿੱਲੀ: ਇਲੈਕਟ੍ਰੋਨਿਕ ਟੋਲ ਕੁਲੈਕਸ਼ਨ ਨੂੰ ਪ੍ਰਮੋਟ ਕਰਨ ਲਈ ਕੇਂਦਰ ਸਰਕਾਰ ਵੱਲੋਂ ਵੱਡਾ ਐਲਾਨ ਕੀਤਾ ਗਿਆ ਹੈ । ਜਿਸ ਵਿੱਚ ਕੇਂਦਰ ਸਰਕਾਰ ਵੱਲੋਂ  15 ਫਰਵਰੀ ਤੋਂ 29 ਫਰਵਰੀ ਤੱਕ FASTag ਮੁਫ਼ਤ ਦਿੱਤਾ ਜਾਵੇਗਾ । ਕੇਂਦਰ ਸਰਕਾਰ ਦੇ ਇਸ ਫੈਸਲੇ ਤੋਂ ਬਾਅਦ ਸੜਕ ਆਵਾਜਾਈ ਅਤੇ ਰਾਜ ਮਾਰਗ ਮੰਤਰਾਲੇ ਵੱਲੋਂ 15 ਦਿਨਾਂ ਲਈ ਫਾਸਟੈਗ ਦੀ

ਗੜਬੜਾਏਗਾ ਰਸੋਈ ਦਾ ਬਜਟ, ਰਸੋਈ ਗੈਸ ਦੀਆਂ ਕੀਮਤਾਂ ’ਚ ਹੋਇਆ ਵਾਧਾ

LPG cylinder prices hiked: ਨਵੀਂ ਦਿੱਲੀ: ਰਸੋਈ ਦੇ ਬਜਟ ਵਿੱਚ ਅੱਜ ਤੋਂ ਵਾਧਾ ਕਰ ਦਿੱਤਾ ਗਿਆ ਹੈ, ਜਿਸ ਵਿੱਚ ਬਿਨ੍ਹਾਂ ਸਬਸਿਡੀ ਵਾਲੇ ਰਸੋਈ ਗੈਸ ਸਿਲੰਡਰ ਦੀਆਂ ਕੀਮਤਾਂ ਵਿੱਚ ਵਾਧਾ ਕਰ ਦਿੱਤਾ ਗਿਆ ਹੈ । ਦਰਅਸਲ, ਬਿਨ੍ਹਾਂ ਸਬਸਿਡੀ ਵਾਲੇ ਰਸੋਈ ਗੈਸ ਸਿਲੰਡਰ ਵਿੱਚ ਅੱਜ ਯਾਨੀ ਕਿ ਬੁੱਧਵਾਰ 12 ਫਰਵਰੀ ਤੋਂ 150 ਰੁਪਏ ਦਾ ਵਾਧਾ ਕਰ ਦਿੱਤਾ

SBI ਨੇ ਆਪਣੇ ਗਾਹਕਾਂ ਨੂੰ ਦਿੱਤਾ ਵੱਡਾ ਝਟਕਾ

SBI new FD rates: ਨਵੀਂ ਦਿੱਲੀ: ਭਾਰਤੀ ਸਟੇਟ ਬੈਂਕ (SBI) ਵੱਲੋਂ ਫਿਕਸਡ ਡਿਪਾਜ਼ਿਟ (ਐੱਫ. ਡੀ.) ਤੇ ਵਿਆਜ ਦਰਾਂ ਵਿੱਚ ਕੀਤੀ ਗਈ ਕਟੌਤੀ ਸੋਮਵਾਰ ਤੋਂ ਲਾਗੂ ਹੋ ਗਈ ਹੈ । 7 ਤੋਂ 45 ਦਿਨਾਂ ਵਾਲੀ FD ਨੂੰ ਛੱਡ ਕੇ ਬਾਕੀ ਸਭ ਵਿੱਚ ਕਟੌਤੀ ਕੀਤੀ ਗਈ ਹੈ । ਇਸ ਤੋਂ ਇਲਾਵਾ 46 ਦਿਨ ਤੋਂ 179 ਦਿਨਾਂ ਵਿਚਕਾਰ

ਪੈਟਰੋਲ-ਡੀਜ਼ਲ ਦੀਆਂ ਕੀਮਤਾਂ ‘ਚ ਆਈ ਗਿਰਾਵਟ, ਜਾਣੋ ਨਵੇਂ ਭਾਅ

Petrol Diesel Price: ਨਵੀਂ ਦਿੱਲੀ: ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਅੱਜ ਯਾਨੀ ਕਿ ਵੀਰਵਾਰ ਨੂੰ ਗਿਰਾਵਟ ਦਰਜ ਕੀਤੀ ਗਈ ਹੈ । ਜਿਸਦੇ ਚਲਦਿਆਂ ਦਿੱਲੀ ਵਿੱਚ ਵੀਰਵਾਰ ਨੂੰ ਪੈਟਰੋਲ ਦੀ ਕੀਮਤ ਵਿੱਚ 9 ਪੈਸੇ ਦੀ ਗਿਰਾਵਟ ਆਈ ਹੈ, ਜਿਸ ਕਾਰਨ ਇੱਥੇ ਪੈਟਰੋਲ ਦੀ ਕੀਮਤ 72.89 ਰੁਪਏ ਪ੍ਰਤੀ ਲੀਟਰ ‘ਤੇ ਆ ਗਈ ਹੈ । ਇਸ ਦੇ

ਨਵੀਂ ਟੈਕਸ ਵਿਵਸਥਾ ਹੈ ਆਸਾਨ, ਪਰ ਬਚਤ ਦੇ ਮਾਮਲੇ ‘ਚ ਨਹੀਂ ਹੈ ਲਾਭਕਾਰੀ

New income tax: ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਬਜਟ ਵਿੱਚ ਨਵੀਂ ਟੈਕਸ ਪ੍ਰਣਾਲੀ ਦਾ ਪ੍ਰਸਤਾਵ ਰੱਖਿਆ ਹੈ। ਇਸ ਨੇ ਘੱਟੇ ਰੇਟਾਂ ਦੇ ਨਾਲ ਨਵੇਂ ਟੈਕਸ ਸਲੈਬ ਪੇਸ਼ ਕੀਤੇ ਹਨ। ਇਸ ਪ੍ਰਣਾਲੀ ਨੂੰ ਆਪਣੀ ਮਰਜ਼ੀ ਨਾਲ ਅਪਣਾਇਆ ਜਾ ਸਕਦਾ ਹੈ। ਹਾਲਾਂਕਿ, ਇਸਦੇ ਲਈ ਛੋਟ ਅਤੇ ਕਟੌਤੀ ਨੂੰ ਛੱਡਣਾ ਪਵੇਗਾ। ਨਵੀਂ ਟੈਕਸ ਵਿਵਸਥਾ ਸਰਲ ਹੈ। ਸੀਤਾਰਮਨ ਨੇ

1 ਫਰਵਰੀ ਤੋਂ ਬਜਟ ਦੇ ਨਾਲ-ਨਾਲ ਹੋਣ ਜਾ ਰਹੇ ਹਨ ਇਹ 5 ਵੱਡੇ ਬਦਲਾਅ

February big changes: ਨਵੀਂ ਦਿੱਲੀ: 1 ਫਰਵਰੀ ਨੂੰ ਮੋਦੀ ਸਰਕਾਰ ਦੇ ਦੂਜੇ ਕਾਰਜਕਾਲ ਦਾ ਦੂਸਰਾ ਬਜਟ ਪੇਸ਼ ਹੋਣ ਜਾ ਰਿਹਾ ਹੈ । 1 ਫਰਵਰੀ ਦਾ ਦਿਨ ਬਜਟ ਤੋਂ ਇਲਾਵਾ ਆਮ ਲੋਕਾਂ ਲਈ ਕੁਝ ਬਦਲਾਅ ਲਿਆ ਰਿਹਾ ਹੈ । ਇਨ੍ਹਾਂ ਬਦਲਾਵਾਂ ਵਿੱਚ ਬੈਂਕਿੰਗ ਸਰਵਿਸਿਜ਼, LIC ਪਾਲਿਸੀ ਤੇ ਰਸੋਈ ਗੈਸ ਸਿਲੰਡਰ ਨਾਲ ਜੁੜੇ ਬਦਲਾਅ ਸ਼ਾਮਿਲ ਹਨ। 1

ਚਾਰ ਦਿਨਾ ਬਾਅਦ ਇੰਨੇ ਰੁਪਏ ਸਸਤਾ ਹੋਇਆ ਸੋਨਾ!

Gold becomes cheaper: ਵਿਦੇਸ਼ਾਂ ਵਿੱਚ ਦੋਵੇਂ ਕੀਮਤੀ ਧਾਤਾਂ ਦੀ ਨਰਮਾਈ ਦੇ ਚੱਲਦਿਆਂ ਦਿੱਲੀ ਸਰਾਫਾ ਬਾਜ਼ਾਰ ਵਿੱਚ ਸੋਨਾ 100 ਰੁਪਏ ਦੀ ਗਿਰਾਵਟ ਨਾਲ 41,770 ਰੁਪਏ ਪ੍ਰਤੀ 10 ਗ੍ਰਾਮ ‘ਤੇ ਬੰਦ ਹੋਇਆ। ਚਾਰ ਦਿਨਾਂ ਦੇ ਤੇਜ਼ੀ ਵਾਧੇ ਤੋਂ ਬਾਅਦ ਸੋਨੇ ਦੀਆਂ ਕੀਮਤਾਂ ਟੁੱਟੀਆਂ ਹਨ। ਇਸ ਦੇ ਨਾਲ ਹੀ ਲਗਾਤਾਰ ਪੰਜਵੇਂ ਦਿਨ ਚਾਂਦੀ ਦੀ ਚਮਕ ਵਧੀ ਹੈ। ਇਹ

ਬੈਕਿੰਗ ਫਰਾਡ ਤੋਂ ਬਚਣਾ ਹੈ ਤਾਂ ਰੱਖੋ ਇਹਨਾਂ ਗੱਲਾਂ ਦਾ ਧਿਆਨ

Avoid banking fraud tips :ਤੁਸੀਂ ਅਖਬਾਰ ‘ਚ ਆਏ ਦਿਨ ਏਟੀਐੱਮ ਫ੍ਰਾਡ ਨਾਲ ਜੁੜੀ ਖ਼ਬਰਾਂ ਪੜ੍ਹਦੇ ਹੋ ਤਾਂ ਬਹੁਤ ਸੰਭਵ ਹੈ ਕਿ ਤੁਸੀਂ ਮਨ ਹੀ ਮਨ ‘ਚ ਡਰ ਜਾਂਦੇ ਹੋ। ਇਹ ਸਹੀ ਹੈ ਕਿ ਅੱਜ ਦੇ ਡਿਜੀਟਲ ਵਰਲਡ ਨੇ ਸਾਡੀ ਜ਼ਿੰਦਗੀ ਆਸਾਨ ਬਣਾ ਦਿੱਤੀ ਹੈ, ਪਰ ਇਸ ਨਾਲ ਹੀ ਫ੍ਰਾਡ ਦਾ ਖ਼ਦਸ਼ਾ ਵੀ ਵੱਧ ਗਿਆ ਹੈ।

Air India ਨੂੰ ਵੇਚਣ ਲਈ ਸਰਕਾਰ ਦਾ ਨਵਾਂ ਪਲਾਨ, 17 ਮਾਰਚ ਨੂੰ ਲੱਗੇਗੀ ਬੋਲੀ

Air India issues bid document: ਨਵੀਂ ਦਿੱਲੀ: ਭਾਰਤ ਸਰਕਾਰ ਵੱਲੋਂ ਏਅਰ ਇੰਡੀਆ ਵਿੱਚ 100 ਪ੍ਰਤੀਸ਼ਤ ਹਿੱਸੇਦਾਰੀ ਵੇਚਣ ਦੀ ਯੋਜਨਾ ਪੇਸ਼ ਕੀਤੀ ਗਈ ਹੈ। ਜਿਸਨੂੰ ਵੇਚਣ ਲਈ ਏਅਰ ਇੰਡੀਆ ਵੱਲੋਂ ਬੋਲੀਆਂ ਮੰਗੀਆਂ ਗਈਆਂ ਹਨ । ਇਸ ਮਾਮਲੇ ਵਿੱਚ ਵਿਰੋਧ ਹੋਣ ਦੇ ਬਾਵਜੂਦ ਸਰਕਾਰ ਏਅਰ ਇੰਡੀਆ ਨੂੰ ਵੇਚਣ ਲਈ ਵਚਨਬੱਧ ਹੈ । ਸਰਕਾਰ ਵੱਲੋਂ ਸੋਮਵਾਰ ਨੂੰ ਇਸ

EPFO ਨੇ ਜਾਰੀ ਕੀਤੇ ਨਵੇਂ ਨਿਯਮ, ਲੱਖਾਂ ਖਾਤਾਧਾਰਕਾਂ ਨੂੰ ਮਿਲੇਗਾ ਨੌਕਰੀ ‘ਚ ਇਹ ਫਾਇਦਾ

EPFO gives new facility: ਨਵੀਂ ਦਿੱਲੀ : PF ਖਾਤਾਧਾਰਕਾਂ ਤੇ ਨੌਕਰੀਪੇਸ਼ਾ ਲੋਕਾਂ ਲਈ ਵੱਡੀ ਖ਼ਬਰ ਸਾਹਮਣੇ ਆਈ ਹੈ । ਜਿਸ ਵਿੱਚ EPFO ਯਾਨੀ ਕਿ ਕਰਮਚਾਰੀ ਭਵਿੱਖ ਨਿਧੀ ਸੰਗਠਨ ਵੱਲੋਂ ਲੱਖਾਂ ਖਾਤਾਧਾਰਕਾਂ ਲਈ ਇਕ ਨਵੀਂ ਸਹੂਲਤ ਲਾਂਚ ਕੀਤੀ ਗਈ ਹੈ । ਦਰਅਸਲ, EPF ਦੇ ਪੋਰਟਲ ‘ਤੇ ‘date of exit’ ਦਾ ਨਵਾਂ ਫੀਚਰ ਜੋੜਿਆ ਗਿਆ ਹੈ ।

ਜੇਕਰ ਤੁਸੀਂ ਵੀ ਕਰਦੇ ਹੋ Debit, Credit Cards ਤੋਂ ਭੁਗਤਾਨ,ਤਾਂ ਪੜ੍ਹੋ ਇਹ ਖ਼ਬਰ

Debit credit cards: ਜਮਾਨੇ ‘ਚ ਲੋਕਾਂ ਵੱਲੋਂ ਕ੍ਰੈਡਿਟ ਕਾਰਡ ਅਤੇ ਡੈਬਿਟ ਕਾਰਡ ਦੀ ਵਰਤੋਂ ਜ਼ਿਆਦਾ ਕੀਤੀ ਜਾ ਰਹੀ ਹੈ। ਜ਼ਿਆਦਾਤਰ ਲੋਕ ਕ੍ਰੈਡਿਟ ਕਾਰਡ ਰਾਹੀਂ ਹੀ  ਪੇਮੈਂਟ ਤੇ ਸ਼ੌਪਿੰਗ ਕਰਦੇ ਹਨ ਅਤੇ ਅੱਜ ਕੱਲ ਆਨਲਾਇਨ ਸ਼ੋਪਿੰਗ ਕਰਨਾ ਜ਼ਿਆਦਾ ਪਸੰਦ ਕਰਦੇ ਹਨ ਜਿਸ ਨਾਲ ਕਾਰਡ ਦੀ ਵਰਤੋਂ ਹੋਰ ਵੀ ਵੱਧ ਜਾਂਦੀ ਹੈ।RBI ਨੇ ਅੱਜ ਇਨ੍ਹਾਂ ਲਈ ਨਵੇਂ

ਕੁਝ ਹੀ ਦੇਰ ਬਾਅਦ ਲਾਂਚ ਹੋਵੇਗਾ ਇਸਰੋ ਦਾ ਜੀਸੈੱਟ-30 ਸੈਟੇਲਾਈਟ

Isro set to launch-gsat 30: ਭਾਰਤੀ ਪੁਲਾੜ ਖੋਜ ਸੰਗਠਨ (ISRO) ਨੇ ਇੱਕ ਸੰਚਾਰ ਉੱਪਗ੍ਰਹਿ ਜੀਸੈਟ–30 ਨੂੰ ਜਿਓਸਿੰਕ੍ਰੋਨਸ ਟ੍ਰਾਂਸਫ਼ਰ ਆਰਬਿਟ ’ਚ ਸਫ਼ਲਤਾਪੂਰਬਕ ਲਾਂਚ ਕੀਤਾ ਹੈ। ਇਹ ਸੈਟੇਲਾਇਟ ਦੱਖਣੀ ਅਮਰੀਕਾ ਦੇ ਉੱਤਰ–ਪੂਰਬੀ ਤੱਟ ਉੱਤੇ ਕੌਰੋ ਦੇ ਏਰੀਅਰ ਲਾਂਚਿੰਗ ਕੰਢੇ ’ਤੇ ਅੱਜ ਸ਼ੁੱਕਰਵਾਰ ਨੂੰ ਸਵੇਰੇ 2:35 ਵਜੇ ਦਾਗਿਆ ਗਿਆ। ਇਸਰੋ ਦਾ ਇਹ ਸਾਲ 2020 ਦਾ ਪਹਿਲਾ ਮਿਸ਼ਨ ਸੀ।ਜੀਸੈੱਟ-30

SBI ਨੇ ਦਿੱਤੀ ਚੇਤਾਵਨੀ, ਚਾਰਜਿੰਗ ਸਟੇਸ਼ਨ ‘ਤੇ ਫੋਨ ਚਾਰਜ ਕਰਦੇ ਸਮੇਂ ਰਹੋ ਸਾਵਧਾਨ..

SBI customers Juice Jacking: ਨਵੀਂ ਦਿੱਲੀ: ਭਾਰਤੀ ਸਟੇਟ ਬੈਂਕ ਯਾਨੀ ਕਿ SBI ਵੱਲੋਂ ਗਾਹਕਾਂ ਨੂੰ ਧੋਖਾਧੜੀ ਤੋਂ ਬਚਾਉਣ ਲਈ ਇੱਕ ਵਾਰ ਫਿਰ ਚੇਤਾਵਨੀ ਜਾਰੀ ਕੀਤੀ ਗਈ ਹੈ । ਇਸ ਮੈਲੇ ਵਿਚ SBI ਵੱਲੋਂ ਇੱਕ ਟਵੀਟ ਰਾਹੀਂ ਆਪਣੇ ਗਾਹਕਾਂ ਨੂੰ ਚਾਰਜਿੰਗ ਸਟੇਸ਼ਨਾਂ ‘ਤੇ ਮੋਬਾਇਲ ਚਾਰਜ ਕਰਦੇ ਸਮੇਂ ਸਾਵਧਾਨ ਰਹਿਣ ਲਈ ਕਿਹਾ ਗਿਆ ਹੈ । SBI ਨੇ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ