Tag: , , , , , ,

ਪੰਜਾਬ ਸਰਕਾਰ ਨੇ ਬੱਸਾਂ ਦੇ ਕਿਰਾਇਆਂ ਵਿੱਚ ਕੀਤਾ ਵਾਧਾ

Punjab Government Announces Bus Fare Hike : ਹੁਣ ਪੰਜਾਬ ਵਿੱਚ ਬੱਸਾਂ ਦਾ ਸਫ਼ਰ ਕਰਨਾ ਹੋਰ ਵੀ ਮਹਿੰਗਾ , ਕਿਉਂਕਿ ਸਰਕਾਰ ਨੇ ਬੱਸਾਂ ਦੇ ਕਿਰਾਇਆਂ ਵਿੱਚ ਵਾਧਾ ਕੀਤਾ ਹੈ । ਪੰਜਾਬ ਸਰਕਾਰ ਦੇ ਨਵੇਂ ਫੈਸਲੇ ਅਨੁਸਾਰ ਸਧਾਰਨ ਬੱਸ ਕਿਰਾਏ ਵਿੱਚ 5 ਪੈਸੇ ਪ੍ਰਤੀ ਕਿਲੋਮੀਟਰ ਦੇ ਹਿਸਾਬ ਨਾਲ ਵਾਧਾ ਕੀਤਾ ਗਿਆ ਹੈ । ਇਸ ਵਾਧੇ ਨਾਲ ਹੁਣ

ਬੱਸ ਦੇ ਹਾਰਨ ਨੇ ਖੜ੍ਹਾ ਕੀਤਾ ਬਵਾਲ

Qadian Bus: ਕਾਦੀਆਂ: ਬੀਤੀ ਰਾਤ ਕਾਦੀਆਂ ਦੇ ਬੱਸ ਸਟੈਂਡ ਨਜ਼ਦੀਕ ਉਸ ਵੇਲੇ ਸਥਿਤੀ ਤਣਾਅਪੂਰਨ ਬਣ ਗਈ ਜਦੋਂ ਦੋ ਅਣਪਛਾਤੇ ਵਿਅਕਤੀਆਂ ਵੱਲੋਂ ਚੱਲਦੀ ਬੱਸ ਖੜ੍ਹਾ  ਕੇ ਡਰਾਈਵਰ ਤੇ ਕੰਡਕਟਰ ਨਾਲ ਪਹਿਲਾਂ ਤਾਂ ਬਦਸਲੂਕੀ ਕੀਤੀ ਅਤੇ ਫਿਰ ਮਾਰ ਕੁਟਾਈ ਕਰਨੀ ਸ਼ੁਰੂ ਕਰ ਦਿੱਤੀ। ਜਾਣਕਾਰੀ ਦਿੰਦੇ ਹੋਏ ਸਾਹਨੀ ਕੰਪਨੀ ਟਰਾਂਸਪੋਰਟ ਦੀ ਬੱਸ ਦੇ ਡਰਾਈਵਰ ਜਤਿੰਦਰ ਸਿੰਘ ਹੀਰਾ ਤੇ

ਸੂਬੇ ਭਰ ‘ਚ ਪੰਜਾਬ ਰੋਡਵੇਜ ਦੀ ਹੜਤਾਲ

Punjab Roadways Employees Strike : ਅੱਜ ਸੂਬੇ ਭਰ ‘ਚ ਪੰਜਾਬ ਰੋਡਵੇਜ ਦੀ ਹੜਤਾਲ ਚੱਲ ਰਹੀ ਹੈ। ਮੰਗਾਂ ਨੂੰ ਲੈ ਹੜਤਾਲ ‘ਤੇ ਹਨ ਰੋਡਵੇਜ ਕਰਮਚਾਰੀ। ਦੱਸਿਆ ਜਾ ਰਿਹਾ ਹੈ ਕਿ ਕਰਮਚਾਰੀਆਂ ਦੀ ਹੜਤਾਲ ਉਨ੍ਹਾਂ ਦੀ ਤਨਖਾਹ ਨੂੰ ਲੈ ਕਿ ਹੈ। ਜਿਸ ਕਾਰਨ ਜਿਥੇ ਪੂਰੇ ਪੰਜਾਬ ‘ਚ ਅੱਜ ਪੰਜਾਬ ਰੋਡਵੇਜ ਦੀਆਂ ਬੱਸਾਂ ਨਹੀਂ ਚੱਲਣਗੀਆਂ। ਉਥੇ ਹੀ ਆਮ

ਫਾਇਰ ਬ੍ਰਿਗੇਡ ਗੱਡੀਆਂ ਦੀ ਹਾਲਤ ਤਰਸਯੋਗ

Dina-nagar-bus-driver

ਦੀਨਾਨਗਰ – ਬਸ ਡਰਾਈਵਰ ਕਰ ਰਹੇ ਨੇ ਟ੍ਰੈਫਿਕ ਨਿਯਮਾਂ ਦੀ ਉਲੰਘਣਾ

ਪੰਜਾਬ ’ਚ ਜਲਦ ਚੱੱਲਣਗੀਆਂ ਪਾਣੀ ਵਾਲੀਆਂ ਬੱਸਾ

ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦਾ ਪਾਣੀ ‘ਤੇ ਬੱਸ ਚਲਾਉਣ ਦਾ ਕਾਫ਼ੀ ਚਿਰ ਤੋਂ ਲੰਬਿਤ ਸੁਪਨਾ ਸੋਮਵਾਰ 12 ਦਸੰਬਰ ਨੂੰ ਪੂਰਾ ਹੋਣ ਜਾ ਰਿਹਾ ਹੈ। ਸੁਖਬੀਰ ਖੁਦ ਜ਼ਿਲਾ ਫਿਰੋਜ਼ਪੁਰ ਵਿਚ ਹਰੀਕੇ ਵੈਟਲੈਂਡ ‘ਤੇ ਹਰੀ ਝੰਡੀ ਦੇ ਕੇ ਬੱਸ ਨੂੰ ਆਪਣੀ ਪਹਿਲੀ ਯਾਤਰਾ ਲਈ ਰਵਾਨਾ ਕਰਨਗੇ। ਇਹ ਬੱਸ ਵਿਸ਼ਵ ਪ੍ਰਸਿੱਧ ਸਵੀਡਿਸ਼ ਕੰਪਨੀ ਸਕੈਨੀਆ ਵੱਲੋਂ ਤਿਆਰ

ਪੀ.ਆਰ.ਟੀ.ਸੀ ਵੱਲੋਂ ਪੇਂਡੂ ਖੇਤਰਾਂ ‘ਚ ਮਿੰਨੀ ਬੱਸਾਂ ਦਾ ਉਦਘਾਟਨ

ਪੰਜਾਬ `ਚ ਪੀ.ਆਰ.ਟੀ.ਸੀ ਵੱਲੋਂ ਪੇਡੂ ਖੇਤਰ `ਚ ਜਿੱਥੇ ਟਰਾਸਪੋਰਟ ਨਹੀ ਹੈ ਲਈ ਲੋਕਾਂ ਲਈ ਨਵੀਆਂ ਮਿੰਨੀ ਬੱਸਾਂ ਦਾ ਤੋਹਫਾ ਦਿਤਾ ਹੈ ।ਜਿਸ ਅਨੁਸਾਰ ਪੰਜਾਬ `ਚ 77 ਨਵੀਆਂ ਬੱਸਾਂ ਲਾਉਣ ਦਾ ਟੀਚਾ ਰੱਖਿਆ ਗਿਆ ਹੈ।ਜਿਸਦੀ ਕੀਮਤ ਪ੍ਰਤੀ ਬੱਸ 14 ਲੱਖ ਰੁਪਏ ਪ੍ਰਤੀ ਬੱਸ ਹੈ ਅਤੇ ਇਹ ਪਨਬਸ ਵੱਲੋਂ ਵੀ ਪਾਈਆ ਜਾ ਰਹੀਆ ਹਨ । ਸਥਾਨਕ ਸ਼ਹਿਰ

ਅੱਜ ਨੋਟ ਬੰਦੀ ਦਾ 32ਵਾਂ ਦਿਨ, ਰੇਲ-ਬੱਸ ਅਤੇ ਮੈਟ੍ਰੋ ‘ਚ ਨਹੀਂ ਚੱਲਣਗੇ 500 ਦੇ ਪੁਰਾਣੇ ਨੋਟ

ਨੋਟਬੰਦੀ ਦਾ 32 ਦਿਨਾਂ ਹੈ ਸਰਕਾਰ ਨੇ ਇੱਕ ਵਾਰ ਫੇਰ ਇਹੀ ਕਿਹਾ ਹੈ ਕਿ ਆਗਲੇ 15-20 ਦਿਨ ‘ਚ ਨੋਟਬੰਦੀ ਦੀ ਵਜਹਾ ਨਾਲ ਹੋ ਰਹੀ ਪਰੇਸ਼ਾਨੀ ਦੂਰ ਹੋ ਜਾਵੇਗੀ ਜ਼ਿਕਰਯੋਗ ਹੈ ਕਿ ਅੱਜ ਮਹੀਨੇ ਦਾ ਦੂਜਾ ਦਿਨ ਹੈ ਇਸ ਲਈ ਬੈਂਕਾਂ ‘ਚ ਛੁੱਟੀ ਹੈ ਅਤੇ ਆਗਲੇ 3 ਦਿਨ ਤੱਕ ਬੈਂਕ ਬੰਦ ਰਹਿਣਗੇ ਕਿਊਕਿ ਕੱਲ੍ਹ ਐਤਵਾਰ ਅਤੇ ਸੋਮਵਾਰ

ਪੰਜਾਬ ਰੂਟਾਂ ‘ਤੇ ਮੁੜ ਸ਼ੁਰੂ ਹੋਈਆਂ ਹਰਿਆਣਾ ਰੋਡਵੇਜ਼ ਬੱਸਾਂ

ਜਲੰਧਰ: ਐਸ.ਵਾਈ.ਐਲ ਮੁੱਦੇ ‘ਤੇ ਚੱਲ ਰਹੇ ਤਣਾਅ ਕਾਰਨ ਪੰਜਾਬ ‘ਚ ਆਉਣ ਤੋਂ ਬੰਦ ਹੋਈਆਂ ਪੰਜਾਬ ਰੋਡਵੇਜ਼ ਬੱਸ ਸੇਵਾ ਨੂੰ ਹਰਿਆਣਾ ਸਰਕਾਰ ਨੇ ਮੁੜ ਬਹਾਲ ਕਰ ਦਿੱਤਾ ਹੈ। ਜਿਸ ਨਾਲ ਯਾਤਰੀਆਂ ਨੂੰ ਸਫ਼ਰ ਕਰਨ ‘ਚ ਅਸਾਨੀ ਹੋ ਗਈ ਹੈ। ਪੰਜਾਬ ਦੀਆਂ ਸੜ੍ਹਕਾਂ ‘ਤੇ ਹਰਿਆਣਾ ਦੀਆਂ ਲਗਭਗ ੧੦੦ ਤੋਂ ਵੱਧ ਬੱਸਾਂ ਰੋਜ਼ਾਨਾ ਚੱਲਦੀਆਂ ਹਨ। ਜਿਨ੍ਹਾਂ ਰਾਹੀ ਹਜ਼ਾਰਾਂ

ਹਰਿਆਣਾ ਵੱਲੋਂ ਪੰਜਾਬ ਲਈ ਬੱਸਾਂ ਮੁੜ ਤੋਂ ਸ਼ੁਰੂ

ਹਰਿਆਣਾ: ਸੁਪਰੀਮ ਕੋਰਟ ਵੱਲੋਂ ਐਸ.ਵਾਈ.ਐਲ. ਨਹਿਰ ਦੇ ਨਿਰਮਾਣ ਬਾਰੇ ਦਿੱਤੇ ਗਏ ਫ਼ੈਸਲੇ ਤੋਂ ਬਾਅਦ ਸ਼ੁੱਕਰਵਾਰ ਨੂੰ ਹਰਿਆਣਾ ਦੇ ਜੀਂਦ ਡਿਪੂ ਵੱਲੋਂ ਪੰਜਾਬ ਦੇ ਲੰਬੇ ਰੂਟਾਂ ਤੇ ਚੱਲਣ ਵਾਲੀਆਂ ਬੱਸਾਂ ਨੂੰ ਬੰਦ ਕਰਨ ਤੋਂ ਬਾਅਦ ਸ਼ਨੀਵਾਰ ਨੂੰ ਬੱਸ ਸੇਵਾ ਫਿਰ ਤੋਂ ਸ਼ੁਰੂ ਕਰ ਦਿੱਤੀ ਗਈਹੈ। ਜੀਂਦ ਡਿਪੂ ਵੱਲੋਂ ਬੱਸ ਸੇਵਾ ਬੰਦ ਕਰਨ ਦਾ ਹੁਕਮ ਸੁਪਰੀਮ ਕੋਰਟ

ਜੰਮੂ ਬੱਸ ਅੱਡੇ ਤੇ ਲੱਗੀ ਅੱਗ, 5 ਬੱਸਾਂ ਸੜ੍ਹ ਕੇ ਸੁਆਹ

ਜੰਮੂ ਕਸ਼ਮੀਰ ਦੇ ਵੇਅਰਹਾਊਸ ਵਿਚ ਬੱਸ ਅੱਡੇ ‘ਚ ਅੱਗ ਲੱਗਣ ਨਾਲ ਪੰਜ ਬੱਸਾਂ ਪੂਰੀ ਤਰ੍ਹਾਂ ਨਾਲ ਸੜ੍ਹ ਕੇ ਰਾਖ ਹੋ ਗਈਆਂ ਹਨ। ਪਰ ਇਸ ਹਾਦਸੇ ਵਿਚ ਕੋਈ ਜਾਨੀ ਨੁਕਸਾਨ ਹੋਣ ਦੀ ਖ਼ਬਰ ਨਹੀਂ ਹੈ। ਵੇਅਰਹਾਊਸ ਪੁਲਿਸ ਥਾਣੇ ਦੇ ਅਧਿਕਾਰੀ ਕੁਨਾਲ ਜਾਮਵਾਲ ਨੇ ਕਿਹਾ ਕਿ ਬੱਸ ਅੱਡੇ ਤੇ ਲੱਗੀ ਅੱਗ ਦਾ ਕਾਰਨ ਹਾਲੇ ਤੱਕ ਪਤਾ ਨਹੀਂ

ਮੁੱਖ ਮੰਤਰੀ ਤੀਰਥ ਦਰਸ਼ਨ ਯਾਤਰਾ ਅਧੀਨ ਦੋ ਬੱਸਾਂ ਨੂੰ ਕੀਤਾ ਰਵਾਨਾ

ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਮੁੱਖ ਮੰਤਰੀ ਤੀਰਥ ਦਰਸ਼ਨ ਯਾਤਰਾ ਸੂਬੇ ਦੇ ਲੋਕਾਂ ਲਈ ਕਾਫੀ ਲਾਹੇਵੰਦ ਸਾਬਤ ਹੋ ਰਹੀ ਹੈ ਅਤੇ ਇਸ ਸਕੀਮ ਦਾ ਵਿਸ਼ੇਸ ਤੌਰ ’ਤੇ ਉਨ੍ਹਾਂ ਲੋਕਾਂ ਨੂੰ ਵੱਡਾ ਲਾਭ ਮਿਲ ਰਿਹਾ ਹੈ ਜੋ ਕਿ ਪਹਿਲਾਂ ਕਿਸੇ ਕਾਰਨ ਵੱਸ ਧਾਰਮਿਕ ਸਥਾਨਾਂ ਦੇ ਦਰਸ਼ਨਾਂ ਲਈ ਨਹੀਂ ਸਨ ਜਾ ਸਕੇ। ਹਲਕਾ ਇੰਚਾਰਜ ਦੀਦਾਰ ਸਿੰਘ

“ਤੀਰਤ ਯਾਤਰਾ ਸਕੀਮ” ਦੇ ਤਹਿਤ ਨਾਭਾ ਤੋਂ 7 ਬੱਸਾਂ ਸ੍ਰੀ ਹਰਿਮੰਦਰ ਸਾਹਿਬ ਲਈ ਹੋਈਆਂ ਰਵਾਨਾ

ਪੰਜਾਬ ਸਰਕਾਰ ਵੱਲੋਂ ਸੰਗਤਾਂ ਨੂੰ ਵੱਖ -ਵੱਖ ਧਾਰਮਿਕ ਸਥਾਨਾਂ ਦੇ ਦਰਸ਼ਨ ਕਰਵਾਉਣ ਲਈ ਸ਼ੁਰੂ ਕੀਤੀ ਮੁੱੱਖ ਮੰਤਰੀ ਤੀਰਥ ਯਾਤਰਾ ਸਕੀਮ ਤਹਿਤ ਨਾਭਾ ਦੇ ਇਤਿਹਾਸਕ ਗੁਰੂਦੁਆਰਾ ਬਾਬਾ ਅਜਾਪਾਲ ਸਿੰਘ ਘੋੜਿਆ ਵਾਲੇ ਤੋਂ 7 ਬੱਸਾਂ ਸ੍ਰੀ ਹਰਿਮੰਦਰ ਸਾਹਿਬ ਲਈ ਰਵਾਨਾ ਹੋਈਆਂ ।ਇਸ ਮੌਕੇ ਹਲਕਾ ਇੰਚਾਰਜ ਮੱਖਣ ਸਿੰਘ ਲਾਲਕਾ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਧਾਰਮਿਕ ਸਥਾਨਾਂ ਦੇ

ਡੇਲੀ ਪੋਸਟ ਐਕਸਪ੍ਰੈਸ 7AM 28.8.2016

1

ਡੀ.ਸੀ ਵੱੱਲੋਂ ਵਿਖਾਈ ਜਾਏਗੀ ਹਰੀ- ਝੰਡੀ ਮੁੱੱਖ ਮੰਤਰੀ ਤੀਰਥ ਦਰਸ਼ਨ ਯਾਤਰਾ ਤਹਿਤ ਚੱੱਲਣ ਵਾਲੀਆਂ ਬੱੱਸਾਂ ਨੂੰ

ਫਤਿਹਗੜ੍ਹ ਸਾਹਿਬ-ਮੁੱੱਖ ਮੰਤਰੀ ਤੀਰਥ ਦਰਸ਼ਨ ਯਾਤਰਾ ਅਧੀਨ ਫਤਹਿਗੜ੍ਹ ਸਾਹਿਬ ਤੋਂ ਸ਼੍ਰੀ ਅੰਮ੍ਰਿਤਸਰ ਸਾਹਿਬ ਵਿਖੇ ਹਰਿਮੰਦਰ ਸਾਹਿਬ ਦੇ ਦਰਸ਼ਨਾਂ ਲਈ ਪੰਜ ਬੱੱਸਾਂ ਜ਼ਿਲ੍ਹੇ ਦੇ ਤਿੱੰਨ ਵਿਧਾਨ ਸਭਾ ਹਲਕਿਆਂ ਫਤਿਹਗੜ੍ਹ ਸਾਹਿਬ,ਬਸੀ ਪਠਾਣਾਂ ਤੇ ਅਮਲੋਹ ਤੋਂ ਰਵਾਨਾ ਹੋਣਗੀਆਂ।ਡਿਪਟੀ ਕਮਿਸ਼ਨਰ ਕਮਲਦੀਪ ਸਿੱੰਘ ਸੰਘਾ ਸਵੇਰੇ 9 ਵਜੇ ਹਰੀ ਝੰਡੀ ਦੇ ਕੇ ਇਨ੍ਹਾਂ ਬੱੱਸਾਂ ਨੂੰ ਤੋਰਨਗੇ ਤਾਂ ਜੋ ਕੋਈ ਵੀ ਸ਼ਰਧਾਲੂ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ