Tag: , , ,

ਖੱਡ ‘ਚ ਡਿੱਗੀ ਬੱਸ, ਡਰਾਈਵਰ ਸਮੇਤ ਦੋ ਸਕੂਲੀ ਬੱਚਿਆਂ ਦੀ ਮੌਤ

Shimla Bus Falls : ਸ਼ਿਮਲਾ : ਸੋਮਵਾਰ ਸਵੇਰੇ ਸ਼ਿਮਲਾ ਦੇ ਝੰਝੀੜੀ ਵਿੱਚ ਐੱਚਆਰਟੀਸੀ ਦੀ ਬੱਸ ਹਾਦਸਾਗ੍ਰਸਤ ਹੋ ਗਈ । ਇਸ ਹਾਦਸੇ ਵਿੱਚ ਬੱਸ ਵਿੱਚ ਸਵਾਰ 10 ਸਕੂਲੀ ਬੱਚੇ ਜ਼ਖ਼ਮੀ ਹੋ ਗਏ, ਜਦਕਿ ਚਾਲਕ ਸਮੇਤ ਦੋ ਬੱਚਿਆਂ ਦੀ ਮੌਤ ਹੋ ਗਈ । ਇਸ ਹਾਦਸੇ ਤੋਂ ਬਾਅਦ ਭੜਕੇ ਲੋਕਾਂ ਨੇ ਸੜਕ ਕਿਨਾਰੇ ਖੜ੍ਹੇ ਵਾਹਨਾਂ ਨੂੰ ਤੋੜ ਦਿੱਤਾ

ਜਲੰਧਰ ਬੱਸ ਅੱਡੇ ‘ਤੇ 2 ਸਾਲ ਦੇ ਮਾਸੂਮ ਨੂੰ ਛੱਡ ਕੇ ਫਰਾਰ ਹੋਣ ਵਾਲੀ ਮਾਂ ਗ੍ਰਿਫ਼ਤਾਰ

Jalandhar Bus Stand : ਜਲੰਧਰ :  ਮਾਂ ਦੀ ਮਮਤਾ ਤੋਂ ਤਾਂ ਜਗ ਜ਼ਾਹਿਰ ਹੈ ਪਰ ਜੇਕਰ ਉਹੀ ਮਾਂ ਆਪਣੀ ਔਲਾਦ ਨੂੰ ਇਕੱਲਾ ਛੱਡ ਕੇ ਭੱਜ ਜਾਵੇ ਤਾਂ ਉਹ ਮਮਤਾ ਦੀ ਸਾਰੀ ਮਰਿਆਦਾਵਾਂ ਨੂੰ ਸ਼ਰਮਸ਼ਾਰ ਕਰ ਦਿੰਦੀ ਹੈ। ਦੱਸ ਦੇਈਏ ਕਿ ਬੀਤੇ ਕੁਝ ਦਿਨ ਪਹਿਲਾ 6 ਅਪ੍ਰੈਲ ਨੂੰ ਖਬਰ ਆਈ ਸੀ ਕਿ ਇੱਕ ਮਾਂ ਆਪਣੇ ਬਚੇ

ਤੇਜ਼ ਰਫ਼ਤਾਰ ਬੱਸ ਦੀ ਮੋਟਰਸਾਈਕਲ ਨਾਲ ਹੋਈ ਭਿਆਨਕ ਟੱਕਰ

Dinanagar Accident : ਦੀਨਾਨਗਰ: ਅੱਜ ਦੇ ਸਮੇਂ ‘ਚ ਬਹੁਤ ਸਾਰੇ ਭਿਆਨਕ ਹਾਦਸੇ ਦੇਖਣ ਨੂੰ ਮਿਲਦੇ ਹਨ, ਜੋ ਕਿ ਜ਼ਿਆਦਾਤਰ ਤੇਜ਼ ਰਫ਼ਤਾਰ ਦੇ ਚਲਦੇ ਦੇਖਣ ਨੂੰ ਮਿਲਦੇ ਹਨ। ਅਜਿਹਾ ਹੀ ਇੱਕ ਮਾਲਾ ਦੀਨਾਨਗਰ ਵਿੱਚ ਵੀ ਦੇਖਣ ਨੂੰ ਮਿਲਿਆ ਹੈ, ਜਿਥੇ ਦੀਨਾਨਗਰ ਦੇ ਨੇੜੇ ਪੈਂਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੀਆਂ ਦੇ ਸਾਹਮਣੇ ਇਕ ਤੇਜ਼ ਰਫ਼ਤਾਰ ਪ੍ਰਾਈਵੇਟ ਕੰਪਨੀ

ਚੀਨ ‘ਚ ਸੈਲਾਨੀਆਂ ਨਾਲ ਭਰੀ ਬੱਸ ਨੂੰ ਲੱਗੀ ਅੱਗ, 26 ਲੋਕਾਂ ਦੀ ਮੌਤ

Bus Fire China : ਬੀਜਿੰਗ : ਚੀਨ ਦੇ ਦੱਖਣੀ ਹੁਨਾਨ ਜਿਲ੍ਹੇ ਵਿੱਚ ਉਸ ਸਮੇਂ ਸਨਸਨੀ ਫੈਲ ਗਈ ਜਦੋਂ ਸੈਲਾਨੀਆਂ ਨਾਲ ਭਰੀ ਇਕ ਬੱਸ ਵਿੱਚ ਅਚਾਨਕ ਹੀ ਭਿਆਨਕ ਅੱਗ ਲੱਗ ਗਈ. ਇਸ ਭਿਆਨਕ ਅੱਗ ਵਿੱਚ 26 ਲੋਕਾਂ ਦੀ ਮੌਤ ਹੋ ਗਈ ਅਤੇ 28 ਲੋਕ ਜ਼ਖਮੀ ਹੋ ਗਏ ਹਨ। ਮਿਲੀ ਜਾਣਕਾਰੀ ਵਿੱਚ ਪਤਾ ਲੱਗਿਆ ਹੈ ਕਿ ਇਹ

ਬੱਸ ਦੇ ਹਾਰਨ ਨੇ ਖੜ੍ਹਾ ਕੀਤਾ ਬਵਾਲ

Qadian Bus: ਕਾਦੀਆਂ: ਬੀਤੀ ਰਾਤ ਕਾਦੀਆਂ ਦੇ ਬੱਸ ਸਟੈਂਡ ਨਜ਼ਦੀਕ ਉਸ ਵੇਲੇ ਸਥਿਤੀ ਤਣਾਅਪੂਰਨ ਬਣ ਗਈ ਜਦੋਂ ਦੋ ਅਣਪਛਾਤੇ ਵਿਅਕਤੀਆਂ ਵੱਲੋਂ ਚੱਲਦੀ ਬੱਸ ਖੜ੍ਹਾ  ਕੇ ਡਰਾਈਵਰ ਤੇ ਕੰਡਕਟਰ ਨਾਲ ਪਹਿਲਾਂ ਤਾਂ ਬਦਸਲੂਕੀ ਕੀਤੀ ਅਤੇ ਫਿਰ ਮਾਰ ਕੁਟਾਈ ਕਰਨੀ ਸ਼ੁਰੂ ਕਰ ਦਿੱਤੀ। ਜਾਣਕਾਰੀ ਦਿੰਦੇ ਹੋਏ ਸਾਹਨੀ ਕੰਪਨੀ ਟਰਾਂਸਪੋਰਟ ਦੀ ਬੱਸ ਦੇ ਡਰਾਈਵਰ ਜਤਿੰਦਰ ਸਿੰਘ ਹੀਰਾ ਤੇ

ਭਿਆਨਕ ਅੱਗ ਨੇ ਸਾੜੀਆਂ ਵਿਆਹ ਦੀਆਂ ਖੁਸ਼ੀਆਂ

ਸਕੂਲ ਬੱਸ ਹੀ ਬਣੀ ਮਾਸੂਮ ਦਾ ਕਾਲ

Rajasthan Bus accident

ਰਾਜਸਥਾਨ ਦੇ ਸਵਾਈ ਮਾਧੋਪੁਰ ‘ਚ ਮੁਸਾਫਰਾਂ ਨਾਲ ਭਰੀ ਬੱਸ ਬਨਾਸ ਨਦੀ ਵਿੱਚ ਡਿੱਗੀ , 30 ਦੀ ਮੌਤ

Rajasthan Bus accident:ਰਾਜਸਥਾਨ ਦੇ ਸਵਾਈ ਮਾਧੋਪੁਰ ਵਿੱਚ ਇੱਕ ਭਿਆਨਕ ਸੜਕ ਹਾਦਸਾ ਵਾਪਰਨ ਦੀ ਘਟਨਾ ਸਾਹਮਣੇ ਆਈ ਹੈ।ਜਿਸ ਵਿੱਚ ਘੱਟ ਤੋਂ ਘੱਟ 30 ਲੋਕਾਂ ਦੀ ਮੌਤ ਹੋ ਗਈ ਹੈ।ਮਿਲੀ ਜਾਣਕਾਰੀ ਦੇ ਅਨੁਸਾਰ ਸਵਾਈਮਾਧੋਪੁਰ ਦੇ ਕੋਲ ਮੁਸਾਫਰਾਂ ਨਾਲ ਭਰੀ ਇੱਕ ਬੱਸ ਬਨਾਸ ਨਦੀ ਵਿੱਚ ਡਿੱਗ ਗਈ।ਕਈ ਗੰਭੀਰ ਰੂਪ ਨਾਲ ਜਖ਼ਮੀ ਮੁਸਾਫਰਾਂ ਨੂੰ ਹਸਪਤਾਲ ਵਿੱਚ ਭਰਤੀ ਕੀਤਾ ਗਿਆ

ਆਸਟ੍ਰੇਲੀਆ ਕ੍ਰਿਕਟ ਟੀਮ ਦੀ ਬਸ ‘ਤੇ ਪੱਥਰ ਮਾਰਨ ਦੇ ਸਬੰਧ ‘ਚ 4 ਲੋਕਾਂ ਨੂੰ ਕੀਤਾ ਗ੍ਰਿਫਤਾਰ

ਬੀਤੇ ਦਿਨਾਂ ‘ਚ ਭਾਰਤ ਤੇ ਆਸਟ੍ਰੇਲੀਆ ਦੇ ਵਿਚਕਾਰ ਦੂਜਾ ਟੀ-20 ਮੈਚ ਖੇਡਿਆ ਗਿਆ ਸੀ। ਇਹ ਟੀ-20 ਮੈਚ ਵਿਚ ਆਸਟ੍ਰੇਲੀਆ ਨੇ ਭਾਰਤੀ ਟੀਮ ਖਿਲਾਫ 8 ਵਿਕਟਾਂ ਨਾਲ ਜਿੱਤ ਦਰਜ ਕਰ ਲਈ ਸੀ। ਮੈਚ ਜਿੱਤਣ ਤੋਂ ਬਾਅਦ ਆਸਟ੍ਰੇਲੀਆ ਦੀ ਟੀਮ ਵਾਪਸ ਹੋਟਲ ਪਰਤ ਰਹੀ ਸੀ। ਉਸ ਸਮੇਂ ਆਸਟਰੇਲੀਆਈ ਖਿਡਾਰੀਆਂ ਦੀ ਬਸ ‘ਤੇ ਭਾਰਤੀ ਟੀਮ ਦੇ ਪ੍ਰਸਾਸਨਕਾਂ ਨੇ

sangrur-accident

ਨਿੱਜੀ ਸਕੂਲ ਬੱੱਸ ਸੜਕ ਕਿਨਾਰੇ ਪਲਟੀ , ਹਾਦਸੇ ‘ਚ ਅਧਿਆਪਕ ਅਤੇ ਬੱੱਚੇ ਜ਼ਖਮੀ

ਦੂਜੇ ਦੀ ਜਾਨ ਬਣਾਉਣ ਲਈ ਆਪਣੀ ਜਾਨ ਪਾਈ ਜੋਖਿਮ ‘ਚ

ਪਠਾਨਕੋਟ:- ਬੀਤੀ ਰਾਤ ਪਠਾਨਕੋਟ ਵਿੱਚ ਹੁਸ਼ਿਆਰਪੁਰ ਤੋਂ ਪਠਾਨਕੋਟ ਆ ਰਹੀ ਰਾਜਧਾਨੀ ਟਰਾਂਸਪੋਰਟ ਦੀ ਬੱਸ ਇੱਕ ਬਿਨਾਂ ਰਿਫਲੈਕਟਰ ਦੇ ਅੱਗੇ ਚੱਲ ਰਹੀ ਟ੍ਰਾਲੀ ਨੂੰ ਬਚਾਉਣ ਦੇ ਚੱਕਰ ਵਿੱਚ ਹਾਈਵੇਅ ਕੰਡੇ ਲੱਗੀ ਗਰਿੱਲ ਨੂੰ ਤੋੜ ਐਸਡੀ ਕਾਲਜ ਦੀ ਦੀਵਾਰ ਤੋੜ ਅੰਦਰ ਵੜ ਗਈ ।  ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਡੀਐਸਪੀ ਗੁਰਪ੍ਰੀਤ ਸਿੰਘ  ਨੇ ਦੱਸਿਆ ਦੀ ਜਿਵੇਂ ਹੀ ਉਨ੍ਹਾਂਨੂੰ

ਬੱਸ ਨਾਲ ਮੋਟਰਸਾਇਕਲ ਦੀ ਟੱਕਰ, ਹਾਦਸੇ ‘ਚ ਤਿੰਨ ਨੋਜਵਾਨਾਂ ਦੀ ਮੌਤ

ਗੁਰਦਾਸਪੁਰ : ਤੇਜ ਰਫ਼ਤਾਰੀ ਦਾ ਕਹ‌ਿਰ ਜਾਰੀ ਹੈ, ਸੜਕਾਂ ਉੱਤੇ ਕਾਰ ਸਵਾਰ ਹੋਵੇ ਜਾਂ ਮੋਟਰ ਸਾਇਕਲ ਸਵਾਰ ਇਹਨਾਂ ਦੀ ਜਿੰਦਗੀ ਅਤੇ ਮੌਤ ਬੱਸ ਚਾਲਕ ਦੇ ਹੱਥਾਂ ਵਿੱਚ ਹੁੰਦੀ ਹੈ। ਬਟਾਲਾ ਬਾਈਪਾਸ ਤੋਂ ਬੱਸ ਅੱਡੇ ਲਈ ਸ਼ਹਿਰ ਦੇ ਅੰਦਰੋਂ ਸਿੰਗਲ ਲਿੰਕ ਰੋਡ ਹੈ ਪਰ ਬੱਸ ਦੀ ਰਫ਼ਤਾਰ ਇਸ ਰੋਡ ਉੱਤੇ ਘੱਟਣ ਦੀ ਬਜਾਏ ਵੱਧ ਜਾਂਦੀ ਹੈ।

ਤੇਜ਼ ਰਫਤਾਰ ਬੱਸ ਨੇ ਲਈ 3 ਨੌਜਵਾਨਾਂ ਦੀ ਜਾਨ

Accident.....

ਤੇਜ਼ ਰਫਤਾਰ ਬੱੱਸ ਨੇ ਲਈ ਡੇਢ ਸਾਲਾ ਮਾਸੂਮ ਬੱਚੇ ਦੀ ਜਾਨ

ਫਿਰੋਜ਼ਪੁਰ:-ਧੁੰਦ ਅਤੇ ਤੇਜ਼ ਰਫਤਾਰ ਕਾਰਨ ਵਾਪਰਨ ਵਾਲੇ ਹਾਦਸੇ ਲਗਾਤਰ ਵਧ ਰਹੇ ਹਨ।ਫਿਰੋਜ਼ਪੁਰ ਵਿਚ ਬਠਿੰਡਾ ਅੰਮ੍ਰਿਤਸਰ ਰੋਡ ਤੇ ਮਖੂ ਤੋਂ ਕੁਝ ਹੀ ਦੂਰੀ ਤੇ ਇੱਕ ਤੇਜ਼ ਰਫਤਾਰ ਬੱਸ ਨੇ ਕਾਰ ਨੂੰ ਟੱਕਰ ਮਾਰ ਦਿੱਤੀ।ਇਸ ਹਾਦਸੇ ਵਿੱਚ ਕਾਰ ਵਿੱਚ ਸਵਾਰ ਡੇਢ ਸਾਲ ਦੇ ਬੱਚੇ ਸਮੇਤ 4 ਲੋਕਾਂ ਦੀ ਮੌਕੇ ਤੇ ਹੀ ਮੌਤ ਹੋ ਗਈ।3 ਲੋਕ ਇਸ ਹਾਦਸੇ

Dog Bus Service

ਦੁਨੀਆ ਭਰ ਦੇ ਕੁੱੱਤਿਆਂ ਲਈ ਸਵਰਗ ਸਾਬਿਤ ਹੋਵੇਗੀ ‘Dog Bus’

ਜੇਕਰ ਗੱੱਲ ਕੀਤੀ ਜਾਵੇ ਕਿਸੀ ਵਫਾਦਾਰ ਚੀਜ਼ ਦੀ ਤਾਂ ਕੁੱੱਤੇ ਦਾ ਨਾਂ ਹੀ ਹਮੇਸ਼ਾ ਜ਼ਹਿਨ ‘ਚ ਆਉਂਦਾ ਹੈ।ਪਰ ਇਨਸਾਨ ਕੁੱੱਤੇ ਨੂੰ ਉਹ ਪਿਆਰ ਕਦੇ ਵੀ ਨਹੀਂ ਦੇ ਪਾਉਂਦਾ ਜੋ ਕੁੱੱਤਾ ਇਕ ਜਾਨਵਰ ਹੋ ਕੇ ਦੇਂਦਾ ਹੈ।ਪਰ ਹੁਣ ਲੰਡਨ ਵਿੱੱਚ ਇਕ ਖਾਸ ਬੱੱਸ ਸਰਵਿਸ ਚਲ ਰਹੀ ਹੈ । ਜਿਸਦੇ ਰਾਹੀਂ ਕੁੱੱਤਿਆਂ ਨੂੰ ਸ਼ਹਿਰ ਵਿਚ ਘੁਮਾਇਆ ਜਾਵੇਗਾ।ਉਨ੍ਹਾਂ

Accident

ਹੈੱਡਫੋਨ ਲਾ ਸਕੂਟੀ ਚਲਾ ਰਹੀ ਟੀਚਰ ਨੂੰ ਘੜੀਸ ਲੈ ਗਈ ਬੱਸ , ਮੌਕੇ ‘ਤੇ ਮੌਤ

ਮੋਗਾ:ਪਿੰਡ ਰੋਡੇ ਦੇ ਸਰਕਾਰੀ ਸਕੂਲ ਜਾ ਰਹੀ ਟੀਚਰ ਦੀ ਬੱਸ ਦੀ ਚਪੇਟ ਵਿੱਚ ਆਉਣ ਨਾਲ ਮੌਤ ਹੋ ਗਈ ਹੈ। ਗੁਰਪ੍ਰੀਤ ਕੌਰ ਨਾਂ ਦੀ ਇਹ ਟੀਚਰ ਰੋਜਾਨਾ ਨਿਹਾਲ ਸਿੰਘ ਵਾਲਾ ਤੋਂ ਬੱਸ ਉੱਤੇ ਬਾਘਾਪੁਰਾਨਾ ਆਉਂਦੀ ਸੀ ਅਤੇ ਉੱਥੋਂ ਉਹ ਆਪਣਾ ਐਕਟਿਵਾ ਲੈ ਕੇ ਪਿੰਡ ਰੋਡੇ ਜਾਂਦੀ ਸੀ । ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਸ਼ਨੀਵਾਰ ਦੀ ਸਵੇਰ

ਬੱਸ ਹੇਠ ਆਉਣ ਨਾਲ 15 ਸਾਲਾ ਲੜਕੀ ਦੀ ਮੌਤ

ਮੋਹਾਲੀ ਦੇ ਮਦਨਪੂਰਾ ਚੋਂਕ ਨੇੜੇ ਇਕ ਪ੍ਰਾਇਵੇਟ ਬੱਸ ਹੇਠ ਆਉਣ ਨਾਲ ਇੱਕ 15 ਸਾਲਾਂ ਲੜਕੀ ਦੀ ਮੌਤ ਹੋ ਗਈ | ਇਸ ਘਟਨਾ ਤੋਂ ਬਾਅਦ ਗੁੱਸੇ ਚ ਆਏ  ਲੋਕਾਂ ਨੇ ਬੱਸ ਉੱਤੇ ਪੱਥਰ  ਮਾਰ ਕੇ ਬੱਸ ਦੇ ਸ਼ੀਸ਼ੇ  ਭੰਨ ਦਿੱਤੇ | ਹਾਦਸੇ ਵਿਚ ਮਾਰੀ ਗਈ ਲੜਕੀ ਦੀ ਪਹਿਚਾਣ  ਰੀਨਾ ਵਜੋਂ ਹੋਈ ਹੈ | ਫਿਲਹਾਲ ਬੱਸ ਦਾ

ਸੁਖਬੀਰ ਬਾਦਲ ਨੇ ਦਿੱਤੀ ਪੰਜਾਬ ਨੂੰ ਇਕ ਹੋਰ ਸੌਗਾਤ

ਜਲੰਧਰ ਬੱਸ ਸਟੈਂਡ ‘ਤੇ ਖੜੀ ਬੱਸ ਨੂੰ ਲੱਗੀ ਅੱਗ

ਜਲੰਧਰ ਦੇ ਬਸ ਸਟੈਂਡ ਵਿਚ ਵੀਰਵਾਰ ਦੇਰ ਰਾਤ ਇਕ ਨੀਜੀ ਬੱਸ ਨੂੰ ਅੱਗ ਲਗ ਗਈ ।ਜਿਸ ਨਾਲ ਪੁਰੀ ਬੱਸ ਸੜ ਕੇ ਸੁਅਹ ਹੋ ਗਈ।ਅੱਗ ਦੇ ਕਾਰਨਾਂ ਦਾ ਅਜੇ ਤੱਕ ਪਤਾ ਨਹੀਂ ਚਲ ਸਕਿਆ ਪਰ ਅਚਾਨਕ ਲੱਗੀ ਇਸ ਅੱਗ ਨਾਲ ਬੱਸ ਸਟੈਂਡ ਅਤੇ ਆਸਪਾਸ ਦੇ ਇਲਾਕਿਆਂ ਵਿਚ ਅਫਰਾਤਫਰੀ ਦਾ ਮਹੋਲ ਜ਼ਰੂਰ ਬਣ ਗਿਆ ਸੀ । ਅੱਗ

ਅੰਮ੍ਰਿਤਸਰ ਦੀ ‘ਡਬਲ ਡੈਕਰ ‘ ਬੱਸ ਬਣੀ ਧੱਕਾ ਸਟਾਰਟ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ