Tag: , , , , , , ,

bus stand Street lights

ਬੱਸ ਸਟੈਂਡ ਤੋਂ ਡੀ.ਸੀ ਰਿਹਾਇਸ਼ ਤੱਕ ਲੱਗੀਆਂ ਸਟਰੀਟ ਲਾਈਟਾਂ ਬੰਦ

bus stand Street lights: ਮਾਨਸਾ ਦੇ ਬੱਸ ਸਟੈਂਡ ਤੋਂ ਤਿੰਨਕੋਨੀ ਚੌਂਕ ਤੱਕ ਜਾਂਦੀ ਲਿੰਕ ਰੋਡ ਤੇ ਲੱਗੀਆਂ ਮਹਿੰਗੀਆਂ ਲਾਈਟਾਂ ਲੰਬੇ ਸਮੇਂ ਤੋਂ ਬੰਦ ਹੋਣ ਕਾਰਣ ਸਫੈਦ ਹਾਥੀ ਬਨ ਚੁੱਕੀਆਂ ਹਨ।ਹੈਰਾਨਗੀ ਦੀ ਗੱਲ ਹੈ ਕਿ ਡਿਪਟੀ ਕਮਿਸ਼ਨਰ ਦੀ ਰਿਹਾਇਸ਼ ਵਾਲੀ ਇਸ ਸੜਕ ਤੇ ਲੱਗੀਆਂ ਇਹਨਾਂ ਲਾਈਟਾਂ ਨੂੰ ਜਗਾਉਣ ਲਈ ਨਗਰ ਕੌਂਸਲ ਜਾਂ ਜ਼ਿਲ੍ਹਾ ਪ੍ਰਸ਼ਾਸਨ ਗੰਭੀਰ ਨਹੀਂ।

ਬਰਨਾਲਾ ਬੱਸ ਸਟੈਂਡ ‘ਤੇ ਸਹੂਲਤਾਂ ਦੀ ਘਾਟ

ਡੀ.ਆਈ.ਜੀ. ਦੇ ਦਿਸ਼ਾ ਨਿਰਦੇਸ਼ਾਂ 'ਤੇ ਮੋਗਾ ਦੇ ਅਹਿਮ ਸਥਾਨਾਂ ਉੱਤੇ ਕੀਤੀ ਚੈਕਿੰਗ

ਡੀ.ਆਈ.ਜੀ. ਦੇ ਦਿਸ਼ਾ ਨਿਰਦੇਸ਼ਾਂ ‘ਤੇ ਮੋਗਾ ਦੇ ਅਹਿਮ ਸਥਾਨਾਂ ਉੱਤੇ ਕੀਤੀ ਚੈਕਿੰਗ

ਮੋਗਾ : ਮੋਗਾ ਵਿੱਚ ਡੀ ਆਈ ਜੀ ਫਿਰੋਜਪੁਰ ਰੇਂਜ ਦੇ ਦਿਸ਼ਾ ਨਿਰਦੇਸ਼ਾਂ ਉੱਤੇ ਮੋਗਾ ਪੁਲਿਸ ਅਤੇ ਫਿਰੋਜਪੁਰ ਸਪੈਸ਼ਲ ਚੈਕਿੰਗ ਟੀਮ ਦੇ ਦੁਆਰਾ ਡਾਗ ਸਕਵੇਡ, ਬੰਬ ਨਿਰੋਧਕ ਦਸਤੇ ਨੇ ਮੋਗੇ ਦੇ ਭੀੜ ਭਾੜ ਵਾਲੇ ਸਥਾਨਾਂ ਉੱਤੇ ਅਹਿਮ ਚੈਕਿੰਗ ਕੀਤੀ। ਜਿਸ ਚ ਮੋਗਾ ਦਾ ਰੇਲਵੇ ਸਟੇਸ਼ਨ, ਬੱਸ ਸਟੈਂਡ, ਪਾਰਕ ਅਤੇ ਮੰਦਿਰਾਂ ਵਿੱਚ ਦੇਰ ਰਾਤ ਤੱਕ ਚੈਕਿੰਗ ਮੁਹਿੰਮ

ਲੋਕ ਗੰਦਗੀ ‘ਚ ਜੀਵਨ ਬਸਰ ਕਰਨ ਨੂੰ ਮਜਬੂਰ ,ਨਹੀਂ ਦਿਖ ਰਿਹਾ ਸਵੱਛ ਭਾਰਤ ਦਾ ਅਸਰ

ਸਵੱਛ ਭਾਰਤ ਅਤੇ ਡਿਜਿਟਲ ਇੰਡੀਆ ਨੂੰ ਲੈ ਕੇ ਭਾਰਤ ਸਰਕਾਰ ਅਤੇ ਪੰਜਾਬ ਸਰਕਾਰ ਵਲੋਂ ਜਿਥੇ ਵਡੇ ਵਡੇ ਵਾਅਦੇ ਕੀਤੇ ਜਾ ਰਹੇ ਹਨ ਉਥੇ ਹੀ ਗੁਰਦਾਸਪੁਰ ਚ ਸਾਰੇ ਵਾਅਦੇ ਖੋਖਲੇ ਹੁੰਦੇ ਨਜ਼ਰ ਆ ਰਹੇ ਹਨ | ਗੱਲ ਕਰਦੇ ਹਾਂ ਜ਼ਿਲਾ ਗੁਰਦਾਸਪੁਰ ਦੇ ਬੱਸ ਸਟੈਂਡ ਦੀ | ਜਿਥੇ ਅਕਸਰ ਗੰਦਗੀ ਦੇ ਢੇਰ ਵੇਖਣ ਨੂੰ ਮਿਲਦੇ ਹਨ |

ਮੋਤੀ ਲਾਲ ਮਹਿਰਾ ਦੀ ਯਾਦ ‘ਚ 50 ਲੱਖ ਦੀ ਕੀਮਤ ਨਾਲ ਬਣਨ ਵਾਲੇ ਬੱਸ ਸਟੈਂਡ ਦਾ ਕੀਤਾ ਉਦਘਾਟਨ

ਜਲੰਧਰ ਦੇ ਹਲਕਾ ਆਦਮਪੁਰ ਵਿੱਚ ਅਮਰ ਸ਼ਹੀਦ ਬਾਬਾ ਮੋਤੀ ਲਾਲ ਮਹਿਰਾ ਜੀ ਦੀ ਯਾਦ ਵਿਚ 50 ਲੱਖ ਦੀ ਕੀਮਤ ਨਾਲ ਬਣਨ ਵਾਲੇ ਨਵੇਂ ਬੱਸ ਸਟੈਂਡ ਦਾ ਉਦਘਾਟਨ ਹਲਕਾ ਵਿਧਾਇਕ ਪਵਨ ਕੁਮਾਰ ਟੀਨੂੰ ਵੱਲੋ ਰੱਖਿਆ ਗਿਆ। ਆਦਮਪੁਰ ਬੱਸ ਸਟੈਂਡ ਦਾ ਉਦਘਾਟਨ ਕਰਨ ਮੌਕੇ ਮੀਡੀਆ ਨਾਲ ਗੱਲਬਾਤ ਕਰਦਿਆਂ ਹਲਕਾ ਵਿਧਾਇਕ ਪਵਨ ਕੁਮਾਰ ਟੀਨੂੰ ਨੇ ਦੱਸਿਆ ਕਿ ਅਮਰ

ਹੁਸ਼ਿਆਰਪੁਰ ਬੱਸ ਅੱਡੇ ਦੀ ਖਸਤਾ ਹਾਲਤ ਕਾਰਨ ਸਵਾਰੀਆਂ ਨੂੰ ਆ ਰਹੀਆਂ ਨੇ ਦਿੱਕਤਾਂ

ਸਬ ਡਵੀਜਨ ਗੜ੍ਹਸ਼ੰਕਰ ‘ਚ ਹੁਸ਼ਿਆਰਪੁਰ ਮੁੱਖ ਮਾਰਗ ਦੇ ਬਣੇ ਬੱਸ ਅੱਡੇ ਦੀ ਮਾੜੀ ਦੁਰਦਸ਼ਾ ਹੋਣ ਕਾਰਨ ਸਵਾਰੀਆਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਬੱਸ ਸਟੈਂਡ ਦੇ ਅੰਦਰ ਬੱਸਾਂ ਖੜੀਆਂ ਹੋਣ ਦੀ ਵਜਾਏ ਟੈਕਸੀਆਂ ਅਤੇ ਮੋਟਰ ਸਾਇਕਲ ਹੀ ਖੜੇ ਰਹਿੰਦੇ ਹਨ। ਇੱਹ ਬੱਸ ਅੱਡਾ ਸਿਰਫ ਟੈਕਸੀ ਸਟੈਂਡ ਅਤੇ ਸਾਇਕਲ ਸਟੈਂਡ ਬਣ ਕੇ ਰਹਿ ਗਿਆ।

ਆਦਮਪੁਰ ਨੂੰ ਮਿਲੀ ਦੂਜੀ ਵੱਡੀ ਸੌਗਾਤ

ਆਦਮਪੁਰ ਸ਼ਹਿਰ ਦੀ ਲੰਬੇ ਸਮੇਂ ਤੋਂ ਚੱਲੀ ਆ ਰਹੀ ਮੰਗ ਨੂੰ ਪੂਰਾ ਕਰਦਿਆਂ ਅੱਜ ਹਲਕਾ ਵਿਧਾਇਕ ਪਵਨ ਕੁਮਾਰ ਟੀਨੂੰ ਨੇ 50 ਲੱਖ ਦੀ ਲਾਗਤ ਨਾਲ ਤਿਆਰ ਹੋਣ ਵਾਲੇ ਅਲਟਰਾ ਮਾਡਰਨ ਬੱਸ ਸਟੈਂਡ ਦਾ ਨੀਂਹ ਪੱਥਰ ਰੱਖਿਆ।ਇਸ ਮੌਕੇ ਉਨਾਂ ਆਪਣੇ ਸੰਬੋਧਨ ਵਿੱਚ ਕਿਹਾ ਕਿ ਆਦਮਪੁਰ ਸ਼ਹਿਰ ਨੂੰ ਬੀਤੇ ਦਿਨ ਹਵਾਈ ਅੱਡੇ ਦੀ ਵੱਡੀ ਸੌਗਾਤ ਤੋਂ ਬਾਅਦ ਅੱਜ

sukhbir-singh-badal

ਸੰਗਰੂਰ ਦੇ ਬੱਸ ਸਟੈਂਡ ਦਾ ਹੋਵੇਗਾ ਜਲਦ ਉਦਘਾਟਨ

ਕਾਫੀ ਲੰਬੇ ਸਮੇਂ ਤੋਂ ਚੱਲਦਾ ਆ ਰਿਹਾ ਸੰਗਰੂਰ ਦੇ ਬੱਸ ਸਟੈਂਡ ਦਾ ਵਿਵਾਦ ਲੋਕਾਂ ਦੇ ਲਈ ਖੁਸ਼ਖਬਰੀ ਲੈ ਕੇ ਆ ਰਿਹਾ ਹੈ।ਤਕਰੀਬਨ 8 ਕਰੌੜ ਰੁਪਏ ਦੀ ਲਾਗਤ ਨਾਲ ਬਣਿਆ ਬੱਸ ਸਟੈਂਡ ਲੋਕਾਂ ਦੀਆਂ ਸਹੂਲਤਾਂ ਲਈ ਤਿਆਰ ਹੈ।ਇਸਦਾ ਉਦਘਾਟਨ 18 ਨਵੰਬਰ ਨੂੰ ਪੰਜਾਬ ਦੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਕਰਨ ਜਾ ਰਹੇ ਹਨ।ਇਸ ਬੱਸ ਸਟੈਂਡ

ਬੱਸ ਅੱਡਾ ਲੋਕਾਂ ਲਈ ਬਣਿਆ ਪ੍ਰੇਸ਼ਾਨੀ ਦਾ ਸੱਬਬ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ