Tag: , , ,

ਪ੍ਰਵਾਸੀ ਭਾਰਤੀਆਂ ਨੂੰ ਸੁਪਰੀਮ ਕੋਰਟ ਤੋਂ ਵੱਡੀ ਰਾਹਤ, ਜਾਰੀ ਕੀਤੇ ਇਹ ਹੁਕਮ

Supreme Court NRI evacuate buildings tenantsਨਵੀਂ ਦਿੱਲੀ, ਸੁਪਰੀਮ ਕੋਰਟ ਨੇ ਪਰਵਾਸੀ ਭਾਰਤੀਆਂ ਨੂੰ ਵੱਡੀ ਰਾਹਤ ਦਿੱਤੀ ਹੈ। ਸੁਪਰੀਮ ਕੋਰਟ ਨੇ ‘ਦ ਈਸਟ ਪੰਜਾਬ ਅਰਬਨ ਰੈਂਟ ਰਿਸਟਿ੍ਕਸ਼ਨ ਐਕਟ’ ਦੀਆਂ ਉਨ੍ਹਾਂ ਤਜਵੀਜ਼ਾਂ ਵਿਰੁੱਧ ਕਿਰਾਏਦਾਰਾਂ ਦੀਆਂ ਅਪੀਲਾਂ ਖ਼ਾਰਜ ਕਰ ਦਿੱਤੀਆਂ ਹਨ, ਜਿਨ੍ਹਾਂ ਤਜਵੀਜ਼ਾਂ ਤਹਿਤ ਕਿਸੇ ਪਰਵਾਸੀ ਭਾਰਤੀ ਨੂੰ ਆਪਣੀਆਂ ਇਮਾਰਤਾਂ ਤੁਰੰਤ ਖ਼ਾਲੀ ਕਰਵਾਉਣ ਦਾ ਹੱਕ ਮਿਲਦਾ ਹੈ। ਸੁਪਰੀਮ

ਉੱਤਰ ਪ੍ਰਦੇਸ਼ ‘ਚ ਸਿਲੰਡਰ ਫਟਣ ਨਾਲ 11 ਦੀ ਮੌਤ

Building Collapse Following Cylinder Blast : ਸੋਮਵਾਰ ਸਵੇਰੇ ਉੱਤਰ ਪ੍ਰਦੇਸ਼ ਦੇ ਮਉ ਜ਼ਿਲ੍ਹੇ ਵਿੱਚ ਸਿਲੰਡਰ ਫਟਣ ਕਾਰਨ ਤਿੰਨ ਘਰ ਪੂਰੀ ਤਰ੍ਹਾਂ ਤਬਾਹ ਹੋ ਗਏ । ਇਸ ਹਾਦਸੇ ਵਿੱਚ 11 ਲੋਕਾਂ ਦੀ ਦਰਦਨਾਕ ਮੌਤ ਹੋ ਗਈ, ਜਦਕਿ 15 ਲੋਕ ਜ਼ਖਮੀ ਹੋਏ ਹਨ । ਇਸ ਹਾਦਸੇ ਵਿੱਚ ਮਲਬੇ ਵਿੱਚ ਦਰਜਨ ਤੋਂ ਵੱਧ ਲੋਕਾਂ ਦੇ ਦਬੇ ਹੋਣ ਦਾ

ਫੇਸਬੁੱਕ ਦੇ ਦਫ਼ਤਰ ‘ਚ ਭੇਜਿਆ ਗਿਆ ਜ਼ਹਿਰੀਲਾ ਪੈਕੇਜ

Facebook Campus Evacuates Buildings : ਵਾਸ਼ਿੰਗਟਨ : ਸੋਸ਼ਲ ਮੀਡੀਆ ਦੀ ਦਿੱਗਜ ਕੰਪਨੀ ਫੇਸਬੁੱਕ ਦੀ ਸਿਲੀਕਾਨ ਵੈਲੀ ਦੀ ਮੇਲ ਸਹੂਲਤ ਵਿੱਚ ਇਕ ਸ਼ੱਕੀ ਪੈਕੇਜ ਮਿਲਣ ਤੋਂ ਬਾਅਦ ਭੱਜਦੌੜ ਮਚ ਗਈ । ਦਰਅਸਲ, ਇਸ ਵਿੱਚ ਇੱਕ ਜ਼ਹਿਰੀਲਾ ਕੈਮੀਕਲ ਲਗਾਇਆ ਗਿਆ ਸੀ, ਜਿਸ ਨੂੰ ਨਰਵ ਏਜੇਂਟ ਸੀਰੀਨ ਕਿਹਾ ਜਾਂਦਾ ਹੈ, ਦਾ ਇਸਤੇਮਾਲ ਕੈਮੀਕਲ ਹਥਿਆਰ ਦੇ ਤੌਰ ‘ਤੇ ਕੀਤਾ

Taiwan Earthquake

ਤਾਇਵਾਨ ‘ਚ ਭੂਚਾਲ ਨਾਲ ਦਹਿਸ਼ਤ ,2 ਦੀ ਮੌਤ ,ਐਤਵਾਰ ਤੋਂ ਹੁਣ ਤੱਕ ਆਏ 100 ਝਟਕੇ

Taiwan Earthquake:ਪੂਰਬੀ ਤਾਇਵਾਨ ਵਿੱਚ ਮੰਗਲਵਾਰ ਦੇਰ ਰਾਤ ਭੂਚਾਲ ਦੇ ਝਟਕਿਆਂ ਨੇ ਪੂਰੇ ਇਲਾਕੇ ਨੂੰ ਹਿਲਾ ਦਿੱਤਾ।ਭੂਚਾਲ ਦੀ ਤੀਵਰਤਾ ਰਿਕਟਰ ਸਕੇਲ ਉੱਤੇ 6 . 4 ਮਾਪੀ ਗਈ ਸੀ।ਭੂਚਾਲ ਦੇ ਕਾਰਨ ਕਰੀਬ ਦੋ ਲੋਕਾਂ ਦੀ ਮੌਤ ਹੋ ਗਈ , ਉਥੇ ਹੀ 100 ਤੋਂ ਜਿਆਦਾ ਲੋਕ ਜਖ਼ਮੀ ਹੋ ਗਏ ਸਨ।ਇਸ ਭੂਚਾਲ ਵਿੱਚ ਕਈ ਇਮਾਰਤਾਂ ਨੂੰ ਨੁਕਸਾਨ ਪੁੱਜਣ ਦਾ

ਦਿੱਲੀ : TIMES OF INDIA ਦੀ ਬਿਲਡਿੰਗ ‘ਚ ਲੱਗੀ ਅੱਗ

ਦਿੱਲੀ ਦੇ ਬਹਾਦੁਰ ਸ਼ਾਹ ਜ਼ਫਰ ਮਾਰਗ ਤੇ ਸਥਿਤ TIMES OF INDIA ਦੀ ਬਿਲਡਿੰਗ ‘ਚ ਅੱਗ ਲੱਗਣ ਦੀ ਖਬਰ ਹੈ । ਦੱਸਿਆ ਜਾ ਰਿਹਾ ਹੈ ਕਿ ਫਾਇਰ ਬ੍ਰਿਗੇਡ ਦੀਆਂ 4 ਗੱਡੀਆਂ ਮੌਕੇ ਤੇ ਰਵਾਨਾ ਹੋ ਗਈਆਂ ਹਨ ।

ਵੋਟ ਪਾਉਣ ਦੀ ਵੀਡੀਓ ਬਣਾਉਣ ਵਾਲੇ ‘ਤੇ ਕੇਸ ਦਰਜ

ਅੰਮ੍ਰਿਤਸਰ : ਵਿਧਾਨ ਸਭਾ ਚੋਣਾਂ ਦੌਰਾਨ ਲੋਪੋਕੇ ਦੇ ਬੂਥ ਨੰਬਰ 53 ਵਿਚ ਵੋਟ ਪਾਉਣ ਦੌਰਾਨ ਆਪਣੀ ਵੀਡੀਓ ਬਣਾਉਣ ਦੇ ਦੋਸ਼ ਵਿਚ ਥਾਣਾ ਲੋਪੋਕੇ ਦੀ ਪੁਲਿਸ ਨੇ ਮਲਕੀਤ ਸਿੰਘ ਵਿਰੁੱਧ  ਕੇਸ ਦਰਜ ਕੀਤਾ ਹੈ। ਸਹਾਇਕ ਰਿਟਰਨਿੰਗ ਅਧਿਕਾਰੀ ਨੇ ਦੱਸਿਆ ਕਿ ਦੋਸ਼ੀ ਨੇ 4 ਫਰਵਰੀ ਨੂੰ ਹੋਈਆਂ ਵਿਧਾਨ ਸਭਾ ਅਤੇ ਲੋਕ ਸਭਾ ਚੋਣਾਂ ਦੌਰਾਨ ਜਦੋਂ ਵੋਟ ਪਾਈ

ਸੂਬਾ ਸਰਕਾਰ ਵੱਲੋਂ ਮਾਰਕੀਟ ਕਮੇਟੀ ਦੀ ਇਮਾਰਤ ਦਾ ਰੱਖਿਆ ਨੀਂਹ ਪੱਥਰ

ਸੂਬਾ ਸਰਕਾਰ ਵੱਲੋਂ ਜਿੱਥੇ ਸੂਬੇ ਅੰਦਰ ਵਿਕਾਸ ਕਾਰਜ਼ਾਂ ਦੀ ਝੜ੍ਹੀ ਲਗਾਈ ਹੋਈ ਹੈ ਉੱਥੇ ਹੀ ਸਰਕਾਰੀ ਦਫਤਰਾਂ ਦੀਆਂ ਇਮਾਰਤਾਂ ਵੀ ਅਧੁਨਿਕ ਢੰਗ ਨਾਲ ਤਿਆਰ ਕੀਤੀਆਂ ਜਾ ਰਹੀਆਂ ਹਨ। ਇਸੇ ਕੜ੍ਹੀ ਤਹਿਤ ਦਿੜ੍ਹਬਾ ਵਿਖੇ ਵੀ ਪਾਵਰਕਾਮ ਦੇ ਏ.ਐਮ ਜਥੇਦਾਰ ਗੁਰਬਚਨ ਸਿੰਘ ਬਚੀ ਵੱਲੋਂ 67 ਲੱਖ ਦੀ ਲਾਗਤ ਨਾਲ ਤਿਆਰ ਹੋਣ ਵਾਲੀ ਮਾਰਕੀਟ ਕਮੇਟੀ ਦੀ ਇਮਾਰਤ ਦਾ

ਹੈਦਰਾਬਾਦ ਵਿਚ ਡਿੱਗੀ 7 ਮੰਜਿਲਾ ਇਮਾਰਤ,10 ਲੋਕਾਂ ਦੇ ਮਾਰੇ ਜਾਣ ਦੀ ਖਬਰ

ਹੈਦਰਾਬਾਦ  ਦੇ ਨਾਨਕਰਾਮਗੁੜਾ ਇਲਾਕੇ ਵਿੱਚ ਵੀਰਵਾਰ ਨੂੰ ਇੱਕ ਸੱਤ ਮੰਜਿਲਾ ਨਿਰਮਾਣਾਧੀਨ ਇਮਾਰਤ ਢਹਿ ਗਈ ।ਘਟਨਾ ਵਿੱਚ 10 ਲੋਕਾਂ  ਦੇ ਮਾਰੇ ਜਾਣ ਦੀ ਖਬਰ ਹੈ ।  ਗਰੇਟਰ ਹੈਦਰਾਬਾਦ ਮਿਊਨਿਸਿਪਲ ਕਾਰਪੋਰੇਸ਼ਨ ( ਜੀਏਚਏਮਸੀ )ਦੇ ਅਧਿਕਾਰੀਆਂ  ਦੇ ਅਨੁਸਾਰ,ਘਟਨਾ ਰਾਤ ਕਰੀਬ 10 . 30 ਵਜੇ ਘਟੀ ।  ਉਸ ਵਕਤ ਛੇਵੀਂ ਮੰਜਿਲ ਉੱਤੇ ਮਜਦੂਰ ਕੰਮ ਕਰ ਰਹੇ ਸਨ,ਜਦੋਂ ਅਚਾਨਕ ਇਮਾਰਤ ਢਹਿ

ਕਿਰਾਏ ਦੀ ਬਿਲਡਿੰਗ ‘ਚ ਚੱਲ ਰਹੇ ਲੇਬਰ ਵਿਭਾਗ ਦਫਤਰ ਦੀ ਤਾਲਾਬੰਦੀ

ਕਰਿਆਮ ਰੋਡ ‘ਤੇ ਕਿਰਾਏ ਦੀ ਬਿਲਡਿੰਗ ‘ਚ ਚੱਲ ਰਹੇ ਲੇਬਰ ਵਿਭਾਗ ਦੇ ਦਫਤਰ ਦਾ ਪਿਛਲੇ 3 ਸਾਲਾਂ ਤੋਂ ਕਿਰਾਇਆ ਨਾ ਮਿਲਣ ਕਾਰਨ ਰੋਸ ਵਜੋਂ ਬਿਲਡਿੰਗ ਦੇ ਮਾਲਕ ਨੇ ਅੱਜ ਦਫਤਰ ਖੁੱਲ੍ਹਣ ਤੋਂ ਪਹਿਲਾਂ ਹੀ ਆਪਣਾ ਤਾਲਾ ਲਾ ਦਿੱਤਾ, ਜਿਸ ਕਾਰਨ ਦਫਤਰ ‘ਚ ਲੇਬਰ ਕੋਰਟ ਦੀ ਤਰੀਕ ਭੁਗਤਣ ਆਏ ਲੋਕਾਂ ਨੇ ਆਪਣੀ ਹੋ ਰਹੀ ਖੱਜਲ-ਖੁਆਰੀ ਦੇ

ਆਪ ਨੂੰ ਸਾਧ ਅਤੇ ਦੂਜਿਆਂ ਨੂੰ ਚੋਰ ਬਣਾਉਣ ‘ਚ ਲੱਗੇ ਰਹੇ ਕੇਜਰੀਵਾਲ

ਕੋਲਕੱਤਾ ਦੇ ਹਸਪਤਾਲ ਦੀ ਰੋਨਾਲਡ ਰਾਸ ਬਿਲਡਿੰਗ’ਚ ਲੱਗੀ ਅੱਗ

ਕੋਲਕੱਤਾ ਦੇ ਐਸ.ਐਸ.ਕੇ.ਐਮ. ਹਸਪਤਾਲ ਦੀ ਰੋਨਾਲਡ ਰਾਸ ਬਿਲਡਿੰਗ ਵਿਚ ਸੋਮਵਾਰ ਨੂੰ ਅੱਗ ਲੱਗਣ ਨਾਲ ਮਰੀਜਾਂ ਅਤੇ ਉਹਨਾਂ ਦੇ ਪਰਿਵਾਰਾਂ ਵਿਚ ਅਫਰਾ-ਤਫਰੀ ਮੱਚ ਗਈ। ਫਾਇਰ ਬ੍ਰਿਗੇਡ ਦੀਆਂ ਕਰੀਬ 16 ਗੱਡੀਆਂ ਨੇ ਕਰੀਬ 2 ਘੰਟੇ ਦੀ ਕੋਸ਼ਿਸ਼ ਤੋਂ ਬਾਅਦ ਅੱਗ ਉੱਤੇ ਕਾਬੂ ਪਾਇਆ। ਅੱਗ ਲੱਗਣ ਨਾਲ ਹਸਪਤਾਲ ਦੀ ਲਾਇਬ੍ਰੇਰੀ ਜਲ ਕੇ ਸੁਆਹ ਹੋ ਗਈ। ਇਸ ਘਟਨਾ ਵਿਚ

ਬੁਰਜ ਖਲੀਫਾ ਤੋਂ ਵੀ ਉੱਚੀ ਇਮਾਰਤ ਦੀ ਉਸਾਰੀ ਸ਼ੁਰੂ

ਦੁਬਈ ਵਿਚ ਦੁਨੀਆ ਦੇ ਸਭ ਤੋਂ ਉੱਚੇ ਟਾਵਰ ਦਾ ਨਿਰਮਾਣ ਸ਼ੁਰੂ ਹੋ ਗਿਆ ਹੈ। ਜੋ ਮੌਜੂਦਾ ਸਮੇਂ ਵਿਚ ਦੁਨੀਆਂ ਦੀ ਸਭ ਤੋਂ ਉੱਚੀ ਇਮਾਰਤ ਬੁਰਜ ਖਲੀਫਾ ਤੋਂ ਵੀ ਉੱਚਾ ਬਣ ਕੇ ਵਿਸ਼ਵ ਰਿਕਾਰਡ ਕਾਇਮ ਕਰੇਗਾ। ਦੁਬਈ ਕ੍ਰੀਕ ਹਾਰਬਰ ਤੇ ਬਣਾਏ ਜਾਣ ਵਾਲੇ ਟਾਵਰ ਦੇ ਨੀਂਹ ਪੱਥਰ ਰੱਖਣ ਸਮੇਂ ਰਾਜਾ ਸ਼ੇਖ ਮੁਹੰਮਦ ਬਿਨ ਰਾਸ਼ਿਦ ਅਲ-ਮਖਤੂਮ ਵੀ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ