Tag: , , , ,

ਸੰਯੁਕਤ ਰਾਸ਼ਟਰ ਨੇ ਮੁੱਖ ਦਫ਼ਤਰ ਨੂੰ ਦੋ ਦਿਨ ਬੰਦ ਰੱਖਣ ਦਾ ਲਿਆ ਫੈਸਲਾ

Budget Crunch Headquaters Remain Close : ਵਾਸ਼ਿੰਗਟਨ : ਸੰਯੁਕਤ ਰਾਸ਼ਟਰ ਇਸ ਸਮੇਂ ਬਜਟ ਦੀ ਸਖਤ ਘਾਟ ਨਾਲ ਜੂਝ ਰਿਹਾ ਹੈ । ਇਸ ਸਮੇਂ ਸੰਯੁਕਤ ਰਾਸ਼ਟਰ ਅਮਰੀਕਾ, ਬ੍ਰਾਜ਼ੀਲ ਸਮੇਤ ਹੋਰ ਦੇਸ਼ਾਂ ਨੂੰ ਦਿੱਤੇ ਗਏ ਕਰਜ਼ਿਆਂ ਦੀ ਅਦਾਇਗੀ ਨਾ ਮਿਲਣ ਕਰਕੇ ਮੁੱਢਲੀਆਂ ਸਹੂਲਤਾਂ ਨੂੰ ਪੂਰਾ ਕਰਨ ਵਿੱਚ ਵੀ ਅਸਫਲ ਦਿਖਾਈ ਦੇ ਰਿਹਾ ਹੈ । ਜਿਸਨੂੰ ਦੇਖਦੇ ਹੋਏ

ਬਜਟ ‘ਚ ਸਾਹਮਣੇ ਆਇਆ ਮੋਦੀ ਸਰਕਾਰ ਦਾ ਦੋਗਲਾਪਨ

ਦੇਸ਼ ਦੇ ਲੋਕਾਂ ਨੇ ਬਹੁਤੀਆਂ ਆਸਾਂ ਦੇ ਨਾਲ ਮੋਦੀ ਸਰਕਾਰ ਨੂੰ ਦੂਸਰੀ ਵਾਰ ਦੇਸ਼ ਦੀ ਵਾਗਡੋਰ ਦਿੱਤੀ ਹੈ ਅਤੇ ਦੇਸ਼ ਦੇ ਲੋਕ ਇਸ ਵਾਰ ਦੇ ਬਜਟ ਤੋਂ ਬਾਹਲੀਆਂ ਆਸਾਂ ਲਾਈ ਬੈਠੇ ਸੀ ਪਰ ਦੇਸ਼ ਦੀ ਪਹਿਲੀ ਮਹਿਲਾ ਵਿੱਤ ਮੰਤਰੀ ਨਿਰਮਲਾ ਸੀਥਾਰਮਨ ਵੱਲੋਂ ਪੇਸ਼ ਕੀਤੇ ਗਏ ਬਜਟ ਨੇ ਦੇਸ਼ ਵਾਸੀਆਂ ਦੀਆਂ ਸਾਰੀਆਂ ਆਸਾਂ ‘ਤੇ ਪਾਣੀ ਫੇਰ

ਨਵੇਂ ਇੰਡੀਆ ਦੇ ਨਿਰਮਾਣ ਵਾਲਾ ਹੈ ਬਜਟ: ਪੀਐੱਮ ਮੋਦੀ

union budget 2019-20: ਨਵੀਂ ਦਿੱਲੀ: ਪੀਐੱਮ ਨਰਿੰਦਰ ਮੋਦੀ ਨੇ ਬਜਟ ਭਾਸ਼ਣ ਦੌਰਾਨ ਵਿੱਤ ਮੰਤਰੀ ਅਤੇ ਉਨ੍ਹਾਂ ਦੀ ਪੂਰੀ ਟੀਮ ਨੂੰ ਵਧਾਈ ਦਿੱਤੀ । ਉਨ੍ਹਾਂ ਨੂੰ ਵਧਾਈ ਦਿੰਦੇ ਹੋਏ ਪ੍ਰਧਾਨਮੰਤਰੀ ਮੋਦੀ ਨੇ ਕਿਹਾ ਕਿ ਇਹ ਬਜਟ ਦੇਸ਼ ਨੂੰ ਖ਼ੁਸ਼ਹਾਲ ਬਣਾਉਣ ਵਾਲਾ ਬਜਟ ਹੈ । ਉਨ੍ਹਾਂ ਕਿਹਾ ਕਿ ਇਸ ਬਜਟ ਨਾਲ ਗ਼ਰੀਬ ਨੂੰ ਤਾਕਤ ਮਿਲੇਗੀ ਅਤੇ ਨੌਜਵਾਨਾਂ

Canada government Budget

ਕੈਨੇਡਾ ਸਰਕਾਰ ਦੇ ਮੌਜੂਦਾ ਕਾਰਜਕਾਲ ਦਾ 14.9 ਬਿਲੀਅਨ ਡਾਲਰ ਦੇ ਘਾਟੇ ਵਾਲਾ ਬਜਟ ਹੋਇਆ ਪੇਸ਼

Canada government Budget(ਪ੍ਰਮੋਦ ਕੌਸ਼ਲ): ਕੈਨੇਡਾ ਦੀ ਜਸਟਿਨ ਟਰੂਡੋ ਦੀ ਅਗਵਾਈ ਵਾਲੀ ਫੈਡਰਲ ਲਿਬਰਲ ਸਰਕਾਰ ਦੇ ਮੌਜੂਦਾ ਕਾਰਜਕਾਲ ਦਾ ਆਖ਼ਰੀ ਬਜਟ ਪੇਸ਼ ਕਰ ਦਿੱਤਾ ਗਿਆ ਹੈ। ਸੰਸਦ ਵਿੱਚ ਫੈਡਰਲ ਫਾਇਨੈਂਸ ਮਨਿਸਟਰ ਬਿਲ ਮੌਰਨਉ ਨੇ 14.9 ਬਿਲੀਅਨ ਡਾਲਰ ਦੇ ਘਾਟੇ ਵਾਲਾ ਬਜਟ ਪੇਸ਼ ਕਰਦਿਆਂ ਅਗਲੇ ਪੰਜ ਸਾਲਾਂ ਵਿੱਚ 22.8 ਬਿਲੀਅਨ ਡਾਲਰ ਦੇ ਨਵੇਂ ਖ਼ਰਚ ਕੀਤੇ ਜਾਣ ਦੀ

ਬਜਟ 2019: ਰੱਖਿਆ ਸੈਕਟਰ ਲਈ ਸਰਕਾਰ ਨੇ ਕੀਤਾ ਇਤਿਹਾਸਕ ਐਲਾਨ

Defense budget 2019: ਨਵੀਂ ਦਿੱਲੀ: ਮੋਦੀ ਸਰਕਾਰ ਵਲੋਂ ਮੌਜੂਦਾ ਕਾਰਜਕਾਲ ਦਾ ਆਖ਼ਰੀ ਬਜਟ ਪੇਸ਼ ਕੀਤਾ ਜਾ ਰਿਹਾ ਹੈ। ਅਰੁਣ ਜੇਤਲੀ ਦੀ ਗ਼ੈਰ-ਹਾਜ਼ਰੀ ਵਿੱਚ ਕੇਂਦਰੀ ਮੰਤਰੀ ਪੀਊਸ਼ ਗੋਇਲ ਬਤੌਰ ਵਿੱਤ ਮੰਤਰੀ ਬਜਟ ਪੇਸ਼ ਕਰ ਰਹੇ ਹਨ। ਪਾਕਿਸਤਾਨ ਅਤੇ ਚੀਨ ਨਾਲ ਤਣਾਵ ਭਰੇ ਹਾਲਾਤ ਵਿਚਕਾਰ ਮੋਦੀ ਸਰਕਾਰ ਨੇ ਅੰਤਰਿਮ ਬਜਟ ‘ਚ ਰੱਖਿਆ ਸੈਕਟਰ ਲਈ ਇਤਿਹਾਸਕ ਫੈਸਲਾ ਕੀਤਾ

pension budget 2019

ਬਜਟ 2019: 10 ਲਖ ਤੋਂ ਜ਼ਿਆਦਾ ਮਜ਼ਦੂਰਾਂ ਨੂੰ ਪੈਨਸ਼ਨ ਗਾਰੰਟੀ ਦੇਵੇਗੀ ਸਰਕਾਰ

pension budget 2019: ਨਵੀਂ ਦਿੱਲੀ: ਮੋਦੀ ਸਰਕਾਰ ਵਲੋਂ ਮੌਜੂਦਾ ਕਾਰਜਕਾਲ ਦਾ ਆਖ਼ਰੀ ਬਜਟ ਪੇਸ਼ ਕੀਤਾ ਜਾ ਰਿਹਾ ਹੈ। ਅਰੁਣ ਜੇਤਲੀ ਦੀ ਗ਼ੈਰ-ਹਾਜ਼ਰੀ ਵਿੱਚ ਕੇਂਦਰੀ ਮੰਤਰੀ ਪੀਊਸ਼ ਗੋਇਲ ਬਤੌਰ ਵਿੱਤ ਮੰਤਰੀ ਬਜਟ ਪੇਸ਼ ਕਰ ਰਹੇ ਹਨ। ਉਹਨਾਂ ਨੇ ਕਿਹਾ ਕਿ ਮੋਦੀ ਸਰਕਾਰ ਦੇ ਕਾਰਜਕਾਲ ‘ਚ ਕਿਸਾਨਾਂ ਨੂੰ ਬਹੁਤ ਫਾਇਦਾ ਹੋਇਆ ਹੈ, ਕਿਸਾਨਾਂ ਦੀ ਆਮਦਨੀ ਦੁਗਣੀ ਹੋਈ

ਬਜਟ 2019: ਕਿਸਾਨਾਂ ਲਈ ਸਰਕਾਰ ਦਾ ਵੱਡਾ ਐਲਾਨ

Farmers 2019 Budget ਨਵੀਂ ਦਿੱਲੀ: ਮੋਦੀ ਸਰਕਾਰ ਵਲੋਂ ਮੌਜੂਦਾ ਕਾਰਜਕਾਲ ਦਾ ਆਖ਼ਰੀ ਬਜਟ ਪੇਸ਼ ਕੀਤਾ ਜਾ ਰਿਹਾ ਹੈ। ਅਰੁਣ ਜੇਤਲੀ ਦੀ ਗ਼ੈਰ-ਹਾਜ਼ਰੀ ਵਿੱਚ ਕੇਂਦਰੀ ਮੰਤਰੀ ਪੀਊਸ਼ ਗੋਇਲ ਬਤੌਰ ਵਿੱਤ ਮੰਤਰੀ ਬਜਟ ਪੇਸ਼ ਕਰ ਰਹੇ ਹਨ।  ਸੰਸਦ ਨੂੰ ਸੰਬੋਧਿਤ ਕਰਦੇ ਹੋਏ ਪਿਯੂਸ਼ ਗੋਇਲ ਨੇ ਅਰੁਣ ਜੇਤਲੀ ਦੀ ਚੰਗੀ ਸਿਹਤ ਲਈ ਕਾਮਨਾ ਕੀਤੀ। ਉਹਨਾਂ ਨੇ ਕਿਹਾ ਕਿ

Ludhiana Smart City

ਲੁਧਿਆਣਾ ਸਮਾਰਟ ਸਿਟੀ ਪ੍ਰੋਜੈਕਟਾਂ ਦੀ ਸਮੀਖਿਆ ਮੀਟਿੰਗ: ਕੇਵਲ ਇੱਕ ਪ੍ਰੋਜੈਕਟ ਹੋਇਆ ਸ਼ੁਰੂ

Ludhiana Smart City: ਦੇਸ਼ ਦੇ ਪਹਿਲੇ 20 ਸ਼ਹਿਰਾਂ ਦੀ ਸੂਚੀ ਵਿੱਚ ਚੰਡੀਗੜ੍ਹ, ਜਲੰਧਰ ਅਤੇ ਅੰਮ੍ਰਿਤਸਰ ਨੂੰ ਪਿੱਛੇ ਛੱਡਣ ਤੋਂ ਬਾਅਦ ਲੁਧਿਆਣਾ ਨੇ ਆਪਣੀ ਵਿਕਾਸ ਪ੍ਰੋਜੈਕਟ ਵਿਚ ਜਗਾ ਬਣਾਈ ਸੀ। ਦੋ ਸਾਲ ਬਾਅਦ ਵੀ ਸਮਾਰਟ ਸਿਟੀ ਵਜੋਂ ਕੋਈ ਵੀ ਪ੍ਰੋਜੈਕਟ ਪੂਰਾ ਨਹੀਂ ਕੀਤਾ ਗਿਆ। ਵਾਸਤਵ ਵਿੱਚ, ਇੱਕ ਪ੍ਰੋਜੈਕਟ ਲਗਭਗ ਆਰੰਭ ਹੋ ਗਿਆ ਹੈ ਅਤੇ ਦੋ ਪ੍ਰੋਜੈਕਟ

ਵਿਧਾਨਸਭਾ ਬਜਟ ਸੈਸ਼ਨ : ਆਂਗਣਵਾੜੀ ਵਰਕਰਾਂ ਦੀਆਂ ਮੰਗਾਂ ‘ਤੇ ਹੋਈ ਚਰਚਾ

Vidhan Sabha Budget Session:ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਵਿਧਾਨ ਸਭਾ ਵਿੱਚ ਕਿਹਾ ਕਿ ਹਰਿਆਣਾ ਵਿੱਚ ਲਾਲ ਰੰਗ ਦੀ ਬਦਮਾਸ਼ੀ ਨਹੀਂ ਚੱਲਣ ਦੇਵਾਂਗੇ। ਆਂਗਣਵਾੜੀ ਵਰਕਰਾਂ ਦੇ ਅੰਦੋਲਨ ਵਿੱਚ ਲਾਲ ਰੰਗ ਦੀ ਭੂਮਿਕਾ ਉੱਤੇ ਕੀਤਾ ਮੁੱਖ ਮੰਤਰੀ ਨੇ ਕਰਾਰਾ ਜਵਾਬ ਦਿੱਤਾ ਹੈ। ਮੁੱਖ ਮੰਤਰੀ ਦਾ ਇਸ਼ਾਰਾ ਵਾਮਪੰਥੀ ਸੰਗਠਨਾਂ ਦੇ ਵੱਲ ਸੀ। ਸੀਐੱਮ ਨੇ ਸਾਫ਼

Arun Jaitley upcoming budget 2018

ਰੋਟੀ, ਕੱਪੜਾ, ਮਕਾਨ: ਜੇਤਲੀ ਦੇ ਆਉਣ ਵਾਲੇ ਬਜਟ ‘ਤੋਂ ਆਮ ਲੋਕਾਂ ਨੂੰ ਇਹ ਹਨ ਉਮੀਦਾਂ

Arun Jaitley upcoming budget 2018: ਆਮ ਬਜ਼ਟ ਪੇਸ਼ ਹੋਣ ‘ਚ ਸਿਰਫ 2 ਦਿਨ ਹੀ ਰਿਹ ਗਏ ਹਨ। ਜਨਵਰੀ ਮਹੀਨੇ ਦੇ 30 ਦਿਨ ਹੋ ਚੁੱਕੇ ਹਨ। ਇਸ ਦੌਰਾਨ ਆਮ ‘ਤੋਂ ਖਾਸ ਲੋਕਾਂ ਨੂੰ ਆਉਣ ਵਾਲੇ ਬਜ਼ਟ ‘ਤੋਂ ਬਹੁਤ ਉਮੀਦਾ ਹਨ। ਹੁਣ ਸਰਕਾਰ ਇਨ੍ਹਾਂ ਉਮੀਦ ‘ਤੇ ਖੜੀ ਉਤਰੇਗੀ ਕਿ ਨਹੀਂ ਇਹ ਤਾਂ 1 ਫਰਵਰੀ ਨੂੰ ਹੀ ਪਤਾ

Digital transactions

ਡਿਜ਼ੀਟਲ ਲੈਣ ਦੇਣ ਨੂੰ ਵਧਾਵਾ ਦੇਣ ਲਈ ਮੋਦੀ ਸਰਕਾਰ ਨੇ ਚੁੱਕਿਆ ਇਹ ਕਦਮ

Digital transactions : ਕੈਸ਼ਲੇਸ ਇਕੋਨਾਮੀ ਦੇ ਸਪਨੇ ਨੂੰ ਪੂਰਾ ਕਰਨ ਲਈ ਕੇਂਦਰ ਸਰਕਾਰ ਹੁਣ ਨਕਦ ਲੈਣਦੇਣ ਨੂੰ ਪੂਰੀ ਤਰ੍ਹਾਂ ਨਾਲ ਖਤਮ ਕਰਣ ਦੀ ਯੋਜਨਾ ਉੱਤੇ ਕੰਮ ਕਰ ਰਹੀ ਹੈ। ਇਸਦੀ ਘੋਸ਼ਣਾ ਬਜਟ ‘ਚ ਕੀਤੀ ਜਾ ਸਕਦੀ ਹੈ। ਵਿੱਤ ਮੰਤਰਾਲਾ ਨੇ ਇਸਦਾ ਪੂਰਾ ਖਾਤਾ ਤਿਆਰ ਕਰ ਲਿਆ ਹੈ। ਸਰਕਾਰ ਦੀ ਜੋ ਯੋਜਨਾ ਹੈ, ਉਸਦੇ ਮੁਤਾਬਕ ਕੈਸ਼

Politics Briefing

ਐੱਨ.ਡੀ.ਪੀ. ਦਾ ਪਹਿਲਾ ਬਜਟ ਪੇਸ਼, ਆਮ ਲੋਕਾਂ ਨੂੰ ਦਿੱਤੀ ਤਰਜੀਹ ਤੇ ਅਮੀਰਾਂ ‘ਤੇ ਪਾਇਆ ਟੈਕਸ ਦਾ ਬੋਝ

ਵੈਨਕੂਵਰ : ਬ੍ਰਿਟਿਸ਼ ਕੋਲੰਬੀਆ 87ਵੀਂ ਵਿਧਾਨ ਸਭਾ ਚੋਣਾਂ ‘ਚ ਜੇਤੂ ਐਨ.ਡੀ.ਪੀ. ਦੀ ਸਰਕਾਰ ਨੇ ਆਪਣਾ ਪਹਿਲਾ ਬਜਟ ਪੇਸ਼ ਕਰ ਦਿੱਤਾ ਹੈ। ਇਸ ਬਜਟ ‘ਚ ਐਨ.ਡੀ.ਪੀ. ਦੀ ਸਰਕਾਰ ਨੇ ਅਮੀਰਾਂ ‘ਤੇ ਟੈਕਸ ਦਾ ਬੋਝ ਵਧਾ ਦਿੱਤਾ ਹੈ। ਜਦਕਿ ਸਿੱਖਿਆ, ਹਾਊਸਿੰਗ ਅਤੇ ਓਵਰਡੋਜ਼ ਸੰਕਟ ਨਾਲ ਨਜਿੱਠਣ ਲਈ ਵਾਧੂ ਫ਼ੰਡ ਰੱਖੇ ਗਏ ਹਨ। ਪਰ ਬਜਟ ‘ਚ ਉਸ ਵਾਅਦੇ

Last meeting municipal corporation budget 537 crore passed turmoil

ਨਗਰ ਨਿਗਮ ਦੀ ਆਖਰੀ ਬੈਠਕ ‘ਚ ਭਾਰੀ ਹੰਗਾਮਾ,ਹੰਗਾਮੇ ਦੌਰਾਨ ਪਾਸ ਹੋਇਆ 537 ਕਰੋੜ ਦਾ ਬਜਟ

ਜ਼ਿਲ੍ਹਾ ਪ੍ਰੀਸ਼ਦ ਮੋਗਾ ਵਲੋਂ ਬਜਟ ਸਬੰਧੀ ਵਿਸ਼ੇਸ਼ ਮੀਟਿੰਗ

ਮੋਗਾ:-ਜ਼ਿਲ੍ਹਾ ਪ੍ਰੀਸ਼ਦ ਮੋਗਾ ਵਲੋਂ ਅੱਜ ਬਜਟ ਸਬੰਧੀ ਵਿਸ਼ੇਸ਼ ਮੀਟਿੰਗ ਜ਼ਿਲਾ ਪ੍ਰੀਸ਼ਦ ਦਫਤਰ ਮੋਗਾ ਵਿਖੇ ਚੇਅਰਪਰਸਨ ਬੀਬੀ ਅਮਰਜੀਤ ਕੌਰ ਸਾਹੋਕੇ ਦੀ ਪ੍ਰਧਾਨਗੀ ਹੇਠ ਕੀਤੀ ਗਈ, ਜਿਸ ਵਿਚ ਮੋਗਾ ਹਲਕੇ ਦੇ ਵਿਧਾਇਕ ਡਾ. ਹਰਜੋਤ ਕਮਲ ਸਿੰਘ ਅਤੇ ਨਿਹਾਲ ਸਿੰਘ ਵਾਲਾ ਹਲਕੇ ਦੇ ਵਿਧਾਇਕ ਮਨਜੀਤ ਸਿੰਘ ਬਿਲਾਸਪੁਰ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ। ਇਸ ਮੌਕੇ ਬੀਬੀ ਸਾਹੋਕੇ ਨੇ ਪਿਛਲੇ

Mohali nagar nigam

ਮੁਹਾਲੀ ਨਗਰ ਨਿਗਮ ਵੱਲੋਂ 1 ਕਰੋੜ 38 ਲੱਖ ਦਾ ਬਜਟ ਪਾਸ

ਮੁਹਾਲੀ: ਮੁਹਾਲੀ ਨਗਰ ਨਿਗਮ ਵੱਲੋਂ ਅੱਜ ਸਰਵਸੰਮਤੀ ਨਾਲ ਸਾਲ 2017-18 ਲਈ 1 ਸੌ 38 ਕਰੋੜ ਦਾ ਬਜਟ ਪਾਸ ਕੀਤਾ ਗਿਆ। ਨਗਰ ਨਿਗਮ ਵੱਲੋਂ ਸਿਟੀ ਬੱਸ ਚਲਾਉਣ ਲਈ ਰੱਖੇ ਗਏ 60 ਕਰੋੜ ਰੁਪਏ। ਇਸ ਦੌਰਾਨ ਬੈਠਕ ‘ਚ ਅਵਾਰਾ ਕੁੱਤਿਆਂ ਨੂੰ ਲੈ ਕੇ ਭਾਰੀ ਹੰਗਾਮਾ ਵੀ ਹੋਇਆ ਇਸ ਦੌਰਾਨ ਮੇਅਰ ਨੇ ਕਿਹਾ ਕਿ ਲੋਕ ਅਵਾਰ ਕੁੱਤਿਆਂ ਨੂੰ

ਚੰਡੀਗੜ੍ਹ ਨਗਰ ਨਿਗਮ ਵੱਲੋਂ 1005 ਕਰੋੜ ਦਾ ਬਜਟ ਪੇਸ਼

ਚੰਡੀਗੜ੍ਹ: ਨਗਰ ਨਿਗਮ ਨੂੰ ਭਾਂਵੇ ਪਹਿਲਾ ਹੀ ਕੇਂਦਰ ਸਰਕਾਰ ਵੱਲੋਂ 419 ਕਰੋੜ ਰੁਪਏ ਦੇਣ ਦਾ ਐਲਾਨ ਕਰ ਦਿਤਾ ਗਿਆ ਹੈ ਬਾਵਜੂਦ ਇਸਦੇ ਅੱਜ ਨਿਗਮ ਵੱਲੋਂ ਸਾਲ 2017-18 ਲਈ 1005 ਕਰੋੜ ਦਾ ਬਜਟ ਪੇਸ਼ ਕੀਤਾ ਗਿਆ।ਇਸ ਬਜਟ ਨੂੰ ਲੈ ਕੇ ਸਦਨ ਵਿਚ ਵਿਰੋਧੀ ਧਿਰ ਵੱਲੋਂ ਕਾਫੀ ਹੰਗਾਮਾਂ ਵੀ ਕੀਤਾ ਗਿਆ ਅਤੇ ਉਨਾਂ ਵੱਲੋਂ ਵਾਕ ਆਉਟ ਕਰ

ਸਵਾਮੀ ਨਾਥਨ ਰਿਪੋਰਟ ਨੂੰ ਲੈ ਭਾਰਤੀ ਕਿਸਾਨ ਯੂਨੀਅਨ ਵੱਲੋਂ ਹੰਗਾਮਾ

ਕੇਂਦਰ ਦੀ ਮੋਦੀ ਸਰਕਾਰ ਵੱਲੋਂ ਪਾਸ ਕੀਤੇ ਗਏ ਬਜਟ ਵਿੱਚ ਸਵਾਮੀ ਨਾਥਨ ਰਿਪੋਰਟ ਲੈ ਕੇ ਭਾਰਤੀ ਕਿਸਾਨ ਯੂਨੀਅਨ ਵੱਲੋਂ ਲੁਧਿਆਣਾ ਦੇ ਮੁੱਖ ਦਫਤਰ ਦੇ ਬਾਹਰ ਕਾਫੀ ਹੰਗਾਮਾ ਕੀਤਾ ਗਿਆ। ਇਸ ਮੀਟਿੰਗ ਦੀ ਅਗਵਾਈ ਭਾਰਤੀ ਕਿਸਾਨ ਯੂਨੀਅਨ ਦੇ ਪ੍ਰਧਾਨ ਅਜਮੇਰ ਸਿੰਘ ਲਖੋਵਾਲ ਨੇ ਕੀਤੀ ਅਤੇ ਉਨ੍ਹਾਂ ਨੇ ਕਿਹਾ ਕਿ ਕੇਂਦਰ ਵੱਲੋਂ ਪਾਸ ਕੀਤੇ ਗਏ ਬਜਟ ਤੋਂ

ਖੇਡ ਬਜਟ ‘ਚ 350 ਕਰੋੜ ਦਾ ਵਾਧਾ

ਸੰਸਦ ਵਿੱਚ ਅੱਜ ਆਮ ਬਜਟ ਵਿੱਚ ਖੇਡ ਮੰਤਰਾਲੇ ਦੇ ਕੋਟੇ ਵਿੱਚ 350 ਕਰੋੜ ਰੁਪਏ ਦਾ ਭਾਰੀ ਵਾਧਾ ਕੀਤਾ ਗਿਆ। ਵਿੱਤ ਮੰਤਰੀ ਅਰੁਣ ਜੇਤਲੀ ਨੇ ਖੇਡ ਮੰਤਰਾਲੇ ਨੂੰ 1943 ਕਰੋੜ ਰੁਪਏ ਨਿਰਧਾਰਿਤ ਕੀਤੇ, ਜਦਕਿ ਪਿਛਲੇ ਸਾਲ ਇਹ ਰਾਸ਼ੀ 1592 ਕਰੋੜ ਰੁਪਏ ਸੀ। ਇਹ ਵਾਧਾ ਅਜਿਹੇ ਸਮੇਂ ਕੀਤਾ ਗਿਆ ਜਦੋਂ ਖਿਡਾਰੀ 2018 ਵਿੱਚ ਹੋਣ ਵਾਲੀਆਂ ਰਾਸ਼ਟਰਮੰਡਲ ਖੇਡਾਂ

Indian Raiway........

ਰੇਲ ਬਜਟ 2017: ਈ-ਟਿਕਟ ਤੇ ਟੈਕਸ ਹੋਇਆ ਖਤਮ, ਮਿਲੀਆਂ 10 ਵੱਡੀਆਂ ਸੌਗਾਤਾਂ

ਨਵੀਂ ਦਿੱਲੀ : ਵਿੱਤ ਮੰਤਰੀ ਅਰੁਨ ਜੇਟਲੀ ਨੇ ਮੋਦੀ ਸਰਕਾਰ ਦਾ ਚੌਥਾ ਬਜਟ ਪੇਸ਼ ਕੀਤਾ ਹੈ। 93 ਸਾਲਾਂ ਵਿਚ ਇਹ ਪਹਿਲੀ ਵਾਰ ਹੈ ਕਿ ਰੇਲ ਬਜਟ ਆਮ ਬਜਟ ਦਾ ਹਿੱਸਾ ਬਣਾ ਕੇ ਪੇਸ਼ ਕੀਤਾ ਗਿਆ । ਇਸ ਵਾਰ ਦੇ ਬਜਟ ਵਿਚ ਰੇਲ ਯਾਤਰੀਆਂ ਨੂੰ ਕਿਰਾਏ ਵਿਚ ਛੋਟ ਵਰਗੇ ਐਲਾਨ ਨਹੀਂ ਕੀਤੇ ਗਏ ਪਰ ਰਾਹਤ ਦੀ

ਜਾਣੋ ਕੀ ਹੈ ਭਾਰਤੀ ਬਜਟ ਦਾ ਇਤਿਹਾਸ,ਕਿਓ ਕਿਹਾ ਜਾਂਦਾ ਸੀ ਬਜਟ ਨੂੰ ‘ਚਮੜੇ ਦੀ ਥੈਲੀ’?

ਆਮ ਤੌਰ ਤੇ ਬਜਟ ਸ਼ਬਦ ਆਉਂਦੇ ਹੀ ਖਰਚੇ ਅਤੇ ਆਮਦਨੀ ਦਾ ਖਿਆਲ ਆ ਜਾਂਦਾ ਹੈ। ਬਜਟ ਸ਼ਬਦ ਦੀ ਰਚਨਾ ਫ੍ਰੈਚ ਭਾਸ਼ਾ ਦੇ ਬੂਜਟ ਤੋਂ ਹੋਈ ਦੱਸੀ ਜਾਂਦੀ ਹੈ। ਬੂਜਟ ਦਾ ਮਤਲਬ ਹੁੰਦਾ ਹੈ ‘ਚਮੜੇ ਦੀ ਥੈਲੀ’ਇਸਨੂੰ ਅਸੀ ਬੈਗ ਵੀ ਸਮਝ ਸਕਦੇ ਹਾਂ। ਸਭ ਤੋਂ ਪਹਿਲਾਂ ਬਜ਼ਟ 1773 ਵਿੱਚ ਪੇਸ਼ ਹੋਇਆ ਸੀ ਉਸ ਸਮੇਂ ਦੇ ਬ੍ਰਿਟਿਸ਼

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ