Tag: , , , , , , , , , , , ,

ਭਗੌੜਾ ਨਸ਼ਾ ਤਸਕਰ ਹਰਪ੍ਰੀਤ ਕਾਲਾ ਚੜ੍ਹਿਆ ਪੁਲਿਸ ਅੜਿੱਕੇ

Harpreet Kala Drug Smuggler ਪੰਜਾਬ ਦੇ ਭਗੌੜਾ ਨਸ਼ਾ ਤਸਕਰ ਹਰਪ੍ਰੀਤ ਕਾਲਾ ਨੂੰ ਪੁਲਿਸ ਨੇ ਗ੍ਰਿਫ਼ਤਾਰ ਕੀਤਾ ਹੈ। ਕਾਲਾ ਨੂੰ ਕਪੂਰਥਲਾ ਦੇ ਥਾਣਾ ਸੁਲਤਾਨਪੁਰ ਲੋਧੀ ਨੇ ਇੱਕ ਕਿੱਲੋ ਹੈਰੋਇਨ ਸਮੇਤ ਗ੍ਰਿਫਤਾਰ ਕੀਤਾ ਹੈ। ਹਰਪ੍ਰੀਤ ਕਾਲਾ ਉੱਪਰ ਪਹਿਲਾਂ ਵੀ ਨਸ਼ਾ ਤਸਕਰੀ ਦੇ 6 ਮਾਮਲੇ ਦਰਜ ਹਨ ਅਤੇ ਉਹ ਤਿੰਨ ਸਾਲਾਂ ਤੋਂ ਭਗੌੜਾ ਸੀ। ਹਰਪ੍ਰੀਤ ਕਾਲਾ ਕਪੂਰਥਲਾ ਦੇ

ਚਿੱਟੇ ਨੇ ਹੁਣ ਪੰਜਾਬੀ ਕੁੜੀਆਂ ਨੂੰ ਵੀ ਬਣਾਇਆ ਆਪਣਾ ਆਦੀ

Punjab Girls Drug Smugglers: ਬਠਿੰਡਾ : ਪੰਜਾਬ ਦੀ ਮੌਜੂਦਾ ਸਰਕਾਰ ਨੇ ਰਾਜ ਗੱਦੀ ਸੰਭਾਲਣ ਤੋਂ ਪਹਿਲਾਂ ਆਪਣੇ ਭਾਸ਼ਣਾਂ ਰਾਹੀ ਵੱਡੇ -ਵੱਡੇ ਦਾਅਵੇ ਕੀਤੇ ਸਨ ਕਿ ਪੰਜਾਬ ਅੰਦਰ ਚਿੱਟੇ ਨਸ਼ੇ ਦਾ ਭਾਰੀ ਬੋਲਬਾਲਾ ਹੈ, ਜਿਸ ਵਿੱਚ ਪੰਜਾਬ ਦੀ ਨੌਜਵਾਨ ਪੀੜੀ ਬੁਰੀ ਤਰਾਂ ਫਸ ਚੁੱਕੀ ਹੈ।ਇਸ ਉਪਰ ਕਾਬੂ ਪਾਉਣ ਦੇ ਦਾਅਵੇ ਕਰਦਿਆਂ ਮੌਜੂਦਾ ਮੁੱਖ ਮੰਤਰੀ ਕੈਪਟਨ ਅਮਰਿੰਦਰ

BSF ਤੇ STF ਸਟਾਫ ਨੇ ਭਾਰਤ-ਪਾਕਿਸਤਾਨ ਸਰਹੱਦ ਤੋਂ ਬਰਾਮਦ ਕੀਤੀ 9.3 ਕਿੱਲੋ ਹੈਰੋਇਨ

BSF STF staff: ਫਾਜ਼ਿਲਕਾ : ਪਾਕਿਸਤਾਨ ਆਪਣੀ ਨਾਪਾਕ ਹਰਕਤਾਂ ਤੋਂ ਬਾਜ ਨਹੀਂ ਆ ਰਿਹਾ ਹੁਣ ਜਦੋਂ ਕਿ ਦੇਸ਼ ਭਰ ਵਿੱਚ ਲੋਕਸਭਾ ਚੋਣ ਹਨ ਤਾਂ ਪਾਕਿਸਤਾਨ ਵਲੋਂ ਨਸ਼ੇ ਦੀ ਸਪਲਾਈ ਲਗਾਤਾਰ ਜਾਰੀ ਹੈ ਅੱਜ ਫਾਜਿਲਕਾ ਦੇ ਜੀਰਾਂ ਲਾਈਨ ਪਾਰ ਤੋਂ 9 ਕਿੱਲੋ 300 ਗਰਾਮ ਹੈਰੋਇਨ ਬਰਾਮਦ ਕੀਤੀ ਗਈ।ਇਸ ਬਰਾਮਦਗੀ ਵਿੱਚ ਸਭ ਤੋਂ ਵੱਡਾ ਹੱਥ ਸਪੈਸ਼ਲ  ਟਾਸਕ

ਪਿੰਡ ਵਾਲਿਆਂ ਨੇ ਫੜਿਆ ਨਸ਼ਾ ਤਸਕਰ, ਨਸ਼ੇ ਨੂੰ ਲਾਈ ਅੱਗ

Villagers Caught Drug Smugglers: ਗਿੱਦੜਬਾਹਾ ਦੇ ਪਿੰਡ ਪਿਓਰੀ ਵਿੱਚ ਤਿੰਨ ਮਹੀਨੇ ਪਹਿਲਾਂ ਹੀ ਨਸ਼ਾ ਵਿਰੋਧੀ ਕਮੇਟੀ ਦਾ ਗਠਨ ਕੀਤਾ ਗਿਆ ਸੀ। ਇਸ ਕਮੇਟੀ ਦੇ ਪ੍ਰਧਾਨ ਜਸਪਿੰਦਰ ਬਰਾੜ, ਡਾਕਟਰ ਹਰਪ੍ਰੀਤ ਖਾਲਸਾ, ਸ਼ਮਿੰਦਰ ਸਿੰਘ, ਗੁੱਗਰਦੀਪ ਸਿੰਘ, ਕਲੱਬ ਪ੍ਰਧਾਨ ਮੰਗਾ ਸਿੰਘ, ਰੁਪਿੰਦਰ ਸਿੰਘ, ਲਖਵਿੰਦਰ ਗੁਪਤਾ , ਪਵਨ ਸ਼ਰਮਾ, ਹਰਬੰਸ ਸਿੰਘ ਫੌਜੀ, ਧਰਮਪਾਲ ਸਿੰਘ, ਰਮਨਦੀਪ ਸਿੰਘ,ਗੁਰਪ੍ਰੀਤ ਸਿੰਘ, ਬਲਕਰਨ ਸਿੰਘ

International Kabbadi Player Arrested

ਗੁਰਦਾਸਪੁਰ ‘ਚ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਹੈਰੋਇਨ ਸਮੇਤ ਕਾਬੂ

International Kabbadi Player Arrested: ਪੰਜਾਬ ਵਿੱਚ ਨਸ਼ੇ ਦਿਨੋ-ਦਿਨ ਵੱਧਦੇ ਜਾ ਰਹੇ ਹਨ। ਨਸ਼ਾ ਕਰਨ ਵਾਲਿਆਂ ਦੇ ਨਾਲ ਨਸ਼ਾ ਵੇਚਣ ਵਾਲੇ ਵੀ ਬਹੁਤ ਹਨ। ਪੰਜਾਬ ਸਰਕਾਰ ਹਮੇਸ਼ਾ ਨਸ਼ਾ ਵੇਚਣ ਵਾਲਿਆਂ ਖਿਲਾਫ਼ ਸਖ਼ਤ ਕਾਰਵਾਈ ਸ਼ੁਰੂ ਕਰਦੀ ਹੈ ਅਤੇ ਨਸ਼ੇ ਸਮੇਤ ਗ੍ਰਿਫ਼ਤਾਰ ਵੀ ਕਰਦੀ ਹੈ ਪਰ ਥੋੜੇ ਸਮੇਂ ਬਾਅਦ ਅਜਿਹੀਆਂ ਘਟਨਾਵਾਂ ਫੇਰ ਤੋਂ ਸਾਹਮਣੇ ਆ ਜਾਂਦੀਆਂ ਹਨ। ਗੁਰਦਾਸਪੁਰ

Illegal ambulances work

ਐਂਬੂਲੈਂਸਾਂ ਨੂੰ ਮੌਡੀਫਾਇਡ ਕਰਕੇ ਹੋ ਰਹੇ ਨੇ ਗ਼ੈਰਕਾਨੂੰਨੀ ਕੰਮ

Illegal ambulances work: ਲੁਧਿਆਣਾ ਸ਼ਹਿਰ ਵਿੱਚ ਗ਼ੈਰਕਾਨੂੰਨੀ ਢੰਗ ਨਾਲ ਮੌਡੀਫਾਇਡ ਐਂਬੂਲੈਂਸਾਂ ਨੂੰ ਸੜਕਾਂ ਉੱਤੇ ਸ਼ਰੇਆਮ ਭਜਾਇਆ ਜਾ ਰਿਹਾ ਹੈ। ਇਸ ਨੂੰ ਐਮਰਜੇਂਸੀ ਸਮਝ ਕੇ ਕਦੇ ਵੀ ਚੈੱਕ ਨਹੀਂ ਕੀਤਾ ਜਾਂਦਾ। ਨਸ਼ਾ ਵੇਚਣ ਵਾਲੇ ਸਮਾਜਕ ਸੇਵਾ ਦੇ ਨਾਮ ਤੇ ਇਸਦੀ ਗਲਤ ਵਰਤੋਂ ਕਰਨ ਵਿੱਚ ਜੁਟੇ ਹਨ। ਹਾਲਾਤ ਇਹ ਹਨ ਕਿ ਸ਼ਹਿਰ ਦੇ ਹਰ ਇੱਕ ਮੁਹੱਲੇ ਵਿੱਚ

ਭਾਰਤੀ ਸਰਹੱਦ ‘ਤੇ ਬੀ ਐੱਸ ਐੱਫ ਨੇ ਕੀਤਾ ਪਾਕਿ ਤਸਕਰ ਢੇਰ

BSF jawans killed Pak smugglers: ਕੱਲ ਦੇਰ ਰਾਤ ਹਿੰਦ ਪਾਕਿ ਸਰਹੱਦ ‘ਤੇ ਬਾਰੇ ਕੇ ਚੈੱਕ ਪੋਸਟ ਦੇ ਖੇਤਰ ‘ਚ ਪਿੱਲਰ ਨੰਬਰ 192/6 ਬੀ ਐੱਸ ਐੱਫ ਅਤੇ ਪਾਕਿ ਤਸਕਰਾ ਦਰਮਿਆਨ ਹੋਏ ਮੁਕਾਬਲੇ ‘ਚ ਬੀ ਐੱਸ ਐੱਫ ਨੇ ਇੱਕ ਪਾਕਿ ਤਸਕਰ ਨੂੰ ਮਾਰ ਮੁਕਾਇਆ। BSF jawans killed Pak smugglers ਬਾਅਦ ਦੇ ਵਿੱਚ ਉਸ ਦੀ ਤਲਾਸੀ ਲੈਣ ‘ਤੇ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ