Tag: , , , , , , , , ,

ਵਿਜੀਲੈਂਸ ਟੀਮ ਨੇ ਰਿਸ਼ਵਤ ਲੈਂਦਾ ਏ.ਐਸ.ਆਈ ਰੰਗੇ ਹੱਥੀਂ ਦਬੋਚਿਆ

ASI Take Bribe arrested: ਚੰਡੀਗੜ੍ਹ: ਪੰਜਾਬ ਵਿਜੀਲੈਂਸ ਬਿਊਰੋ ਨੇ ਅੱਜ ਐਨ.ਆਰ.ਆਈ ਥਾਣਾ, ਕਪੂਰਥਲਾ ਵਿਖੇ ਤਾਇਨਾਤ ਏ.ਐਸ.ਆਈ. ਮਨਜਿੰਦਰ ਸਿੰਘ ਨੂੰ 10,000 ਰੁਪਏ ਦੀ ਰਿਸ਼ਵਤ ਲੈਂਦੇ ਹੋਏ ਰੰਗੇ ਹੱਥੀਂ ਕਾਬੂ ਕਰ ਲਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਵਿਜੀਲੈਂਸ ਬਿਓਰੋ ਦੇ ਬੁਲਾਰੇ ਨੇ ਦੱਸਿਆ ਕਿ ਉਕਤ ਏ.ਐਸ.ਆਈ ਨੂੰ ਸ਼ਿਕਾਇਤਕਰਤਾ ਰਿੰਕੂ ਵਾਸੀ ਪਿੰਡ ਖਲਵਾੜਾ, ਜ਼ਿਲ੍ਹਾ ਕਪੂਰਥਲਾ ਦੀ ਸ਼ਿਕਾਇਤ ‘ਤੇ ਫ਼ੜਿਆ

BDPO ਰਿਸ਼ਵਤ ਲੈਂਦੇ ਰੰਗੀ ਹੱਥੇ ਗ੍ਰਿਫ਼ਤਾਰ

BDPO arrested taking bribe: ਪੰਜਾਬ ਵਿਜੀਲੈਂਸ ਬਿਊਰੋ ਇਕ ਵੱਡੀ ਕਾਮਯਾਬੀ ਹੱਥ ਲੱਗੀ ਹੈ। ਜਾਣਕਾਰੀ ਮੁਤਾਬਕ ਜਲੰਧਰ ਦੇ ਲੋਹੀਆ ‘ਚ ਤੈਨਾਤ ਇਕ ਪੰਚਾਇਤ ਅਧਿਕਾਰੀ ਨੂੰ ਰੰਗੇ ਹਾਥੀ ਫੜ੍ਹਿਆ ਗਿਆ ਹੈ । ਬਲਾਕ ਵਿਕਾਸ ਤੇ ਪੰਚਾਇਤ ਅਧਿਕਾਰੀ ਗੁਰਮੀਤ ਕਾਹਲੋਂ ਨੂੰ 10 ਹਜ਼ਾਰ ਰਿਸ਼ਵਤ ਲੈਂਦਿਆਂ ਗ੍ਰਿਫਤਾਰ ਕੀਤਾ। ਬਿਊਰੋ ਦੇ ਇੱਕ ਅਧਿਕਾਰੀ ਨੇ ਜਾਣਕਾਰੀ ਦਿੱਤੀ ਕਿ ਕਾਹਲੋਂ ਨੂੰ ਸੇਵਾ

ਮੋਗਾ ‘ਚ ਟ੍ਰੈਫਿਕ ਮੁਲਾਜ਼ਮ ਦਾ ਰਿਸ਼ਵਤ ਲੈਂਦਿਆਂ ਦਾ ਵੀਡੀਓ ਵਾਇਰਲ

ਐੱਸਡੀਓ 30 ਹਜ਼ਾਰ ਦੀ ਰਿਸ਼ਵਤ ਲੈਂਦੇ ਰੰਗੇ ਹੱਥੀਂ ਕਾਬੂ

ਨਸ਼ੇ ਲਈ ਕੈਦੀਆਂ ਤੋਂ ਵਸੂਲੀ ਰਿਸ਼ਵਤ, ਵਿਜੀਲੈਂਸ ਨੇ ਕੀਤਾ ਕਾਬੂ

ਕਾਗਜ਼ਾਤ ਪੂਰੇ ਹੋਣ ਦੇ ਬਾਵਜੂਦ ਕੱਟੇ ਚਲਾਣ

ਵਕਫ਼ ਬੋਰਡ ਦਾ ਕਰਮਚਾਰੀ ਰਿਸ਼ਵਤ ਲੈਂਦੇ ਕਾਬੂ

ਤਹਿਸੀਲਦਾਰ ਰਿਸ਼ਵਤ ਲੈਂਦੇ ਰੰਗੇ ਹੱਥੀਂ ਕਾਬੂ

Sri Sri Ravishankar

ਰਾਮ ਮੰਦਿਰ ਦੀ ਜ਼ਮੀਨ ਛੱਡਣ’ਤੇ ਸੁੰਨੀ ਵਕਫ ਬੋਰਡ ਨੂੰ 20 ਕਰੋੜ ਦਾ ਆਫਰ ਦੇਣ ਤੋਂ ਪਲਟਿਆ ਨਿਰਮੋਹੀ ਅਖਾੜਾ

Ram Mandir issue Sri Sri Ravishankar Sunni board:ਰੂਹਾਨੀ ਗੁਰੂ ਸ਼੍ਰੀ ਸ਼੍ਰੀ ਰਵੀਸ਼ੰਕਰ ਤੋਂ ਰਾਮ ਮੰਦਿਰ ਵਿਵਾਦ ਉੱਤੇ ਕੀਤੀ ਜਾ ਰਹੀ ਪਹਿਲ ਦੇ ਵਿੱਚ ਇੱਕ ਬਹੁਤ ਖੁਲਾਸਾ ਹੋਇਆ ਹੈ।ਰਾਮ ਮੰਦਿਰ ਮੁੱਦੇ ਉੱਤੇ ਪੱਖਪਾਤ ਨਿਰਮੋਹੀ ਅਖਾੜੇ ਦੇ ਮਹੰਤ ਦਿਨੇਂਦਰ ਦਾਸ ਨੇ ਦੱਸਿਆ ਕਿ ਸਮਝੌਤੇ ਲਈ ਸੁੰਨੀ ਵਕਫ ਬੋਰਡ ਨੂੰ 1 ਕਰੋੜ ਰੁਪਏ ਤੋਂ ਲੈ ਕੇ 20 ਕਰੋੜ

ਕੋਟਕਪੂਰਾ : ਸਿਹਤ ਵਿਭਾਗ ਦਾ ਕਰਮਚਾਰੀ ਰਿਸ਼ਵਤ ਲੈਂਦਾ ਸੀਸੀਟੀਵੀ ਕੈਮਰੇ ‘ਚ ਹੋਇਆ ਕੈਦ

Health department employee :ਫ਼ਰੀਦਕੋਟ:ਫ਼ਰੀਦਕੋਟ ਦੇ ਸ਼ਹਿਰ ਕੋਟਕਪੂਰਾ ਵਿੱਚ ਜੈਤੋ ਰੋੜ ਉੱਤੇ ਸਥਿਤ ਰਿਸ਼ੀ ਹਾਈ ਸਕੂਲ ਦੀ ਪਾਣੀ ਦੀ ਟੈਂਕੀ ਵਿੱਚ ਡੇਂਗੂ ਦਾ ਲਾਰਵਾ ਹੋਣ ਦਾ ਡਰਾਵਾ ਦੇਕੇ ਸਿਵਲ ਹਸਪਤਾਲ ਦੇ ਇੱਕ ਕਰਮਚਾਰੀ ਨੇ ਸਕੂਲ ਪ੍ਰਬੰਧਕਾਂ ਤੋਂ 12 ਹਜਾਰ ਦੀ ਰਿਸ਼ਵਤ ਵਸੂਲੀ। ਇਹ ਪੂਰੀ ਰਿਸ਼ਵਤ ਵਸੂਲੀ ਸਕੂਲ ਦਫ਼ਤਰ ਵਿੱਚ ਲੱਗੇ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ

SI Mohan Singh bribe case

SI ਮੋਹਨ ਸਿੰਘ ਰਿਸ਼ਵਤ ਕੇਸ- SI ਨੇ ਸ਼ਿਕਾਇਤਕਰਤਾ ਨੂੰ ਮਿਲਵਾਇਆ ਸੀ SHO ਜਸਵਿੰਦਰ ਨਾਲ

ਚੰਡੀਗੜ: ਸੈਕਟਰ-31 ਥਾਣੇ ਦੇ ਸਬ ਇੰਸਪੈਕਟਰ (ਐਸਆਈ) ਮੋਹਨ ਸਿੰਘ ਦੇ ਰਿਸ਼ਵਤ ਮਾਮਲੇ ਵਿੱਚ ਫੜੇ ਜਾਣ ਦੇ ਬਾਅਦ ਹੁਣ ਥਾਣੇ ਦੀ ਐੱਸਐੱਚਓ ਜਸਵਿੰਦਰ ਕੌਰ ਉੱਤੇ ਵੀ ਸ਼ੱਕ ਦੀ ਸੂਈ ਘੁੰਮ ਰਹੀ ਹੈ। ਹਾਲਾਂਕਿ ਸੀਬੀਆਈ ਨੇ ਇਸ ਕੇਸ ਵਿੱਚ ਹੁਣੇ ਜਸਵਿੰਦਰ ਕੌਰ ਦੇ ਖਿਲਾਫ ਐੱਫਆਈਆਰ ਨਹੀਂ ਕੀਤੀ ਹੈ, ਪਰ ਉਨ੍ਹਾਂ ਤੋਂ ਪੁੱਛਗਿਛ ਜਾਰੀ ਹੈ। ਉਥੇ ਹੀ, ਬੁੱਧਵਾਰ

ਚੰਡੀਗੜ: CBI ਨੇ 2 ਲੱਖ ਰੁਪਏ ਰਿਸ਼ਵਤ ਲੈਂਦੇ ਸਬ ਇੰਸਪੈਕਟਰ ਨੂੰ ਕੀਤਾ ਕਾਬੂ

ਚੰਡੀਗੜ: ਕੇਂਦਰੀ ਜਾਂਚ ਬਿਊਰੋ (ਸੀਬੀਆਈ) ਨੇ ਮੰਗਲਵਾਰ ਦੁਪਹਿਰ ਸੈਕਟਰ-31 ਥਾਣੇ ਦੇ ਅੰਦਰ ਯੂਟੀ ਪੁਲਿਸ ਦੇ ਐਸਆਈ ਨੂੰ 2 ਲੱਖ ਰਿਸ਼ਵਤ ਦੇ ਨਾਲ ਕੀਤਾ। ਇਲਜ਼ਾਮ ਹੈ ਕਿ ਐਸਆਈ ਅਟੈਮਪ ਟੂ ਮਰਡਰ ਕੇਸ (ਧਾਰਾ – 307) ਵਿੱਚ ਆਰੋਪੀ ਪੱਖ ਤੋਂ ਪਰੇਸ਼ਾਨ ਨਹੀਂ ਕਰਨ ਅਤੇ ਤਿੰਨ ਦਾ ਨਾਮ ਰਫਾਦਫਾ ਕਰਨ ਦੀ ਬਜਾਏ 9 ਲੱਖ ਦੀ ਰਿਸ਼ਵਤ ਮੰਗੀ ਸੀ।

Jalandhar:Vigilance Bureau team arrest ASI for taking bribe

ਹਜ਼ਾਰਾਂ ਦੀ ਰਿਸ਼ਵਤ ਲੈਂਦਾ ਸ਼ਾਹਕੋਟ ਦਾ ਏ. ਐੱਸ. ਆਈ.ਗ੍ਰਿਫਤਾਰ

ਜਲੰਧਰ:-ਕੇਸ ਵਿਚ ਫਸਾਉਣ ਦੀ ਧਮਕੀ ਦੇ ਕੇ 10 ਹਜ਼ਾਰ ਰੁਪਏ ਰਿਸ਼ਵਤ ਲੈਣ ਵਾਲਾ ਥਾਣਾ ਸ਼ਾਹਕੋਟ ਦੇ ਏ. ਐੱਸ. ਆਈ. ਅਵਤਾਰ ਸਿੰਘ ਨੂੰ ਵਿਜੀਲੈਂਸ ਬਿਊਰੋ ਦੀ ਟੀਮ ਨੇ ਰੰਗੇ ਹੱਥੀਂ ਗ੍ਰਿਫਤਾਰ ਕੀਤਾ ਹੈ। ਮੁਲਜ਼ਮ ਤੋਂ ਮੌਕੇ ‘ਤੇ ਹੱਥ ਲੱਗੇ 10 ਹਜ਼ਾਰ ਦੇ ਨੋਟ ਬਰਾਮਦ ਕੀਤੇ ਹਨ। ਮੁਲਜ਼ਮ ਨੇ ਸ਼ਿਕਾਇਤਕਰਤਾ ਤੋਂ 25 ਹਜ਼ਾਰ ਰੁਪਏ ਰਿਸ਼ਵਤ ਦੀ ਮੰਗ

Vigilance Bureau arrests ASI

ਰਿਸ਼ਵਤ ਲੈਂਦਾ ਏ.ਐਸ.ਆਈ ਆਇਆ ਵਿਜੀਲੈਂਸ ਦੇ ਅੜਿੱਕੇ

ਚੰਡੀਗੜ੍ਹ : ਭ੍ਰਿਸ਼ਟਾਚਾਰ ਵਿਰੁੱਧ ਜਾਰੀ ਮੁਹਿੰਮ ਦੌਰਾਨ ਪੰਜਾਬ ਵਿਜੀਲੈਂਸ ਬਿਊਰੋ ਵੱਲੋਂ ਇਕ ਥਾਣੇਦਾਰ ਅਤੇ ਇਕ ਏ.ਐਸ.ਆਈ ਨੂੰ ਰਿਸ਼ਵਤਖੇਰੀ ਦੋ ਵੱਖ-ਵੱਖ ਕੇਸਾਂ ਵਿਚ ਰੰਗੇ ਹੱਥੀ ਕਾਬੂ ਕਰ ਲਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਵਿਜੀਲੈਂਸ ਬਿਓਰੋ ਦੇ ਬੁਲਾਰੇ ਨੇ ਦੱਸਿਆ ਕਿਥਾਣਾ ਅਮੀਰ ਖ਼ਾਸ, ਫਿਰੋਜ਼ਪੁਰ ਵਿਖੇ ਤਾਇਨਾਤ ਇੰਸਪੈਕਟਰ ਸਾਹਿਬ ਸਿੰਘ ਨੂੰ ਵਿਜੈ ਕੁਮਾਰ ਵਾਸੀ ਜਲਾਲਾਬਾਦ ਦੀ ਸ਼ਿਕਾਇਤ ‘ਤੇ 50

ਸੀ ਬੀ ਆਈ ਨੇ ਇਨਕਮ ਟੈਕਸ ਕਮੀਸ਼ਨਰ ਨੂੰ ਕੀਤਾ ਗ੍ਰਿਫ਼ਤਾਰ

ਨਵੀਂ ਦਿੱਲੀ:ਸੀ ਬੀ ਆਈ ਨੇ ਬੁੱਧਵਾਰ ਨੂੰ ਕਰ ਵਿਭਾਗ ਕਮੀਸ਼ਨਰ ਬੀ.ਬੀ ਰਾਜਿੰਦਰ ਪ੍ਰਸ਼ਾਦ ਨੂੰ ਗ੍ਰਿਫ਼ਤਾਰ ਕੀਤਾ ਹੈ। ਜਾਣਕਾਰੀ ਦੇ ਮੁਤਾਬਿਕ ਪ੍ਰਸਾਦ ਦੇ ਨਾਲ ਪੰਜ ਲੋਕਾਂ ਨੂੰ ਵੀ ਗ੍ਰਿਫ਼ਤਾਰ ਕੀਤਾ ਗਿਆ ਹੈ। ਛਾਣਬੀਨ ਦੇ ਦੌਰਾਨ ਉਨ੍ਹਾਂ ਕੋਲੋਂ ਡੇਢ ਕਰੋੜ ਰੁਪਏ ਸੀਜ ਕੀਤੇ ਗਏ

ASI ਦੀ ਕਾਲੀ ਕਰਤੂਤ, ਰਿਸ਼ਵਤ ਲੈਂਦੇ ਫੜਿਆ ਰੰਗੇ ਹੱਥੀ

ਜਲੰਧਰ:-ਜਲੰਧਰ ਪੁਲਿਸ ਦੇ ਵਿਜੀਲੈਂਸ ਵਿਭਾਗ ਨੇ ਮੰਗਲਵਾਰ ਨੂੰ ਨਕੋਦਰ ਥਾਣੇ ਦੇ ਇੱਕ ਏ ਐਸ ਆਈ ਨੂੰ ਥਾਣੇ ਵਿੱਚ ਹੀ ਇੱਕ ਵਿਅਕਤੀ ਤੋਂ ਰਿਸ਼ਵਤ ਲੈਂਦੇ ਰੰਗੇ ਹੱਥੀ ਗ੍ਰਿਫ਼ਤਾਰ ਕੀਤਾ ਹੈ । ਵਿਜੀਲੈਂਸ ਬਿਊਰੋ ਐਸ ਐਸ ਪੀ ਦੇ ਅਨੁਸਾਰ ਫਿਲਹਾਲ ਇਸ ਮਾਮਲੇ ਵਿੱਚ ਆਰੋਪੀ ਨੂੰ ਕੋਰਟ ਵਿੱਚ ਪੇਸ਼ ਕਰ ਇਸਦਾ ਰਿਮਾਂਡ ਲਿਆ ਜਾਵੇਗਾ ਤਾਂ ਕਿ ਹੋਰ ਪੁੱਛ-ਗਿੱਛ

ਰਿਸ਼ਵਤ ਲੈਂਦਾ ਪਟਵਾਰੀ ਚੜਿਆ ਵਿਜਿਲੇਂਸ ਦੇ ਹੱਥੇ

ਪਟਵਾਰੀ 8 ਹਜ਼ਾਰ ਰੁਪਏ ਦੀ ਰਿਸ਼ਵਤ ਲੈਂਦਾ ਰੰਗੇ ਹਥੀਂ ਕਾਬੂ ਸ਼ਹੀਦ ਭਗਤ ਸਿੰਘ ਨਗਰ ਵਿਜਿਲੇਂਸ ਵਿਭਾਗ ਨੇ ਕੀਤਾ ਕਾਬੂ ਫੜੇ ਗਏ ਪਟਵਾਰੀ ਦਾ ਨਾਮ ਵਿਨੋਦ ਕੁਮਾਰ ਵਿਜਿਲੇਂਸ ਨੇ ਮਾਮਲਾ ਦਰਜ ਕਰ ਕਾਰਵਾਈ ਕੀਤੀ ਸ਼ੁਰੂ

Punjab-Police

ਪੰਜਾਬ ਪੁਲਿਸ ‘ਚ ਭਰਤੀ ਕਰਵਾਉਣ ਦੇ ਨਾਂ ‘ਤੇ ਕੀਤੀ ਧੋਖਾਧੜੀ

Culprit of Bribe

34,000 ਰੁਪਏ ਰਿਸ਼ਵਤ ਲੈਂਦਾ ਅਕਾਊਂਟਸ ਕਲਰਕ ‘ਤੇ ਉਸਦਾ ਸਾਥੀ ਗ੍ਰਿਫਤਾਰ

ਵਿਜੀਲੈਂਸ ਵਿਭਾਗ ਵੱਲੋਂ ਫਤਿਹਗੜ੍ਹ ਸਾਹਿਬ ਦੇ ਅਧੀਨ ਪੈਂਦੇ ਖਮਾਣੋਂ ਦੀ ਨਗਰ ਪੰਚਾਇਤ ਦੇ ਅਕਾਊਂਟਸ ਕਲਰਕ ਅਤੇ ਸਟੋਰ ਕਲਰਕ ਨੂੰ 34000 ਰਿਸ਼ਵਤ ਲੈਂਦਿਆਂ ਰੰਗੇ ਹੱਥੀ ਕਾਬੂ ਕੀਤਾ ਹੈ। ਇਸ ਮਾਮਲੇ ਦੀ ਜਾਣਕਾਰੀ ਦਿੰਦਿਆਂ ਡੀ.ਐਸ.ਪੀ ਵਿਜੀਲੈਂਸ ਪਟਿਆਲਾ ਕੇ.ਡੀ.ਸ਼ਰਮਾ ਨੇ ਦੱਸਿਆ ਕਿ ਉਕਤ ਅਕਾਊਂਟ ਕਲਰਕ ਅਤੇ ਉਸਦੇ ਸਾਥੀ ਵੱਲੋਂ ਦੋਰਾਹਾ ਦੇ ਰਹਿਣ ਵਾਲੇ ਰੋਹਿਤ ਕੁਮਾਰ ਤੋਂ ਇੱਕ ਬਿੱਲ

ਛਿਹਰਟਾ ਪੁਲਿਸ ਚੌਂਕੀ ਦਾ ਇੰਚਾਰਜ ਰਿਸ਼ਵਤ ਲੈਂਦਾ ਕਾਬੂ

ਅੰਮ੍ਰਿਤਸਰ:-ਛਿਹਰਟਾ ਪੁਲਿਸ ਚੌਂਕੀ ਦੇ ਇੰਚਾਰਜ ਅਤੇ ਏਐਸਆਈ ਸਾਹਿਬ ਸਿੰਘ ਨੂੰ ਮੰਗਲਵਾਰ ਰਾਤ ਨੂੰ ਵਿਜੀਲੈਂਸ ਬਿਊਰੋ ਨੇ 25 ਹਜਾਰ ਦੀ ਰਿਸ਼ਵਤ ਲੈਂਦੇ ਰੰਗੇ ਹੱਥੀ ਫੜਿਆ। ਵਿਜੀਲੈਂਸ ਦੀ ਟੀਮ ਨੇ ਦੋਸ਼ੀ ਦੇ ਹੱਥਾਂ ‘ਚੋਂ ਰੰਗ ਲੱਗੇ ਨੋਟ ਬਰਾਮਦ ਕਰ ਭ੍ਰਿਸ਼ਟਾਚਾਰ ਐਕਟ ਦੇ ਤਹਿਤ ਮਾਮਲਾ ਦਰਜ ਕੀਤਾ ਹੈ । ਮਾਮਲੇ ਦੇ ਮੁਤਾਬਕ ਵਿਜੀਲੈਂਸ ਅੰਮ੍ਰਿਤਸਰ ਰੇਂਜ ਦੇ ਡੀਐਸਪੀ ਨਵਜੋਤ ਸਿੰਘ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ