Tag: , , , , ,

ਜਲੰਧਰ ਤੋਂ ਬਾਅਦ ਹੁਸ਼ਿਆਰਪੁਰ ’ਚ ਮਿਲੇ 3 ਹੋਰ ਕੋਰੋਨਾ–ਪਾਜ਼ੀਟਿਵ, ਪੰਜਾਬ ’ਚ ਗਿਣਤੀ ਹੋਈ 37

Corona Positive in Hoshiarpur : ਅੱਜ ਜਲੰਧਰ ਤੋਂ ਕੋਰੋਨਾ ਪਾਜ਼ੀਟਿਵ ਮਰੀਜ਼ ਮਿਲਣ ਤੋਂ ਬਾਅਦ ਹੁਣ ਹੁਸ਼ਿਆਰਪੁਰ ਦੇ ਪਿੰਡ ਮੋਰਾਂਵਾਲੀ ’ਚ ਤਿੰਨ ਹੋਰ ਵਿਅਕਤੀਆਂ ਦੇ ਪਾਜ਼ੀਟਿਵ ਹੋਣ ਦੀ ਪੁਸ਼ਟੀ ਹੋਈ ਹੈ, ਇਹ ਸਾਰੇ ਉਸ 68 ਸਾਲਾ ਵਿਅਕਤੀ ਦੇ ਨੇੜਲੇ ਸੰਪਰਕ ਵਿੱਚ ਸਨ, ਜਿਹੜਾ ਕੋਰੋਨਾ–ਪਾਜ਼ੀਟਿਵ ਹੋਣ ਕਾਰਨ ਇਸ ਵੇਲੇ ਅੰਮ੍ਰਿਤਸਰ ’ਚ ਜ਼ੇਰੇ ਇਲਾਜ ਹੈ। ਅੱਜ ਪਾਜ਼ੀਟਿਵ ਪਾਏ

ਵੱਡੀ ਖਬਰ : ਨਵਾਂਸ਼ਹਿਰ ਵਿਖੇ ਸਰਪੰਚ ਦੀ ਮਾਤਾ ਦੀ ਰਿਪੋਰਟ ਆਈ COVID-19 ਪਾਜ਼ੀਟਿਵ

Corona Positive in Nawanshar : ਨਵਾਂਸ਼ਹਿਰ ਵਿੱਚ ਕੋਰੋਨਾ ਵਾਇਰਸ ਦਾ ਇੱਕ ਹੋਰ ਮਾਮਲਾ ਸਾਹਮਣੇ ਆਇਆ ਹੈ। ਪਿੰਡ ਪਠਲਾਵਾ ਤੋਂ ਸਰਪੰਚ ਦੀ ਬਜ਼ੁਰਗ ਮਾਤਾ ਦਾ ਸੈਂਪਲ ਵੀ ਪਾਜ਼ੀਟਿਵ ਆਇਆ ਹੈ। ਜ਼ਿਕਰਯੋਗ ਹੈ ਕਿ ਇਸੇ ਪਿੰਡ ਤੋਂ ਬਲਦੇਵ ਸਿੰਘ ਦੀ ਪਹਿਲਾਂ ਕੋਰੋਨਾ ਨਾਲ ਮੌਤ ਹੋ ਗਈ ਸੀ। ਇਸ ਦੇ ਨਾਲ ਹੀ ਹੁਣ ਨਵਾਂਸ਼ਹਿਰ ‘ਚ ਕੋਰੋਨਾ ਵਾਇਰਸ ਤੋਂ

ਹੈਦਰਾਬਾਦ ਰੇਪ ਮਾਮਲਾ : ਘਟਨਾ ਵਾਲੀ ਥਾਂ ਤੇ ਪੁਲਿਸ ਨੇ ਕੀਤਾ ਚਾਰ ਦੋਸ਼ੀਆਂ ਦਾ ਐਨਕਾਉਂਟਰ

Police encountered hyedarbad gang rape: ਹੈਦਰਾਬਾਦ ਜ਼ਬਰ ਜਨਾਹ ਅਤੇ ਕਤਲ ਕੇਸ ਦੇ ਚਾਰੇ ਦੋਸ਼ੀਆਂ ਨੂੰ ਪੁਲਿਸ ਨੇ ਐਨਕਾਊਂਟਰ ‘ਚ ਢੇਰ ਕਰ ਦਿੱਤਾ ਹੈ। ਇਹ ਐਨਕਾਊਂਟਰ ਹਾਏਵੇਅ 44 ਦੇ ਨੇੜੇ ਦੇਰ ਰਾਤ ਨੂੰ ਕੀਤਾ ਗਿਆ ਇਹਨਾ ਦੋਸ਼ੀਆਂ ਨੂੰ ਪੁਲਿਸ ਨੇ ਐਨ.ਐਚ 44 ਦੇ ਕ੍ਰਾਈਮ ਸੀਨ ਰਿਕਿਏਟ ਕਰਵਾਉਣ ਲਈ ਲੈ ਗਏ ਸੀ।  ਪੁਲਿਸ ਨੇ ਜਾਣਕਾਰੀ ਦਿੰਦੇ ਹੋਏ

ਜਸਟਿਨ ਟਰੂਡੋ ਦੀ ਲਿਬਰਲ ਪਾਰਟੀ ਨੇ ਦੂਜੀ ਵਾਰ ਜਿੱਤੀ ਚੋਣ, ਮੁੜ ਬਣਨਗੇ ਕੈਨੇਡਾ ਦੇ ਪ੍ਰਧਾਨ ਮੰਤਰੀ…

canada Election 2019 : ਟੋਰਾਂਟੋ : ਕਨੇਡਾ ‘ਚ ਫੈਡਰਲ ਵੋਟਿੰਗ ਹੋ ਚੁੱਕੀ ਹੈ ਉਵੇਂ ਹੀ ਉਮੀਦਵਾਰ ਦੇ ਦਿਲਾਂ ਦੀਆਂ ਧੜਕਣਾ ਵੀ ਤੇਜ਼ ਹੋ ਗਈਆਂ ਹਨ। ਦੱਸ ਦੇਈਏ ਕਿ ਪੁਂਜਾਬੀਆਂ ਦੀ ਹਰ ਜਗ੍ਹਾ ਬੱਲੇ ਬੱਲੇ ਹੁੰਦੀ ਹੈ।  ਕੈਨੇਡਾ ‘ਚ ਵੀ ਇਸ ਵਾਰ ਪੰਜਾਬੀਆਂ ਦੀ ਭਾਰੀ ਗਿਣਤੀ ਕਾਰਨ ਦੁਨੀਆਂ ਭਰ ਵਿਚ ਚਰਚਾ ਦਾ ਵਿਸ਼ਾ ਬਣੀਆਂ ਚੋਣਾਂ ਦੇ

ਸਵੇਰੇ 3 ਵਜੇ ਹਸਪਤਾਲ ਵਿੱਚ ਭਰਤੀ ਹੋਏ ਅਮਿਤਾਭ ਬੱਚਨ

Amitabh Admit Nanavati Hospital : ਦਿੱਗਜ਼ ਅਦਾਕਾਰ ਅਮਿਤਾਭ ਬੱਚਨ ਪਿਛਲੇ ਤਿੰਨ ਦਿਨਾਂ ਤੋਂ ਮੁੰਬਈ ਦੇ ਨਾਨਾਵਤੀ ਹਸਪਤਾਲ ਵਿੱਚ ਭਰਤੀ ਹਨ। ਰੂਟੀਨ ਚੈਕਅੱਪ ਦੇ ਲਈ ਉਨ੍ਹਾਂ ਨੂੰ ਮੰਗਲਵਾਰ ਸਵੇਰੇ 3 ਵਜੇ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਸੀ।ਅਮਿਤਾਭ ਬੱਚਨ ਨੂੰ ਹਸਪਤਾਲ ਵਿੱਚ 1-2 ਦਿਨ ਹੋਰ ਲੱਗ ਸਕਦੇ ਹਨ। ਮੰਨਿਆ ਜਾ ਰਿਹਾ ਹੈ ਕਿ ਉਨ੍ਹਾਂ ਨੂੰ ਐਤਵਾਰ ਡਿਸਚਾਰਜ

ਅੱਤਵਾਦੀਆਂ ਦੇ ਨਿਸ਼ਾਨੇ ‘ਤੇ ਪੰਜਾਬ, ਪਠਾਨਕੋਟ ਤੇ ਗੁਰਦਾਸਪੁਰ ‘ਚ Search Operation

Gurdaspur Search Operation : ਗੁਰਦਾਸਪੁਰ : ਪੰਜਾਬ ‘ਚ ਅੱਤਵਾਦੀ ਹਮਲਿਆਂ ਦਾ ਇਨਪੁੱਟ ਮਿਲਣ ਤੋਂ ਬਾਅਦ ਸੂਬਾ ਪੁਲਿਸ ਮੁਸਤੈਦ ਹੋ ਗਈ ਹੈ। ਪਾਕਿਸਤਾਨ ਦੀ ਸਰਹੱਦ ਨਾਲ ਲਗਦੇ ਸੰਵੇਦਨਸ਼ੀਲ ਜ਼ਿਲ੍ਹਿਆਂ ਭਾਵ ਪਠਾਨਕੋਟ ਤੇ ਗੁਰਦਾਸਪੁਰ ਦਾ ਚੱਪਾ-ਚੱਪਾ ਖੰਗਾਲਿਆ ਜਾ ਰਿਹਾ ਹੈ। ਆਰਮੀ ਜਵਾਨਾਂ ਵੱਲੋਂ ਸਰਚ ਅਪ੍ਰੇਸ਼ਨ ਸ਼ੁਰੂ ਕੀਤਾ ਗਿਆ ਹੈ ਜਿਸ ਵਿਚ ਲਗਪਗ 2500 ਜਵਾਨ ਸ਼ਾਮਲ ਹਨ। ਜਵਾਨਾਂ

ਕੋਚਿੰਗ ਸੈਂਟਰ ‘ਚ ਧਮਾਕਾ, ਸੈਂਕੜੇ ਵਿਦਿਆਰਥੀ ਫਸੇ

Delhi Coaching Centre Building fire : ਨਵੀਂ ਦਿੱਲੀ : ਪੱਛਮੀ ਦਿੱਲੀ ਦੇ ਜਨਕਪੁਰੀ ਤੋਂ ਇੱਕ ਵੱਡਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਜਨਕਪੁਰੀ ਦੇ ਇੱਕ ਕੋਚਿੰਗ ਸੈਂਟਰ ਦੀ ਬਿਲਡਿੰਗ ਵਿੱਚ  ਅੱਗ ਲੱਗ ਗਈ । ਅੱਗ ਲੱਗਣ ਤੋਂ ਬਾਅਦ ਉਥੇ ਅਫਰਾ-ਤਫਰੀ ਮੱਚ ਗਈ । ਦੱਸਿਆ ਜਾ ਰਿਹਾ ਹੈ ਕਿ ਜਿਸ ਸਮੇਂ ਬਿਲਡਿੰਗ ਨੂੰ ਅੱਗ ਲੱਗੀ ਉੱਥੇ ਸੈਂਕੜੇ

ਦੋ ਅਣਪਛਾਤੇ ਨੌਜਵਾਨਾਂ ਨੇ 2 ਵਿਦਿਆਰਥਣਾਂ ‘ਤੇ ਸੁੱਟਿਆ ਤੇਜ਼ਾਬ

Ludhiana Acid Attack : ਲੁਧਿਆਣਾ : ਇੱਥੇ ਦੇ ਢੋਲੇਵਾਲ ਕੋਲ ਉਸ ਵੇਲੇ ਸਨਸਨੀ ਫੈਲ ਗਈ ਜਦੋਂ ਦੋ ਕੁੜੀਆਂ ਤੇ ਤੇਜ਼ਾਬ ਦੇ ਨਾਲ ਦੋ ਅਣਪਛਾਤੇ ਨੌਜਵਾਨਾਂ ਨੇ ਹਮਲਾ ਕਰ ਦਿੱਤਾ ਇਸ ਦੌਰਾਨ ਦੋਵੇਂ ਕੁੜੀਆਂ ਤੇ ਤੇਜ਼ਾਬ ਪੈ ਗਿਆ ਇੱਕ ਦੇ ਮੂੰਹ ਤੇ ਅਤੇ ਦੂਜੀ ਦੇ ਛਾਤੀ ਤੇ ਤੇਜ਼ਾਬ ਦੇ ਛਿੱਟੇ ਪੈਣ ਕਰਕੇ ਉਹ ਬੁਰੀ ਤਰ੍ਹਾਂ ਝੁਲਸ

AAP’ ਤੇ ਕਾਂਗਰਸ ‘ਚ ਨਹੀਂ ਹੋਵੇਗਾ ਗਠਜੋੜ: ਕੇਜਰੀਵਾਲ

Delhi AAP Congress Alliance : ਨਵੀਂ ਦਿੱਲੀ : ਦਿੱਲੀ ‘ਚ ਆਮ ਆਦਮੀ ਪਾਰਟੀ ਤੇ ਕਾਂਗਰਸ ਦੇ ਗਠਜੋੜ ਨੂੰ ਲੈ ਕੇ ਆਪ ਦੇ ਕਨਵੀਨਰ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਵੱਡਾ ਬਿਆਨ ਦਿੱਤਾ ਹੈ। ਕੇਜਰੀਵਾਲ ਨੇ ਕਿਹਾ ਕਿ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਸੂਬੇ ‘ਚ ਗੱਠਜੋੜ ਤੋਂ ਇਨਾਕਰ ਕਰ ਦਿੱਤਾ ਹੈ। ਉਨ੍ਹਾਂ ਦੇ ਇਸ

BJP ਕੱਲ੍ਹ ਜਾਰੀ ਕਰ ਸਕਦੀ ਹੈ ਪੰਜਾਬ ਦੇ ਉਮੀਦਵਾਰਾਂ ਦੀ ਲਿਸਟ

Bjp Punjab Candidate List : ਲੁਧਿਆਣਾ : 17ਵੀਂ ਲੋਕਸਭਾ ਚੋਣਾਂ ਨੂੰ ਲੈ ਕੇ ਸਿਆਸੀ ਪਾਰਟੀਆਂ ਕਾਫੀ ਮਿਹਨਤ ਕਰ ਰਹੀਆਂ ਹਨ। ਪਾਰਟੀਆਂ ਵਲੋਂ ਉਮੀਦਾਰਵਾਰਾਂ ਦਾ ਐਲਾਨ ਲਗਾਤਾਰ ਕੀਤਾ ਜਾ ਰਿਹਾ ਹੈ। ਉਥੇ ਜੇਕਰ ਪੰਜਾਬ ਦੀ ਗੱਲ ਕਰੀਏ ਤਾਂ ਇੱਥੇ ਕਾਫੀ ਫਸਵਾਂ ਮੁਕਾਬਲਾ ਵੇਖਣ ਨੂੰ ਮਿਲ ਰਿਹਾ ਹੈ। ਭਾਜਪਾ-ਅਕਾਲੀ ਗਠਜੋੜ ਕਾਂਗਰਸ, ਆਪ ਤੇ ਹੋਰ ਸਿਆਸੀ ਦਲਾਂ ‘ਚ

ਸੱਜਣ ਕੁਮਾਰ ਦੀ ਜ਼ਮਾਨਤ ਅਰਜ਼ੀ ‘ਤੇ ਸੁਪਰੀਮ ਕੋਰਟ ‘ਚ ਸੁਣਵਾਈ ਅੱਜ

Sajjan Kumar Hearing : ਨਵੀਂ ਦਿੱਲੀ : ਸਿੱਖ ਕਤਲੇਆਮ ਮਾਮਲੇ ‘ਚ ਉਮਰਕੈਦ ਦੀ ਸਜ਼ਾ ਕੱਟ ਰਹੇ ਸੱਜਣ ਕੁਮਾਰ ਦੀ ਜ਼ਮਾਨਤ ਅਰਜੀ ਨੂੰ ਲੈ ਕੇ ਸੁਪਰੀਮ ਕੋਰਟ ‘ਚ ਅੱਜ ਸੁਣਵਾਈ ਹੋਵੇਗੀ। ਜੱਜ ਸ.ਏ. ਬੋਬਡੇ ਇਸ ਮਾਮਲੇ ਦੀ ਸੁਣਵਾਈ ਕਰਨਗੇ। ਜਿਕਰਯੋਗ ਹੈ ਕਿ ਪਿਛਲੀ ਸੁਣਵਾਈ ‘ਚ ਸੀਬੀਆਈ ਨੇ ਸੁਪਰੀਮ ਕੋਰਟ ‘ਚ ਜਵਾਬ ਦਾਖਲ ਕਰ ਸੱਜਣ ਕੁਮਾਰ ਦੀ

ਸਮਝੌਤਾ ਬਲਾਸਟ ਮਾਮਲਾ: ਅੱਜ ਹੋਵੇਗੀ ਮਾਮਲੇ ਦੀ ਸੁਣਵਾਈ

Samjhota Blast Case : ਪੰਚਕੂਲਾ: ਬਹੁਚਰਚਿਤ ਸਮਝੌਤਾ ਐਕਸਪ੍ਰੈੱਸ ਧਮਾਕੇ ਮਾਮਲੇ ‘ਚ ਅੱਜ ਸੁਣਵਾਈ ਹੋਵੇਗੀ। ਇਸ ਮਾਮਲੇ ਦੀ ਸੁਣਵਾਈ ਕਰ ਰਹੀ ਐੱਨ. ਆਈ. ਏ. ਅਦਾਲਤ ਨੇ ਆਪਣੀ ਸੁਣਵਾਈ 18 ਮਾਰਚ ਤੱਕ ਟਾਲ ਦਿੱਤੀ ਸੀ। ਸਥਾਨਕ ਵਕੀਲਾਂ ਵੱਲੋਂ ਜਾਰੀ ਹੜਤਾਲ ਦੇ ਚੱਲਦਿਆਂ ਇਹ ਸੁਣਵਾਈ ਟਾਲਣੀ ਪਈ। 18 ਫਰਵਰੀ  2007 ਨੂੰ ਹੋਏ ਇਸ ਹਾਦਸੇ ‘ਚ ਕਰੀਬ 68 ਲੋਕਾਂ

#BREAKING NEWS: Mullanpur Gang Rape: ਇਸੇਵਾਲ ਦੇ ਗੁਰਪ੍ਰੀਤ ਸਿੰਘ ਨੂੰ ਪੁਲਸ ਨੇ ਛੱਡਿਆ

BREAKING: ਜੈਤੋਂ ਦੇ ਪਿੰਡ ਦਬੜੀ ਖਾਨਾ ‘ਚ ਪਿਓ ਨੇ ਕੀਤਾ ਪੁੱਤ ਦਾ ਕਤਲ

#Breaking News : ਬਹਿਬਲਾ ਕਲਾਂ ਗੋਲੀਕਾਂਡ ਮਾਮਲੇ ‘ਚ ਬਾਰ ਐਸੋਸੀਏਸ਼ਨ ਦੀ ਹੜਤਾਲ ਕਾਰਨ ਨਹੀਂ ਹੋ ਸਕੀ ਬਹਿਸ

Mintu acquitted RDX

ਹਰਮਿੰਦਰ ਮਿੰਟੂ ਆਰ. ਡੀ. ਐਕਸ. ਕੇਸ ‘ਚ ਬਰੀ

Mintu acquitted RDX : ਸਬੂਤਾ ਦੀ ਕਮੀ ਕਰ ਬੰਬ ਧਮਾਕੇ ਦੇ ਕੇਸ ਵਿਚ ਨਾਭਾ ਜੇਲ ਬ੍ਰੇਕ ਕਾਂਡ ਦੇ ਮੁਲਜ਼ਮ ਹਰਮਿੰਦਰ ਸਿੰਘ ਮਿੰਟੂ ਨੂੰ ਲੁਧਿਆਣਾ ਦੀ ਇਕ ਅਦਾਲਤ ਨੇ ਬਰੀ ਕਰ ਦਿੱਤਾ ਹੈ। ਸ਼ਨੀਵਾਰ ਨੂੰ ਭਾਰੀ ਪੁਲਿਸ ਪ੍ਰਬੰਧਾਂ ‘ਚ ਮਿੰਟੂ ਨੂੰ ਅਦਾਲਤ ‘ਚ ਪੇਸ਼ ਕੀਤਾ ਗਿਆ ਸੀ। ਜਿਸ ਤੋਂ ਬਾਅਦ ਸ਼ੱਕ ਦਾ ਲਾਭ ਦਿੰਦੇ ਹੋਏ ਵਧੀਕ

EVM discrepancies

ਸੁਪ੍ਰੀਮ ਕੋਰਟ ਵੱਲੋਂ ਜਾਟ ਰਾਖਵਾਂਕਰਣ ਮੁੱਦੇ ‘ਤੇ ਸਥਿਤੀ ਜਿਵੇਂ ਦੀ ਤਿਵੇਂ ਬਣਾ ਕੇ ਰੱਖਣ ਦੇ ਹੁਕਮ, ਸੁਣਵਾਈ ਅਗਲੇ ਹਫਤੇ

Jat Reservation: ਸੁਪ੍ਰੀਮ ਕੋਰਟ ਨੇ ਸੋਮਵਾਰ ਨੂੰ ਹਰਿਆਣਾ ਜਾਟ ਰਾਖਵਾਂਕਰਣ ਅੰਦੋਲਨ ਦੇ ਮਾਮਲੇ ‘ਚ ਸਥਿਤੀ ਜਿਵੇਂ ਦੀ ਤਿਵੇਂ ਰੱਖਣ ਦੀ ਹਦਾਇਤ ਦਿੱਤੀ ਹੈ। ਜਾਟ ਅਤੇ ਹੋਰ 5 ਜਾਤੀਆਂ ਦੇ 10 ਫੀਸਦ ਰਾਖਵਾਂਕਰਣ ਦੇਣ ਵਾਲੇ ਕਾਨੂੰਨ ‘ਤੇ ਸੰਵਿਧਾਨਕ ਮੋਹਰ ਲਾਉਣ ਸੰਬੰਧੀ ਪੰਜਾਬ ਅਤੇ ਹਰਿਆਣਾ ਕੋਰਟ ਦੇ ਫੈਸਲੇ ‘ਤੇ ਅਮਲ ਕਰਨ ਦੇ ਸੰਬੰਧ ‘ਚ ਇਹ ਫੈਸਲਾ ਦਿੱਤਾ

Weapons attack on the brother in law

ਪੇਪਰ ਠੀਕ ਨਾ ਹੋਣ ‘ਤੇ 12ਵੀਂ ਦੇ ਵਿਦਿਆਰਥੀ ਨੇ ਦੇ ਦਿੱਤੀ ਜਾਨ, ਇੰਝ ਰੱਖੋ ਆਪਣੇ ਬੱਚ‍ਿਆਂ ਦਾ ਧ‍ਿਆਨ

Mohali student commits suicide: ਜੇਕਰ ਤੁਹਾਡੇ ਬੱਚੇ ਦੀ ਵੀ ਪ੍ਰੀਖਿਆ ਚੱਲ ਰਹੀ ਹੈ ਤਾਂ ਸੁਚੇਤ ਹੋ ਜਾਓ ਅਤੇ ਉਸ ਉੱਤੇ ਨਜ਼ਰ ਰੱਖੋ। ਬੱਚਾ ਜੇਕਰ ਪੇਪਰ ਦ‍ੇਣ ਦੇ ਬਾਅਦ ਤਨਾਅ ਵਿੱਚ ਵਿੱਖ ਰਿਹਾ ਹੈ ਜਾਂ ਮਾਯੂਸ ਵਿੱਖ ਰਿਹਾ ਹੈ ਤਾਂ ਉਸਨੂੰ ਇਕੱਲਾ ਨਾ ਛੱਡੋ। ਉਸਨੂੰ ਸਹਿਜ ਬਣਾਉਣ ਦੀ ਕੋਸ਼ਿਸ਼ ਕਰੋ ਅਤੇ ਉਦਾਸੀ ਦੀ ਹਾਲਤ ਵਿੱਚ ਨਾ

Gangster Ravinder Kali

ਗੌਂਡਰ ਦੇ ਐਨਕਾਊਂਟਰ ਮਗਰੋਂ ਵੀ ਵਿਰੋਧੀਆਂ ‘ਚ ਕਾਇਮ ਹੈ ਦਹਿਸ਼ਤ ਦਾ ਮਾਹੌਲ…

Gangster Ravinder Kali: ਗੈਂਗਸਟਰ ਸੁੱਖਾ ਕਾਹਲਵਾਂ ਦੀ ਹੱਤਿਆ ਮਗਰੋਂ ਉਸਦੀ ਲਾਸ਼ ‘ਤੇ ਭੰਗੜਾ ਪਾਉਣ ਵਾਲੇ ਪੰਜਾਬ ‘ਚ ਦਹਿਸ਼ਤ ਦਾ ਨਾਮ ਬਣੇ ਅਤੇ ਪੰਜਾਬ ਪੁਲਿਸ ਹੱਥੋਂ 26 ਜਨਵਰੀ ਨੂੰ ਐਨਕਾਊਂਟਰ ‘ਚ ਮਾਰੇ ਗਏ ਗੈਂਗਸਟਰ ਵਿੱਕੀ ਗੌਂਡਰ ਦਾ ਖੌਫ਼ ਅੱਜ ਵੀ ਉਸਦੇ ਵਿਰੋਧੀਆਂ ‘ਚ ਦੇਖਣ ਨੂੰ ਮਿਲਦਾ ਹੈ। ਭਾਵੇਂ ਕਿ ਗੈਂਗਸਟਰ ਗੌਂਡਰ ਮਾਰਿਆ ਜਾ ਚੁਕਿਆ ਹੈ ਅਤੇ

ਲੁਧਿਆਣਾ ਨਗਰ ਨਿਗਮ ਚੋਣ ਨਤੀਜੇ : ਕਾਂਗਰਸ ਨੇ ਜਿੱਤੀਆਂ 62 ਸੀਟਾਂ, ਦੇਖੋ ਪੂਰੀ ਲਿਸਟ

Ludhiana MC Election Result : ਪੰਜਾਬ ਦੀਆਂ ਨਗਰ ਨਿਗਮ ਚੋਣਾਂ ਵਿਚ ਆਪਣੀ ਜਿੱਤ ਨੂੰ ਜਾਰੀ ਰੱਖਦਿਆਂ, ਕਾਂਗਰਸ ਨੇ ਲੁਧਿਆਣਾ ਦੇ 95 ਵਾਰਡਾਂ ਦੇ ਵਿੱਚੋਂ 62 ਵਾਰਡਾਂ ‘ਤੇ ਜਿੱਤ ਦਰਜ ਕਰਕੇ ਆਪਣੀ ਜੇਤੂ ਲੈਅ ਨੂੰ ਜਾਰੀ ਰੱਖਿਆ ਹੈ। ਇਸ ਤੋਂ ਪਹਿਲਾ ਕਾਂਗਰਸ ਨੇ ਅੰਮ੍ਰਿਤਸਰ, ਜਲੰਧਰ, ਅਤੇ ਪਟਿਆਲਾ ‘ਚ ਸ਼ਾਨਦਾਰ ਜਿੱਤ ਦਰਜ ਕੀਤੀ ਸੀ। ਜਿਕਰਯੋਗ ਹੈ ਕਿ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ