Tag: ,

ਕੋਰੋਨਾ ਵਾਇਰਸ ਦੇ ਮੱਦੇਨਜ਼ਰ ਭਾਰਤ ਨੇ ਨਾਲ ਲੱਗਦੀਆਂ ਸਰਹੱਦਾਂ ‘ਤੇ ਆਵਾਜਾਈ ਕੀਤੀ ਬੰਦ

Blocked borders ਭਾਰਤ ਨੇ ਪਾਕਿਸਤਾਨ, ਨੇਪਾਲ, ਭੂਟਾਨ, ਬੰਗਲਾਦੇਸ਼ ਅਤੇ ਮਿਆਂਮਾਰ ਨਾਲ ਲੱਗਦੀਆਂ ਸਰਹੱਦਾਂ ‘ਤੇ ਆਵਾਜਾਈ ਬੰਦ ਕਰ ਦਿੱਤੀ ਹੈ। ਕੇਂਦਰੀ ਗ੍ਰਹਿ ਮੰਤਰਾਲੇ ਨੇ ਦੱਸਿਆ ਕਿ ਕੋਰੋਨਾ ਵਾਇਰਸ ਦੇ ਵਧਦੇ ਖ਼ਤਰੇ ਦੇ ਮੱਦੇਨਜ਼ਰ ਇਹ ਕਦਮ ਚੁੱਕਿਆ ਗਿਆ ਹੈ। ਇਕ ਬਿਆਨ ‘ਚ ਕਿਹਾ ਗਿਆ ਹੈ ਕਿ ਭਾਰਤ 15 ਮਾਰਚ ਦੀ ਅੱਧੀ ਰਾਤ ਤੋਂ ਨੇਪਾਲ, ਭੂਟਾਨ, ਮਿਆਂਮਾਰ ਅਤੇ

ਕਰੋਨਾ ਵਾਇਰਸ ਦੇ ਚਲਦਿਆਂ ਅਟਾਰੀ-ਵਾਹਘਾ ਸਰਹੱਦ ‘ਤੇ ਰਿਟਰੀਟ ਸੈਰੇਮਨੀ ਰੱਦ

Retreat Ceremony ਭਾਰਤ ਵਿਚ ਕਰੋਨਾ ਵਾਇਰਸ ਦੇ ਮਾਮਲੇ ਦਿਨੋਂ-ਦਿਨ ਵੱਧ ਰਹੇ ਹਨ। ਕਰੋਨਾ ਵਾਇਰਸ ਕਾਰਨ ਅਟਾਰੀ-ਵਾਹਘਾ ਸਰਹੱਦ ਉਤੇ ਹੋਣ ਵਾਲੀ ਰਿਟਰੀਟ ਸੇਰੇਮਨੀ ਨੂੰ ਬੰਦ ਕਰ ਦਿੱਤਾ ਗਿਆ ਹੈ। ਕਿਉਂਕਿ ਇਸ ਪਰੇਡ ਨੂੰ ਦੇਖਣ ਲਈ ਦੋਵਾਂ ਦੇਸ਼ਾਂ ਦੇ ਹਜ਼ਾਰਾਂ ਲੋਕ ਦੇਖਣ ਲਈ ਆਉਂਦੇ ਹਨ। ਅਜਿਹੇ ਵਿਚ ਕਰੋਨਾ ਵਾਇਰਸ ਫੈਲਣ ਦਾ ਖਤਰਾ ਵੱਧ ਗਿਆ ਹੈ। ਇਸ ਦੇ

ਪੀਐਮ ਮੋਦੀ ਨੇ ਸਿੱਕਮ ਦਾ ਪਹਿਲਾ ਏਅਰਪੋਰਟ ਕੀਤਾ ਲੋਕ ਅਰਪਿਤ

Sikkim first Airport :ਪ੍ਰਧਾਨਮੰਤਰੀ ਨਰੇਂਦਰ ਮੋਦੀ ਨੇ ਸੋਮਵਾਰ ਨੂੰ ਸਿੱਕਮ ਦਾ ਪਹਿਲਾ ਏਅਰਪੋਰਟ ਦੇਸ਼ ਨੂੰ ਸਮਰਪਤ ਕੀਤਾ।ਪੀਐਮ ਮੋਦੀ ਐਤਵਾਰ ਨੂੰ ਹੀ ਗੰਗਟੋਕ ਪਹੁੰਚ ਗਏ ਸਨ ,ਇੱਥੇ ਉਹ ਲੋਕਾਂ ਨਾਲ ਮੁਲਾਕਾਤ ਵੀ ਕਰਨਗੇ। ਸਿੱਕਮ ਵਿੱਚ ਏਅਰਪੋਰਟ ਖੁੱਲ੍ਹਣ ਨਾਲ ਉੱਥੇ ਦੇ ਵਪਾਰ ਨੂੰ ਤਾਂ ਫਾਇਦਾ ਮਿਲੇਗਾ ਹੀ ਸਗੋਂ ਸੈਰ ਦੇ ਲਿਹਾਜ਼ ਤੋਂ ਵੀ ਇਹ ਕੰਮ ਕਰੇਗਾ। Sikkim

India China trade resumes

ਮੋਦੀ ਦੇ ਦੌਰੇ ਦੇ 2 ਦਿਨ ਬਾਅਦ ਨਾਥੁਲਾ ਰੂਟ ਤੋਂ ਵਪਾਰ ਮੁੜ ਸ਼ੁਰੂ

India China trade resumes:ਨਾਥੁਲਾ ਸੀਮਾ ਤੋਂ ਭਾਰਤ ਅਤੇ ਚੀਨ ਦੇ ਵਪਾਰੀਆਂ ਦੇ ਵਿੱਚ 2018 ਵਿੱਚ ਦੋਪੱਖੀ ਵਪਾਰ ਮੰਗਲਵਾਰ ਨੂੰ ਸ਼ੁਰੂ ਹੋ ਗਿਆ।ਦੋਨਾਂ ਪਾਸਿਆਂ ਤੋਂ ਵਪਾਰੀਆਂ ਅਤੇ ਸਰਕਾਰੀ ਅਧਿਕਾਰੀਆਂ ਨੇ ਇੱਕ ਦੂਜੇ ਨੂੰ ਤੋਹਫ਼ੇ ਅਤੇ ਸ਼ੁਭਕਾਮਨਾਵਾਂ ਦਿੱਤੀਆਂ। India China trade resumes ਸਿੱਕਮ ਸਰਕਾਰ ਦੇ ਇੱਕ ਅਧਿਕਾਰੀ ਨੇ ਕਿਹਾ ਕਿ ਪਿਛਲੇ ਸਾਲ ਡੋਕਲਾਮ ਗਤੀਰੋਧ ਦੇ ਬਾਅਦ ਵਪਾਰ

Baba Chamliyal Dargah

ਐਲਓਸੀ ‘ਤੇ ਇਸ ਜਗ੍ਹਾ ਭੁੱਲ ਕੇ ਵੀ ਪਾਕਿਸਤਾਨੀ ਨਹੀਂ ਕਰਦੇ ਫਾਇਰਿੰਗ ,ਇਹ ਹੈ ਵਜ੍ਹਾ

Baba Chamliyal Dargah:ਜੰਮੂ :ਐਲਓਸੀ ‘ਤੇ ਪਾਕਿਸਤਾਨ ਲਗਾਤਾਰ ਘਟੀਆ ਹਰਕਤਾਂ ਨੂੰ ਅੰਜਾਮ ਦਿੰਦੇ ਹੋਏ ਸੀਜ਼ਫਾਇਰ ਦੀ ਉਲੰਘਣਾ ਕਰਦਾ ਆ ਰਿਹਾ ਹੈ । ਇੰਨਾ ਹੀ ਨਹੀਂ ਪਾਕਿਸਤਾਨ ਸਮਰਥਿਤ ਅੱਤਵਾਦੀਆਂ ਦੇ ਪਰਵੇਸ਼ ਦੀ ਕੋਸ਼ਿਸ਼ ਵੀ ਲਗਾਤਾਰ ਜਾਰੀ ਹਨ । ਉਥੇ ਹੀ , ਸ਼ਨੀਵਾਰ ਸਵੇਰੇ ਵੀ ਸੁੰਜਵਾਂ ਆਰਮੀ ਕੈਂਪ ਉੱਤੇ ਜੈਸ਼ – ਏ – ਮੁਹੰਮਦ ਦੇ ਅੱਤਵਾਦੀਆਂ ਨੇ ਹਮਲਾ

America drone attack Pakistan

ਪਾਕਿ ‘ਚ ਅਮਰੀਕਾ ਦਾ ਡਰੋਨ ਅਟੈਕ ,ਹੱਕਾਨੀ ਕਮਾਂਡਰ ਸਣੇ 3 ਢੇਰ

America drone attack Pakistan:ਅਮਰੀਕਾ ਨੇ ਬੁੱਧਵਾਰ ਨੂੰ ਪਾਕਿਸਤਾਨ – ਅਫਗਾਨਿਸਤਾਨ ਬਾਰਡਰ ਉੱਤੇ ਅੱਤਵਾਦੀ ਟਿਕਾਣੀਆਂ ਉੱਤੇ ਡਰੋਨ ਹਮਲੇ ਕੀਤੇ ਹਨ।ਡਰੋਨ ਹਮਲੇ ਵਿੱਚ ਹੱਕਾਨੀ ਨੈੱਟਵਰਕ ਦੇ ਟਾਪ ਕਮਾਂਡਰ ਅਹਿਸਾਨ ਖਾਵੇਰੀ ਸਮੇਤ ਤਿੰਨ ਅੱਤਵਾਦੀ ਮਾਰੇ ਗਏ ਹਨ।।ਜਾਣਕਾਰਾਂ ਦੀ ਮੰਨੀਏ ਤਾਂ ਅਮਰੀਕੀ ਡਰੋਨ ਵਲੋਂ ਦੋ ਮਿਸਾਈਲਾਂ ਦਾਗੀਆਂ ਗਈਆਂ ।ਇਹ ਹਮਲਾ ਹੰਗੂ ਜਿਲ੍ਹੇ ਦੇ ਕੋਲ ਕੀਤਾ ਗਿਆ। America drone attack

ਸੰਘਣੀ ਧੁੰਦ ਕਾਰਨ ਸੀਮਾ ਸੁਰੱਖਿਆ ਬਲ ਦੀਆਂ ਮੁਸ਼ਕਿਲਾਂ ‘ਚ ਹੋਇਆ ਵਾਧਾ

Smog increases risk at border for bsf patrolling ਸਰਦੀਆਂ ਦਾ ਮੌਸਮ ਅਤੇ ਉਤੋਂ ਪੈ ਰਹੀ ਸੰਘਣੀ ਸਮਾਗ ਨੇ ਬੀ.ਐਸ.ਐਫ ਦੀ ਬਾਡਰ ‘ਤੇ ਦਿੱਕਤਾਂ ‘ਚ ਵਾਧਾ ਕੀਤਾ ਹੈ। ਜਿੱਥੇ ਕਿ ਪੰਜਾਬ ਅਤੇ ਨਾਲ ਲਗਦੇ ਰਾਜਾਂ ‘ਚ ਲਗਾਤਾਰ ਦੁਰਘਟਨਾਵਾਂ ਦੀਆਂ ਖ਼ਬਰਾਂ ਆ ਰਹੀਆਂ ਹਨ ਓਥੇ ਹੀ ਦੇਸ਼ ਦੇ ਸੁਰੱਖਿਆ ਬਲਾਂ, ਬਾਡਰ ਸੁਰੱਖਿਆ ਫ਼ੋਰਸ (ਬੀ.ਐਸ.ਐਫ.) ਲਈ ਬਾਡਰ ‘ਤੇ

ਆਈ.ਸੀ.ਪੀ. ਅਟਾਰੀ ਬਾਰਡਰ ‘ਤੇ ਕੁਲੀਆਂ ਦੀ ਹੜਤਾਲ, ਬੰਦ ਹੋਈ ਲੋਡਿੰਗ-ਅਨਲੋਡਿੰਗ

ਅੰਮ੍ਰਿਤਸਰ: ਈਦ ਦੀਆਂ 4 ਦਿਨ ਦੀਆਂ ਛੁੱਟੀਆਂ ਤੋਂ ਬਾਅਦ 2 ਦਿਨ ਪਹਿਲਾਂ ਹੀ ਆਈ.ਸੀ.ਪੀ. ਅਟਾਰੀ ਬਾਰਡਰ ‘ਤੇ ਖੁੱਲ੍ਹੇ ਭਾਰਤ-ਪਾਕਿ ਕਾਰੋਬਾਰ ‘ਤੇ ਬ੍ਰੇਕ ਲੱਗ ਗਈ ਹੈ, ਇਸ ਵਾਰ ਇਹ ਬ੍ਰੇਕ ਕੁਲੀਆਂ ਕਾਰਨ ਲੱਗੀ ਹੈ। ਜਾਣਕਾਰੀ ਅਨੁਸਾਰ ਕੁਲੀਆਂ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਲੋਡਿੰਗ ਅਤੇ ਅਨਲੋਡਿੰਗ ਦਾ ਕੰਮ ਬੰਦ ਕਰ ਦਿੱਤਾ ਹੈ, ਜਿਸ ਨਾਲ ਟਰੱਕਾਂ ਦੀ

ਬੀ.ਐਸ.ਐਫ ਨੇ ਸਰਹੱਦ ਤੋਂ ਪਾਕਿਸਤਾਨੀ ਵਿਅਕਤੀ ਕੀਤਾ ਕਾਬੂ

  ਬੀ.ਐਸ.ਐਫ. ਦੀ 164 ਬਟਾਲੀਅਨ ਵੱਲੋਂ ਅੱਜ ਸਵੇਰੇ ਤੜਕਸਾਰ ਭਾਰਤ ਪਾਕਿਸਤਾਨ ਦੀ ਸਰਹੱਦੀ ਚੌਕੀ ਕੱਸੋਵਾਲ ਨੇੜੇ ਭਾਰਤੀ ਖੇਤਰ ‘ਚ ਦਾਖਲ ਹੋਏ ਇਕ ਵਿਅਕਤੀ ਨੂੰ ਕਾਬੂ ਕੀਤਾ ਹੈ। ਜਿਸ ਦੀ ਪਹਿਚਾਣ ਨਿਸਾਰ ਅਹਿਮਦ ਅੰਸਾਰੀ ਵਾਸੀ ਕੋਟਲੀ ਜ਼ਿਲ੍ਹਾ ਨਾਰੋਵਾਲ (ਪਾਕਿਸਤਾਨ) ਵਜੋਂ ਹੋਈ ਹੈ। ਬੀ.ਐਸ.ਐਫ ਅਤੇ ਸੁਰੱਖਿਆ ਏਜੰਸੀਆਂ ਵੱਲੋਂ ਫੜੇ ਗਏ ਵਿਅਕਤੀ ਕੋਲੋਂ ਬਾਰੀਕੀ ਨਾਲ ਪੁੱਛਗਿੱਛ ਕੀਤੀ ਜਾ

ਪੰਜਾਬ ਹਿਮਾਚਲ ਸੀਮਾ ‘ਤੇ ਚੱਲ ਰਹੇ ਸ਼ਰਾਬ ਦੇ ਠੇਕਿਆਂ ‘ਤੇ ਮਾਰੇ ਛਾਪੇ

ਪਠਾਨਕੋਟ : ਪੰਜਾਬ ਅਤੇ ਹਿਮਾਚਲ ਦੀ ਸੀਮਾ ਉੱਤੇ ਸਥਿਤ ਚੱਲ ਰਹੇ ਹਿਮਾਚਲ ਵੱਲ ਸ਼ਰਾਬ ਦੇ ਠੇਕੇ ਹਿਮਾਚਲ ਵਿੱਚ ਹੈ ਜਾਂ ਪੰਜਾਬ ਦੀ ਜਗ੍ਹਾ ਉੱਤੇ ਇਸਨੂੰ ਲੈ ਕੇ ਅੱਜ ਆਬਕਾਰੀ ਵਿਭਾਗ ਵੱਲੋਂ ਪੰਜਾਬ ਹਿਮਾਚਲ ਸੀਮਾ ਉੱਤੇ ਸ਼ਰਾਬ ਦੇ ਠੇਕਿਆਂ ਉੱਤੇ ਛਾਪਾ ਮਾਰਿਆ। ਜਿਸ ਵਿੱਚ ਉਨ੍ਹਾਂ ਨੇ ਚੱਲ ਰਹੇ ਸ਼ਰਾਬ ਦੇ ਠੇਕਿਆਂ ਤੋਂ ਹਿਮਾਚਲ ਦੀ ਜਗ੍ਹਾ ਉੱਤੇ

ਬੀ ਐਸ ਐਫ ਨੇ ਸਰਹੱਦ ਤੋਂ ਕਰੋੜਾਂ ਦੀ ਹੈਰੋਇਨ ਕੀਤੀ ਬਰਾਮਦ

ਭਾਰਤ ਪਾਕਿਸਤਾਨ ਸਰਹੱਦ ਖੇਮਕਰਨ ‘ਤੇ ਤਾਇਨਾਤ ਬੀ.ਐਸ.ਐਫ ਦੀ 77 ਬਟਾਲੀਅਨ ਵਲੋਂ ਸਰਹੱਦੀ ਪਿੰਡ ਮਹਿਦੀਪੁਰ ਨਜ਼ਦੀਕ ਚੌਕੀ ਐਮ.ਪੀ ਫਾਰਵਰਡ ਦੇ ਇਲਾਕੇ ‘ਚ ਪਿੱਲਰ 163/20 ਕੋਲੋਂ ਤਲਾਸ਼ੀ ਮੁਹਿੰਮ ਦੌਰਾਨ ਕਰੋੜਾਂ ਰੁਪਏ ਦੀ ਕੀਮਤ ਦਾ 1 ਪੈਕੇਟ ਹੈਰੋਇਨ ਬਰਾਮਦ ਕੀਤਾ ਹੈ। ਬੀ.ਐਸ.ਐਫ ਦੇ ਜਵਾਨਾਂ ਵਲੋਂ ਇਲਾਕੇ ਦੇ ਛਾਣਬੀਨ ਜਾਰੀ

Retreat-ceremony

ਸਰਹੱਦ ’ਤੇ ਝੰਡਾ ਉਤਾਰਨ ਦੀ ਰਸਮ ਦਾ ਸਮਾਂ ਤਬਦੀਲ

ਭਾਰਤ-ਪਾਕਿਸਤਾਨ ਦੀ ਸਰਹੱਦੀ ਜਾਂਚ ਚੌਕੀ ਅਟਾਰੀ-ਵਾਹਗਾ ਵਿਖੇ ਭਾਰਤ ਦੇ ਸੀਮਾ ਸੁਰੱਖਿਆ ਬਲ ਅਤੇ ਪਾਕਿਸਤਾਨ ਰੇਂਜਰਜ਼ ਵਿਚਕਾਰ ਰੋਜ਼ਾਨਾ ਹੋਣ ਵਾਲੀ ਝੰਡਾ ਉਤਾਰਨ ਦੀ ਰਸਮ ਦਾ ਸਮਾਂ 5 ਵਜੇ ਤੋਂ ਬਦਲ ਕੇ ਸ਼ਾਮ 5:30 ਵਜੇ ਕਰ ਦਿੱਤਾ ਗਿਆ ਹੈ। ਗ਼ੌਰਤਲਬ ਹੈ ਕਿ ਮੌਸਮ ਬਦਲਣ ’ਤੇ ਦੋਵਾਂ ਮੁਲਕਾਂ ਦੀ ਸਹਿਮਤੀ ਬਾਅਦ ਅਟਾਰੀ-ਵਾਹਗਾ ਸਰਹੱਦ ’ਤੇ ਝੰਡਾ ਉਤਾਰਨ ਦੀ ਰਸਮ

ਭਾਰਤ ਦਾ ਪਰਮਾਣੂ ਰਿਕਾਰਡ ਵਧੀਆ ਪਰ ਪਾਕਿ ਨੂੰ ਵੀ ਮਿਲੇ ਮੌਕਾ : ਚੀਨ

ਚੀਨ ਨੇ ਐਨਐਸਜੀ ਵਿੱਚ ਭਾਰਤ ਦਾ ਸਮਰਥਨ ਕਰਨ ਦੇ ਮੁੱਦੇ ਉੱਤੇ ਕਿਹਾ ਕਿ ਪਾਕਿਸਤਾਨ ਦੇ ਮੁਕਾਬਲੇ ਭਾਰਤ ਦਾ ਪਰਮਾਣੂ ਰਿਕਾਰਡ ਵਧੀਆ ਹੈ ਪਰ 48 ਦੇਸ਼ਾਂ ਦੇ ਐਨਐਸਜੀ ਗਰੁੱਪ ਵਿੱਚ ਸ਼ਾਮਿਲ ਕਰਦੇ ਸਮੇਂ ਕਿਸੇ ਤਰ੍ਹਾਂ ਦਾ ਭੇਦਭਾਵ ਨਹੀਂ ਕੀਤਾ ਜਾਣਾ ਚਾਹੀਦਾ। ਦਿੱਲੀ ਵਿੱਚ ਆਯੋਜਿਤ ਇੱਕ ਪ੍ਰੋਗਰਾਮ ਵਿੱਚ ਚੀਨ ਦੇ ਸਰਕਾਰੀ ਅਧਿਕਾਰੀ ਨੇ ਇਹ ਬਿਆਨ ਦਿੱਤਾ ਹੈ।

Fake currency

ਪਾਕਿ ਬਣਾ ਚੁੱਕਿਆ ਹੈ 2000 ਦੇ ਨਕਲੀ ਨੋਟ

ਬੀ.ਐਸ.ਐਫ. ਆਪਣੇ ਜਵਾਨਾਂ ਨੂੰ ਨਕਲੀ ਨੋਟ ਦੀ ਪਹਿਚਾਣ ਕਰਨ ਨੂੰ ਲੈ ਕੇ ਟ੍ਰੇਨਿੰਗ ਦਿਵਾਉਣ ਲਈ ਰਿਜਰਵ ਬੈਂਕ ਨਾਲ ਗੱਲਬਾਤ ਕਰ ਰਿਹਾ ਹੈ। ਤਾਂ ਕਿ ਭਾਰਤ-ਪਾਕਿ ਅਤੇ ਭਾਰਤ-ਬੰਗਲਾਦੇਸ਼ ਸੀਮਾ ਉੱਤੇ ਨਕਲੀ ਨੋਟਾਂ ਦੀ ਤਸਕਰੀ ਉੱਤੇ ਲਗਾਮ ਲਗਾਈ ਜਾ ਸਕੇ। ਪਰ ਤੁਹਾਨੂੰ ਦੱਸ ਦੇਈਏ ਕਿ ਨੋਟਬੰਦੀ ਨੂੰ ਅਜੇ 2 ਮਹੀਨੇ ਹੀ ਹੋਏ ਹਨ ਅਤੇ ਗੁਆਂਢੀ ਮੁਲਕ ਪਾਕਿਸਤਾਨ

ਚੰਡੀਗੜ੍ਹ-ਮੋਹਾਲੀ ਦੇ ਬਾਰਡਰ ‘ਤੇ ਸੁਰੱਖਿਆ ਦੇ ਪੂਰੇ ਇੰਤਜ਼ਾਮ

ਸੈਨਾ ਦੀ ਵਰਦੀ ਵਿੱੱਚ ਦੇਖੇ ਗਏ 7 ਅੱਤਵਾਦੀ,ਹਾਈ ਅਲਰਟ ਜਾਰੀ

ਸੈਨਾ ਦੀ ਵਰਦੀ ਵਿੱਚ 7 ਸ਼ੱਕੀ ਅੱਤਵਾਦੀਆਂ ਨੂੰ ਦੇਖੇ ਜਾਣ ਤੋਂ ਬਾਅਦ ਦਿੱਲੀ ਏਅਰਪੋਰਟ ਅਤੇ ਮੈਟਰੋ ਸੁਰੱਖਿਆ ਵਿਵਸਥਾ ਸਖਤ ਕਰ ਦਿੱਤੀ ਗਈ ਹੈ। ਇਨਟੈਲੀਜੈਂਸ ਬਿਓਰੋਂ ਨੂੰ ਮਿਲੀ ਜਾਣਕਾਰੀ ਮੁਤਾਬਿਕ ਇਹ 7 ਅੱਤਵਾਦੀ ਕਿਸੇ ਤਰ੍ਹਾਂ ਸੈਨਾ ਦੇ ਕੈਪਟਨ ਅਤੇ ਸੂਬੇਦਾਰ ਰੈਂਕ ਦੇ ਅਧਿਕਾਰੀਆਂ ਦੀ ਵਰਦੀ ਨੂੰ ਪਾਉਣ ਵਿੱਚ ਕਾਮਯਾਬ ਹੋ ਗਏ ਹਨ।ਇੱਕ ਅਖਬਾਰ ਵਿੱਚ ਛਪੀ ਖ਼ਬਰ

ਬਿਜਲੀ ਕਰਮਚਾਰੀ ਦੀ ਕਰੰਟ ਲੱਗਣ ਨਾਲ ਹੋਈ ਮੌਤ

ਪੰਜਾਬ ਅਤੇ ਜੰਮੂ ਕਸ਼ਮੀਰ ਦੀ ਸਰਹੱਦ ਪਠਾਨਕੋਟ ਦੇ ਕੋਲ ਪੈਂਦੇ ਪਿੰਡ ਕੀੜੀ ਗੰਡਿਆਲ ਵਿੱਚ ਇੱਕ ਦੇਸ ਰਾਜ ਨਾਮ ਦੇ ਬਿਜਲੀ ਕਰਮਚਾਰੀ ਦੀ 11 ਹਜ਼ਾਰ ਬੋਲਟਜ ਦੀਆਂ ਤਾਰਾਂ ਤੇ ਸਪਲਾਈ ਠੀਕ ਕਰਦੇ ਸਮੇਂ ਕਰੰਟ ਲੱਗਣ ਨਾਲ ਮੌਤ ਹੋ ਗਈ। ਜਾਣਕਾਰੀ ਅਨੁਸਾਰ ਦੇਸ ਰਾਜ ਜੋ ਕਿ ਸਬ ਸਟੇਸ਼ਨ ਕੀੜੀ ਗੰਡਿਆਲ ਵਿੱਚ ਡੇਲੀ ਵੇਸ ਤੇ ਬਿਜਲੀ ਕਰਮਚਾਰੀ ਸੀ

2 ਫਰਵਰੀ ਤੱਕ ਗੁਰਦਾਸਪੁਰ ਦੀ ਭਾਰਤ-ਪਾਕਿ ਸਰਹੱਦ ਤੇ ਜਾਣ ਦੀ ਪਾਬੰਧੀ

ਗੁਰਦਾਸਪੁਰ:-ਪਾਕਿਸਤਾਨ ਆਪਣੀਆਂ ਨਾਪਾਕ ਹਰਕਤਾਂ ਤੋਂ ਬਾਜ਼ ਨਹੀਂ  ਆ ਰਿਹਾ ਹੈ ਤੇ ਸਰਹੱਦੀ ਖੇਤਰਾਂ ‘ਚ ਪਾਕਿਸਤਾਨ ਦੀ ਨਾਪਾਕ ਹਰਕਤ ਲਗਾਤਾਰ ਜਾਰੀ ਹੈ। ਪਾਕਿਸਤਾਨ  ਭਾਰਤੀ ਸਰਹੱਦ ‘ਚ ਘੁਸਪੈਠ ਕਰਨ ਦੀ ਕੋਸ਼ਿਸ਼ ਕਰਵਾਉਣ ‘ਚ ਕੋਈ ਕਸਰ ਨਹੀਂ ਛੱਡ ਰਿਹਾ। ਹਾਲਾਂਕਿ  ਭਾਰਤੀ ਫੌਜ  ਪਾਕਿਸਤਾਨ ਦੀ ਇਸ ਜੰਗਬੰਦੀ ਦੀ ਉਲੰਘਣਾ ਦਾ ਮੂੰਹਤੋੜ ਜਵਾਬ ਦੇ ਰਹੀ ਹੈ। ਲੋਕਾਂ ਦੀ ਸੁਰੱਖਿਆ ਨੂੰ

army

ਸਰਹੱਦ ‘ਤੇ ਪਾਕਿਸਤਾਨੀ ਨਾਗਰਿਕ ਕੀਤਾ ਗ੍ਰਿਫਤਾਰ

ਪਾਕਿ ਦੀ ਹਰਕਤਾਂ ਸਰਹੱੱਦ ‘ਤੇ ਵੱੱਧਦੀਆਂ ਹੀ ਜਾ ਰਹੀਆਂ ਹਨ ਇਸੇ ਕਾਰਨ ਸਰਹੱੱਦ ਤੇ ਜਵਾਨਾਂ ਨੇ ਸੁਰੱੱਖਿਆ ਇੰਤਜਾਮ ਹੋਰ ਵੀ ਸਖਤ ਕਰ ਦਿੱੱਤੇ ਹਨ। ਇਸੇ ਦੇ ਮੱੱਦੇਨਜਰ ਬੁਧਵਾਰ ਨੂੰ ਭਾਰਤ ਪਾਕਿ ਸਰਹੱਦ ਸੈਕਟਰ ਖੇਮਕਰਨ ਅਧੀਨ ਪੈਂਦੀ ਸਰਹੱਦੀ ਚੌਂਕੀ ਹਰਭਜਨ ਨੇੜਿਉਂ ਭਾਰਤੀ ਖੇਤਰ ਵਿਚ ਦਾਖਲ ਹੋਏ ਪਾਕਿਸਤਾਨੀ ਨਾਗਰਿਕ ਨੂੰ ਬੀ ਐਸ ਐਫ ਵੱਲੋਂ ਕਾਬੂ ਕੀਤੇ ਜਾਣ

ਭਾਰਤ ਚੀਨ ਸਰਹੱਦ ’ਤੇ ਬਣਿਆ 180 ਫੁੱਟ ਲੰਬਾ ਮੋਟਰ ਪੁਲ  

ਭਾਰਤ ਚੀਨ ਸਰਹੱਦ ’ਤੇ ਚੱਲੇ ਸੜਕ ਨਿਰਮਾਣ ਵਿਚ ਬੀ.ਆਰ.ਓ. ਨੇ ਆਦਿ ਕੈਲਾਸ ਮਾਰਗ ’ਤੇ 11,500 ਫੁੱਟ ਉਚਾਈ ’ਤੇ ਬਣੀ ‘ਨਹਲ’ ਜਗ੍ਹਾ ਤੇ 180 ਫੁੱਟ ਲੰਬਾ ਮੋਟਰ ਪੁਲ ਬਣਾ ਦਿੱਤਾ ਹੈ। ਆਦਿ ਕੈਲਾਸ ਜਾਣ ਵਾਲੇ ਟੂਰਿਸਟ ਹੁਣ ਗੁੰਜੀ ਤੋਂ 15 ਕਿਲੋਮੀਟਰ ਦੀ ਦੂਰੀ ਤੱਕ ਦਾ ਸਫਰ ਵਾਹਨ ਨਾਲ ਕਰ ਸਕਣਗੇ। ਇਸੇ ਮਾਰਗ ’ਤੇ ਦੋ ਹੋਰ ਪੁਲਾਂ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ