Tag: , , , ,

Iran suicide car bombing kills

ਇਰਾਨ ਦੇ ਚਾਬਹਾਰ ‘ਚ ਸੁਸਾਈਡ ਅਟੈਕ, 3 ਦੀ ਮੌਤ 20 ਜਖਮੀ

Iran suicide car bombing kills: ਇਰਾਨ ਦੇ ਚਾਬਹਾਰ ਸ਼ਹਿਰ ਵਿਚ ਵੀਰਵਾਰ ਨੂੰ ਵੱਡਾ ਧਮਾਕਾ ਹੋਇਆ ਹੈ। ਇਸ ਧਮਾਕੇ ਵਿਚ ਤਿੰਨ ਲੋਕਾਂ ਦੀ ਮੌਤ ਹੋ ਗਈ ਹੈ। ਦੱਸ ਦਈਏ ਕਿ ਚਾਬਹਾਰ ‘ਚ ਭਾਰਤ ਅਤੇ ਇਰਾਨ ਬੰਦਰਗਾਹ ਦਾ ਨਿਰਮਾਣ ਕਰ ਰਹੇ ਹਨ, ਇਸ ਲਿਹਾਜ ਨਾਲ ਭਾਰਤ ਦੇ ਲਈ ਸ਼ਹਿਰ ਕਾਫੀ ਅਹਿਮੀਅਤ ਰੱਖਦੇ ਹਨ। ਅੰਤਰਰਾਸ਼ਟਰੀ ਨਿਊਜ ਏਜੰਸੀ ਅਲ

U.S. drone kills 20 Haqqani militants

PAK ‘ਚ ਅੱਤਵਾਦੀ ਠਿਕਾਣਿਆਂ ‘ਤੇ ਅਮਰੀਕਾ ਦਾ ਡਰੋਨ ਅਟੈਕ, 5 ਦੀ ਮੌਤ

ਪਾਕਿਸਤਾਨ ‘ਚ ਸਥਿਤ ਅੱਤਵਾਦੀ ਸੰਗਠਨਾਂ ਦੇ ਖਿਲਾਫ ਅਮਰੀਕਾ ਨੇ ਸਖਤ ਕਦਮ ਚੁੱਕਿਆ ਹੈ। ਅਫਗਾਨਿਸਤਾਨ ਨਾਲ ਲਗਦੀ ਸੀਮਾ ‘ਤੇ ਅਮਰੀਕੀ ਸੁਰੱਖਿਆ ਬਲਾਂ ਨੇ ਪਾਕਿਸਤਾਨੀ ਅੱਤਵਾਦੀ ਸੰਗਠਨ ਹੱਕਾਨੀ ਨੈੱਟਵਰਕ ਦੇ ਖਿਲਾਫ ਡਰੋਨ ਅਟੈਕ ਕੀਤਾ ਇਸ ਵਿੱਚ 5 ਲੋਕਾਂ ਦੀ ਮੌਤ ਹੋ ਗਈ। ਡਰੋਨ ਅਟੈਕ ਅੱਤਵਾਦੀ ਸੰਗਠਨ ਹੱਕਾਨੀ ਨੈੱਟਵਰਕ ਦੇ ਠਿਕਾਣਿਆਂ ਨੂੰ ਨਿਸ਼ਾਨਾ ਬਣਾ ਕੇ ਕੀਤਾ ਗਿਆ ਸੀ।

ਨਾਈਜੀਰੀਆਈ ਹਵਾਈ ਫੌਜ ਨੇ ਕੈਂਪ ਤੇ ਗਲਤੀ ਨਾਲ ਸੁੱੱਟਿਆ ਬੰਬ,100 ਦੀ ਮੌਤ

ਨਾਈਜੀਰੀਆ ਦੀ ਹਵਾਈ ਫੌਜ ਨੇ ਮੰਗਲਵਾਰ ਨੂੰ ਬੋਰਨੋ ਸੂਬੇ ‘ਚ ਕਾਲਾ ਬਾਲਗੇ ਇਲਾਕੇ ‘ਚ ਅੱਤਵਾਦੀ ਸੰਗਠਨ ਬੋਕੋ ਹਰਾਮ ਦੇ ਠਿਕਾਣਿਆਂ ਨੂੰ ਨਿਸ਼ਾਨਾ ਬਣਾਉਂਦੇ ਹੋਏ ਗੋਲਾਬਾਰੀ ਕੀਤੀ ਪਰ ਇਸ ਦੀ ਲਪੇਟ ‘ਚ ਰਿਹਾਇਸ਼ੀ ਇਲਾਕੇ ਆ ਜਾਣ ਨਾਲ 100 ਤੋਂ ਵਧ ਲੋਕਾਂ ਦੀ ਮੌਤ ਹੋ ਗਈ। ਖੇਤਰੀ ਫੌਜ ਕਮਾਂਡਰ ਜਨਰਲ ਲਕੀ ਇਰਾਬੋਰ ਨੇ ਦੱਸਿਆ ਕਿ ਇਹ ਹਮਲੇ ਮੰਗਲਵਾਰ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ