Tag: , ,

ਕਰਤਾਰਪੁਰ ਲਾਂਘੇ ਦੇ ਉਦਘਾਟਨ ਤੋਂ ਪਹਿਲਾ ਪਾਕ ਨੇ ਕੀਤੀ ‘ਬੰਬ’ ਦੀ ਗੱਲ

ਗੁਰੂ ਨਾਨਕ ਦੇਵ ਜੀ ਦੇ 550 ਵੇਂ ਪ੍ਰਕਾਸ਼ ਪੁਰਬ ਦੇ ਮੌਕੇ ‘ਤੇ ਖੋਲੇ ਜਾ ਰਹੇ ਕਰਤਾਰਪੁਰ ਲਾਂਘੇ ਇੱਕ ਦਿਨ ਹੀ ਰਹੀ ਗਿਆ ਹੈ। ਪਰ ਉਸ ਤੋਂ ਪਹਿਲਾਂ ਪਾਕਿਸਤਾਨ ਵੱਲੋਂ ਇੱਕ ਹੋਰ ਨਾਪਾਕ ਹਰਕਤ ਕੀਤੀ ਗਈ ਹੈ। ਪਾਕਿਸਤਾਨ ਨੇ ਭਾਰਤ ਖਿਲਾਫ ਗ਼ਲਤ ਪ੍ਰਚਾਰ ਕਰਨਾ ਸ਼ੁਰੂ ਕਰ ਦਿਤਾ ਹੈ।ਪਾਕਿਸਤਾਨ ਵੱਲੋਂ ਸ੍ਰੀ ਕਰਤਾਰਪੁਰ ਸਾਹਿਬ ਦੇ ਗੁਰਦੁਆਰੇ ਵਿਚ ਇਕ

ਸ਼੍ਰੀਲੰਕਾ ਬੰਬ ਧਮਾਕੇ: ਹੁਣ ਤੱਕ 215 ਤੋਂ ਵਧੇਰੇ ਮੌਤਾਂ, ਭਾਰਤੀ ਦੂਤਾਵਾਸ ਸੀ ਅੱਤਵਾਦੀਆਂ ਦਾ ਨਿਸ਼ਾਨਾ

Sri Lanka Bomb Blast : ਕੋਲੰਬੋ : ਲਿੱਟੇ ਨਾਲ ਖ਼ਾਨਾਜੰਗੀ ਦੇ ਖ਼ਾਤਮੇ ਤੋਂ ਬਾਅਦ ਇਕ ਦਹਾਕੇ ਤੋਂ ਸ਼ਾਂਤ ਸ੍ਰੀਲੰਕਾ ਐਤਵਾਰ ਨੂੰ ਇਕ ਤੋਂ ਬਾਅਦ ਇਕ ਅੱਠ ਧਮਾਕਿਆਂ ਤੇ ਆਤਮਘਾਤੀ ਹਮਲਿਆਂ ਨਾਲ ਦਹਿਲ ਉੱਠਿਆ। ਈਸਾਈਆਂ ਦੇ ਤਿਉਹਾਰ ਈਸਟਰ ਦੇ ਮੌਕੇ ਵੱਖ-ਵੱਖ ਚਰਚਾਂ ਤੇ ਪੰਜ ਸਿਤਾਰਾ ਹੋਟਲਾਂ ਨੂੰ ਨਿਸ਼ਾਨਾ ਬਣਾ ਕੇ ਕੀਤੇ ਗਏ ਅੱਤਵਾਦੀ ਹਮਲਿਆਂ ‘ਚ ਘੱਟੋ-ਘੱਟ

Khuda Alisher bomb recovered

ਖੁੱਡਾ ਅਲੀਸ਼ੇਰ ‘ਚ ਖੁਦਾਈ ਦੌਰਾਨ ਮਿਲੇ 3 ਬੰਬ ਸ਼ੈੱਲ,ਲੋਕਾਂ ‘ਚ ਦਹਿਸ਼ਤ

Khuda Alisher bomb recovered:ਚੰਡੀਗੜ੍ਹ:ਚੰਡੀਗੜ੍ਹ ਦੇ ਪਿੰਡ ਖੁੱਡਾ ਅਲੀਸ਼ੇਰ ਤੋਂ ਬੀਤੀ ਰਾਤ ਗੁਰਦੁਆਰਾ ਸਾਹਿਬ ਦੀ ਖੁਦਾਈ ਦੌਰਾਨ 3 ਬੰਬ ਸ਼ੈਲ ਬਰਾਮਦ ਹੋਣ ਦੀ ਖ਼ਬਰ ਸਾਹਮਣੇ ਆਈ ਹੈ, ਜਿਸ ਤੋਂ ਬਾਅਦ ਪੂਰੇ ਇਲਾਕੇ ਵਿੱਚ ਹੜਕੰਪ ਮੱਚਿਆ ਹੋਇਆ ਹੈ। Khuda Alisher bomb recovered ਜਾਣਕਾਰੀ ਮੁਤਾਬਿਕ ਪੁਲਿਸ ਕੰਟਰੋਲ ਰੂਮ ਨੂੰ ਬੀਤੀ ਰਾਤ 8 . 09 ਵਜੇ ਸੂਚਨਾ ਮਿਲੀ ਸੀ

Naxalites develop Rambo arrows

ਸੁਰੱਖਿਆਕਰਮੀਆਂ ਨੂੰ ਧੋਖਾ ਦੇਣ ਲਈ ਨਕਸਲੀਆਂ ਨੇ ਵਿਕਸਿਤ ਕੀਤੇ ਇਹ ਤੀਰ ਤੇ ਬੰਬ

Naxalites develop Rambo arrows :ਨਕਸਲੀਆਂ ਨੇ ਅਜਿਹੇ ਖਤਰਨਾਕ ਅਤੇ ਅਨੋਖੇ ਰੈਂਬੋ ਤੀਰ ਹਾਸਲ ਕਰ ਲਏ ਹਨ ਜੋ ਸਾਡੇ ਸੁਰੱਖਿਆ ਬਲਾਂ ਨੂੰ ਕਾਰਵਾਈ ਤੋਂ ਰੋਕਣ ਲਈ ਇਸਤੇਮਾਲ ਹੋ ਰਹੇ ਹਨ।ਇਹ ਤੀਰ ਉਸੇ ਤਰਜ਼ ਉੱਤੇ ਬਣਾਏ ਗਏ ਹਨ ਜਿਵੇਂ ਕ‌ਿ ਹਾਲੀਵੁਡ ਸਟਾਰ ਸਿਲਵੇਸਟਰ ਸਟੈਲਾਨ ਆਪਣੀ ਪ੍ਰਸਿੱਧ ਰੈਂਬੋ ਸੀਰੀਜ਼ ਦੀਆਂ ਫਿਲਮਾਂ ਵਿੱਚ ਇਸਤੇਮਾਲ ਕਰਦੇ ਹਨ। Naxalites develop Rambo

Libya car bomb blast

ਕਾਰ ਬੰਬ ਧਮਾਕੇ ਨਾਲ ਦਹਿਲਿਆ ਲੀਬੀਆ ਦਾ ਬੇਂਗਾਜੀ ਸ਼ਹਿਰ ,ਘੱਟੋ-ਘੱਟ 27 ਦੀ ਮੌਤ

Libya car bomb blast :ਲੀਬੀਆ ਦੇ ਬੇਂਗਾਜੀ ਸ਼ਹਿਰ ਦੀ ਇੱਕ ਮਸਜਿਦ ਦੇ ਬਾਹਰ ਹੋਏ ਦੋ ਕਾਰ ਬੰਬ ਧਮਾਕਿਆਂ ਘੱਟ ਤੋਂ ਘੱਟ 27 ਲੋਕਾਂ ਦੀ ਮੌਤ ਹੋ ਗਈ ਹੈ ।ਜਦ ਕਿ 30 ਤੋਂ ਜ਼ਿਆਦਾ ਲੋਕ ਜਖ਼ਮੀ ਹੋਏ ਹਨ।ਮੰਗਲਵਾਰ ਰਾਤ ਨੂੰ ਹੋਏ ਇਸ ਧਮਾਕੇ ਵਿੱਚ ਮਰਨ ਵਾਲਿਆਂ ਦੀ ਗਿਣਤੀ ਵਧਣ ਦੀ ਸ਼ੰਕਾ ਵੀ ਜਤਾਈ ਜਾ ਰਹੀ ਹੈ।ਹੁਣ

Are you carrying a mobile in your pocket or a bomb

ਤੁਹਾਡੀ ਜੇਬ ‘ਚ ਕਿਤੇ ਮੋਬਾਈਲ ਬੰਬ ਤਾਂ ਨਹੀਂ?

suicide bombings afghanistan

ਅਫ਼ਗਾਨਿਸਤਾਨ ਦੀਆਂ 2 ਮਸਜਿਦਾਂ ‘ਚ ਅੱਤਵਾਦੀ ਹਮਲਾ, ਕਾਬੁਲ ‘ਚ ਹਾਈ ਅਲਰਟ ਜਾਰੀ, 63 ਮਰੇ

ਕਾਬੁਲ: ਅਫ਼ਗਾਨਿਸਤਾਨ ਦੀ ਰਾਜਧਾਨੀ ਕਾਬੁਲ ਦੀਆਂ ਦੋ ਮਸਜਿਦਾਂ ‘ਤੇ ਸ਼ੁੱਕਰਵਾਰ ਦੀ ਰਾਤ ਨੂੰ ਫਿਦਾਇਨ ਹਮਲਾ ਹੋਇਆ ਹੈ। ਇਸ ਹਮਲੇ ‘ਚ 63 ਲੋਕਾਂ ਦੇ ਮਾਰੇ ਜਾਣ ਦੀ ਖਬਰ ਸਾਹਮਣੇ ਆਈ ਹੈ ਅਤੇ 120 ਗੰਭੀਰ ਰੂਪ ‘ਚ ਜਖ਼ਮੀ ਹੋਏ ਹਨ। ਮਰਨ ਵਾਲਿਆਂ ਦੀ ਵੱਡੀ ਗਿਣਤੀ ‘ਚ ਔਰਤਾਂ ਅਤੇ ਬੱਚੇ ਸ਼ਾਮਿਲ ਹਨ, ਜਿਸ ਦੇ ਚਲਦਿਆਂ ਕਾਬੁਲ ‘ਚ ਆਮ

ਪਾਕਿਸਤਾਨ ਵਿਚ ਬੰਬ ਧਮਾਕਾ, 16 ਮੌਤਾਂ, 40 ਤੋਂ ਵੱਧ ਜਖਮੀ, ਇਸ ਵੇਲੇ ਦੀ ਵੱਡੀ ਖਬਰ

ਪਾਕਿਸਤਾਨ ਪੁਲਿਸ  ਦੇ ਮੁਤਾਬਕ ਲਹੌਰ  ਦੇ ਪੂਰਬੀ ਇਲਾਕੇ ਵਿੱਚ ਇੱਕ ਵਿਰੋਧ ਪ੍ਰਦਰਸ਼ਨ ਦੇ ਦੌਰਾਨ ਬੰਬ ਧਮਾਕਾ ਹੋਇਆ ਹੈ। ਮੁਢਲੀ ਮਿਲੀ ਜਾਣਕਾਰੀ ਮੁਤਾਬਿਕ ਲਾਹੌਰ ਵਿੱਚ ਫਰਮਾਸਿਸਟਾਂ  ਦੇ ਵੱਲੋਂ ਹੋ ਰਹੇ ਇੱਕ ਵਿਰੋਧ ਪ੍ਰਦਰਸ਼ਨ  ਦੇ ਦੌਰਾਨ ਹਮਲਾਵਰ ਮੋਟਰਸਾਇਕਲ ਸਮੇਤ ਘੁਸਿਆ ਸੀ ਅਤੇ ਉਸੇ ਸਮੇਂ ਵਿਸਫੋਟ ਹੋਇਆ।  ਧਮਾਕੇ ਵਿੱਚ 16 ਲੋਕਾਂ ਦੀ ਮੌਤ ਹੋ ਜਾਣਦੀ ਖਬਰ ਸਾਹਮਣੇ ਆ

ਅਮਰੀਕੀ ਖੁਫੀਆ ਏਜੰਸੀ ਨੇ ਜਾਰੀ ਕੀਤੇ ਭਾਰਤ ਦੀ ਪ੍ਰਮਾਣੂ ਨੀਤੀ ਨਾਲ ਜੁੜੇ ਦਸਤਾਵੇਜ਼

ਪਾਕਿਸਤਾਨ ਦੇ ਪਰਮਾਣੁੂ ਪ੍ਰੋਗਰਾਮ ਦਾ ਜਵਾਬ ਦੇਣ ਲਈ ਭਾਰਤ ਨੇ 1985 ਵਿੱਚ ਹਾਈਡਰੋਜਨ ਬੰਬ ਨੂੰ ਟੇੈਸਟ ਕਰਣ ਦੀ ਤਿਆਰੀ ਕੀਤੀ ਸੀ। ਅਮਰੀਕੀ ਖੁਫੀਆ ਏਜੰਸੀ ਵਲੋਂ ਹਾਲ ਹੀ ‘ਚ ਜਨਤਕ ਕੀਤੇ ਗਏ ਦਸਤਾਵੇਜਾਂ ’ਚ ਇਹ ਜਾਣਕਾਰੀ ਮਿਲੀ ਹੈ। ਦਸਤਾਵੇਜ਼ ਵਿਚ ਉਸ ਸਮੇਂ ਦੇ ਅਮਰੀਕੀ ਰਾਸ਼ਟਰਪਤੀ ਰੋਨਾਲਡ ਰੀਗਨ ਦੱਖਣ ਏਸ਼ੀਆ ‘ਚ ਪਰਮਾਣੁ ਹਥਿਆਰਾਂ ਦੀ ਹੋੜ ਨੂੰ ਲੈ

ਨਾਈਜੀਰੀਆਈ ਹਵਾਈ ਫੌਜ ਨੇ ਕੈਂਪ ਤੇ ਗਲਤੀ ਨਾਲ ਸੁੱੱਟਿਆ ਬੰਬ,100 ਦੀ ਮੌਤ

ਨਾਈਜੀਰੀਆ ਦੀ ਹਵਾਈ ਫੌਜ ਨੇ ਮੰਗਲਵਾਰ ਨੂੰ ਬੋਰਨੋ ਸੂਬੇ ‘ਚ ਕਾਲਾ ਬਾਲਗੇ ਇਲਾਕੇ ‘ਚ ਅੱਤਵਾਦੀ ਸੰਗਠਨ ਬੋਕੋ ਹਰਾਮ ਦੇ ਠਿਕਾਣਿਆਂ ਨੂੰ ਨਿਸ਼ਾਨਾ ਬਣਾਉਂਦੇ ਹੋਏ ਗੋਲਾਬਾਰੀ ਕੀਤੀ ਪਰ ਇਸ ਦੀ ਲਪੇਟ ‘ਚ ਰਿਹਾਇਸ਼ੀ ਇਲਾਕੇ ਆ ਜਾਣ ਨਾਲ 100 ਤੋਂ ਵਧ ਲੋਕਾਂ ਦੀ ਮੌਤ ਹੋ ਗਈ। ਖੇਤਰੀ ਫੌਜ ਕਮਾਂਡਰ ਜਨਰਲ ਲਕੀ ਇਰਾਬੋਰ ਨੇ ਦੱਸਿਆ ਕਿ ਇਹ ਹਮਲੇ ਮੰਗਲਵਾਰ

ਪੰਚਕੂਲਾ ਦੇ ਮੋਰਨੀ ਇਲਾਕੇ ‘ਚ ਮਿਲਿਆ ਜ਼ਿੰਦਾ ਬੰਬ

ਪੰਚਕੂਲਾ ਦੇ ਮੋਰਨੀ ਇਲਾਕੇ ‘ਚ ਮਿਲਿਆ ਜ਼ਿੰਦਾ ਬੰਬ

ਪੰਚਕੂਲਾ ਦੇ ਮੋਰਨੀ ਇਲਾਕੇ ‘ਚ ਮਿਲਿਆ ਜ਼ਿੰਦਾ ਬੰਬ ਬੰਬ ਦੀ ਲੰਬਾਈ ਤਕਰੀਬਨ 6 ਫੁੱਟ ਮੌਕੇ ਤੇ ਪਹੁੰਚੀ ਸੈਨਾ ਅਤੇ ਬੰਬ ਸਕਵਾਇਡ ਇਲਾਕੇ ਚ ਸਹਿਮ ਦਾ

ਅਰਚਨਾ ਐਕਸਪ੍ਰੈੱਸ ਟਰੇਨ ‘ਚ ਬੰਬ ਦੀ ਅਫਵਾਹ ਫੈਲਾਉਣ ਵਾਲਾ ਕਾਬੂ

ਮੰਗਲਵਾਰ ਨੂੰ ਜੰਮੂ ਤਵੀ ਤੋਂ ਰਾਜਿੰਦਰ ਨਗਰ (ਪਟਨਾ) ਜਾਣ ਵਾਲੀ ਅਰਚਨਾ ਐਕਸਪ੍ਰੈੱਸ ਟਰੇਨ ‘ਚ ਬੰਬ ਦੀ ਅਫਵਾਹ ਫੈਲਾਉਣ ਵਾਲੇ ਵਿਅਕਤੀ ਨੂੰ ਪੁਲਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਦੋਸ਼ੀ ਦੀ ਪਛਾਣ ਰਈਸ ਵਾਸੀ ਬਿਹਾਰ ਦੇ ਰੂਪ ‘ਚ ਹੋਈ ਹੈ ਅਤੇ ਉਹ ਅਲਾਵਰਪੁਰ ‘ਚ ਖੇਤ ਮਜ਼ਦੂਰੀ ਦਾ ਕੰਮ ਕਰਦਾ ਸੀ। ਪੁਲਸ ਨੇ ਉਸ ਕੋਲੋਂ ਇੱਕ ਮੋਬਾਇਲ ਫੋਨ

ਜਲੰਧਰ ਕੈਂਟ ਸਟੇਸ਼ਨ ਤੇ ਬੰਬ ਦੀ ਖਬਰ

‘ਅਰਚਨਾ ਐਕਸਪ੍ਰੈੱਸ’ ‘ਚ ਬੰਬ ਦੀ ਸੂਚਨਾ, ਲੋਕਾਂ ‘ਚ ਦਹਿਸ਼ਤ ਦਾ ਮਾਹੌਲ

ਜਲੰਧਰ : ਮੰਗਲਵਾਰ ਦੀ ਸਵੇਰ ਜਲੰਧਰ ‘ਚ ਉਸ ਸਮੇਂ ਦਹਿਸ਼ਤ ਦਾ ਮਾਹੌਲ ਬਣ ਗਿਆ ਜਦੋਂ ਜੰਮੂ ਤੋਂ ਪਟਨਾ ਜਾ ਰਹੀ  ਅਰਚਨਾ ਐਕਸਪ੍ਰੈਸ ‘ਚ ਬੰਬ ਹੋਣ ਦੀ ਖਬਰ ਸਾਹਮਣੇ ਆਈ। ਜਿਸ ਮਗਰੋਂ ਜਲੰਧਰ ਪੁਲਿਸ ਦੇ ਕਮੀਸ਼ਨਰ ਅਰਪਿਤ ਸ਼ੁਕਲਾ ਸਹਿਤ ਜਲੰਧਰ ਪੁਲਿਸ ਦੇ ਆਲਾਂ ਅਧਿਕਾਰੀ ਮੌਕੇ ‘ਤੇ ਪਹੁੰਚੇ ਅਤੇ ਉਨ੍ਹਾਂ ਦੇ ਸਾਰੇ ਯਾਤਰੀਆ ਨੂੰ ਗੱਡੀ ਚੋਂ ਉਤਾਰ

ਪ੍ਰੈਸ਼ਰ ਬੰਬ ਦੀ ਚਪੇਟ ’ਚ ਆਏ ਸੀ.ਆਰ.ਪੀ.ਐਫ. ਦੇ 2 ਜਵਾਨ

ਛੱਤੀਸਗੜ੍ਹ ਦੇ ਨਕਸਲਵਾਦੀ ਇਲਾਕੇ ਸੁਕਮਾ ਜਿਲ੍ਹੇ ਵਿਚ ਪ੍ਰੈਸ਼ਰ ਬੰਬ ਫਟਨ ਨਾਲ ਸੀ.ਆਰ.ਪੀ.ਐਫ. ਦਾ ਇੱਕ ਅਧਿਕਾਰੀ ਸ਼ਹੀਦ ਹੋ ਗਿਆ ਅਤੇ ਇੱਕ ਜਵਾਨ ਜਖਮੀ ਹੋ ਗਿਆ। ਸੁਕਮਾ ਜਿਲ੍ਹੇ ਦੇ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਸਵੇਰੇ ਜਿਲ੍ਹੇ ਦੇ ਚਿੰਤਲਨਾਰ ਥਾਨੇ ਵਿਚ ਪ੍ਰੈਸ਼ਰ ਬੰਬ ਦੀ ਚਪੇਟ ਵਿਚ ਆਉਣ ਨਾਲ 74ਵੀਂ ਬਟਾਲੀਅਨ ਦੇ ਸਬ-ਇੰਸਪੈਕਟਰ ਬੀ.ਐਸ. ਬਿਸ਼ਟ ਸ਼ਹੀਦ ਹੋ ਗਏ ਅਤੇ

ਤਾਲੀਬਾਨ ਨੇ ਅਫਗਾਨੀਸਤਾਨ ’ਚ ਜਰਮਨੀ ਅੰਬੈਸੀ ’ਤੇ ਕੀਤਾ ਧਮਾਕਾ, 4 ਦੀ ਮੌਤ,100 ਜਖਮੀ

ਉੱਤਰੀ ਅਫਗਾਨੀਸਤਾਨ ਦੇ ‘ਬਲਖ’ ਸੂਬੇ ਵਿਚ ਜਰਮਨ ਦੇ ਕਾਮਰਸ- ਅੰਬੈਸੀ ਵਿਚ ਹੋਏ ਆਤਮਘਾਤੀ ਕਾਰ ਬੰਬ ਧਮਾਕੇ ਵਿਚ 4 ਲੋਕਾਂ ਦੀ ਮੌਤ ਹੋ ਗਈ ਅਤੇ 100 ਤੋਂ ਜਿਆਦਾ ਲੋਕ ਜਖਮੀ ਹੋ ਗਏ। ਤਾਲੀਬਾਨ ਅੱਤਵਾਦੀ ਸਮੂਹ ਨੇ ਇਸ ਘਟਨਾ ਦੀ ਜਿਮੇਵਾਰੀ ਲਈ ਹੈ ਅਤੇ ਕਿਹਾ ਕਿ ਇਸ ਆਤਮਘਾਤੀ ਹਮਲੇ ਨੂੰ ਇਨਜਾਮ ਦੇਣ ਲਈ ਤਾਲਿਬਾਨ ਸੰਗਠਨ ਨੇ ਹੀ

ਸੁਖਬੀਰ ਬਾਦਲ ਨੇ ਨਵਜੋਤ ਸਿੱਧੂ ਨੂੰ ਦੱਸਿਆ ਮਾਨਵ ਬੰਬ

ਪੰਜਾਬ ਦੇ ਉੱਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਨਵਜੋਤ ਸਿੰਘ ਸਿੱਧੂ ਦੇ ਕਾਂਗਰਸ ਵਿਚ ਸ਼ਾਮਲ ਹੋਣ ਦੀਆਂ ਅਫਵਾਹਾਂ ਤੇ ਚੁਟਕੀ ਲੈਂਦਿਆਂ ਕਿਹਾ ਹੈ ਕਿ ਨਵਜੋਤ ਸਿੰਘ ਸਿੱਧੂ ਇਕ ਮਾਨਵ ਬੰਬ ਹੈ ਤੇ ਇਹ ਕਾਂਗਰਸ ਵਿਚਜਾ ਕੇ ਹੀ ਫਟੇਗਾ । ਸੁਖਬੀਰ ਬਾਦਲ ਨੇ ਨਵਜੋਤ ਸਿੰਘ ਸਿੱਧੂ ਦੇ ਨਾਲ ਨਾਲ ਕਾਂਗਰਸ ਤੇ ਆਮ ਆਦਮੀ ਪਾਰਟੀ ਤੇ

ਡੇਲੀ ਪੋਸਟ ਐਕਸਪ੍ਰੈਸ 8 AM 9.10.2016

ਅਟਾਰੀ ਰੇਲਵੇ ਲਾਈਨ ਨੇੜੇ ਮਿਲੇ ਜਿੰਦਾ ਬੰਬ

ਅੰਮ੍ਰਿਤਸਰ ਅਟਾਰੀ ਰੇਲਵੇ ਲਾਈਨ ਨੇੜੇ ਮਿਲੇ 11 ਜਿੰਦਾ ਬੰਬ ਪੁਲਿਸ ਮਾਮਲੇ ਦੀ ਕਰ ਰਹੀ ਤਫਤੀਸ਼ ਇਲਾਕੇ ਦਾ ਦਹਿਸ਼ਤ ਦਾ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ