Tag: , , , , , ,

ਚੋਰੀ-ਚੋਰੀ ਕੀ ਕਰਦੇ ਸਨ ਆਲਿਆ ਤੇ ਕੁਨਾਲ?

ਡਾਇਰੈਕਟਰ ਗੋਰੀ ਸ਼ਿੰਦੇ ਦੀ ਫਿਲਮ “ਡੀਅਰ ਜ਼ਿੰਦਗੀ”ਵਿਚ ਸ਼ਾਹਰੁਖ ਖਾਨ ਅਤੇ ਕੁਨਾਲ ਕਪੂਰ ਦੇ ਨਾਲ ਕੰਮ ਕਰ ਰਹੀ ਆਲਿਆ ਭੱਟ ਦਾ ਕਹਿਣਾ ਹੈ ਕਿ ਕੁਨਾਲ ਦੇ ਨਾਲ ਉਨ੍ਹਾਂ ਦੀ ਚੰਗੀ ਬਾਂਡਿੰਗ ਬਣ ਗਈ ਸੀ।ਉਨ੍ਹਾਂ ਨੇ ਦੱਸਿਆ ਕਿ ਸ਼ੂਟਿੰਗ ਤੋਂ ਬ੍ਰੇਕ ਮਿਲਦੇ ਹੀ ਉਹ ਕੁਨਾਲ ਦੇ ਨਾਲ ਚੋਰੀ-ਚੋਰੀ ਅੰਤਾਕਸ਼ਰੀ ਖੇਡਦੀ ਸੀ। ਆਲਿਆ ਨੇ ਦੱਸਿਆ ਕਿ “ਸ਼ੂਟਿੰਗ ਦੌਰਾਨ

Oops …ਇਸ ਵਾਰ ਵੀ ਮਿੱਸ ਕਰ ਗਏ ਅਸੀਂ ਸ਼ਾਹਿਦ ਦੀ ਬੇਟੀ ਦੀ ਝਲਕ

ਮੁੰਬਈ ਏਅਰਪੋਰਟ ਤੇ ਬਾਲੀਵੁੱਡ ਅਭਿਨੇਤਾ ਸ਼ਾਹਿਦ ਕਪੂਰ ਆਪਣੀ ਪਤਨੀ ਮੀਰਾ ਰਾਜਪੂਤ ਅਤੇ ਬੇਟੀ ਦੇ ਨਾਲ ਨਜ਼ਰ ਆਏ।ਦੱਸ ਦੇਈਏ ਕਿ ਹਮੇਸ਼ਾ ਦੀ ਤਰ੍ਹਾਂ ਇਸ ਵਾਰ ਵੀ ਉਨ੍ਹਾਂ ਦੀ ਬੇਟੀ ਮੀਸ਼ਾ ਦੀ ਝਲਕ ਦੇਖਣ ਨੂੰ ਨਹੀਂ ਮਿਲੀ।   ਜੇਕਰ ਫੈਂਨਸ ਦੀ ਗੱਲ ਕਰੀਏ ਤਾਂ ਉਹ ਸ਼ਾਹਿਦ ਦੀ ਕਿਊਟ ਬੇਬੀ ਗਰਲ ਦੀ ਇਕ ਝਲਕ ਦੇਖਣ ਲਈ ਬੇਤਾਬ ਹਨ

ਬੈਕਾਂ ਦੇ ਬਾਹਰ ਖੜ੍ਹੇ ਲੋਕਾਂ ਦੀ ਮਦਦ ਲਈ ਅੱਗੇ ਆਏ ਬਾਲੀਵੁੱਡ ਐਕਟਰ

ਨੋਟਬੰਦੀ ਦੇ ਫੈਸਲੇ ਤੋਂ ਬੈਂਕਾਂ ਦੇ ਬਾਹਰ ਲੰਮੀਆਂ ਲਾਈਨਾਂ ਲੱਗੀਆਂ ਹੋਈਆਂ ਹਨ ਤੇ ਲੋਕ ਭੁੱਖੇ ਪਿਆਸੇ ਘੰਟਿਆਂ ਤੋਂ ਲਾਈਨਾਂ ਵਿਚ ਖੜ੍ਹੇ ਦਿਖ ਰਹੇ ਹਨ।ਸ਼ਾਇਦ ਇਸੇ ਕਰਕੇ ਬੈਕਾਂ ਦੇ ਬਾਹਰ ਖੱਜ਼ਲ ਖੁਆਰ ਹੋ ਰਹੇ ਲੋਕਾਂ ਦੀ ਮਦਦ ਲਈ ਕਈ ਬਾਲੀਵੁੱਡ ਐਕਟਰ ਸਾਹਮਣੇ ਆਏ ਹਨ ਜਿਨ੍ਹਾਂ ਵਿਚ ਇਕ ਹੈਂ ਵਿਵੇਕ ਓਬਰਾਏ । ਦੱਸ ਦੇਈਏ ਕਿ ਵਿਵੇਕ ਦੀ

ਸਾਨਿਆ ਦੀ ਭੈਣ ਦੇ ਸੰਗੀਤ ‘ਤੇ ਪਰੀਨੀਤੀ ਨਾਲ ਜਮ ਕੇ ਨੱਚੇ ਸਲਮਾਨ

ਟੈਨਿਸ ਸਟਾਰ ਸਾਨਿਆ ਮਿਰਜ਼ਾ ਦੀ ਭੈਣ ਅਨਮ ਮਿਰਜ਼ਾ ਦਾ ਵਿਆਹ ਹੋ ਰਿਹਾ ਹੈ ਅਤੇ ਇਸ ਲਈ ਸਾਨਿਆ ਮਿਰਜ਼ਾ ਦਾ ਐਕਸਾਇਟਡ ਹੋਣਾ ਬਣਦਾ ਹੈ।ਸਾਨਿਆ ਨੇ ਆਪਣੀ ਭੈਣ ਦੇ ਸੰਗੀਤ ਤੇ ਜੰਮ ਕੇ ਡਾਂਸ ਕੀਤਾ। ਡਾਂਸ ‘ਚ ਉਨ੍ਹਾਂ ਦਾ ਸਾਥ ਬਾਲੀਵੁੱਡ ਐਕਟਰੈਸ ਪਰੀਨੀਤੀ ਚੋਪੜਾ ਅਤੇ ਬਾਲੀਵੁੱਡ ਦੇ ਦਬੰਗ ਸਲਮਾਨ ਖਾਨ ਨੇ ਦਿੱਤਾ। ਪਰੀਨੀਤੀ ਨੇ ਟਵੀਟਰ ਰਾਹੀ ਤਸਵੀਰਾਂ

mallika-sherawat

ਮਲਿੱਕਾ ਸ਼ੇਰਾਵਤ ਤੇ ਪੈਰਿਸ ਵਿਚ ਹੋਇਆ ਹਮਲਾ

ਬਾਲੀਵੁੱਡ ਅਦਾਕਾਰ ਮਲਿੱਕਾ ਸ਼ੇਰਾਵਤ ਉੱਤੇ ਪੈਰਿਸ ਵਿਚ ਉਨ੍ਹਾਂ ਦੇ ਅਪਾਰਟਮੈਂਟ ਦੇ ਬਾਹਰ ਕੁੱਝ ਨਕਾਬ ਪੋਸ਼ ਲੋਕਾਂ ਨੇ ਹਮਲਾ ਕੀਤਾ ਅਤੇ ਉਨ੍ਹਾਂ ਦੇ ਚਿਹਰੇ ਤੇ ਆਂਸੂਗੈਸ ਦਾ ਸਪ੍ਰੇ ਕੀਤਾ ।ਇਸ ਹਮਲੇ ਵਿਚ ਮਲਿੱਲਕਾ ਅਤੇ ਉਨ੍ਹਾਂ ਦੇ ਦੋਸਤ ਨੂੰ ਕੋਈ ਚੋਟ ਨਹੀਂ ਆਈ।ਇਸ ਘਟਨਾ ਨੂੰ ਲੈ ਕੇ ਮਲਿੱਕਾ ਕਾਫੀ ਸਦਮੇ ਵਿਚ ਹੈ। ਖਬਰਾਂ ਮੁਤਾਬਕ ਮਲਿੱਕਾ ਉੱਤੇ ਉਸੀ

‘ਕ੍ਰਿਸ਼-4’ ‘ਚ ਰਿਤਿਕ ਦਾ ਕੌਣ ਦੇਵੇਗਾ ਸਾਥ?

ਰਿਤਿਕ ਰੌਸ਼ਨ ਅੱਜ ਕੱਲ੍ਹ ਆਪਣੀ ਆਉਣ ਵਾਲੀ ਫਿਲਮ ‘ਕਾਬਿਲ’ਦੇ ਪ੍ਰਮੋਸ਼ਨ ਵਿਚ ਬਹੁਤ ਬਿਜ਼ੀ ਹਨ।ਇਸ ਫਿਲਮ ਤੋਂ ਬਾਅਦ ਰਿਤਿਕ ਆਪਣੀ ਹੋਮ ਬੈਨਰ ਫਿਲਮ ‘ਕ੍ਰਿਸ਼-4’ਦੀ ਤਿਆਰੀ ਕਰਨਗੇਂ। ਫਿਲਮ ‘ਕ੍ਰਿਸ਼-4’ਦੇ ਲਈ ਲੀਡ ਐਕਟ੍ਰੈਸ ਨੂੰ ਲੈ ਕੇ ਕਈ ਨਾਵਾਂ ਦੀ ਚਰਚਾ ਹੈ।ਫਿਲਮ ਦੇ ਲਈ ਪਹਿਲਾਂ ਦੀਪਿਕਾ ਪਾਦੂਕੋਨ ,ਅਨੁਸ਼ਕਾ ਸ਼ਰਮਾ ਅਤੇ ਪਰੀਨੀਤੀ ਚੋਪੜਾ ਦੇ ਨਾਂ ਸਾਹਮਣੇ ਆ ਚੁੱਕੇ ਹਨ।ਉੱਥੇ ਹੀ

ਕਾਜੋਲ ਨੂੰ ਆਪਣੀ ਅਗਲੀ ਫਿਲਮ ਦਾ ਇੰਤਜ਼ਾਰ

ਬਾਲੀਵੁੱਡ ਅਭਿਨੇਤਰੀ ਕਾਜੋਲ ਆਪਣੀ ਆਉਣ ਵਾਲੀ ਫਿਲਮ,ਜਿਸ ਵਿਚ ਉਹ ਇਕ ਬੱਚੇ ਦੀ ਕੱਲੀ ਪਰਵਰਿਸ਼ ਕਰਨ ਵਾਲੀ ਮਾਂ ਦੀ ਭੂਮਿਕਾ ਨਿਭਾ ਰਹੀ ਹੈ। ਇਸ ਫਿਲਮ ‘ਚ ਕੰਮ ਕਰਨ ਲਈ ਉਹ ਕਾਫੀ ਉਤਸ਼ਾਹਿਤ ਹਨ ਅਤੇ ਉਹ ਇਸ ਫਿਲਮ ਦੀ ਸ਼ੂਟਿੰਗ ਅਗਲੇ ਸਾਲ ਸ਼ੁਰੂ ਕਰ ਦੇਵੇਗੀ । ਨਿਰਦੇਸ਼ਕ ਆਨੰਦ ਗਾਂਧੀ ਆਪਣੇ ਨਾਟਕ ਉੱਤੇ ਫਿਲਮ ਬਣਾਉਣ ਲਈ ਕੰਮ ਕਰ

ਮੈਂ ਕਿਸੇ ਚੰਗੀ ਫਿਲਮ ਦੀ ਉਡੀਕ ‘ਚ ਸੀ: ਵਾਨੀ ਕਪੂਰ

ਵਾਨੀ ਕਪੂਰ ਜੋ ਫਿਲਮ ‘ਬੇਫਿਕਰੇ’ਵਿਚ ਆਪਣੇ ਜ਼ਬਰਦਸਤ ਕਿਸਿੰਗ ਸੀਨ ਕਰਕੇ ਕਾਫੀ ਚਰਚਾ ਵਿਚ ਛਾਈ ਹੋਈ ਹੈ ਅਤੇ ਨਾਲ ਹੀ ਸੈਂਸਰ ਬੋਰਡ ਨੇ ਫਿਲਮ ਵਿਚ 40 ਕਿਸਿੰਗ ਸੀਨ ਹੋਣ ਦੇ ਬਾਵਜੂਦ ਸਰਟੀਫਿਕੇਟ ਦੇ ਕੇ ਪਾਸ ਕਰ ਦਿੱਤਾ ਹੈ। ਦੱਸ ਦਈਏ ਕਿ ਅਦਿਤਅ ਚੋਪੜਾ ਦੇ ਨਿਰਦੇਸ਼ਨ ਵਿਚ ਬਣੀ ਫਿਲਮ “ਸ਼ੁਧ ਦੇਸੀ ਰੋਮਾਂਸ’ ਨਾਲ ਵਾਨੀ ਨੇ ਫਿਲਮਾਂ ਵਿਚ

‘ਤੁਮ ਬਿਨ 2’ਦੇਖਣ ਲਈ ਰਿਤਿਕ ਹਨ ਬੇਤਾਬ

ਅਦਾਕਾਰ ਰਿਤਿਕ ਰੋਸ਼ਨ ਨੇ ਫਿਲਮ ‘ਤੁਮ ਬਿਨ 2’ਦੀ ਟੀਮ ਦੀ ਸਫਲਤਾ ਲਈ ਕਾਮਨਾ ਕੀਤੀ ਹੈ।ਰਿਤਿਕ ਨੇ ਹਾਲ ਹੀ ਟਵੀਟ ਕਰ ਕੇ ਲਿਖਿਆ ਕਿ “ਉਹ ਅਨੁਭਵ ਸਿਨਹਾ ਦੁਆਰਾ ਨਿਰਦੇਸ਼ਿਤ ਫਿਲਮ ਦੇਖਣ ਦਾ ਇੰਤਜ਼ਾਰ ਨਹੀਂ ਕਰ ਸਕਦੇ”।ਨਾਲ ਹੀ ਲਿਖਿਆ ਕਿ “ਟੈਲੈਂਟ ਹਮੇਸ਼ਾ ਆਪਣਾ ਲੈਵਲ ਲੱਭ ਲੈਂਦੀ ਹੈ ਅਤੇ ਮੈਂ ‘ਤੁਮ ਬਿਨ 2’ਦੇਖਣ ਦਾ ਇੰਤਜ਼ਾਰ ਨਹੀਂ ਕਰ ਸਕਦਾ

ਦੇਖੋ ਆਲਿਆ ਦੇ ਵੱਖਰੇ – ਵੱਖਰੇ ਅੰਦਾਜ਼

‘ਯੂ ਐਂਡ ਮੀ’ ਦੇ ਗੀਤ ਦੇ ਰਿਲੀਜ਼ ਤੇ ਪਹੁੰਚੇ ਬੇਫ਼ਿਕਰੇ

ਰਾਮਾਇਣ ਦੇ ਵਿਭੀਸ਼ਣ ਦੀ ਮਿਲੀ ਲਾਸ਼

ਬਹੁਚਰਚਿਤ ਹਿੰਦੀ ਟੀ.ਵੀ. ਸੀਰੀਅਲ ਰਾਮਾਇਣ ਦੇ ਵਿਚ ਅਦਾਕਾਰ ਰਹੇ ਮੁਕੇਸ਼ ਰਾਵਲ (65) ਜਿੰਨਾਂ ਨੂੰ ਹਰ ਕੋਈ ਵਿਭੀਸ਼ਣ ਦੇ ਨਾਂ ਨਾਲ ਜਾਣਦਾ ਹੈ ਦੀ ਦਿਲਦਹਿਲਾਉਣ ਵਾਲੀ ਖਬਰ ਸਾਹਮਣੇ ਆਈ ਹੈ ।ਦਰਅਸਲ ਮੁਕੇਸ਼ ਰਾਵਲ ਦੀ ਲਾਸ਼ ਕਾਂਦੀਵਲੀ ਰੇਲਵੇ ਸਟੇਸ਼ਨ ਦੇ ਨਾਲ ਪੈਂਦੇ ਟ੍ਰੈਕ ਕੋਲੋਂ ਮਿਲੀ ਹੈ।ਪੁਲਿਸ ਤੋਂ ਮਿਲੀ ਜਾਣਕਾਰੀ ਮੁਤਾਬਕ ਮੁਕੇਸ਼ ਨੇ ਖੁਦਕੁਸ਼ੀ ਕੀਤੀ ਹੈ ਪਰ ਉਥੇ

ਕੀ ਸਲਮਾਨ ਖਾਨ ਕੈਟਰੀਨਾ ਨੂੰ ਲੈ ਕੇ ਆ ਰਹੇ ਹਨ ‘ਕਾਫੀ ਵਿੱਦ ਕਰਨ’ ਵਿੱਚ?

ਕਰਨ ਜੌਹਰ ਆਪਣੇ ਸ਼ੋਅ “ਕਾਫੀ ਵਿੱਦ ਕਰਨ”ਵਿਚ ਕਿਸੇ ਸਟਾਰ ਨੂੰ ਬੁਲਾਵੇ ਅਤੇ ਉਹ ਨਾ ਆਵੇ….ਅਜਿਹਾ ਹੋ ਹੀ ਨਹੀਂ ਸਕਦਾ ਪਰ ਰਣਵੀਰ ਸਿੰਘ ਅਤੇ ਰਣਬੀਰ ਕਪੂਰ ਨੂੰ ਨਾਲ ਲਿਆ ਕੇ ਕਰਨ ਨੇ ਦਿਖਾ ਦਿੱਤਾ ਕਿ ਉਨ੍ਹਾਂ ਵਿਚ ਕਿੰਨਾ ਦਮ ਹੈ।ਹਾਲਾਂਕਿ ਹੁਣ ਜੋ ਦੋ ਸਿਤਾਰਿਆਂ ਨੂੰ “ਕਾਫੀ ਵਿੱਦ ਕਰਨ“ਵਿਚ ਲੈ ਕੇ ਆਉਣ ਦੀ ਚਰਚਾ ਹੈ ,ਉਹ ਹੋਰ

ਅਲਿਆ ਆਪਣੇ ਹੋਣ ਵਾਲੇ ਪਾਰਟਨਰ ਵਿੱਚ ਚਾਹੁੰਦੀ ਹੈ ਇਹ ਖੂਬੀਆਂ

ਆਲਿਆ ਭੱਟ ਇੰਨੀ ਦਿਨੀਂ ਸਿੰਗਲ ਹਨ।ਖਬਰ ਸੀ ਕਿ ਸਿਧਾਰਥ ਮਲਹੋਤਰਾ ਨਾਲ ਉਨ੍ਹਾਂ ਦਾ ਬ੍ਰੇਕਅੱਪ ਹੋ ਚੁੱਕਿਆ ਹੈ ।ਇਸ ਬਾਰੇ ਜਦੋਂ ਆਲਿਆ ਤੋਂ ਪੁੱਛਿਆ ਗਿਆ ਕਿ ਆਖਿਰ ਉਨ੍ਹਾਂ ਨੂੰ ਆਪਣੇ ਹੋਣ ਵਾਲੇ ਦੁਲਹੇ ਵਿਚ ਕਿਹੜੀਆਂ ਖੂਬੀਆਂ ਚਾਹੀਦੀਆਂ ਹਨ? ਤਾਂ ਆਲਿਆ ਨੇ ਇਸ ਬਾਰੇ ਖੁੱਲ ਕੇ ਆਪਣੇ ਦਿਲ ਦੀ ਗੱਲ ਕਹੀ।ਆਲਿਆ ਇੰਨੀ ਦਿਨੀਂ ਆਪਣੀ ਆਉਣ ਵਾਲੀ ਫਿਲਮ

‘ਝਲਕ ਦਿਖਲਾਜਾ’ ਦੇ ਸੈੱਟ ਤੇ ਆਲਿਆ ਅਤੇ ਜੈਕਲੀਨ ਨੇ ਲਗਾਏ ਠੁਮਕੇ

25 ਨਵੰਬਰ ਨੂੰ ਰਿਲੀਜ਼ ਹੋਣ ਜਾ ਰਹੀ ਫਿਲਮ “ਡੀਅਰ ਜ਼ਿੰਦਗੀ”ਨੂੰ ਪ੍ਰਮੋਟ ਕਰਨ ਲਈ ਐਕਟ੍ਰੈਸ ਆਲਿਆ ਭੱਟ ਕਲਰਸ ਦੇ ਸ਼ੋਅ “ਝਲਕ ਦਿਖਲਾਜਾ”ਦੇ ਸੈੱਟ ਤੇ ਪਹੁੰਚੀ।ਇਸ ਮੌਕੇ ਤੇ ਉਨ੍ਹਾਂ ਨੇ ਨੇਵੀ ਬਲੂ ਰੰਗ ਦਾ ਜੰਪ ਸੂਟ ਪਾਇਆ ਸੀ । ਆਲਿਆ ਸ਼ੋਅ ਦੀ ਜੱਜਅਤੇ ਐਕਟ੍ਰੈਸ ਜੈਕਲੀਨ ਦੇ ਨਾਲ ਜੰਮਕੇ ਮਸਤੀ ਕਰਦੀ ਹੋਈ ਨਜ਼ਰ ਆਈ ।ਇਸ ਨਾਲ ਹੀ ਜੈਕਲੀਨ,ਅਲਿਆ,ਫਰਹਾਖਾਨ

ਸਲਮਾਨ ਅਤੇ ਕੈਟਰੀਨਾ ਦਾ ਹੋ ਚੁੱਕਿਆ ਹੈ ਬ੍ਰੇਕਅੱਪ

ਲੇਟ ਨਾਈਟ ਪਾਰਟੀ ਤੋਂ ਬਾਅਦ ਇਸ ਅੰਦਾਜ਼ ‘ਚ ਨਜ਼ਰ ਆਏ ਬਾਲੀਵੁੱਡ ਸਿਤਾਰੇ

ਟਾਈਗਰ ਸ਼ਰਾਫ ਤੇ ਦਿਸ਼ਾ ਪਟਾਨੀ ਪਿਛਲੇ ਕਈ ਦਿਨਾਂ ਤੋਂ ਲਗਾਤਾਰ ਇਕੱਠੇ ਨਜ਼ਰ ਆ ਰਹੇ ਹਨ। ਟਾਈਗਰ ਦੀ ਮਾਂ ਦੀ ਨਸੀਹਤ ਤੋਂ ਬਾਅਦ ਵੀ ਇਹ ਕੱਪਲ ਇੱਕ ਦੂਜੇ ਨੂੰ ਖੁੱਲਮ-ਖੁੱਲਾ ਡੇਟ ਕਰ ਰਿਹਾ ਹੈ। ਸੋਮਵਾਰ ਨੂੰ ਇਹਨਾਂ  ਨੇ ਮੁੰਬਈ ਦੇ ਇੱਕ ਰੈਸਟੋਰੈਂਟ ਵਿੱਚ ਲੇਟ ਨਾਈਟ ਡਿਨਰ ਇਨਜੁਆਏ ਕੀਤਾ। ਰੈਸਟੋਰੈਂਟ ਦੇ ਬਾਹਰ ਨਿਕਲਦੇ ਹੋਏ ਦੋਵੇਂ ਮੀਡੀਆ ਦੇ

“ਜੱਗਾ ਜਸੂਸ” ਫਿਲਮ ਦਾ ਫਸਟ ਲੁੱਕ ਆਇਆ ਸਾਹਮਣੇ

ਰਣਬੀਰ ਕਪੂਰ ਅਤੇ ਕੈਟਰੀਨਾ ਕੈਫ ਦੀ ਫਿਲਮ “ਜੱਗਾ ਜਸੂਸ” ਦਾ ਫਸਟ ਲੁੱਕ ਸਾਹਮਣੇ ਆ ਗਿਆ ਹੈ।ਇਸ ਵਿਚ ਰਣਬੀਰ ਕਪੂਰ ਅਲੱਗ ਹੀ ਅੰਦਾਜ਼ ਵਿਚ ਡਾਂਸ ਕਰਦੇ ਨਜ਼ਰ ਆ ਰਹੇ ਹਨ।ਇਸ ਤਸਵੀਰ ਵਿਚ ਰਣਬੀਰ ਦਾ ਪੈਰ ਜਾਂ ਤਾਂ ਡਾਂਸ ਕਰਦੇ ਹੋਏ ਦਿਖਾਈ ਨਹੀਂ ਦੇ ਰਿਹਾ ਜਾਂ ਫਿਰ ਹੋ ਸਕਦਾ ਹੈ ਕਿ ਉਹ ਇਸ ਫਿਲਮ ਵਿਚ ਇੱਕ ਅੰਗਹੀਣ

ਫਿਲਮ ‘ਜੱਗਾ ਜਾਸੂਸ’ ਦੀ ਸ਼ੂਟਿੰਗ ਹੋਣ ਜਾ ਰਹੀ ਹੈ ਖ਼ਤਮ

ਇੰਟਰਟੇਨਮੈਂਟ ਇੰਡਸਟਰੀ ਵਿਚ ਬੱਚੇ ਬਣੇ ਸਫਲਤਾ ਦੀ ਗਾਰੰਟੀ

ਇੰਟਰਟੇਨਮੈਂਟ ਇੰਡਸਟਰੀ ਵਿਚ ਬੱਚੇ ਸਫਲਤਾ ਦੀ ਗਾਰੰਟੀ ਬਣ ਗਏ ਹਨ।ਫਿਲਮਾਂ ਹੋਣ ਜਾਂ ਟੀ.ਵੀ ਸੀਰੀਅਲ ਹਰ ਥਾਂ ਬੱਚੇ ਆਪਣੀ ਧਾਕ ਜਮਾਏ ਬੈਠੇ ਹਨ।ਬੱਚਿਆਂ ‘ਤੇ ਅਧਾਰਿਤ ਫਿਲਮਾਂ ਅਤੇ ਟੀ.ਵੀ ਸੀਰੀਅਲ ਬਨਾਉਣਾ ਮੇਕਰਸ ਦਾ ਹਿੱਟ ਫਾਰਮੂਲਾ ਬਣ ਗਿਆ ਹੈ। ਇਸ ਕੜੀ ਵਿਚ ਸਭ ਤੋਂ ਪਹਿਲਾਂ ਨਾਂ ਆਉਂਦਾ ਹੈ ਉਹ ਹੈ 2015 ਵਿਚ ਆਈ ਫਿਲਮ “ਬਜਰੰਗੀ ਭਾਈਜਾਨ” ਦੀ ਮੁੱਨੀ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ