Tag: , ,

ਸਿਰਫ 10 ਰੁਪਏ ‘ਚ ਅਦਾਕਾਰਾ ‘Jaya Prada’ ਨੇ ਕੀਤੀ ਸੀ ਪਹਿਲੀ ਫਿਲਮ !

Happy Birthday Jaya Prada : ਹਿੰਦੀ ਸਿਨੇਮਾ ਦੀ ਦਿੱਗਜ ਅਦਾਕਾਰਾ ਜਯਾਪ੍ਰਦਾ ਅੱਜ ਮਤਲਬ ਕਿ 3 ਅਪ੍ਰੈਲ ਨੂੰ 57 ਸਾਲ ਦੀ ਹੋ ਗਈ ਹੈ। ਜਯਾਪ੍ਰਦਾ ਉਨ੍ਹਾਂ ਅਦਾਕਾਰਾਂ ਵਿੱਚੋਂ ਹੈ ਜਿਨ੍ਹਾਂ ਵਿੱਚ ਬਿਊਟੀ, ਟੈਲੇਂਟ ਅਤੇ ਸ‍ਟਾਇਲ ਦਾ ਅੱਲਗ ਹੀ ਮੇਲ ਦੇਖਣ ਨੂੰ ਮਿਲਦਾ ਹੈ। ਜਯਾਪ੍ਰਦਾ ਦਾ ਜਨਮ ਆਂਧਰਪ੍ਰਦੇਸ਼ ਦੇ ਇੱਕ ਛੋਟੇ ਜਿਹੇ ਪਿੰਡ ਰਾਜਮੁੰਦਰੀ ਵਿੱਚ 3 ਅਪ੍ਰੈਲ

ਲਕਸ਼ਮੀ ਅੱਗਰਵਾਲ ਨੇ ਦੱਸਿਆ ਐਸਿਡ ਅਟੈਕ ਤੋਂ ਕਿਵੇਂ ਬਦਲੀ ਜ਼ਿੰਦਗੀ

Laxmi Acid Attack : ਐਸਿਡ ਅਟੈਕ ਸਰਵਾਈਵਰ ਲਕਸ਼ਮੀ ਅੱਗਰਵਾਲ ਅੱਜ ਕੱਲ੍ਹ ਕਾਫ਼ੀ ਸੁਰਖੀਆਂ ਵਿੱਚ ਹੈ। ਅਦਾਕਾਰਾ ਦੀਪਿਕਾ ਪਾਦੁਕੋਨ ਉਨ੍ਹਾਂ ਦੀ ਬਾਇਓਪਿਕ ‘ਛਪਾਕ’ ਵਿੱਚ ਕੰਮ ਕਰ ਰਹੀ ਹੈ ਅਤੇ ਇਸ ਫਿਲਮ ਦੀ ਕਾਫ਼ੀ ਚਰਚਾ ਹੋ ਰਹੀ ਹੈ। ਲਕਸ਼ਮੀ ਦਾ ਮੰਨਣਾ ਹੈ ਕਿ ਫਿਲਮ ਦੇ ਆਉਣ ਨਾਲ ਸ਼ਾਇਦ ਇੱਕ ਬਹੁਤ ਵੱਡਾ ਬਦਲਾਅ ਆਏ। ਉਨ੍ਹਾਂ ਦਾ ਕਹਿਣਾ ਹੈ

ਘੱਟ ਉਮਰ ਦੀ ਲੜਕੀ ਨੂੰ ਡੇਟ ਕਰਨ ਦੇ ਅਜੇ ਦੇਵਗਨ ਨੇ ਦਿੱਤੇ ਸੁਝਾਅ

De De Pyaar De Trailer : ਬਾਲੀਵੁਡ ਅਦਾਕਾਰ ਅਜੇ ਦੇਵਗਨ ਹਾਲ ਹੀ ਵਿੱਚ ਕਾਮੇਡੀ ਫਿਲਮ ‘ਟੋਟਲ ਧਮਾਲ’ ਵਿੱਚ ਨਜ਼ਰ ਆਏ ਸਨ। ਇਸ ਤੋਂ ਬਾਅਦ ਉਹ ਇੱਕ ਵਾਰ ਫਿਰ ਰੋਮਾਂਟਿਕ – ਕਾਮੇਡੀ ‘ਦੇ ਦੇ ਪਿਆਰ ਦੇ’ ਵਿੱਚ ਵਿੱਖਣ ਵਾਲੇ ਹਨ। ਅੱਜ ਅਜੇ ਦਾ ਜਨਮਦਿਨ ਹੈ ਅਤੇ ਇਸ ਮੌਕੇ ਉੱਤੇ ਇਸ ਫਿਲਮ ਦਾ ਟ੍ਰੇਲਰ ਰਿਲੀਜ਼ ਹੋਇਆ ਹੈ,

ਇਸ ਸ਼ਖਸ ਨੂੰ ਆਪਣੀ ਜ਼ਿੰਦਗੀ ‘ਚ ਲੱਕੀ ਮੰਨਦੇ ਹਨ ਕਪਿਲ ਸ਼ਰਮਾ

Kapil Sharma Birthday Special : ਕਪਿਲ ਸ਼ਰਮਾ ਨੇ ਅੱਜ ਜੋ ਮੁਕਾਮ ਹਾਸਲ ਕੀਤਾ ਹੈ ਉਹ ਉਨ੍ਹਾਂ ਦੇ ਲਈ ਇੰਨਾ ਆਸਾਨ ਕਦੇ ਨਹੀਂ ਸੀ। ਸਟਾਰ ਬਣਨ ਤੋਂ ਬਾਅਦ ਵੀ ਉਹ ਲਗਭਗ ਇੱਕ ਸਾਲ ਤੱਕ ਗੁੰਮਨਾਮੀ ਦੇ ਹਨ੍ਹੇਰੇ ਵਿੱਚ ਚਲੇ ਗਏ ਸਨ ਪਰ ਉਨ੍ਹਾਂ ਨੇ ‘ਦਿ ਕਪਿਲ ਸ਼ਰਮਾ ਸ਼ੋਅ’ ਤੋਂ ਇੱਕ ਵਾਰ ਫਿਰ ਵਾਪਸੀ ਕੀਤੀ ਅਤੇ ਉਹ

ਅਨੰਨਿਆ ਪਾਂਡੇ ਦਾ ਰੋ-ਰੋ ਹੋਇਆ ਬੁਰਾ ਹਾਲ, ਕੀ ਵਜ੍ਹਾ ਹੈ ਟਾਈਗਰ ਸ਼ਰਾਫ ?

Ananya April Fool Tiger : ਚੰਕੀ ਪਾਂਡੇ ਦੀ ਬੇਟੀ ਅਨੰਨਿਆ ਪਾਂਡੇ ਕਰਨ ਜੌਹਰ ਦੀ ਫਿਲਮ ‘ਸਟੂਡੈਂਟ ਆਫ ਦਿ ਈਅਰ 2′ ਤੋਂ ਬਾਲੀਵੁਡ ਡੈਬਿਊ ਕਰਨ ਵਾਲੀ ਹੈ। ਡੈਬਿਊ ਤੋਂ ਪਹਿਲਾਂ ਹੀ ਉਹ ਕਾਫ਼ੀ ਸੁਰਖੀਆਂ ਬਟੋਰ ਚੁੱਕੀ ਹੈ। ਫਿਲਮ ‘ਸਟੂਡੈਂਟ ਆਫ ਦਿ ਈਅਰ’ ਦੇ ਸੀਕੁਅਲ ਵਿੱਚ ਉਨ੍ਹਾਂ ਦੇ ਨਾਲ ਟਾਈਗਰ ਸ਼ਰਾਫ ਵੀ ਹਨ। ਸ਼ੂਟਿੰਗ ਦੇ ਦੌਰਾਨ ਟੀਮ

ਕਾਮੇਡੀਅਨ ਕਪਿਲ ਸ਼ਰਮਾ ਦਾ ਬਰਥਡੇ ਸੈਲੀਬ੍ਰੇਸ਼ਨ , ਪਤਨੀ ਨਾਲ ਕੱਟਿਆ ਕੇਕ

Kapil Sharma Birthday Celebration : ਕਾਮੇਡੀ ਦੇ ਕਿੰਗ ਕਪਿਲ ਸ਼ਰਮਾ ਦਾ ਅੱਜ ਜਨਮਦਿਨ ਹੈ, ਬੀਤੀ ਰਾਤ ਕਪਿਲ ਸ਼ਰਮਾ ਨੇ ਫੈਮਿਲੀ ਅਤੇ ਫ੍ਰੈਂਡਜ਼ ਦੇ ਨਾਲ ਬਰਥਡੇ ਸੈਲੀਬ੍ਰੇਟ ਕੀਤਾ, ਕਪਿਲ ਦੀ ਇਸ ਗ੍ਰੈਂਡ ਬਰਥਡੇ ਪਾਰਟੀ ਵਿੱਚ ਕਪਿਲ ਸ਼ਰਮਾ ਸ਼ੋਅ ਦੀ ਟੀਮ,ਸਿੰਗਰ , ਮੀਕਾ ਸਿੰਘ, ਨਵਰਾਜ ਹੰਸ, ਰਿਚਾ ਸ਼ਰਮਾ ਵਰਗੇ ਸਿਤਾਰਿਆਂ ਨੇ ਸ਼ਿਰਕਤ ਕੀਤੀ। ਸੋਸ਼ਲ ਮੀਡੀਆ ਤੇ ਕਪਿਲ

ਮੌਨੀ ਰਾਏ ਨੇ ਆਕਾਸ਼ ਅੰਬਾਨੀ ਦੇ ਵਿਆਹ ‘ਚ ਕੀਤੀ ਅਜਿਹੀ ਹਰਕਤ, ਲੜਾਈ ਤੱਕ ਪਹੁੰਚੀ ਗੱਲ

Mouni Performance Ambani Wedding : ਦੇਸ਼ ਦੇ ਕਰੀਬ ਅਮੀਰ ਕਾਰੋਬਾਰੀ ਮੁਕੇਸ਼ ਅੰਬਾਨੀ ਅਤੇ ਨੀਤਾ ਅੰਬਾਨੀ ਦੇ ਬੇਟੇ ਆਕਸ਼ਾ ਦਾ ਵਿਆਹ 9 ਮਾਰਚ ਨੂੰ ਹੋਇਆ ਸੀ। ਆਕਾਸ਼ ਨੇ ਹੀਰਾ ਕਾਰੋਬਾਰੀ ਰਸੇਲ ਮਹਿਤਾ ਦੀ ਬੇਟੀ ਸ਼ਲੋਕਾ ਮਹਿਤਾ ਨਾਲ ਸੱਤ ਫੇਰੇ ਲਏ ਸਨ। ਆਕਾਸ਼ ਅੰਬਾਨੀ ਦੇ ਵਿਆਹ ਦਾ ਫੰਕਸ਼ਨ ਚਾਰ ਦਿਨ ਤੱਕ ਚਲਿਆ ਸੀ। ਇਨ੍ਹਾਂ ਸਾਟੇ ਫੰਕਸ਼ਨ ਵਿੱਚ

ਪਾਲੀਵੁਡ ਦਾ ‘Crown Prince of Bhangra’ ਇੰਝ ਮਨਾ ਰਿਹਾ ਆਪਣਾ ਜਨਮਦਿਨ

Happy Birthday Jazzy B : ਜਸਵਿੰਦਰ ਸਿੰਘ ਬੈਂਸ, ਜੋ ਕਿ ਪਾਲੀਵੁਡ ਇੰਡਸਟਰੀ ‘ਚ ਜੈਜ਼ੀ ਬੀ ਦੇ ਨਾਂਅ ਨਾਲ ਜਾਣੇ ਜਾਂਦੇ ਹਨ। ਜੈਜ਼ੀ ਬੀ ਇੰਡਸਟਰੀ ਨੂੰ ਹੁਣ ਤੱਕ ਕਈ ਹਿੱਟ ਗੀਤ ਦੇ ਚੁੱਕੇ ਹਨ। ਇਹਨਾਂ ਦੀ ਪਹਿਲੀ ਐਲਬਮ 1993 ‘ਚ ਆਈ ਸੀ। ਕੋਈ ਵੀ ਪਾਰਟੀ ਜਿਵੇਂ ਕਿ ਜਨਮਦਿਨ ਪਾਰਟੀ, ਵਿਆਹ, ਰਿਸੈਪਸ਼ਨ ਅਤੇ ਹੋਰ ਪਾਰਟੀਜ਼ ਕਦੇ ਵੀ

ਵਿਆਹ ਤੋਂ ਪਹਿਲਾਂ ਮਲਾਇਕਾ ਅਰੋੜਾ ਨੇ ਕਰਵਾਇਆ ਅਜਿਹਾ ਫੋਟੋਸ਼ੂਟ

Malaika Arora Turns 45 : ਮਲਾਇਕਾ ਅਰੋੜਾ ਨੇ ਫਿਟਨੈੱਸ ਕਲੋਦਿੰਗ ਬਰਾਂਡ ਲਈ ਇੱਕ ਫੋਟੋਸ਼ੂਟ ਕਰਾਇਆ ਹੈ, ਜਿਸ ਦੀਆਂ ਤਸਵੀਰਾਂ ਨੂੰ ਮਲਾਇਕਾ ਨੇ ਇੰਸਟਾਗ੍ਰਾਮ ਉੱਤੇ ਸ਼ੇਅਰ ਕੀਤਾ ਹੈ। ਮਲਾਇਕਾ ਨੇ ਲਿਖਿਆ – ਕੌਣ ਕਹਿੰਦਾ ਹੈ ਫਿਟਨੈੱਸ ਕਲੋਦਿੰਗ ਸਟਾਈਲਿਸ਼ ਨਹੀਂ ਹੋ ਸਕਦੀ। ਇਸ ਤੋਂ ਪਹਿਲਾਂ ਮਲਾਇਕਾ ਅਰੋੜਾ ਸ਼ਨੀਵਾਰ ਦੀ ਰਾਤ ਮੁੰਬਈ ਏਅਰਪੋਰਟ ਉੱਤੇ ਨਜ਼ਰ ਆਈ। ਗ੍ਰੇ ਸੂਟ

ਐਸ਼ਵਰਿਆ ਰਾਏ ਬੱਚਨ ਨੇ ਕੀਤਾ ਖੁਲਾਸਾ, ਆਉਣ ਵਾਲੇ ਸਮੇਂ ‘ਚ ਕਰ ਸਕਦੀ ਹੈ ਇਹ ਕੰਮ

Aishwarya Direction Future : ਬਾਲੀਵੁਡ ਅਦਾਕਾਰਾ ਐਸ਼ਵਰਿਆ ਰਾਏ ਬੱਚਨ ਆਪਣੇ ਪਰਿਵਾਰ ਦੇ ਨਾਲ ਖੁਸ਼ ਹੈ ਅਤੇ ਫਿਲਮਾਂ ਵਿੱਚ ਵੀ ਕਾਫੀ ਐਕਟਿਵ ਰਹਿੰਦੀ ਹੈ। ਉਹ ਪਿਛਲੇ ਸਾਲ ਰਿਲੀਜ਼ ਹੋਈ ਫਿਲਮ ‘ਫੰਨੇ ਖਾਂ‘ ਵਿੱਚ ਨਜ਼ਰ ਆਈ ਸੀ। ਇੱਕ ਇੰਟਰਵਿਊ ਦੌਰਾਨ ਐਸ਼ਵਰਿਆ ਰਾਏ ਬੱਚਨ ਨੇ ਨਿਰਦੇਸ਼ਨ ਨੂੰ ਲੈ ਕੇ ਵੀ ਕਈ ਗੱਲਾਂ ਕੀਤੀਆਂ। ਐਸ਼ਵਰਿਆ ਰਾਏ ਬੱਚਨ ਨੇ ਇੱਕ

ਕੰਮ ਨਾ ਮਿਲਣ ਕਰਕੇ ਇਹਨਾਂ 5 ਮਸ਼ਹੂਰ ਸਿਤਾਰਿਆਂ ਦਾ ਹੋਇਆ ਬੁਰਾ ਹਾਲ

bollywood five famous stars unemployed: ਕੋਰਿਓਗ੍ਰਾਫਰ ਸਰੋਜ਼ ਖਾਨ ਨੇ ਹਾਲ ਹੀ ਵਿੱਚ ਇਹ ਕਹਿ ਕੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਕਿ ਉਨ੍ਹਾਂ ਨੂੰ ਫਿਲਮਾਂ ਵਿੱਚ ਕੰਮ ਨਹੀਂ ਮਿਲ ਰਿਹਾ ਹੈ। ਰਿਪੋਰਟਸ ਦੀ ਮੰਨੀਏ ਤਾਂ ਸਰੋਜ਼ ਖਾਨ ਦੀ ਫਿਲਮ ਇੰਡਸਟਰੀ ਤੋਂ ਸ਼ਿਕਾਇਤ ਹੈ ਕਿ ਉਨ੍ਹਾਂ ਨੂੰ ਹੁਣ ਕੋਈ ਕੰਮ ਨਹੀਂ ਦੇ ਰਿਹਾ। ਕਿਹਾ ਜਾ ਰਿਹਾ ਹੈ

ਰਣਵੀਰ ਸਿੰਘ ਨੇ ਪਤਨੀ ਦੀਪਿਕਾ ਨਾਲ ਜੁੜਿਆ ਖੋਲ੍ਹਿਆ ਅਜਿਹਾ ਰਾਜ਼

Ranveer Deepika Secret Reveal : ਬਾਲਿਵੁਡ ਦੇ ਆਲਰਾਊਂਡਰਸ ਵਿੱਚੋਂ ਇੱਕ ਮੰਨੇ ਜਾਣ ਵਾਲੇ ਰਣਵੀਰ ਸਿੰਘ ਨੇ ਫਿਲਮ ‘ਗਲੀ ਬੁਆਏ’ ਵਿੱਚ ਆਪਣੀ ਐਕਟਿੰਗ ਦੇ ਨਾਲ ਹੀ ਸਿੰਗਿੰਗ ਦੀ ਪ੍ਰਤਿਭਾ ਵਿਖਾਉਣ ਤੋਂ ਬਾਅਦ ਆਪ ਦਾ ਮਿਊਜ਼ਿਕ ਰਿਕਾਰਡ ਲੇਬਲ ਲਾਂਚ ਕਰ ਦਿੱਤਾ ਹੈ। ਇਸ ਦੇ ਲਾਂਚਿੰਗ ਈਵੈਂਟ ਦੇ ਦੌਰਾਨ ਉਨ੍ਹਾਂ ਨੇ ਗੱਲਾਂ ਹੀ ਗੱਲਾਂ ਵਿੱਚ ਆਪਣੀ ਪਤਨੀ ਦੀਪਿਕਾ

ਪੂਰਾ ਹੋਇਆ ਸੁਸ਼ਾਂਤ ਸਿੰਘ ਰਾਜਪੂਤ ਦਾ ਇਹ ਵੱਡਾ ‘ਸੁਪਨਾ’

Sushant Rajput Airplane Dream : ਬਾਲੀਵੁਡ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਦਾ ਇੰਸਟਾਗ੍ਰਾਮ ਦੂਜੇ ਬਾਲੀਵੁਡ ਸਿਤਾਰਿਆਂ ਤੋਂ ਕਾਫ਼ੀ ਵੱਖ ਹੈ। ਸੁਸ਼ਾਂਤ ਦੇ ਇੰਸਟਾਗ੍ਰਾਮ ‘ਤੇ ਅਕਸਰ ਗੈਜੇਟਸ ਅਤੇ ਸਾਇੰਸ ਸਪੋਰਟਸ ਨਾਲ ਜੁੜੀਆਂ ਗਤੀਵਿਧੀਆਂ ਨੂੰ ਤੁਸੀ ਵੇਖ ਸਕਦੇ ਹੋ। ਉੱਥੇ ਹੀ ਸੁਸ਼ਾਂਤ ਨੇ ਹਾਲ ਹੀ ਵਿੱਚ ਫਲਾਇੰਗ ਟ੍ਰੇਨਿੰਗ ਵੀ ਲਈ ਹੈ, ਜਿਸ ਦਾ ਵੀਡੀਓ ਵੀ ਵਾਇਰਲ ਹੋ ਰਿਹਾ

ਅਮੀਸ਼ਾ ਪਟੇਲ ‘ਤੇ ਲੱਗਾ 2.5 ਕਰੋੜ ਦੀ ਧੋਖਾਧੜੀ ਦਾ ਇਲਜ਼ਾਮ, ਕੇਸ ਦਰਜ

Amisha Accused Film Maker : ਬਾਲੀਵੁਡ ਦੀ ਮੰਨੀ – ਪ੍ਰਮੰਨੀ ਅਦਾਕਾਰਾ ਅਮੀਸ਼ਾ ਪਟੇਲ ਭਾਵੇ ਹੀ ਬਾਲੀਵੁੱਡ ਦੀਆਂ ਫਿਲਮਾਂ ਤੋਂ ਦੂਰ ਹੈ ਪਰ ਆਏ ਦਿਨ ਕਿਸੇ ਨਾ ਕਿਸੇ ਵਜ੍ਹਾ ਕਰਕੇ ਸੁਰਖੀਆਂ ‘ਚ ਛਾਈ ਰਹਿੰਦੀ ਹੈ। ਅਮੀਸ਼ਾ ਸੋਸ਼ਲ ਮੀਡੀਆ ‘ਤੇ ਕਾਫੀ ਐਕਟਿਵ ਰਹਿੰਦੀ ਹੈ ਅਤੇ ਅਕਸਰ ਹੀ ਆਪਣੀਆਂ ਸ਼ੇਅਰ ਕਰ ਸੁਰਖੀਆਂ ‘ਚ ਆ ਜਾਂਦੀ ਹੈ। ਕਈ ਤਸਵੀਰਾਂ

ਰਣਵੀਰ ਸਿੰਘ ਨੇ ਪਤਨੀ ਦੀਪਿਕਾ ਨਾਲ ਜੁੜਿਆ ਖੋਲ੍ਹਿਆ ਅਜਿਹਾ ਰਾਜ਼

Ranveer Deepika Secret Reveals : ਬਾਲਿਵੁਡ ਦੇ ਆਲਰਾਊਂਡਰਸ ਵਿੱਚੋਂ ਇੱਕ ਮੰਨੇ ਜਾਣ ਵਾਲੇ ਰਣਵੀਰ ਸਿੰਘ ਨੇ ਫਿਲਮ ‘ਗਲੀ ਬੁਆਏ’ ਵਿੱਚ ਆਪਣੀ ਐਕਟਿੰਗ ਦੇ ਨਾਲ ਹੀ ਸਿੰਗਿੰਗ ਦੀ ਪ੍ਰਤਿਭਾ ਵਿਖਾਉਣ ਤੋਂ ਬਾਅਦ ਆਪ ਦਾ ਮਿਊਜ਼ਿਕ ਰਿਕਾਰਡ ਲੇਬਲ ਲਾਂਚ ਕਰ ਦਿੱਤਾ ਹੈ। ਇਸ ਦੇ ਲਾਂਚਿੰਗ ਈਵੈਂਟ ਦੇ ਦੌਰਾਨ ਉਨ੍ਹਾਂ ਨੇ ਗੱਲਾਂ ਹੀ ਗੱਲਾਂ ਵਿੱਚ ਆਪਣੀ ਪਤਨੀ ਦੀਪਿਕਾ

ਇਸ ਖਤਰਨਾਕ ਬਿਮਾਰੀ ਨਾਲ ਜੂਝ ਰਹੀ ਹੈ ਅਦਾਕਾਰਾ ਆਲੀਆ ਭੱਟ

Alia Bhatt Suffer Anxiety : ਆਲੀਆ ਭੱਟ ਦੀ ਪਰਸਨਲ ਅਤੇ ਪ੍ਰਫੈਸ਼ਨਲ ਜ਼ਿੰਦਗੀ ਕਾਫ਼ੀ ਵਧੀਆ ਚੱਲ ਰਹੀ ਹੈ। ਬਾਲੀਵੁਡ ਵਿੱਚ ਉਹ ਆਪਣੇ ਆਪ ਨੂੰ ਬਤੋਰ ਵਧੀਆ ਅਦਾਕਾਰਾ ਸਾਬਤ ਕਰ ਚੁੱਕੀ ਹੈ। ਉੱਥੇ ਹੀ ਪਰਸਨਲ ਲਾਈਫ ਵਿੱਚ ਵੀ ਸਭ ਕੁੱਝ ਇੰਨਾ ਵਧੀਆ ਚੱਲ ਰਿਹਾ ਹੈ ਕਿ ਉਹ ਚਾਹੁੰਦੀ ਹੈ ਕਿ ਨਜ਼ਰ ਨਾ ਲੱਗੇ। ਇਸ ਸਭ ਵਿੱਚ ਆਲੀਆ

ਇੱਕ ਤਰਫਾ ਪਿਆਰ ਦੇ ਸ਼ਿਕਾਰ ਹੋਏ ਸਨ ਇਹ ਸਿਤਾਰੇ, ਨਸੀਬ ਨਹੀਂ ਹੋਈ ਮੁਹੱਬਤ

Stars One Side Love : ਫਿਲਮ ਜਗਤ  ਦੇ ਲਈ ਅਫੇਅਰ, ਪਿਆਰ , ਵਿਆਹ ਅਤੇ ਫਿਰ ਤਲਾਕ ਦੀਆਂ ਗੱਲਾਂ ਸ਼ੁਰੂਆਤੀ ਅਰਸੇ ਤੋਂ ਹੀ ਆਮ ਰਹੀਆਂ ਹਨ।ਹਿੰਦੀ ਸਿਨੇਮਾ ਅਤੇ ਅੱਜ ਦੇ ਬਾਲੀਵੁਡ ਵਿੱਚ ਕੇਵਲ ਇਹ ਹੀ ਚੀਜ ਹੈ ਜੋ ਅੱਜ ਤੱਕ ਵੀ ਨਹੀਂ ਬਦਲੀ ਹੈ। ਕਿਸੇ ਅਦਾਕਾਰ ਅਤੇ ਅਦਾਕਾਰਾ ਦਾ ਨਾਲ ਅਫੇਅਰ ਨੂੰ ਲੈ ਕੇ ਕਦੋਂ ਚਰਚਾ

ਜਲਦੀ ਭਾਰ ਘਟਾਉਣਾ ਹੈ ਤਾਂ ਫਾਲੋ ਕਰੋ ਸ਼ਿਲਪਾ ਸ਼ੈੱਟੀ ਦਾ ਇਹ ਤਰੀਕਾ

Shilpa Weight Loose Tip : ਸ਼ਿਲਪਾ ਸ਼ੈੱਟੀ ਬਾਲੀਵੁਡ ਦੀਆਂ ਉਨ੍ਹਾਂ ਅਦਾਕਾਰਾਂ ਵਿੱਚੋਂ ਇੱਕ ਹੈ ਜੋ ਹੈਲਦੀ ਅਤੇ ਡਾਇਟ ਭਰਪੂਰ ਲੈਂਦੀ ਹੈ। ਐਕਸਰਸਾਇਜ ਅਤੇ ਯੋਗ ਕਰਦੀ ਹੈ। ਇਹੀ ਵਜ੍ਹਾ ਹੈ ਕਿ 44 ਸਾਲ ਦੀ ਉਮਰ ਵਿੱਚ ਹੀ ਉਹ ਫਿੱਟ ਅਤੇ ਹਾਟ ਫਿਗਰ ਦੀ ਮਲਿਕਾ ਹੈ। ਸ਼ਿਲਪਾ ਅਕਸਰ ਲੋਕਾਂ ਨੂੰ ਯੋਗ ਕਰਨ ਅਤੇ ਉਨ੍ਹਾਂ ਨਾਲ ਜੁੜੇ ਫਾਇਦਿਆਂ

ਕੰਗਨਾ ‘ਤੇ ਪਹਿਲਾਜ਼ ਨਿਹਲਾਨੀ ਦਾ ਵਾਰ, ਕਿਹਾ ‘ਮੇਰੇ ਨਾਲ ਪੰਗਾ ਨਾ ਲੈ ਨਹੀਂ ਤਾਂ…’

Pahlaj Reacts Kangana Allegation : ਬਾਲੀਵੁਡ ਅਦਾਕਾਰਾ ਕੰਗਨਾ ਰਣੌਤ ਨੇ ਸੈਂਸਰ ਬੋਰਡ ਦੇ ਸਾਬਕਾ ਪ੍ਰਧਾਨ ਰਹਿ ਚੁੱਕੇ ਪਹਿਲਾਜ਼ ਨਿਹਲਾਨੀ ਤੇ ਇਲਜਾਮ ਲਗਾਇਆ ਸੀ। ਕੰਗਨਾ ਨੇ ਕਿਹਾ ਸੀ ਕਿ ਪਹਿਲਾਜ ਨਿਹਲਾਨੀ ਨੇ ਉਨ੍ਹਾਂ ਨੂੰ ਇੱਕ ਫਿਲਮ ਆਫਰ ਕੀਤੀ ਸੀ।ਫਿਲਮ ਦੇ ਲਈ ਇੱਕ ਫੋਟੋਸ਼ੂਟ ਕਰਨ ਨੂੰ ਕਿਹਾ ਗਿਆ। ਜੋ ਮੈਨੂੰ ਬਿਨ੍ਹਾਂ ਅੰਡਰਗਾਰਮੈਂਟ ਦੇ ਬਸ ਇੱਕ ਸੈਟਿਨ ਰੋਬ

ਜਾਣੋ ਬਾਲੀਵੁਡ ਦੇ ਇਹਨਾਂ ਮਸ਼ਹੂਰ ਖਲਨਾਇਕਾਂ ਦੇ ਬੱਚਿਆਂ ਬਾਰੇ

Bollywood Villans Children : ਬਾਲੀਵੁੱਡ ਫ਼ਿਲਮਾਂ ਵਿੱਚ ਜਿੰਨਾਂ ਮਹੱਤਵ ਹੀਰੋ ਦਾ ਹੁੰਦਾ ਹੈ ਉਨਾ ਹੀ ਮਹੱਤਵ ਵਿਲੇਨ ਦਾ ਹੁੰਦਾ ਹੈ । ਇਸੇ ਲਈ ਹਿੰਦੀ ਫ਼ਿਲਮਾਂ ਵਿੱਚ ਵਿਲੇਨ ਦੀ ਕਦੇ ਵੀ ਕੋਈ ਕਮੀ ਨਹੀਂ ਰਹੀ। ਜਾਣਕਾਰੀ ਮੁਤਾਬਿਕ ਤੁਹਾਨੂੰ ਦਸ ਦੇਈਏ ਕਿ ਬਾਲੀਵੁਡ ਦੇ ਸਾਰੇ ਹੀ ਸਿਤਾਰੇ ਸੋਸ਼ਲ ਮੀਡੀਆ ‘ਤੇ ਕਾਫੀ ਐਕਟਿਵ ਰਹਿੰਦੇ ਹਨ ਅਤੇ ਆਪਣੇ ਫੈਨਜ਼

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ