Tag: , , , , ,

ਵਿੱਕੀ ਕੌਸ਼ਲ ਦੇ ਭਰਾ ਦੀ ਵੈੱਬ ਸੀਰੀਜ ਦੀ ਸਕ੍ਰੀਨਿੰਗ , ਸੁਪੋਰਟ ਕਰਨ ਪਹੁੰਚੀ ਕੈਟਰੀਨਾ

Katrina arrives to support web series  :ਵਿੱਕੀ ਕੌਸ਼ਲ ਦੀ ਤਰ੍ਹਾਂ ਉਨ੍ਹਾਂ ਦੇ ਛੋਟੇ ਭਰਾ ਸੰਨੀ ਕੌਸ਼ਲ ਵੀ ਟੈਲੇਂਟ ਦਾ ਭੰਡਾਰ ਹੈ। ਸੰਨੀ ਨੇ ਏਮਜਾਨ ਪ੍ਰਾਈਮ ਦੀ ਓਰਿਜਨਲ ਸੀਰੀਜ ਦ ਫਾਰਗਾਟਨ ਆਰਮੀ: ਆਜਾਦੀ ਦੇ ਲਈ ਵਿੱਚ ਕੰਮ ਕੀਤਾ ਹੈ ਜੋ ਅੱਜ ਯਾਨੀ 24 ਜਨਵਰੀ ਨੂੰ ਰਿਲੀਜ਼ ਹੋ ਗਈ ਹੈ।  ਇਸ ਵੈੱਬ ਸੀਰੀਜ ਦੀ ਸਕ੍ਰੀਨਿੰਗ ਤੇ ਵਿੱਕੀ

ਨੀਲੇ ਰੰਗ ਦੀ ਸਾੜੀ ‘ਚ ਨਜ਼ਰ ਆਇਆ ਪ੍ਰਿਯੰਕਾ ਦਾ ਖੂਬਸੂਰਤ ਲੁੱਕ

priyanka stuns in blue saree :ਬਾਲੀਵੁਡ ਅਦਾਕਾਰਾ ਪ੍ਰਿਯੰਕਾ ਚੋਪੜਾ ਸੈਲੀਬ੍ਰੇਸ਼ਨ ਦਾ ਕੋਈ ਮੌਕਾ ਨਹੀਂ ਛੱਡਦੀ ਅਤੇ ਇਸ ਵਾਰ ਤਾਂ ਮੌਕਾ ਵੀ ਖਾਸ ਸੀ। ਹਾਲ ਹੀ ‘ਚ ‘ਦ ਸਕਾਈ ਇਜ਼ ਪਿੰਕ’ ਅਦਾਕਾਰਾ ਪ੍ਰਿਯੰਕਾ ਮੁੰਬਈ ‘ਚ ‘ਉਮੰਗ 2020’ ਦਾ ਹਿੱਸਾ ਬਣੀ।ਇਸ ਦੌਰਾਨ ਪ੍ਰਿਯੰਕਾ ਚੋਪੜਾ ਫੈਸ਼ਨ ਹਾਊਸ ਏਕਤਾ ਬਨਾਰਸ ਤੇ ਡਿਜ਼ਾਈਨਰ ਮਾਸਾਬਾ ਗੁਪਤਾ ਦੇ ਕੋਲੈਬੋਰੇਸ਼ਨ ਨਾਲ ਹੱਥ ਦੀ

ਸ਼ਾਹਿਦ ਕਪੂਰ ਦੀ ਪਤਨੀ ਮੀਰਾ ਰਾਜਪੂਤ ਨੇ ਡਿਜ਼ਾਈਨਰ ਲਈ ਕੀਤਾ ਪਹਿਲਾ ਫੋਟੋਸ਼ੂਟ

Mira rajput shoots for manish: ਬਾਲੀਵੁਡ ਇੰਡਸਟਰੀ ਦੀ ਮਸ਼ਹੂਰ ਅਦਾਕਾਰਾ ਮੀਰਾ ਰਾਜਪੂਤ ਨੇ ਡਿਜ਼ਾਈਨਰ ਮਨੀਸ਼ ਮਲਹੋਤਰਾ ਲਈ ਪਹਿਲਾ ਫੋਟੋਸ਼ੂਟ ਕੀਤਾ ਹੈ। ਉਸ ਨੇ ਆਪਣੀਆਂ ਫੋਟੋਆਂ ਅਤੇ ਵੀਡੀਓ ਇੰਸਟਾਗ੍ਰਾਮ ਪ੍ਰੋਫਾਈਲ ‘ਤੇ ਸ਼ੇਅਰ ਕੀਤੀਆਂ ਹਨ। ਫੋਟੋਸ਼ੂਟ ‘ਚ ਮੀਰਾ ਦੇ ਲੁਕ ਦੀ ਅਦਾਕਾਰਾ ਜਾਨਹਵੀ ਕਪੂਰ ਨੇ ਪ੍ਰਸ਼ੰਸਾ ਕੀਤੀ ਹੈ,ਮੀਰਾ ਰਾਜਪੂਤ ਨੇ ਇੰਸਟਾਗ੍ਰਾਮ ‘ਤੇ ਫੋਟੋਸ਼ੂਟ ਦਾ ਵੀਡੀਓ ਸ਼ੇਅਰ ਕਰਦੇ

ਦੀਪਿਕਾ ਨੇ ਫਿਰ ਰਚਿਆ ਇਤਿਹਾਸ,ਇਸ ਬਰਾਂਡ ਲਈ ਕਰਵਾਇਆ ਫੋਟੋਸ਼ੂਟ

deepika as first bollywood star: ਬਾਲੀਵੁਡ ਇੰਡਸਟਰੀ ਦੀ ਮਸ਼ਹੂਰ ਅਦਾਕਾਰਾ ਦੀਪਿਕਾ ਪਾਦੁਕੋਣ ਦੇ ਸਿਤਾਰੇ ਇਨ੍ਹੀਂ ਦਿਨੀਂ ਬੁਲੰਦੀਆਂ ’ਤੇ ਹਨ। ਬੀਤੇ ਦਿਨੀ ਵਰਲਡ ਇਕਨਾਮਿਕ ਫਾਰਮ ਵਲੋਂ ਕ੍ਰਿਸਟਲ ਐਵਾਰਡ ਨਾਲ ਨਵਾਜਿਆ ਗਿਆ।ਸਵਿਟਜ਼ਰਲੈਂਡ ਦੇ ਦਾਵੋਸ ਸ਼ਹਿਰ ‘ਚ ਆਯੋਜਿਤ ਵਰਲਡ ਇਕਨਾਮਿਕ ਫਾਰਮ ਵਲੋਂ ਦੀਪਿਕਾ ਨੂੰ 26ਵੇਂ ਕ੍ਰਿਸਟਲ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ। ਦੀਪਿਕਾ ਨੂੰ ਇਹ ਐਵਾਰਡ ਮੈਂਟਲ ਹੈਲਥ ਸੈਕਟਰ

ਦੁਲਹਨ ਦੇ ਪਹਿਰਾਵੇ ‘ਚ ਤਾਸ਼ ਖੇਡ ਦੀ ਨਜ਼ਰ ਆਈ ਕੈਟਰੀਨਾ,ਵੇਖੋ ਤਸਵੀਰਾਂ

katrina kaif-pics viral: ਬਾਲੀਵੁਡ ਇੰਡਸਟਰੀ ਦੀ ਮਸ਼ਹੂਰ ਅਦਾਕਾਰਾ ਕੈਟਰੀਨਾ ਕੈਫ ਨੇ ਹਾਲ ਹੀ ‘ਚ ਆਪਣੇ ਇੰਸਟਾਗ੍ਰਾਮ ਅਕਾਉਂਟ ਤੋਂ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ, ਜੋ ਸੋਸ਼ਲ ਮੀਡੀਆ’ ਤੇ ਕਾਫੀ ਸੁਰਖੀਆਂ ‘ਚ ਹਨ। ਦਰਅਸਲ, ਇਨ੍ਹਾਂ ਫੋਟੋਆਂ ‘ਚ ਕੈਟਰੀਨਾ ਕੈਫ ਦੁਲਹਨ ਦੇ ਪਹਿਰਾਵੇ ‘ਚ ਨਜ਼ਰ ਆ ਰਹੀ ਹੈ ਪਰ ਇਨ੍ਹਾਂ ਤਸਵੀਰਾਂ ‘ਚ ਸਭ ਤੋਂ ਖਾਸ ਇਹ ਹੈ ਕਿ

ਪੰਗਾ ਪ੍ਰਮੋਸ਼ਨ ਵਿੱਚ ਕੰਗਨਾ ਦਾ ਲੁਕ, ਦੁਨੀਆ ਦੀ ਇਸ ਮਸ਼ਹੂਰ ਪੇਂਟਰ ਤੋਂ ਹੈ ਇੰਸਪਾਇਰ

Kangana look in panga promotion: ਬਾਲੀਵੁਡ ਅਦਾਕਾਰਾ ਕੰਗਨਾ ਰਣੌਤ ਪੰਗਾ ਦੇ ਲਈ ਪੂਰੀ ਤਰ੍ਹਾਂ ਤਿਆਰ ਹੈ। ਉਹ ਜੰਮ ਕੇ ਆਪਣੀ ਫਿਲਮ ਪੰਗਾ ਦੇ ਪ੍ਰਮੋਸ਼ਨ ਵਿੱਚ ਲੱਗੀ ਹੋਈ ਹੈ।  ਹਾਲ ਹੀ ਵਿੱਚ ਕੰਗਨਾ ਆਪਣੇ ਕੋ-ਸਟਾਰਜ਼ ਨਾਲ ਫਿਲਮ ਦੇ ਪ੍ਰਮੋਸ਼ਨ ਦੇ ਲਈ ਜੁਹੂ ਪੀਵੀਆਰ ਵਿੱਚ ਨਜ਼ਰ ਆਈ। ਇਸ ਦੌਰਾਨ ਉਹ ਮਸ਼ਹੂਰ ਸਪੈਨਿਸ਼ ਪੇਂਟਰ Frida Kahlo  ਦੇ ਲੁਕ ਵਿੱਚ

ਵਰੁਣ ਧਵਨ ਤੇ ਸ਼ਰਧਾ ਕਪੂਰ ਗੁਰਦੁਆਰਾ ਬੰਗਲਾ ਸਾਹਿਬ ਵਿਖੇ ਹੋਏ ਨਤਮਸਤਕ

Varun dhawan-shraddha kapoor: ਬਾਲੀਵੁਡ ਦੇ ਕੂਲ ਐਕਟਰ ਵਰੁਣ ਧਵਨ ਨੇ ਬੇਹੱਦ ਘੱਟ ਸਮੇਂ ‘ਚ ਆਪਣੀ ਵੱਖਰੀ ਪਛਾਣ ਬਣਾ ਲਈ ਹੈ।ਬਾਲੀਵੁਡ ਅਦਾਕਾਰ ਵਰੁਣ ਧਵਨ ਜਲਦ ਹੀ ਫਿਲਮ ਸਟ੍ਰੀਟ ਡਾਂਸਰ 3ਡੀ ‘ਚ ਨਜ਼ਰ ਆਉਣ ਵਾਲੇ ਹਨ। ਵਰੁਣ ਧਵਨ, ਸ਼ਰਧਾ ਕਪੂਰ, ਪ੍ਰਭੂ ਦੇਵਾ ਅਤੇ ਨੋਰਾ ਫਤੇਹੀ ਦੀ ਫਿਲਮ ‘ਸਟ੍ਰੀਟ ਡਾਂਸਰ 3 ਡੀ’ ਸਿਨੇਮਾ ਘਰਾਂ ‘ਚ ਆਉਣ ਵਾਲੀ ਹੈ।

ਵਿਆਹ ਕਰਵਾਉਣ ਲਈ ਅਜਿਹੇ ਮੁੰਡੇ ਦੀ ਤਲਾਸ਼ ਵਿੱਚ ਹੈ,ਕੰਗਣਾ ਰਣੌਤ

kangana now wants to married: ਬਾਲੀਵੁਡ ਸੈਲੇਬਸ ਦੇ ਵਰਕ ਫਰੰਟ ਤੋਂ ਇਲਾਵਾ ਫੈਨਜ਼ ਉਨ੍ਹਾਂ ਦੀ ਰੀਅਲ ਲਾਈਫ ਦੇ ਬਾਰੇ ਵਿੱਚ ਵੀ ਕਾਫ਼ੀ ਕੁਝ ਜਾਨਣ ਲਈ ਇਛੁੱਕ ਰਹਿੰਦੇ ਹਨ। ਗੱਲ ਜਦੋਂ ਸੈਲੀਬ੍ਰਿਟੀ ਵੈਡਿੰਗ ਦੀ ਹੋਵੇ ਤਾਂ ਫੈਨਜ਼ ਉਨ੍ਹਾਂ ਦੀ ਪਰੀ ਕਥਾਵਾਂ ਵਰਗੇ ਵਿਆਹ ਬਾਰੇ ਹਰ ਚੀਜ ਜਾਨਣਾ ਚਾਹੁੰਦੇ ਹਨ। ਸਾਲ 2020 ਵਿੱਚ ਕਈ ਬਾਲੀਵੁਡ ਸਟਾਰਸ ਦੇ

ਪਤਨੀ ਕਰੀਨਾ ਦੇ ਨਾਲ ਮੂਵੀ ਡੇਟ ਤੇ ਨਿਕਲੇ ਸੈਫ ਅਲੀ ਖਾਨ,ਵੇਖੋ ਤਸਵੀਰਾਂ

Saif Ali Khan wife Kareena kapoor : ਸੈਫ  ਅਲੀ ਖਾਨ ਹਾਲ ਹੀ ਵਿੱਚ ਫਿਲਮ ਤਾਨਾਜੀ ਦ ਅਨਸੰਗ ਵਾਰਿਅਰ ਨੂੰ ਲੈ ਕੇ ਸੁਰਖੀਆਂ ਵਿੱਚ ਹਨ । ਫਿਲਮ ਵਿੱਚ ਸੈਫ ਦੀ ਅਦਾਕਾਰੀ ਦੀ ਖੂਬ ਤਾਰੀਫ ਹੋ ਰਹੀ ਹੈ। ਇਸਦੇ ਇਲਾਵਾ ਸੈਫ ਅਲੀ ਖਾਨ ਆਪਣੇ ਲੁਕਸ ਦੇ ਚਲਦੇ ਕਾਫੀ ਖਬਰਾਂ ਵਿੱਚ ਰਹਿੰਦੇ ਹਨ। . ਹਾਲ ਹੀ ਵਿੱਚ ਸੈਫ

ਕਪਿਲ ਦੀ ਨੰਨ੍ਹੀ ਬੇਟੀ ਨੂੰ ਮਿਲਣ ਪਹੁੰਚੀ ਰਿੱਚਾ ਸ਼ਰਮਾ , ਸ਼ੇਅਰ ਕੀਤੀਆਂ ਕਿਊਟ ਤਸਵੀਰਾਂ

Richa arrive to Kapil’s daughter: ਬਾਲੀਵੁਡ ਦੀ ਮਸ਼ਹੂਰ ਸਿੰਗਰ ਰਿੱਚਾ ਸ਼ਰਮਾ ਕਾਮੇਡੀ ਕਿੰਗ ਕਪਿਲ ਸ਼ਰਮਾ ਨੂੰ ਆਪਣਾ ਭਰਾ ਮੰਨਦੀ ਹੈ ਅਤੇ ਉਨ੍ਹਾਂ ਦੇ ਨਾਲ ਸਪੈਸ਼ਲ ਬਾਂਡ ਵੀ ਸ਼ੇਅਰ ਕਰਦੀ ਹੈ। ਹਾਲ ਹੀ ਵਿੱਚ ਰਿੱਚਾ ਸ਼ਰਮਾ ਕਪਿਲ ਅਤੇ ਗਿੰਨੀ ਚਤਰਥ ਦੀ ਲਿਟਿਲ ਏਂਜਲ ਅਨਾਇਰਾ ਸ਼ਰਮਾ ਨਾਲ ਮਿਲਣ ਉਨ੍ਹਾਂ ਦੇ ਘਰ ਪਹੁੰਚੀ। ਰਿੱਚਾ ਸ਼ਰਮਾ ਨੇ ਆਪਣੇ ਸੋਸ਼ਲ

ਦੀਪਿਕਾ ਨੂੰ ਮਿਲਿਆ ‘ਕ੍ਰਿਸਟਲ ਐਵਾਰਡ’,ਸ਼ਾਨਦਾਰ ਸਪੀਚ ਰਾਹੀ ਦੱਸੀ ਪੂਰੀ ਕਹਾਣੀ

Deepika get crystal award :ਭਾਰਤ ਦਾ ਹਰ ਸਤਵਾਂ ਸ਼ਖ਼ਸ ਮਾਨਸਿਕ ਬਿਮਾਰੀ ਨਾਲ ਜੂਝ ਰਿਹਾ ਹੈ। ਜਿੱਥੇ ਲੋਕ ਇਸ ਬਾਰੇ ਗੱਲ ਕਰਨ ਤੋਂ ਵੀ ਝੀਜਕਦੇ ਹਨ, ਉੱਥੇ ਹੀ ਬਾਲੀਵੁੱਡ ਦੀ ਮਸ਼ਹੂਰ ਅਦਾਕਾਰ ਦੀਪਿਕਾ ਪਾਦੂਕੋਣ ਨੇ ਨਾ ਸਿਰਫ਼ ਇਸ ਗੱਲ ਨੂੰ ਸਵੀਕਾਰ ਕੀਤਾ, ਸਗੋਂ ਇਸ ਖ਼ਿਲਾਫ਼ ਇੱਕ ਮੁਹਿੰਮ ਵੀ ਸ਼ੁਰੂ ਕੀਤੀ। ਦੀਪਿਕਾ ਦੇ ਇਨ੍ਹਾਂ ਯਤਨਾਂ ਸਦਕਾ ਉਨ੍ਹਾਂ

ਲਾਲ ਰੰਗ ਦੀ ਸਾੜ੍ਹੀ ’ਚ ਸ਼੍ਰੀਦੇਵੀ ਹੀ ਲੱਗਣ ਲੱਗੀ ਜਾਨ੍ਹਵੀ ਕਪੂਰ,ਵਾਇਰਲ ਤਸਵੀਰਾਂ

Janhvi Kapoor boldest look: ਬਾਲੀਵੁਡ ਇੰਡਸਟਰੀ ਦੀ ਮਸ਼ਹੂਰ ਅਦਾਕਾਰਾ ਜਾਨਵਹੀ ਕਪੂਰ ਹਮੇਸ਼ਾ ਸੋਸ਼ਲ ਮੀਡੀਆ ‘ਤੇ ਕਾਫੀ ਐਕਟਿਵ ਰਹਿੰਦੀ ਹੈ।ਉਹ ਅਕਸਰ ਇੰਸਟਾਗ੍ਰਾਮ ’ਤੇ ਫੈਨਜ਼ ਨਾਲ ਆਪਣੀਆਂ ਨਵੀਆਂ ਤਸਵੀਰਾਂ ਸ਼ੇਅਰ ਕਰਦੀ ਰਹਿੰਦੀ ਹੈ।ਹਾਲ ਹੀ ‘ਚ ਜਾਨ੍ਹਵੀ ਨੇ ਇੰਸਟਾਗ੍ਰਾਮ ‘ਤੇ ਸਾੜ੍ਹੀ ਪਾ ਕੇ ਇੱਕ ਤਸਵੀਰ ਸ਼ੇਅਰ ਕੀਤੀ ਹੈ। ਇਹ ਦੇਖਦੇ ਹੋਏ ਯੂਜ਼ਰਸ ਨੇ ਸ਼੍ਰੀਦੇਵੀ ਨੂੰ ਯਾਦ ਕੀਤਾ। ਜਾਨ੍ਹਵੀ

ਫ਼ਿਲਮ 83 ‘ਚ ਕੁਝ ਇਸ ਤਰਾਂ ਨਜ਼ਰ ਆਉਣਗੇ ਹਾਰਡੀ ਸੰਧੂ

Hardy Sandhu will look movie 83: ਜਿੱਥੇ ਬਾਲੀਵੁਡ ਫ਼ਿਲਮਾਂ ‘ਚ ਪੰਜਾਬੀ ਗੀਤ ਦਾ ਬੋਲਬਾਲਾ ਹੈ। ਉੱਥੇ ਹੀ ਪੰਜਾਬੀ ਅਦਾਕਾਰ ਹਿੰਦੀ ਫ਼ਿਲਮਾਂ ਵਿੱਚ ਅਦਾਕਾਰੀ ਦੇ ਜਲਵੇ ਬਿਖੇਰਦੇ ਨਜ਼ਰ ਆਉਣਗੇ। ਜੀ ਹਾਂ ਨਿਰਦੇਸ਼ਕ ਕਬੀਰ ਸਿੰਘ ਦੀ ਫਿਲਮ 83 ਦੇ ਕਿਰਦਾਰਾਂ ਦਾ ਖੁਲਾਸਾ ਰੋਜ਼ਾਨਾ ਇੱਕ-ਇੱਕ ਕਰ ਕੇ ਹੋ ਰਿਹਾ ਹੈ। ਕੀਰਤੀ ਆਜ਼ਾਦ ਤੋਂ ਬਾਅਦ ਹੁਣ ਸਾਬਕਾ ਕ੍ਰਿਕਟਰ ਮਦਨ

ਸ਼ੇਫਾਲੀ ਜਰੀਵਾਲਾ ਦੇ ਬਦਲਦੇ ਅਵਤਾਰ ਦੀਆਂ ਬੋਲਡ ਤਸਵੀਰਾਂ ਵਾਇਰਲ

Shefali jariwala bold images : ਬਿੱਗ ਬੌਸ 13 ਦੇ ਘਰ ‘ਚ ਹਰ ਰੋਜ ਨਵਾਂ ਡਰਾਮਾ ਦੇਖਣ ਨੂੰ ਮਿਲਦਾ ਹੈ, ਬਿੱਗ ਬੌਸ ਟੀਵੀ ਦੀ ਦੁਨੀਆ ਦਾ ਸਭ ਤੋਂ ਵੱਡਾ ਰਿਐਲਿਟੀ ਸ਼ੋਅ ਮੰਨਿਆ ਜਾਂਦਾ ਹੈ, ਹੋਵੇ ਵੀ ਕਿਉਂ ਨਾ ਸਲਮਾਨ ਖਾਨ ਜੋ ਪਿਛਲੇ 10 ਸਾਲਾਂ ਤੋਂ ਇਸ ਸ਼ੋਅ ਨੂੰ ਹੋਸਟ ਕਰ ਰਹੇ ਹਨ । ਬਿੱਗ ਬੌਸ ਇਕ

ਆਮਿਰ ਖਾਨ ਦੀ ਬੇਟੀ ਕਰ ਰਹੀ ਹੈ ਇਸ ਸ਼ਖਸ ਨੂੰ ਡੇਟ , ਕਹੀ ਉਸ ਲਈ ਅਜਿਹੀ ਗੱਲ

Aamir khan daughter-ira khan: ਆਮਿਰ ਖਾਨ ਦੀ ਲਾਡਲੀ ਈਰਾ ਖਾਨ ਬੀਤੇ ਕੁੱਝ ਸਮੇਂ ਤੋਂ ਆਪਣੇ ਰਿਲੇਸ਼ਨਿਸ਼ੱਪ ਸਟੇਟਸ ਨੂੰ ਲੈ ਕੇ ਸੁਰਖੀਆਂ ਵਿੱਚ ਹੈ। ਈਰਾ ਖਾਨ ਸ਼ੁਰੂ ਤੋਂ ਹੀ ਆਪਣੇ ਮਿਸ਼ਾਲ ਕ੍ਰਿਪਲਾਨੀ ਨਾਲ ਆਪਣੇ ਰਿਲੇਸ਼ਨਸ਼ਿੱਪ ਨੂੰ ਲੈ ਕੇ ਕਾਫੀ ਓਪਨ ਰਹੀ ਹੈ। ਹਾਲ ਹੀ ਵਿੱਚ ਉਨ੍ਹਾਂ ਨੇ ਮਿਸ਼ਾਲ ਨਾਲ ਆਪਣੇ ਰਿਲੇਸ਼ਨਸ਼ਿੱਪ ਤੇ ਖੁੱਲ੍ਹ ਕੇ ਗੱਲਬਾਤ ਕੀਤੀ

ਜਾਣੋ ਜਾਵੇਦ ਅਖਤਰ ਦੀ ਜ਼ਿੰਦਗੀ ਨਾਲ ਜੁੜੀਆਂ ਕੁਝ ਖਾਸ ਗੱਲਾਂ ਤੇ ਕਿੱਸੇ

javed akhtar birthday special: 17 ਜਨਵਰੀ 1945 ਨੂੰ ਜਨਮੇ ਜਾਵੇਦ ਅਖਤਰ ਅੱਜ ਆਪਣਾ 74ਵਾਂ ਜਨਮਦਿਨ ਮਨਾ ਰਹੇ ਹਨ। ਜਾਵੇਦ ਬਾਲੀਵੁੱਡ ਦੇ ਮਸ਼ਹੂਰ ਸਕ੍ਰੀਨ ਰਾਈਟਰ ਹਨ। ਜਾਵੇਦ ਦਾ ਅਸਲੀ ਨਾਂ ਜਾਦੂ ਹੈ। ਇਹ ਨਾਂ ਉਨ੍ਹਾਂ ਦੇ ਪਿਤਾ ਵਲੋਂ ਲਿਖੀ ਗਈ ਕਵਿਤਾ ਦੀ ਇਕ ਲਾਈਨ ‘ਲਮਹਾ ਲਮਹਾ ਕਿਸੀ ਜਾਦੂ ਕਾ ਫਸਾਨਾ ਹੋਗਾ’ ਤੋਂ ਪ੍ਰੇਰਿਤ ਹੋ ਕੇ ਰੱਖਿਆ

ਸਿਧਾਰਥ ਮਲਹੋਤਰਾ ਦੇ ਬਰਥਡੇ ਬੈਸ਼ ਵਿੱਚ ਪਹੁੰਚੇ ਕਈ ਬਾਲੀਵੁਡ ਸਿਤਾਰੇ, ਵੇਖੋ ਤਸਵੀਰਾਂ

Sidharth Malhotra birthday party: ਬਾਲੀਵੁਡ ਅਦਾਕਾਰ ਸਿਧਾਰਥ ਮਲਹੋਤਰਾ ਅੱਜ ਆਪਣਾ 35ਵਾਂ ਬਰਥਡੇ ਮਨਾ ਰਹੇ ਹਨ।ਦੇਰ ਰਾਤ ਉਨ੍ਹਾਂ ਦੇ ਬਰਥਡੇ ਬੈਸ਼ ਵਿੱਚ ਬਾਲੀਵੁਡ ਸਿਤਾਰੇ ਪਹੁੰਚੇ। ਪਾਰਟੀ ਵਿੱਚ ਕਰਨ ਜੌਹਰ, ਰਿਤੇਸ਼ ਦੇਸ਼ਮੁਖ, ਆਦਿੱਤਿਆ ਰਾਏ ਕਪੂਰ , ਜੈਕੀ ਭਗਨਾਨੀ , ਨਿਕਿਤਨ ਧੀਰ ਤੋਂ ਲੈ ਕੇ ਕਈ ਮੰਨੇ ਪ੍ਰਮੰਨੇ ਚਿਹਰੇ ਨਜ਼ਰ ਆਏ।ਪੈਪਰਾਜੀ ਨੇ ਸਾਰੇ ਸਿਤਾਰਿਆਂ ਨੂੰ ਸਿਧਾਰਥ ਦੇ ਬਰਥਡੇ

ਜੱਸੀ ਗਿੱਲ ਤੇ ਕੰਗਣਾ ਦੀ ਫ਼ਿਲਮ ‘ਪੰਗਾ ਦਾ ਨਵਾਂ ਗੀਤ ਹੋਇਆ ਰਿਲੀਜ਼

jassi gill new song out: ਜੱਸੀ ਗਿੱਲ ਜਿੱਥੇ ਇੱਕ ਤੋਂ ਬਾਅਦ ਇੱਕ ਫ਼ਿਲਮਾਂ ‘ਚ ਨਜ਼ਰ ਆ ਰਹੇ ਹਨ । ਇਸ ਦੇ ਨਾਲ ਹੀ ਉਹ ਜਲਦ ਹੀ ਬਾਲੀਵੁੱਡ ਫ਼ਿਲਮ ‘ਪੰਗਾ’ ‘ਚ ਨਜ਼ਰ ਆਉਣਗੇ ।ਜੱਸੀ ਗਿੱਲ ਦੀ ਆਵਾਜ਼ ‘ਚ ਫ਼ਿਲਮ ‘ਪੰਗਾ’ ਦਾ ਨਵਾਂ ਗੀਤ ਰਿਲੀਜ਼ ਹੋ ਚੁੱਕਿਆ ਹੈ ।ਇਸ ਗੀਤ ਦੇ ਬੋਲ ਜਾਵੇਦ ਅਖ਼ਤਰ ਨੇ ਲਿਖੇ ਨੇ

ਸਾਲਾਂ ਬਾਅਦ ਇਕੱਠੇ ਦਿਖੇ ਆਮਿਰ-ਉਰਮਿਲਾ-ਸਕ੍ਰੀਨਿੰਗ ਵਿੱਚ ਹੋਏ ਸਪਾਟ

Aamir khan-urmila matondkar: ਸ਼ਬਾਨਾ ਆਜਮੀ ਨੇ ਪਿਛਲੇ ਸਾਲ ਆਪਣੇ ਭਰਾ ਦੀ ਫਿਲਮ Me   Raqsam ਦੀ ਅਨਾਊਂਸਮੈਂਟ ਕੀਤੀ ਸੀ। ਮੰਗਲਵਾਰ ਰਾਤ ਕੈਫੀ ਆਜਮੀ ਨੇ  101 ਵੇਂ ਬਰਥ ਐਨੀਵਰਸਰੀ ਤੇ ਫਿਲਮ ਦੀ ਸਕ੍ਰੀਨਿੰਗ ਰੱਖੀ ਗਈ।  ਇਸ ਫਿਲਮ ਦੀ ਸਕ੍ਰੀਨਿੰਗ ਵਿੱਚ ਬਾਲੀਵੁਡ ਦੇ ਤਮਾਮ ਸਿਤਾਰੇ ਪਹੁੰਚੇ। ਅਦਾਕਾਰ ਆਮਿਰ ਖਾਨ ਆਪਣੀ ਪਤਨੀ ਕਿਰਨ ਰਾਓ ਨਾਲ ਪਹੁੰਚੇ। ਆਮਿਰ ਖਾਨ ਦੀ ਵਿਜਿਟ

ਰਿਤੂ ਨੰਦਾ ਦੇ ਅੰਤਿਮ ਸਸਕਾਰ ਵਿੱਚ ਪਹੁੰਚਿਆ ਕਪੂਰ ਪਰਿਵਾਰ, ਅਭਿਸ਼ੇਕ-ਐਸ਼ਵਰਿਆ ਹੋਏ ਸ਼ਾਮਿਲ

Kapoor family arrives Ritu funeral: ਬਾਲੀਵੁਡ ਅਦਾਕਾਰ ਰਿਸ਼ੀ ਕਪੂਰ ਦੀ ਭੈਣ ਅਤੇ ਅਮਿਤਾਭ ਬੱਚਨ ਦੀ ਬੇਟੀ ਸ਼ਵੇਤਾ ਬੱਚਨ ਦੀ ਸੱਸ ਰਿਤੂ ਨੰਦਾ ਦਾ ਮੰਗਲਵਾਰ ਨੂੰ ਦੇਹਾਂਤ ਹੋ ਗਿਆ ਹੈ। ਰਿਤੂ ਦਾ ਦੇਹਾਂਤ ਤੋਂ ਦੋਵੇਂ ਪਰਿਵਾਰ ਦੇ ਲਈ ਇਹ ਬੇਹੱਦ ਦੁੱਖਦ ਖਬਰ ਹੈ।  ਇਹ ਖਬਰ ਸੁਣਦੇ ਹੀ ਬੱਚਨ ਅਤੇ ਕਪੂਰ ਪਰਿਵਾਰ ਦਿੱਲੀ ਉਨ੍ਹਾਂ ਦੇ ਅੰਤਿਮ ਸਸਕਾਰ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ