Tag: , , , , , , , ,

befikre

ਫਿਲਮ ‘ਬੇਫਿਕਰੇ’ ਸੈਂਸਰ ਬੋਰਡ ਤੋਂ ਹੋਈ ਬੇਫਿਕਰ

ਫਿਲਮਾਂ ਵਿਚ ਬੋਲਡ ਅਤੇ ਕਿਸਿੰਗ ਸੀਨ ਨੂੰ ਲੈ ਕੇ ਸੈਂਸਰ ਬੋਰਡ ਦਾ ਹੁਣ ਤੱਕ ਸਖਤ ਰੁੱਖ ਹੀ ਦੇਖਣ ਨੂੰ ਮਿਲਿਆ ਹੈ।ਕਈ ਫਿਲਮੇਕਰ ਇਸਦਾ ਲਗਾਤਾਰ ਵਿਰੋਧ ਕਰਦੇ ਆਏ ਹਨ ,ਪਰ ਸ਼ਾਇਦ ਹੁਣ ਸੈਂਸਰ ਬੋਰਡ ਫਿਲਮਾਂ ਨੂੰ ਲੈ ਕੇ ਲਗਾਤਾਰ ਉੱਠ ਰਹੇ ਇਸ ਮੁੱਧੇ ਤੇ ਨਰਮ ਪੈਂਦੀ ਦਿਖਾਈ ਦੇ ਰਹੀ ਹੈ।ਹਾਲ ਹੀ ਵਿਚ ਸੈਂਸਰ ਬੋਰਡ ਨੇ ਫਿਲਮ

ਅਮਿਤਾਬ ਬੱਚਨ ਦੀ ਬੇਟੀ ਸ਼ਵੇਤਾ ਉੱਤਰੀ ਰੈਂਪ ‘ਤੇ

ਸਿਧਾਰਥ “ਬੈਂਗ ਬੈਂਗ -2”ਵਿਚ ਨਿਭਾਉਂਣਗੇ ਦੋਹਰੀ ਭੂਮਿਕਾ

ਬਾਲੀਵੁੱਡ ਦੇ ਜਾਣੇ ਪਹਿਚਾਣੇ ਅਦਾਕਾਰ ਸਿਧਾਰਥ ਮਲਹੋਤਰਾ ਸਿਲਵਰ ਸਕ੍ਰੀਨ ਤੇ ਦੋਹਰੀ ਭੂਮਿਕਾ ਨਿਭਾਉਂਦੇ ਨਜ਼ਰ ਆਉਣਗੇ।ਸਿਧਾਰਥ ਨੇ ਅਪਣੇ ਕਰੀਅਰ ਦੀ ਸ਼ੁਰੂਆਤ ਸਾਲ 2012 ਵਿਚ ਆਈ ਕਰਨ ਜੌਹਰ ਦੀ ਨਿਰਦੇਸ਼ਨ ‘ਚ ਬਣੀ ਫਿਲਮ “ਸਟੂਡੈਂਟ ਆੱਫ ਦ ਈਅਰ”ਤੋਂ ਕੀਤਾ ਸੀ।ਸਿਧਾਰਥ ਅੱਜ ਕੱਲ ਫਿਲਮ ‘ਰੀਲੋਡੇਡ’ਵਿਚ ਕੰਮ ਕਰ ਰਹੇ ਹਨ। ਇਸ ਫਿਲਮ ਨੂੰ ਰਿਤਿਕ ਰੋਸ਼ਨ ਦੀ ਫਿਲਮ “ਬੈਂਗ ਬੈਂਗ”ਦਾ ਸੀਕੁਅਲ

ਮਲਾਇਕਾ ਤੋਂ ਬਾਅਦ ਜ਼ਰੀਨ ਕਰੇਗੀ “ਮਾਹੀ ਵੇ “

ਫ਼ਿਲਮ ਕਾਂਟੇ ਦਾ ਮਸ਼ਹੂਰ ਗੀਤ ‘ ਮਾਹੀ ਵੇ ‘ ਜਿਸਨੂੰ ਅੱਜ ਵੀ ਸੁਣਨਾ ਲੋਕ ਬੇਹੱਦ ਪਸੰਦ ਕਰਦੇ ਹਨ। ਇਸ ਗੀਤ ਵਿੱਚ ਮਲਾਇਕਾ ਅਰੋੜਾ ਖਾਨ ਨੇ ਪੋਲ ਡਾਂਸ ਕੀਤਾ ਸੀ। ਇਸ ਗੀਤ ਨੂੰ ਨਵੇਂ ਸਿਰੇ ਤੇ ਫ਼ਿਲਮ ‘ਵਜਾਹ ਤੁਮ ਹੋ ‘ ਵਿੱਚ ਫਿਲਮਾਇਆ ਜਾ ਰਿਹਾ ਹੈ। ਪਰ ਇਸ ਵਾਰ ਮਲਾਇਕਾ ਦੀ ਜਗ੍ਹਾ ਜ਼ਰੀਨ ਖਾਨ ਇਸ ਗੀਤ

ਅਕਸ਼ੈ ਕੁਮਾਰ ਨੇ ਦਿਖਾਈ ਦਰਿਆ ਦਿਲੀ

ਫਿਲਮ ‘ਦਬੰਗ 3’ਲਈ ਸਲਮਾਨ ਕਰਨ ਜਾ ਰਹੇ ਹਨ ਸ਼ੂਟਿੰਗ

ਸਲਮਾਨ ਖਾਨ ਦੇ ਜਲਵੇ ਤੇ ਦੰਬਗਈ ਤੋਂ ਇਲਾਵਾ ਇਸ ਵਾਰ ‘ਦਬੰਗ’ ਦੀ ਤੀਸਰੀ ਸੀਰੀਜ਼ ‘ਚ ਉਨ੍ਹਾਂ ਦੇ ਭਾਈ ਤੇ ਬਾਲੀਵੁੱਡ ਐਕਟਰ ਅਰਬਾਜ਼ ਵੀ ਬਹੁਤ ਮਜ਼ੇਦਾਰ ਰੋਲ ਨਿਭਾਉਂਦੇ ਨਜ਼ਰ ਆਉਣਗੇ। ਦੱਸ ਦਈਏ ਕਿ ‘ਦੰਬਗ’ਸੀਰੀਜ਼ ਦੀ ਇਸ ਫਿਲਮ ‘ਚ ਅਰਬਾਜ਼ ਖਾਨ ਪਹਿਲੀ ਵਾਰ ਡਬਲ ਰੋਲ ‘ਚ ਨਜ਼ਰ ਆਉਣਗੇ ਇਸ ਫਿਲਮ ‘ਚ ਉਹ 40 ਸਾਲ ਦੇ ਕਾਰੋਬਾਰੀ ਦੀ

ਫਿਲਮ ‘ਸ਼ਿਵਾਏ’ਦੇ ਐਡਵੈਂਚਰਜ਼ ਤੇ ਕੋਮਿਕ ਬੁੱਕ ਸੀਰੀਜ਼

ਦੀਵਾਲੀ ਤੇ ਰਿਲੀਜ਼ ਹੋਣ ਜਾ ਰਹੀ ਫਿਲਮ ‘ਸ਼ਿਵਾਏ’ਦੇ ਪਰਮੋਸ਼ਨ ਲਈ ਅਜੇ ਦੇਵਗਨ ਕਾਫੀ ਮਿਹਨਤ ਕਰ ਰਹੇ ਹਨ। ਹੁਣ ਅਜੇ ਦੇਵਗਨ ਫਿਲਮ ਨੂੰ ਪ੍ਰੋਮੋਟ ਕਰਨ ਲਈ ਕੋਮਿਕ ਬੁੱਕ ਦੀ ਸੀਰੀਜ਼ ਲੈ ਕੇ ਆ ਰਹੇ ਹਨ। ਜਿਸਦੀ ਝਲਕ ਹਾਲ ਹੀ ਸੋਸ਼ਲ ਮੀਡੀਆ ਤੇ ਸ਼ੇਅਰ ਕੀਤੀ ਗਈ। ਫਿਲਮ ‘ਸ਼ਿਵਾਏ’ਤੇ ਆਧਾਰਿਤ ਕੋਮਿਕ ਬੁੱਕ ਸੀਰੀਜ਼ ਨੂੰ ਅਜੇ ਦੇਵਗਨ ਨੇ ਟੀਬੀ

ਅਰਾਧਿਆ ਨੂੰ ਰਣਬੀਰ ਕਪੂਰ ਲੱਗਦੇ ਨੇ ਪਾਪਾ

ਜੀ ਹਾਂ ,ਤੁਸੀਂ ਯਕੀਨ ਕਰੋ ਜਾਂ ਨਾ ਕਰੋ ਪਰ ਇਹ ਮਜ਼ੇਦਾਰ ਵਾਕਿਆ ਅਸਲ ‘ਚ ਘਟਿਆ ਹੈ। ਖੁਦ ਐਸ਼ਵਰਿਆ ਨੇ ਇਸ ਗੱਲ ਦਾ ਖੁਲਾਸਾ ਕੀਤਾ ਕਿ ਇਕ ਵਾਰ ਉਨ੍ਹਾਂ ਦੀ ਬੇਟੀ ਅਰਾਧਿਆ ਨੇ ਰਣਬੀਰ ਕਪੂਰ ਨੂੰ ਅਪਣਾ ਪਾਪਾ ਸਮਝ ਲਿਆ ,ਜਿਨ੍ਹਾਂ ਨਾਲ ਐਸ਼ਵਰਿਆ ਨੇ ਫਿਲਮ ਫੇਅਰ ਮੈਗਜ਼ੀਨ ਦੇ ਲਈ ਹਾਲ ਹੀ ‘ਚ ਬੇਹਦ ਹੋਟ ਫੋਟੋਸ਼ੂਟ ਕਰਵਾਇਆ

ਸੋਨਮ ਕਿਸ ਨੂੰ ਕਰ ਰਹੀ ਹੈ ਡੇਟ ,ਹੋਇਆ ਖੁਲਾਸਾ

ਫੈਸ਼ਨ ਕੂਈਨ ਸੋਨਮ ਕਪੂਰ ਕਈ ਦਿਨ੍ਹਾਂ ਤੋਂ ਦਿੱਲੀ ਦੇ ਬਿਜਨਸਮੈਨ ਆਨੰਦ ਅਹੂਜਾ ਦੇ ਨਾਲ ਅਫੇਅਰ ਦੇ ਕਰਕੇ ਕਾਫੀ ਚਰਚਾ ਵਿਚ ਹੈ। ਅਗਸਤ ਵਿਚ ਸੋਨਮ ਕਪੂਰ ‘ਰੁਸਤਮ’ਦੀ ਸਕਸੈਸ ਪਾਰਟੀ ਵਿਚ ਪਹਿਲੀ ਵਾਰ ਆਨੰਦ ਦੇ ਨਾਲ ਨਜ਼ਰ ਆਈ ਸੀ। ਹਾਲਾਂਕਿ ਸੋਨਮ ਆਪਣੇ ਰਿਸ਼ਤੇ ਨੂੰ ਨਿੱਜੀ ਰੱਖਣਾ ਚਾਹੁੰਦੀ ਹੈ,ਤੇ ਹਮੇਸ਼ਾ ਹੀ ਉਨ੍ਹਾਂ ਦਾ ਕਹਿਣਾ ਹੈ ਕਿ ਉਹ ਸਿੰਗਲ

ਸੰਨੀ ਨੇ ਲਿਆ ਇੱਕ ਵੱਡਾ ਫੈਸਲਾ

ਅਡਲਟ ਫਿਲਮਾਂ ਦੀ ਸਟਾਰ ਰਹਿ ਸੰਨੀ ਨੇ ਬਾਲੀਵੁੱਡ ‘ਚ ਅਪਣਾ ਕਦਮ ਰੱਖਿਆ ਹੈ। ਸੰਨੀ ਨੇ ਹਾਲ ਹੀ ਆਪਣੀ ਪਰਸਨਲ ਲਾਈਫ ਨਾਲ ਜੁੜਿਆ ਇੱਕ ਫੈਸਲਾ ਲਿਆ ਹੈ। ਇਹ ਫੈਸਲਾ ਸੰਨੀ ਦੀ ਚੰਗੀਆਈ ਲਈ ਹੈ। ਸੰਨੀ ਲਿਓਨ ਦੇ ਡਾਕਟਰ ਨੇ ਉਨ੍ਹਾਂ ਨੂੰ ਸ਼ਰਾਬ ,ਦੁੱਧ ਨਾਲ ਬਣੀ ਚੀਜਾਂ ਤੇ ਮਸਾਲੇਦਾਰ ਭੋਜਨ ਤੋਂ ਦੂਰ ਰਹਿਣ ਦੀ ਸਲਾਹ ਦਿੱਤੀ ਹੈ

‘ਬਿਗ ਬਾੱਸ’ ਤੇ ‘ਨਾਗਿਨ’ ਵਿਚ ਮੁਕਾਬਲਾ

ਟੀਵੀ ਸਕਰੀਨ ਤੇ ਆਉਣ ਵਾਲਾ ਸਭ ਤੋਂ ਵੱਡਾ ਕੰਟਰੋਵਰਸ਼ੀਅਲ ਸ਼ੋਅ ਬਿਗ ਬਾਸ-10 ਸ਼ੁਰੂ ਹੋ ਗਿਆ ਹੈ। ਇਸ ਵਾਰ ਵੀ ਸਲਮਾਨ ਖਾਨ ਇਸ ਸ਼ੋਅ ਨੂੰ ਹੋਸਟ ਕਰ ਰਹੇ ਹਨ ਹਰ ਵੀਕੇਂਡ ਅਪਣਾ ਜਲਵਾ ਦਿਖਾਉਣਗੇ। ਪਿਛਲੀ ਵਾਰ ਬਿਗ ਬਾਸ ਦੇ ਘਰ ਵਿੱਚ ਆਈ ਕਮਜ਼ੋਰ ਹਸਤੀਆਂ ਦੇ ਕਾਰਨ ਮੰਨੋਰਜਨ ਦਾ ਤੜਕਾ ਉਸ ਤਰ੍ਹਾਂ ਦਾ ਨਹੀਂ ਲੱਗ ਪਾਇਆ ,ਜਿਸ

62 ਸਾਲਾਂ ਬਾਅਦ ਦੀ ‘ਰੇਖਾ’

ਬਾਲੀਵੁੱਡ ‘ਚ ਆਪਣੇ ਬਿੰਦਾਸ ਅੰਦਾਜ਼ ਨਾਲ ਦਰਸ਼ਕਾਂ ਦੇ ਦਿਲਾਂ ਚ ਜਗ੍ਹਾਂ ਬਣਾਉਣ ਵਾਲੀ ਬੇਹਤਰੀਨ ਰੇਖਾ ਦਾ ਅੱਜ ਜਨਮਦਿਨ ਹੈ। 10 ਅਕਤੂਬਰ 1954 ਨੂੰ ਮਦਰਾਸ ’ਚ ਜਨਮੀ ਰੇਖਾ ਨੂੰ ਆਪਣੀ ਐਕਟਿੰਗ ਦੀ ਕਲਾ ਵਿਰਾਸਤ ਵਿੱਚੋਂ ਮਿਲੀ। ਰੇਖਾ ਨੇ ਆਪਣੇ ਫਿਲਮੀ ਕਰੀਅਰ ਦੀ ਸ਼ੁਰੂਆਤ ਇੱਕ ਬਾਲ ਕਲਾਕਾਰ ਦੇ ਰੂਪ ਚ 1996 ‘ਚ ਬਣੀ ਤੇਲਗੂ ਫਿਲਮ ‘ਰੰਗੁਲਾ ਰਤਨਾਮ’

ਸ਼ਾਹਰੁਖ ਦੀ ‘ਰਈਸ’ ਤੋਂ ਪਾਕਿਸਤਾਨੀ ਐਕਟ੍ਰੈਸ ਮਾਹਿਰਾ ਖਾਨ ਹੋਈ ਬਾਹਰ

ਉੜੀ ਦੇ ਅਟੈਕ ਤੋਂ ਬਾਅਦ ਪਾਕਿਸਤਾਨੀ ਕਲਾਕਾਰਾਂ ਲਈ ਭਾਰਤ ‘ਚ ਚਲ ਰਹੇ ਵਿਵਾਦ ਤੋਂ ਇੱਕ ਹੋਰ ਖਬਰ ਸਾਹਮਣੇ ਆਈ ਹੈ ਕਿ ਸੁਪਰਸਟਾਰ ਸ਼ਾਹਰੁਖ ਖਾਨ ਦੀ ਅਪਕਮਿੰਗ ਫਿਲਮ ‘ਰਈਸ’ਦੀ ਲੀਡਿੰਗ ਐਕਟ੍ਰੈਸ ਮਾਹਿਰਾ ਖਾਨ ਨੂੰ ਰਿਪਲੇਸ ਕੀਤਾ ਜਾ ਰਿਹਾ ਹੈ। ਦੱਸ ਦਈਏ ਕਿ ਇਸ ਫਿਲਮ ਤੋਂ ਮਾਹਿਰਾ ਖਾਨ ਡੇਬਿਊ ਕਰਨ ਜਾ ਰਹੀ ਸੀ ਪਰ ਮਾਹਿਰਾ ਖਾਨ ਨੂੰ

ਵਰੁਨ ਧਵਨ ਦੀ ਕਾਰ ਨਾਲ ਹੋਇਆ ਹਾਦਸਾ

ਵਰੁਨ ਧਵਨ ਦੇ ਫੈਂਸ ਲਈ ਇੱਕ ਖਬਰ ਹੈ ਕਿ ਐਤਵਾਰ ਨੂੰ ਮੁੰਬਈ ਦੇ ਜੁਹੂੁ ਰੋਡ ਤੇ ਵਰੁਨ ਧਵਨ ਦੀ ਕਾਰ ਦਾ ਹੋਂਡਾ ਸਿਟੀ ਨਾਲ ਐਕਸੀਡੈਂਟ ਹੋ ਗਿਆ। ਵਰੁਨ ਧਵਨ ਆਪਣੇ ਪਰਿਵਾਰ ਨਾਲ ਸਫਰ ਕਰ ਰਹੇ ਸਨ। ਟਵੀਟਰ ਰਾਹੀਂ ਜਾਣਕਾਰੀ ਦਿੰਦਿਆ ਵਰੁਨ ਧਵਨ ਨੇ ਆਪਣੇ ਫੈਂਸ ਨੂੰ ਜਾਣਕਾਰੀ ਦਿੱਤੀ ਕਿ ਉਨ੍ਹਾਂ ਦਾ ਪਰਿਵਾਰ ਬਿਲਕੁਲ ਸਹੀ ਸਲਾਮਤ ਹੈ

ਜਦੋਂ ਸਰੂਪਨਖਾ ਬਣ ਕੇ ਸੋਫਿਆ ਨੇ ਰਾਮਲੀਲਾ ਤੇ ਬਿਖੇਰਿਆ ਜਲਵਾ

ਸੋਫਿਆ ਹਯਾਤ ਫੋਰਮਰ ਐਕਟੈ੍ਰਸ ਦੇ ਨਾਲ ਨਾਲ ਸਿੰਗਰ ਤੇ ਮਾਡਲ ਰਹਿ ਚੁੱਕੀ ਹੈ। ਕੁੱਝ ਸਮਾਂ ਪਹਿਲਾਂ ਉਨ੍ਹਾਂ ਨੇ ਇਸ ਗੱਲ ਤੋਂ ਕਾਫੀ ਚਰਚਾ ਬਟੋਰੀ ਕਿ ਅੱਜ ਕੱਲ ਉਹ ਆਪਣੇ ਗਲੈਮਰਸ ਅਵਤਾਰ ਨੂੰ ਛੱਡ ਕੇ ਨਨ ਬਣ ਚੁੱਕੀ ਹੈ ਤੇ ਇਸ ਨਾਲ ਹੀ ਹਾਲ ਹੀ ਹੋਈ ਵਾਰਤਾ ਕਰਕੇ ਗਲੈਮਰਸ ਐਕਟ੍ਰੈਸ ਤੋਂ ਨਨ ਬਣ ਚੁੱਕੀ ਸੋਫਿਆ ਹਯਾਤ

ਬਿਗ ਬਾਸ ਤੋਂ ਬਾਅਦ ਸਲਮਾਨ ਨਵੇਂ ਰਿਆਲਟੀ ਸ਼ੋਅ ਦੀ ਸ਼ੂਟਿੰਗ ਲਈ ਤਿਆਰ

ਬਾਲੀਵੁੱਡ ਦੇ ਸੁਪਰ ਸਟਾਰ ਸਲਮਾਨ ਖਾਨ ਤੇ ਲੂਲੀਆ ਦਾ ਰਿਸ਼ਤਾ ਭਲੇ ਹੀ ਵਿਆਹ ਦੇ ਮੁਕਾਮ ਤੇ ਨਾ ਪਹੁੰਚਿਆ ਹੋਵੇ ਪਰ ਇੱਕ ਗੱਲ ਤਾਂ ਜਰੂਰ ਹੈ ਕਿ ਸਲਮਾਨ ਦੇ ਦਿਲ ‘ਚ ਲੂਲੀਆ ਲਈ ਇੱਕ ਖਾਸ ਥਾਂ ਹੈ। ਖਬਰਾਂ ਤਾਂ ਇਹ ਹੀ ਕਹਿ ਰਹੀਆਂ ਨੇ ਕਿ 16 ਅਕਤੂਬਰ ਤੋਂ ਸ਼ੁਰੂ ਹੋਣ ਵਾਲੇ ‘ਬਿਗ ਬਾੱਸ 10’ ਸ਼ੋਅ ਤੋਂ

ਖੁਦ ਨੂੰ ਫਿਟ ਰੱਖਣ ਲਈ ਦੀਪਿਕਾ ਕਰ ਰਹੀ ਹੈ ਖੂਬ ਮਿਹਨਤ

ਦੀਪੀਕਾ ਦੀ ਸੈਕਸੀ ਫਿਗਰ ਤੇ ਗਲੈਮਰਸ ਲੁਕ ਦਾ ਦੀਵਾਨਾ ਕੋਣ ਨਹੀਂ ਹੁਣ ਤਾਂ ਦੀਪੀਕਾ ਦੇ ਫੈਨਸ ਦੀ ਮਾਤਰਾ ਵਿਦੇਸ਼ਾ ‘ਚ ਵੀ ਵੱਧ ਰਹੀ ਹੈ। ਤੁਹਾਨੂੰ ਪਤਾ ਹੈ ਕਿ ਉਹ ਖੁਦ ਨੂੰ ਫਿਟ ਰੱਖਣ ਲਈ ਕਿੰਨੀ ਮਿਹਨਤ ਕਰਦੀ ਹੈ ਸ਼ਾਇਦ ਇਸ ਦਾ ਅੰਦਾਜਾ ਤੁਸੀ ਆਪ ਵੀ ਨਹੀਂ ਲਗਾ ਸਕਦੇ, ਹਾਲ ਹੀ ਦੀਪੀਕਾ ਦਾ ਸੋਸ਼ਲ ਮੀਡੀਆ ਤੇ

ਆਪਣੀ ਬੇਟੀ ਨਾਲ ਵਿਆਹ ਕਰਵਾਉਣਾ ਚਾਹੁੰਦਾ ਸੀ ਫਿਲਮ ਡਾਇਰੈਕਟਰ ਮਹੇਸ਼ ਭੱਟ

ਬਾੱਲੀਵੁੱਡ ਦੇ ਮਸ਼ਹੂਰ ਡਾਇਰੈਕਟਰ ਤੇ ਪ੍ਰੋਡਿਊਸਰ ਮਹੇਸ਼ ਭੱਟ ਦੀ ਇਹ ਗੱਲ ਸਾਰੀਆਂ ਨੂੰ ਅਜੀਬ ਤਾਂ ਲਗੇਗੀ ਨਾਲ ਹੀ ਹੈਰਾਨ ਵੀ ਕਰ ਦਵੇਗੀ। ਮਹੇਸ਼ ਭੱਟ ਨੇ ਆਪਣੀ ਬੇਟੀ ਪੂਜਾ ਭੱਟ ਦੇ ਵਿਆਹ ਦੇ ਦੌਰਾਨ ਕਿਹਾ ਸੀ ਕਿ ਜੇਕਰ ਪੂਜਾ ਭੱਟ ਉਹਨਾਂ ਦੀ ਬੇਟੀ ਨਾ ਹੁੰਦੀ ਤਾਂ ਉਹ ਪੂਜਾ ਨਾਲ ਵਿਆਹ ਕਰਵਾ ਲੈਂਦੇ । ਹਿੰਦੂ ਤੋਂ ਮੁਸਲਿਮ

ਹਰਸ਼ਵਰਧਨ ਨੂੰ ‘ਮਿਰਜਿਆ’ ਲਈ ਹੁਣ ਤੱਕ ਨਹੀਂ ਮਿਲੀ ਫੀਸ

ਹਰਸ਼ਵਰਧਨ ਕਪੂਰ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਪਹਿਲੀ ਤਨਖਾਹ ‘ਭਾਵੇਸ਼ ਜੋਸ਼ੀ’ਲਈ ਮਿਲੀ ਹੈ ਨਾਂ ਕਿ ਉਨ੍ਹਾਂ ਦੀ ਪਹਿਲੀ ਫਿਲਮ ‘ਮਿਰਜਿਆ’ਦੇ ਲਈ ਮਿਲੀ ਹੈ। ਹਰਸ਼ਵਰਧਨ ਬਾੱਲੀਵੁਡ ਵਿੱਚ ਰਾਕੇਸ਼ ਓਮਪ੍ਰਕਾਸ਼ ਮਹਿਰਾ ਨਿਰਦੇਸ਼ਿਤ ਫਿਲਮ ‘ਮਿਰਜਿਆ’ਦੇ ਜ਼ਰੀਏ ਦਸਤਕ ਦੇ ਰਹੇ ਹਨ। ਹਰਸ਼ਵਰਧਨ ਨੇ ਦੱਸਿਆ ਕਿ ਮੇਰੀ ਪਹਿਲੀ ਕਮਾਈ ‘ਭਾਵੇਸ਼ ਜੋਸ਼ੀ’ ਲਈ ਹੋਈ ਹੈ। ਮੈਨੂੰ ‘ਮਿਰਜਿਆ’ਲਈ ਹੁਣ ਤੱਕ ਕੁੱਝ

‘31 ਅਕਤੂਬਰ’ ਫਿਲਮ ਮੁਸੀਬਤ ਦੇ ਘੇਰੇ ’ਚ

21 ਅਕਤੂਬਰ ਨੂੰ ਰੀਲੀਜ਼ ਹੋਣ ਵਾਲੀ ਫਿਲਮ ‘31 ਅਕਤੂਬਰ’ ਤੇ ਦਿੱਲੀ ਹਾਈਕੋਰਟ ਵੱਲੋਂ ਰੋਕ ਲਗਾ ਦਿੱਤੀ ਹੈ। ਇਹ ਫਿਲਮ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਹੱਤਿਆ ਬਾਅਦ ਦੇ ਭੜਕੇ ਦੰਗੇ ਫਸਾਦਾਂ ਤੇ ਅਧਾਰਿਤ ਹੈ। ਜਿਸ ਵਿੱਚ ‘ਸੋਹਾ ਅਲੀ ਖਾਨ’ ਅਤੇ ‘ਬੀਰ ਦਾਸ’ ਇਸ ਵਿੱਚ ਮੁੱਖ ਭੁਮਿਕਾ ਨਿਭਾਉਂਦੇ ਨਜ਼ਰ ਆਉਣਗੇ। ਅਜੇ ਕਟਾਰਾ ਨੇ ਫਿਲਮ ਨਿਰਮਾਤਾ ਮੈਜਿਕਲ ਸੁਪਨੇ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ