Tag: , , , , ,

ਅਕਸ਼ੇ ਨੇ ਕੀਤਾ ਪਤਨੀ ਨੂੰ ਖੁਸ਼ ਦੇ ਕੇ ਪਿਆਜ਼ ਵਾਲੇ ਝੁਮਕੇ,ਸ਼ੇਅਰ ਕੀਤੀ ਤਸਵੀਰ

Akshay gifted-onion earrings his wife: ਬਾਲੀਵੁਡ ਦੀ ਮਸ਼ਹੂਰ ਅਦਾਕਾਰ ਅਕਸ਼ੇ ਕੁਮਾਰ ਜੋ ਕਿ ਏਨੀ ਦਿਨੀ ਆਪਣੀ ਆਉਣ ਵਾਲੀ ਫਿਲਮ ਗੁਡ ਨਿਊਜ਼ ਦੀ ਪ੍ਰਮੋਸ਼ਨ ਵਿੱਚ ਲੱਗੇ ਹੋਏ ਹਨ। ਇਸ ਤੋਂ ਇਲਾਵਾ ਟਵਿੰਕਲ ਖੰਨਾ ਸੋਸ਼ਲ ਮੀਡੀਆ ‘ਤੇ ਕਾਫੀ ਐਕਟਿਵ ਰਹਿੰਦੀ ਹੈ ਤੇ ਅਕਸਰ ਕਾਫੀ ਦਿਲਚਸਪ ਪੋਸਟ ਸ਼ੇਅਰ ਕੀਤੀ ਹੈ। ਹਾਲ ਹੀ ‘ਚ ਉਨ੍ਹਾਂ ਨੇ ਇਕ ਅਨੋਖੇ ਤੋਹਫੇ

ਮੇਕਅੱਪ ਆਰਟਿਸਟ ਦੇ ਬੇਟੇ ਦੇ ਵਿਆਹ ‘ਚ ਅਚਾਨਕ ਪਹੁੰਚੇ ਸਲਮਾਨ ਖਾਨ

Salman suddenly makeup artist’s wedding: ਬਾਲੀਵੁਡ ਇੰਡਸਟਰੀ ਦੇ ਮਸ਼ਹੂਰ ਸਲਮਾਨ ਖਾਨ ਨੂੰ ਸਿਨੇਮਾ ਜਗਤ ਵਿਚ ਉਨ੍ਹਾਂ ਦੀ ਦਰਿਆਦਿਲੀ ਲਈ ਜਾਣਿਆ ਜਾਂਦਾ ਹੈ । ਚਾਹੇ ਬਾਲੀਵੁੱਡ ਦਾ ਕੋਈ ਸੁਪਰਸਟਾਰ ਹੋਵੇ ਜਾਂ ਫਿਰ ਸਿਕੀਊਰਿਟੀ ਗਾਰਡ ਹਰ ਇਕ ਨਾਲ ਉਹ ਆਪਣੇ ਰਿਸ਼ਤੇ ਬਾਖੂਬੀ ਨਿਭਾਉਂਦੇ ਹਨ। ਇਸ ਕਾਰਨ ਉਨ੍ਹਾਂ ਨੂੰ ਭਾਈਜਾਨ ਵੀ ਕਿਹਾ ਜਾਂਦਾ ਹੈ। ਸਲਮਾਨ ਖਾਨ ਦੀ ਫਿਲਮ

ਸਲਮਾਨ ਤੇ ਕੈਟਰੀਨਾ ਨੇ ਬੰਗਲਾਦੇਸ਼ ਦੀ PM ਨਾਲ ਸ਼ੇਅਰ ਕੀਤੀ ਤਸਵੀਰ

Salman khan katrina bangladesh pm: ਬਾਲੀਵੁਡ ਇੰਡਸਟਰੀ ਦੇ ਮਸ਼ਹੂਰ ਸੁਪਰਸਟਾਰ ਸਲਮਾਨ ਖਾਨ ਤੇ ਖੂਬਸੂਰਤ ਅਦਾਕਾਰਾ ਕੈਟਰੀਨਾ ਕੈਫ ਨੇ ਬੰਗਲਾਦੇਸ਼ ਦੀ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਨਾਲ ਹਾਲ ਹੀ ‘ਚ ਮੁਲਾਕਾਤ ਕੀਤੀ। ਦੋਵਾਂ ਨੇ ਉਨ੍ਹਾਂ ਨਾਲ ਤਸਵੀਰਾਂ ਵੀ ਕਲਿੱਕ ਕਰਵਾਈਆਂ। ਸਲਮਾਨ ਨੇ ਐਤਵਾਰ ਰਾਤ ਨੂੰ ਤਸਵੀਰ ਟਵਿਟਰ ‘ਤੇ ਤਸਵੀਰ ਸ਼ੇਅਰ ਕਰਦਿਆਂ ਲਿਖਿਆ, ”ਸ਼ੇਖ ਹਸੀਨਾ ਨੂੰ ਖੂਬਸੂਰਤ ਮਹਿਲਾ

ਰਾਖੀ ਸਾਵੰਤ ਵਿਰੁੱਧ ਬਠਿੰਡਾ ਦੀ ਅਦਾਲਤ ‘ਚ ਮਾਮਲਾ ਦਰਜ

Rakhi sawant statement case: ਰਾਖੀ ਸਾਵੰਤ ਜਿਸ ਨੂੰ ਬਾਲੀਵੁੱਡ ਵਿੱਚ ਵਿਵਾਦਾਂ ਦੀ ਰਾਣੀ ਵੀ ਕਿਹਾ ਜਾਂਦਾ ਹੈ ਕਿਉਂਕਿ ਰਾਖੀ ਸਾਵੰਤ ਉਹ ਅਦਾਕਾਰਾ ਹੈ ਜਿਹੜੀ ਹਰ ਮੁੱਦੇ ਤੇ ਕੁਝ ਨਾ ਕੁਝ ਬਿਆਨ ਦਿੰਦੀ ਹੈ, ਤੇ ਉਸ ਦੇ ਇਹ ਬਿਆਨ ਸੁਰਖੀਆਂ ਬਣਦੇ ਹਨ। ਸਭ ਜਾਣਦੇ ਹਨ ਕਿ ਰਾਖੀ ਸਾਵੰਤ ਨੂੰ ਸੁਰਖੀਆਂ ਵਿੱਚ ਰਹਿਣ ਦੀ ਆਦਤ ਹੈ ।

ਟ੍ਰੋਲਰਸ ਨੇ ਕਿਹਾ ਸੋਨਾਕਸ਼ੀ ਨੂੰ ਸਲਮਾਨ ਦੀ ਚਮਚੀ ਤਾਂ, ਅਦਾਕਾਰਾ ਨੇ ਦਿੱਤਾ ਇਹ ਜਵਾਬ

Rollers called-sonakshi-sinha: ਬਾਲੀਵੁਡ ਇੰਡਸਟਰੀ ਦੀ ਸਭ ਤੋਂ ਖੂਬਸੂਰਤ ਅਦਾਕਾਰਾ ਸੋਨਾਕਸ਼ੀ ਸਿਨਹਾ ਸਭ ਤੋਂ ਟ੍ਰੋਲਡ ਅਦਾਕਾਰਾ ਹੈ। ਸੋਨਾਕਸ਼ੀ ਨੂੰ ਆਪਣੀ ਪਹਿਲੀ ਫਿਲਮ ਦੇ ਬਾਅਦ ਤੋਂ ਹੀ ‘ਕੋਣ ਬਨੇਗਾ ਕਰੋੜਪਤੀ’ ਚ ਪੁੱਛੇ ਗਏ ਰਾਮਾਇਣ ਦੇ ਸਵਾਲ ਤਕ ਅਕਸਰ ਟਰੋਲ ਕੀਤਾ ਜਾਂਦਾ ਰਿਹਾ ਹੈ। ਸੋਨਾਕਸ਼ੀ ਇਸ ਸਮੇਂ ਆਪਣੀ ਆਉਣ ਵਾਲੀ ਫਿਲਮ ਦਬੰਗ 3 ਨੂੰ ਲੈ ਕੇ ਚਰਚਾ ਵਿੱਚ

ਤ੍ਰਿਸ਼ਾਲਾ ਦੱਤ ਨੇ ਆਪਣੀ ਮਾਂ ਦੀ ਤਸਵੀਰ ਸਾਂਝੀ ਕਰ ਲਿਖੀ ਭਾਵੁਕ ਪੋਸਟ

Trishala dutt heartbreaking post: ਬਾਲੀਵੁਡ ਦੇ ਅਦਾਕਾਰ ਸੰਜੇ ਦੱਤ ਦੀ ਧੀ ਤ੍ਰਿਸ਼ਾਲਾ ਦੱਤ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਬਹੁਤ ਹੀ ਭਾਵੁਕ ਪੋਸਟ ਪਾਈ ਹੈ ।ਬਾਲੀਵੁਡ ਐਕਟਰ ਸੰਜੇ ਦੱਤ ਦੀ ਪਹਿਲੀ ਪਤਨੀ ਰਿਚਾ ਸ਼ਰਮਾ ਨੇ 10 ਦਸੰਬਰ 1996 ਨੂੰ ਇਸ ਦੁਨੀਆ ਨੂੰ ਅਲਵਿਦਾ ਕਹਿ ਦਿੱਤਾ ਸੀ। ਰਿਚਾ ਸ਼ਰਮਾ ਦੀ ਮੌਤ ਬ੍ਰੇਨ ਟਿਊਮਰ ਨਾਲ ਹੋਈ ਸੀ।

ਕੈਟਰੀਨਾ ਕੈਫ ਖੁਦ ਨੂੰ ਫਿੱਟ ਰੱਖਣ ਲਈ ਘੰਟਿਆਂ ਬੱਧੀ ਜਿੰਮ ‘ਚ ਵਹਾਉਂਦੀ ਹੈ ਪਸੀਨਾ

katrina gym work out video: ਬਾਲੀਵੁਡ ਇੰਡਸਟਰੀ ਦੀ ਮਸ਼ਹੂਰ ਅਦਾਕਾਰਾ ਕੈਟਰੀਨਾ ਕੈਫ ਕਾਫੀ ਫਿਟਨੈੱਸ ਫਰੀਕ ਹੈ। ਉਹ ਖੁਦ ਨੂੰ ਫਿੱਟ ਰੱਖਣ ਲਈ ਉਹ ਘੰਟਿਆਂ ਬੱਧੀ ਜਿੰਮ ‘ਚ ਪਸੀਨਾ ਵਹਾਉਂਦੀ ਹੈ। ਸੋਸ਼ਲ ਮੀਡੀਆ ‘ਤੇ ਕੈਟਰੀਨਾ ਦਾ ਇਕ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਇਸ ਵੀਡੀਓ ‘ਚ ਉਹ ਜਿੰਮ ‘ਚ ਆਪਣੇ ਫਿੱਟਨੈੱਸ ਟ੍ਰੇਨਰ ਦੀ ਮੌਜੂਦਗੀ ‘ਚ

ਹਸਪਤਾਲ ‘ਚ ਲਤਾ ਨੂੰ ਮਿਲਣ ਪਹੁੰਚੇ ਮਹਾਰਾਸ਼ਟਰ ਦੇ ਸੀ. ਐੱਮ. ਊਧਵ ਠਾਕਰੇ

Uddhav thackeray visits lata: ਭਾਰਤ ਦੀ ਸਵਰ ਕੋਕਿਲਾ ਲਤਾ ਮੰਗੇਸ਼ਕਰ ਅਜੇ ਵੀ ਹਸਪਤਾਲ ਵਿੱਚ ਦਾਖਲ ਹਨ  ਹਾਲਾਂਕਿ, ਉਹਨਾਂ ਦੀ ਸਿਹਤ ਚ ਪਹਿਲਾ ਨਾਲੋਂ ਬਹੁਤ ਸੁਧਾਰ ਹੋ ਗਿਆ ਹੈ ਜਿਸ ਦੇ ਚੱਲਦਿਆਂ ਫੈਨਜ਼ ਲਗਾਤਾਰ ਉਨ੍ਹਾਂ ਦੀ ਤੰਦਰੁਸਤ ਸਿਹਤ ਲਈ ਦੁਆਵਾਂ ਕਰ ਰਹੇ ਹਨ। ਲਤਾ ਮੰਗੇਸ਼ਕਰ ਦੇ ਹਸਪਤਾਲ ‘ਚ ਦਾਖਲ ਹੋਣ ਤੋਂ ਬਾਅਦ ਹੀ ਬਾਲੀਵੁੱਡ ‘ਚ ਸਨਸਨੀ

ਫੋਟੋਗ੍ਰਾਫਰ ਡੱਬੂ ਰਤਨਾਨੀ ਦੀ ਮਾਂ ਦਾ ਹੋਇਆ ਦਿਹਾਂਤ

Photographer Dube ‘s mother death: ਮਸ਼ਹੂਰ ਫੈਸ਼ਨ ਅਤੇ ਬਾਲੀਵੁੱਡ ਫੋਟੋਗ੍ਰਾਫਰ ਡੱਬੂ ਰਤਨਾਨੀ ਦੀ ਮਾਂ ਪ੍ਰਭਾ ਰਤਨਾਨੀ ਦਾ ਵੀਰਵਾਰ ਨੂੰ ਦਿਹਾਂਤ ਹੋ ਗਿਆ। ਤੁਹਾਨੂੰ ਦੱਸ ਦਈਏ ਕਿ ਸੋਸ਼ਲ ਮੀਡੀਆ ’ਤੇ ਇਸ ਦੀ ਜਾਣਕਾਰੀ ਖੁਦ ਡੱਬੂ ਰਤਨਾਨੀ ਨੇ ਦਿੱਤੀ ਹੈ।  ਉਨ੍ਹਾਂ ਨੇ ਟਵੀਟ ਕਰ ਲਿਖਿਆ,‘‘ਰੇਸਟ ਇਸ ਪੀਸ ਮਾਮ।’’ਡੱਬੂ ਰਤਨਾਨੀ ਦੀ ਮਾਂ ਲੰਬੇ ਸਮੇਂ ਤੋਂ ਬੀਮਾਰ ਸੀ। ਜਾਣਕਾਰੀ

ਪ੍ਰਸ਼ੰਸਕ ਨੇ ਕੀਤੀ ਅਜਿਹੀ ਹਰਕਤ, ਜਿਸ ਕਾਰਨ ਸਾਰਾ ਅਲੀ ਖਾਨ ਨੂੰ ਆਇਆ ਗੁੱਸਾ

Anger comes to Sara Ali Khan: ਬਾਲੀਵੁਡ ਅਦਾਕਾਰਾ ਸਾਰਾ ਅਲੀ ਖ਼ਾਨ ਦੋ ਫ਼ਿਲਮਾਂ ਤੋਂ ਬਾਅਦ ਹੀ ਸੁਪਰਹਿੱਟ ਅਦਾਕਾਰਾ ਬਣ ਗਈ ਹੈ ।ਸਾਰਾ ਅਲੀ ਖ਼ਾਨ ਆਪਣੇ ਪ੍ਰਸ਼ੰਸਕਾਂ ਤੇ ਮੀਡੀਆ ਨਾਲ ਹਮੇਸ਼ਾਂ ਵਧੀਆ ਤਰੀਕੇ ਨਾਲ ਪੇਸ਼ ਆਉਂਦੀ ਹੈ । ਸਾਰਾ ਆਪਣੇ ਪ੍ਰਸ਼ੰਸਕਾਂ ਨੂੰ ਹਮੇਸ਼ਾ ਮੁਸਕਰਾ ਕੇ ਮਿਲਦੀ ਹੈ । ਪਰ ਹਾਲ ਹੀ ਵਿੱਚ ਕੁਝ ਅਜਿਹਾ ਵਾਪਰਿਆ ਹੈ

B’Day:’ਸਕਾਲਰਸ਼ਿਪ’ ਛੱਡ ਬਾਲੀਵੁਡ ‘ਚ ਇੰਝ ਮਾਰੀ ਸੀ ਈਸ਼ਾ ਗੁਪਤਾ ਨੇ ਐਂਟਰੀ

Esha gupta birthday special: ਬਾਲੀਵੁਡ ਦੀ ਮਸ਼ਹੂਰ ਅਦਾਕਾਰਾ ਈਸ਼ਾ ਗੁਪਤਾ ਅੱਜ 34 ਸਾਲ ਦੀ ਹੋ ਚੁੱਕੀ ਹੈ ਈਸ਼ਾ ਗੁਪਤਾ ਆਪਣੀਆਂ ਹੌਟ ਅਤੇ ਬੋਲਡ ਤਸਵੀਰਾਂ ਨੂੰ ਲੈ ਕੇ ਅਕਸਰ ਸੁਰਖੀਆਂ ‘ਚ ਰਹਿੰਦੀ ਹੈ ਜੀ ਹਾਂ ਤੁਹਾਨੂੰ ਦੱਸ ਦਈਏ ਕਿ ਈਸ਼ਾ ਦਾ ਜਨਮ 28 ਨਵੰਬਰ, 1985 ਨੂੰ ਦੇਸ਼ ਦੀ ਰਾਜਧਾਨੀ ਦਿੱਲੀ ‘ਚ ਹੋਇਆ ਸੀ। ਉਹਨਾਂ ਨੇ  ਸਾਲ

ਪੰਜਾਬੀ ਸੂਟ ‘ਚ ਨਜ਼ਰ ਆਈ ਦੀਪਿਕਾ,ਵਾਇਰਲ ਹੋਈਆਂ ਤਸਵੀਰਾਂ

Deepika look in punjabi suit: ਬਾਲੀਵੁਡ ਇੰਡਸਟਰੀ ਦੀ ਸਭ ਤੋਂ ਖ਼ੂਬਸੂਰਤ ਅਦਾਕਾਰਾ ਦੀਪਿਕਾ ਪਾਦੁਕੋਣ ਨੂੰ ਮੁੰਬਈ ਏਅਰਪੋਟਰ ਉੱਤੇ ਸਪਾਟ ਕੀਤਾ ਗਿਆ ਹੈ। ਜਿਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ ਉੱਤੇ ਖੂਬ ਪਸੰਦ ਤੇ ਸ਼ੇਅਰ ਕੀਤੀਆਂ ਜਾ ਰਹੀਆਂ ਹਨ। ਤਸਵੀਰਾਂ ‘ਚ ਦੇਖ ਸਕਦੇ ਹੋ ਕਿ ਉਹ ਗੁਲਾਬੀ ਰੰਗ ਦੇ ਪੰਜਾਬੀ ਪਲਾਜੋ ਸੂਟ  ‘ਚ ਨਜ਼ਰ ‘ਚ ਬਹੁਤ ਹੀ ਖ਼ੂਬਸੂਰਤ

ਸਲਮਾਨ ਖ਼ਾਨ ਨੇ ਇਸ ਤਰ੍ਹਾਂ ਦਿੱਤੀ ਪਿਤਾ ਦੇ ਜਨਮ ਦਿਨ ਦੀ ਵਧਾਈ

Salman says ‘Happy Birthday dad : ਬਾਲੀਵੁਡ ਇੰਡਸਟਰੀ ਦੇ ਮਸ਼ਹੂਰ ਅਤੇ ਦਮਦਾਰ ਅਦਾਕਾਰ ਸਲਮਾਨ ਖ਼ਾਨ ਨੇ ਆਪਣੇ ਪਿਤਾ ਸਲੀਮ ਖ਼ਾਨ ਦੇ ਜਨਮ ਦਿਨ ‘ਤੇ ਇੱਕ ਬਹੁਤ ਹੀ ਪਿਆਰੀ ਜਿਹੀ ਤਸਵੀਰ ਸਾਂਝੀ ਕੀਤੀ ਹੈ ।ਇਹ ਤਸਵੀਰ ਉਹਨਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਤੇ ਸਾਂਝੀ ਕੀਤੀ ਹੈ ਇਸ ਤਸਵੀਰ ‘ਚ ਸਲਮਾਨ ਖ਼ਾਨ ਆਪਣੇ ਪਿਤਾ ਸਲੀਮ ਖ਼ਾਨ ਨਾਲ ਤਲਾਅ

ਕਰੋੜਾ ਰੁਪਏ ਕਮਾਉਦੇ ਹਨ ਇਹ ਅਦਾਕਾਰ ਜਾਣਦੇ ਹਾਂ ਇਨ੍ਹਾਂ ਮਸ਼ਹੂਰ ਕਲਾਕਾਰਾਂ ਦੀ ਕਮਾਈ

 The earnings famous actors : ਬਾਲੀਵੁੱਡ ਇੰਡਸਟਰੀ ਦੇ ਮਸ਼ਹੂਰ ਅਦਾਕਾਰ ਫਿਲਮਾਂ ਵਿਚ ਕੰਮ ਕਰ ਵਧੀਆ ਰਕਮ ਕਮਾਉਂਦੇ ਹਨ। ਇਨ੍ਹਾਂ ਵਿਚੋਂ ਬਹੁਤ ਸਾਰੇ ਅਜਿਹੇ ਮਸ਼ਹੂਰ ਅਦਾਕਾਰ ਹਨ। ਜੋ ਸਹਿਯੋਗੀ ਭੂਮਿਕਾਵਾਂ ਤੋਂ ਕਰੋੜਾਂ ਦੀ ਕਮਾਈ ਵੀ ਕਰਦੇ ਹਨ। ਇਨ੍ਹਾਂ ਵਿੱਚ ਅਰਸ਼ਦ ਵਾਰਸੀ ਦਾ ਨਾਮ ਵੀ ਸ਼ਾਮਲ ਹੈ। ਉਹਨਾਂ ਨੇ ਫਿਲਮ ਗੋਲਮਾਲ ਅਗੇਨ ਲਈ 3-3.5 ਕਰੋੜ ਰੁਪਏ ਤੱਕ

ਗੀਤ ਹੁੜ ਹੁੜ ਦਬੰਗ ਵਿੱਚ ਸਲਮਾਨ ਦਾ ਦਿਖਿਆ ਵੱਖਰਾ ਅੰਦਾਜ਼, ਬਣ ਰਹੇ ਕਈ ਮੀਮਜ਼

Salman new song hud hud :ਬਾਲੀਵੁਡ ਇੰਡਸਟਰੀ ਦੇ ਮਸ਼ਹੂਰ ਸਲਮਾਨ ਖਾਨ ਦੀ ਫਿਲਮ ਦਬੰਗ 3 ਜਲਦੀ ਹੀ ਸਿਨੇਮਾਘਰਾਂ ਵਿੱਚ ਆਉਣ ਵਾਲੀ ਹੈ। ਸੱਲੂ ਭਾਈ ਜੋਰਾ ਸ਼ੋਰਾ ਨਾਲ ਸੋਸ਼ਲ ਮੀਡੀਆ ‘ਤੇ ਆਪਣੀ ਫਿਲਮ ਦਾ ਪ੍ਰਮੋਸ਼ਨ ਕਰਨ ਵਿਚ ਰੁੱਝੇ ਹੋਏ ਹਨ। ਜਦੋਂ ਤੋਂ ਸਲਮਾਨ ਖਾਨ ਨੇ ਦਬੰਗ 3 ਦਾ ਐਲਾਨ ਕੀਤਾ ਹੈ,ਉਦੋ ਤੋ ਹੀ ਉਹਨਾਂ ਦੇ ਪ੍ਰਸ਼ੰਸਕ

ਪਰਿਵਾਰ ਨਾਲ ਖੂਬਸੂਰਤ ਸਮਾਂ ਬਤੀਤ ਕਰ ਰਹੀ ਪ੍ਰਿਯੰਕਾ , ਸ਼ੇਅਰ ਕੀਤੀਆਂ ਤਸਵੀਰਾਂ

Priyanka enjoying time with family: ਬਾਲੀਵੁਡ ਇੰਡਸਟਰੀ ਦੀ ਦੇਸੀ ਗਰਲ ਪ੍ਰਿਯੰਕਾ ਚੋਪੜਾ ਖੁੱਲੇ ਦਿਲ ਨਾਲ ਆਪਣੀ ਜ਼ਿੰਦਗੀ ਜਿਉਣ ਵਿੱਚ ਵਿਸ਼ਵਾਸ ਰੱਖਦੀ ਹੈ। ਇਥੋਂ ਤੱਕ ਕਿ ਨਿਕ ਜੋਨਸ ਨਾਲ ਵਿਆਹ ਕਰਾਉਣ ਤੋਂ ਬਾਅਦ ਪ੍ਰਿਯੰਕਾ ਅਮਰੀਕਾ ਚਲੀ ਗਈ ਹੈ ਪਰ ਜਦੋਂ ਵੀ ਉਹ ਮੁੰਬਈ ਆਉਂਦੀ ਹੈ ਤਾਂ ਉਹ ਆਪਣੇ ਪਰਿਵਾਰ ਨਾਲ ਸਮਾਂ ਬਿਤਾਉਣਾ ਕਦੇ ਨਹੀਂ ਭੁੱਲਦੀ। ਇਨ੍ਹੀਂ

ਬਾਲੀਵੁਡ ਵਿੱਚ ਦੀਪਿਕਾ ਅਤੇ ਰਣਬੀਰ ਨੂੰ ਹੋਏ ਪੂਰੇ 12 ਸਾਲ, ਸੁਣੋ ਉਨ੍ਹਾਂ ਦੀ ਸਟੋਰੀ

Deepika Ranbir last 12 years : ਬਾਲੀਵੁੱਡ ਇੰਡਸਟਰੀ ਵਿਚ ਸਾਡੇ ਸਾਰਿਆਂ ਨੇ ਕਈ ਅਦਾਕਾਰਾਂ ਨੂੰ ਆਉਂਦੇ-ਜਾਂਦੇ ਵੇਖਿਆ ਹੈ, ਪਰ ਦੀਪਿਕਾ ਪਾਦੁਕੋਣ ਉਨ੍ਹਾਂ ਵਿਚੋਂ ਇਕ ਹੈ, ਦੀਪਿਕਾ ਪਾਦੁਕੋਣ ਨੇ ਆਪਣੇ ਬਾਲੀਵੁੱਡ ਕਰੀਅਰ ਦੀ ਸ਼ੁਰੂਆਤ ਸਾਲ 2007 ਵਿੱਚ ਸ਼ਾਹਰੁਖ ਖਾਨ ਦੀ ਫਿਲਮ ਓਮ ਸ਼ਾਂਤੀ ਓਮ ਨਾਲ ਕੀਤੀ ਸੀ। ਇਹ ਹੀ ਉਹ ਸਮਾਂ ਸੀ ਜਦੋਂ ਉਹਨਾ ਦੀ ਜਾਨ

ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਈ ਮਲਾਇਕਾ ਅਰੋੜਾ,ਪੰਜਾਬੀ ਸੂਟ ‘ਚ ਆਈ ਨਜ਼ਰ

Malaika visits golden temple : ਬਾਲੀਵੁੱਡ ਇੰਡਸਟਰੀ ਦੀ ਹੌਟ ਤੇ ਖ਼ੂਬਸੂਰਤ ਅਦਾਕਾਰਾ ਮਲਾਇਕਾ ਅਰੋੜਾ ਅੰਮ੍ਰਿਤਸਰ ਪਹੁੰਚੇ ਹੋਏ ਹਨ। ਜਿੱਥੇ ਸਭ ਤੋਂ ਪਹਿਲਾਂ ਉਹ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਏ। ਉਨ੍ਹਾਂ ਨੇ ਮੱਥਾ ਟੇਕਦਿਆਂ ਦੀਆਂ ਤਸਵੀਰਾਂ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਸ਼ੇਅਰ ਕੀਤੀਆਂ ਹਨ। ਇੰਸਟਾਗ੍ਰਾਮ ਉਤੇ ੳਹਨਾਂ ਦੀਆ ਤਸਵੀਰਾਂ ਖੂਬ ਵਾਇਰਲ ਹੋ ਰਹੀਆਂ ਹਨ।  ਇਨ੍ਹਾਂ ਤਸਵੀਰ ਨੂੰ

ਅੱਤਵਾਦੀ ਹਮਲੇ ‘ਚ ਸ਼ਹੀਦ ਹੋਏ ਪੰਜਾਬ ਦੇ ਜਵਾਨਾਂ ਦੇ ਪਰਿਵਾਰਾਂ ਦੀ ਮਦਦ ਲਈ ਅੱਗੇ ਆਏ ਇਹ ਅਦਾਕਾਰ

Martyred Army Officers: ਵੀਰਵਾਰ ਨੂੰ ਪੁਲਵਾਮਾ ਵਿੱਚ ਹੋਏ ਅੱਤਵਾਦੀ ਹਮਲੇ ਦੀ ਦੇਸ਼ ਭਰ ਵਿੱਚ ਕੜੀ ਨਿੰਦਾ ਹੋ ਰਹੀ ਹੈ। ਹਮਲੇ ਦੀ ਇਸ ਖਬਰ ਨੇ ਸਭ ਨੂੰ ਅੰਦਰ ਤੋਂ ਹਿਲਾ ਕੇ ਰੱਖ ਦਿੱਤਾ ਹੈ। ਦੱਸ ਦੇਈਏ ਕਿ ਬਾਲੀਵੁਡ ਇੰਡਸਟਰੀ ਤੋਂ ਲੈ ਕੇ ਪਾਲੀਵੁਡ ਇੰਡਸਟਰੀ ਇਸ ਅੱਤਵਾਦੀ ਹਮਲੇ ਦੀ ਕੜੀ ਨਿੰਦਾ ਕਰ ਰਿਹਾ ਹੈ। ਇਸ ਤੋਂ ਬਾਅਦ

Amitabh Bachchan gets trolled

ਜਦੋਂ ਗਲਤ ਟਵੀਟ ਕਰ ਕੇ ਫਸ ਗਏ ਅਮਿਤਾਭ ਬੱਚਨ

Amitabh Bachchan gets trolled: ਫੋਰਬਸ ਵਰਗੀਆਂ ਤਮਾਮ ਮੈਗਜੀਨ ਵਿੱਚ ਆਏ ਦਿਨੀਂ ਸਾਡੇ ਬਾਲੀਵੁੱਡ ਸਿਤਾਰੇ ਸਭ ਤੋਂ ਅਮੀਰ ਅਦਾਕਾਰਾਂ ਦੀ ਲਿਸਟ ਵਿੱਚ ਕਿਤੇ ਨਾ ਕਿਤੇ ਥਾਂ ਬਣਾ ਹੀ ਲੈਂਦੇ ਹਨ। ਬਾਲੀਵੁੱਡ ਸਿਤਾਰੇ ਫਿਲਮਾਂ ਤੋਂ ਇਲਾਵਾ ਆਪਣੀ ਸ਼ਾਨੋ-ਸ਼ੋਕਤ ਅਤੇ ਸ਼ੌਹਰਤ ਦੇ ਲਈ ਵੀ ਚਰਚਾ ਵਿੱਚ ਰਹਿੰਦੇ ਹਨ। ਪ੍ਰਸ਼ੰਸਕਾਂ ਦੀ ਦਿਲਚਸਪੀ ਆਪਣੇ ਚਹੇਤੇ ਸਿਤਾਰਿਆਂ ਦੀ ਜਾਇਦਾਦ ਵਿੱਚ ਹੀ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ