Tag: , , , ,

ਬੇਬੀ ਬੰਪ ਦੇ ਨਾਲ ਟ੍ਰੈਡਿਸ਼ਨਲ ਲੁਕ ਵਿੱਚ ਨਜ਼ਰ ਆਈ ਨੇਹਾ ਧੂਪੀਆ, ਵੇਖੋ ਤਸਵੀਰਾਂ

Neha Dhupia looks gorgeous: ਬਾਲੀਵੁਡ ਅਦਾਕਾਰਾ ਨੇਹਾ ਧੂਪੀਆ ਅਤੇ ਉਨ੍ਹਾਂ ਦੇ ਪਤੀ ਅੰਗਦ ਬੇਦੀ ਜਲਦ ਹੀ ਮਾਤਾ-ਪਿਤਾ ਬਣਨ ਵਾਲੇ ਹ। ਜਲਦ ਹੀ ਨੇਹਾ ਆਪਣੇ ਪਹਿਲੇ ਬੱਚੇ ਨੂੰ ਜਨਮ ਦੇਵੇਗੀ , ਨੇਹਾ ਧੂਪੀਆ ਪ੍ਰੈਗਨੈਂਟ ਹੋਣ ਦੇ ਬਾਵਜੂਦ ਲਗਾਤਾਰ ਈਵੈਂਟਸ ਵਿੱਚ ਜਾਂਦੀ ਰਹੀ ਹੈ Neha Dhupia looks gorgeous ਅਤੇ ਉਨ੍ਹਾਂ ਦੀਆਂ ਤਸਵੀਰਾਂ ਅਕਸਰ ਹੀ ਸੁਰਖੀਆਂ ਵਿੱਚ ਆਉਂਦੀ

ਨਾਨਾ ਪਾਟੇਕਰ ਦੇ ਬੇਟੇ ਨੇ ਪ੍ਰੈੱਸ ਕਾਨਫਰੰਸ ਨੂੰ ਲੈ ਕੇ ਕਹੀ ਅਜਿਹੀ ਗੱਲ

Tanushree Dutta case: ਸਾਬਕਾ ਮਿਸ ਇੰਡੀਆ ਰਹਿ ਚੁੱਕੀ ਤਨੁਸ਼੍ਰੀ ਦੱਤਾ ਅਤੇ ਅਦਾਕਾਰ ਨਾਨਾ ਪਾਟੇਕਰ ਦਾ ਵਿਵਾਦ ਅੱਗ ਦੀ ਤਰ੍ਹਾਂ ਪੂਰੇ ਦੇਸ਼ ਵਿੱਚ ਫੈਲ ਚੁੱਕਿਆ ਹੈ। ਮੀਟੂ ਕੈਂਪਨ ਦੇ ਤਹਿਤ ਤਨੁਸ਼੍ਰੀ ਨੇ ਆਪਣੇ ਨਾਲ ਹੋਏ ਯੋਨ ਉਤਪੀੜਨ ਨੂੰ ਲੈ ਕੇ ਸੋਸ਼ਲ ਮੀਡੀਆ ਉੱਤੇ ਗੱਲ ਨੂੰ ਜਗਜਾਹਿਰ ਕੀਤਾ ਸੀ। ਤਨੁਸ਼੍ਰੀ ਨੇ ਨਾਨਾ ਪਾਟੇਕਰ ਉੱਤੇ ਸੈਕਸੂਅਲ ਹਰਾਸਮੈਂਟ ਦਾ

ਤਨੁੰਸ਼੍ਰੀ ਦੱਤਾ-ਨਾਨਾ ਪਾਟੇਕਰ ਦੇ ਵਿਵਾਦ ‘ਤੇ ਦੀਪਿਕਾ-ਰਣਵੀਰ ਨੇ ਦਿੱਤਾ ਇਹ ਜਵਾਬ

Deepika Padukone Ranveer: ਬਾਲੀਵੁਡ ਵਿੱਚ ਇਨ੍ਹਾਂ ਦਿਨੀਂ ME TOO ਤੇ ਬਹਿਸ ਲਗਾਤਾਰ ਜਾਰੀ ਹੈ। ਇਸ ਬਾਰੇ ਵਿੱਚ ਕਈ ਵੱਡੇ ਸਿਤਾਰਿਆਂ ਨੇ ਜਿੱਥੇ ਜਵਾਬ ਦੇਣ ਤੋਂ ਖੁਦ ਨੂੰ ਦੂਰ ਰੱਖਿਆ ਉੱਥੇ ਸਟਾਰ ਨੇ ਖੁੱਲ ਕੇ ਆਪਣੀ ਰਾਅ ਰੱਖੀ।ਹਾਲ ਹੀ ਵਿੱਚ ਦੀਪਿਕਾ ਪਾਦੁਕੋਣ ਨੇ ਇੱਕ ਈਵੈਂਟ ਵਿੱਚ ਮੀਟੂ ਦੇ ਬਾਰੇ ਵਿੱਚ ਆਪਣੀ ਰਾਅ ਦਿੱਤੀ। ਅਦਾਕਾਰਾ ਦੀਪਿਕਾ ਪਾਦੁਕੋਣ

ਆਯੁਸ਼ ਸ਼ਰਮਾ ਦੀ ਫਿਲਮ ਲਵਯਾਤਰੀ ਦੀ ਰਹੀ ਧੀਮੀ ਸ਼ੁਰੂਆਤ, ਪਹਿਲੇ ਦਿਨ ਕਮਾਏ ਇੰਨੇ ਕਰੋੜ

LoveYatri box office collection day 1: ਬਾਲੀਵੁਡ ਵਿੱਚ ਡੈਬਿਊ ਨਾਲੇ ਸੁਪਰਸਟਾਰ ਸਲਮਾਨ ਖਾਨ ਦੇ ਭੈਣ ਦੇ ਪਤੀ ਆਯੁਸ਼ ਸ਼ਰਮਾ ਦੀ ਫਿਲਮ ਲਵਯਾਤਰੀ ਨੇ ਓਪਨਿੰਗ ਡੇਅ ਤੇ ਧੀਮੀ ਸ਼ੁਰੂਆਤ ਕੀਤੀ। ਹਾਲਾਂਕਿ ਡੈਬਿਊ ਕਰਨ ਵਾਲੇ ਆਯੁਸ਼ ਸ਼ਰਮਾ ਦੇ ਨਾਲ ਕੋ ਅਦਾਕਾਰਾ ਵਰਿਨਾ ਹੁਸੈਨ ਨੇ ਵੀ ਅਜੇ-ਅਜੇ ਵੀ ਬਾਲੀਵੁਡ ਵਿੱਚ ਕਦਮ ਰੱਖਿਆ ਹੈ।ਨਰਾਤੇ ਦੇ ਮੌਕੇ ਤੇ ਰਿਲੀਜ਼ ਹੋਈ

ਬਿੱਗ ਬੌਸ 12: ਘਰ ਵਿੱਚ ਅਨੂਪ ਜਲੋਟਾ ਨਾਲ ਦਿਖੇਗਾ ਭਾਰਤੀ ਸਿੰਘ ਦਾ ਰੋਮਾਂਸ

Bharti Singh romance: ਬਿੱਗ ਬੌਸ 12 ਵਿੱਚ ਐਤਵਾਰ ਨੂੰ ਹੋਣ ਵਾਲਾ ਵੀਕੈਂਡ ਦਾ ਵਾਰ ਇਸ ਵਾਰ ਧਮਾਕੇਦਾਰ ਹੋਣ ਵਾਲਾ ਹੈ। ਇਸ ਵਾਰ ਵੀਕੈਂਡ ਦਾ ਵਾਰ ਵਿੱਚ ਕਾਮੇਡੀਅਨ ਭਾਰਤੀ ਸਿੰਘ ਦੀ ਐਂਟਰੀ ਹੋਣ ਵਾਲੀ ਹੈ ਪਰ ਭਾਰਤੀ ਦੀ ਐਂਟਰੀ ਬੇਹੱਦ ਖਾਸ ਹੋਵੇਗੀ ਕਿਉਂਕਿ ਉਹ ਸਲਮਾਨ ਖਾਨ ਅਤੇ ਅਨੂਪ ਜਲੋਟਾ ਦੋਹਾਂ ਦੇ ਨਾਲ ਰੋਮਾਂਸ ਕਰਦੀ ਨਜ਼ਰ ਆਵੇਗੀ।ਸ਼ਨੀਵਾਰ

ਤੈਮੂਰ ਨੂੰ ਲੱਗ ਗਈ ਹੈ ਇਹ ਆਦਤ, ਜਾਣ ਹੋ ਜਾਓਗੇ ਹੈਰਾਨ

Taimur Ali Khan bye: ਤੈਮੂਰ ਅਲੀ ਖਾਨ ਉਸ ਸਟਾਰਕਿਡ ਦਾ ਨਾਮ ਹੈ ਜੋ ਆਏ ਦਿਨ ਆਪਣੀ ਕਿਊਟਨੈੱਸ ਦੀ ਵਜ੍ਹਾ ਕਰਕੇ ਸੁਰਖੀਆਂ ਵਿੱਚ ਰਹਿੰਦਾ ਹੈ। ਸੋਸ਼ਲ ਮੀਡੀਆ ਉੱਤੇ ਸਭ ਤੋਂ ਜ਼ਿਆਦਾ ਤਸਵੀਰ ਇਸ ਸਟਾਰਕਿਡ ਦੀ ਹੀ ਵਾਇਰਲ ਹੁੰਦੀ ਹੈ। ਕੈਮਰਾਮੈਨ ਦਾ ਵੀ ਤੈਮੂਰ ਹੁਣ ਫੇਵਰੇਟ ਹੋ ਗਿਆ ਹੈ ਕਿਉਂਕਿ ਉਹ ਵੀ ਤੈਮੂਰ ਦੀ ਤਸਵੀਰ ਨੂੰ ਹੀ

ਰਜਨੀਕਾਂਤ ਦੀ ਫਿਲਮ ਦਾ ਨਵਾਂ ਪੋਸਟਰ ਆਇਆ ਸਾਹਮਣੇ, ਕੁਝ ਇਸ ਅੰਦਾਜ਼ ‘ਚ ਨਜ਼ਰ ਆਏ ਸੁਪਰਸਟਾਰ

Superstar Rajinikanth Petta: ਐਤਵਾਰ ਨੂੰ ਸੰਨ ਪਿਕਚਰਸ ਨੇ ਫਿਲਮ ਪੇਟਾ ਨਾਲ ਰਜਨੀਕਾਂਤ ਦਾ ਸੈਕਿੰਡ ਲੁਕ ਰਿਵੀਲ ਕੀਤਾ। 67 ਸਾਲ ਦੇ ਰਜਨੀਕਾਂਤ ਇਸ ਪੋਸਟਰ ਵਿੱਚ ਆਪਣੀ ਉਮਰ ਤੋਂ ਅੱਧੇ ਨਜ਼ਰ ਆ ਰਹੇ ਹਨ। ਉਨ੍ਹਾਂ ਨੇ ਸਫੇਦ ਕੱਪੜੇ ਪਾਏ ਹੋਏ ਹਨ ਅਤੇ ਮੱਥੇ ਉੱਤੇ ਚੰਦਨ ਲਗਾਇਆ ਹੋਇਆ ਹੈ। ਇਸਦੇ ਇਲਾਵਾ ਉਨ੍ਹਾਂ ਨੇ ਆਪਣੀ ਮੁੱਛਾਂ ਵੀ ਵੱਡੀਆਂ –

ਰਣਬੀਰ ਕਪੂਰ ਦੀ ਦਾਦੀ ਦੇ ਦੇਹਾਂਤ ਤੋਂ ਦੁੱਖੀ ਅਮਿਤਾਭ ਬੱਚਨ ਨੇ ਕਹਿ ਦਿੱਤੀ ਇਹ ਗੱਲ

Amitabh Bachchan writes: ਦਿੱਗਜ਼ ਅਦਾਕਾਰ ਅਮਿਤਾਭ ਬੱਚਨ ਨੇ ਮਸ਼ਹੂਰ ਫਿਲਮਕਾਰ ਰਾਜਕਪੂਰ ਦੀ ਪਤਨੀ ਕ੍ਰਿਸ਼ਣਾ ਰਾਜਕਪੂਰ ਦੇ ਦੇਹਾਂਤ ਤੇ ਦੁੱਖ ਦਾ ਪ੍ਰਗਟਾਵਾ ਕੀਤਾ ਅਤੇ ਕਿਹਾ ਕਿ ਉਨ੍ਹਾਂ ਨੇ ਮਸ਼ਹੂਰ ਲੋਕਾਂ ਦੇ ਨਾਲ ਭਰੇ ਇੰਨੇ ਵੱਡੇ ਕਪੂਰ ਪਰਿਵਾਰ ਨੂੰ ਇਕੱਜੁਟ ਬਣਾਏ ਰੱਖਿਆ।ਦੱਸ ਦੇਈਏ ਕਿ ਕ੍ਰਿਸ਼ਣਾ ਰਾਜ ਕਪੂਰ ਦਾ ਸੋਮਵਾਰ ਨੂੰ 87 ਸਾਲ ਦੀ ਉਮਰ ਵਿੱਚ ਦੇਹਾਂਤ ਹੋ

Brides Today ਦੇ ਲਈ ਜਾਨਵੀ ਨੇ ਕਰਵਾਇਆ ਫੋਟੋਸ਼ੂਟ, ਯਾਦ ਆਇਆ ਸ਼੍ਰੀਦੇਵੀ ਦਾ ਫੈਸ਼ਨ

Janhvi Kapoor Brides Today: ਜਾਨਵੀ ਕਪੂਰ ਅਤੇ ਫੈਸ਼ਨ ਡਿਜਾਈਨਰ ਮਨੀਸ਼ ਮਲਹੋਤਰਾ ਨੇ ਬ੍ਰਾਈਡਜ਼ ਟੂਡੇ ਮੈਗਜੀਨ ਦੇ ਅਕਤੂਬਰ 2018 ਐਡਿਸ਼ਨ ਦੇ ਲਈ ਫੋਟੋਸ਼ੂਟ ਕਰਵਾਇਆ ਹੈ। ਇਹ ਜਾਨਵੀ ਦੇ ਹੁਣ ਤੱਕ ਦੇ ਸਾਰੇ ਫੋਟੋਸ਼ੂਟ ਤੋਂ ਬਿਲਕੁਲ ਅਲੱਗ ਹੈ। ਇਸਦਾ ਖਾਸ ਕਾਰਨ ਇਹ ਹੈ ਕਿ ਜਾਨਵੀ ਨੇ ਇਸ ਫੋਟੋਸ਼ੂਟ ਵਿੱਚ ਜੋ ਵੀ ਡ੍ਰੈੱਸਸ ਪਾਈਆਂ ਹਨ ਉਹ ਸਾਰੀ ਸ਼੍ਰੀਦੇਵੀ

ਸ਼ਕਤੀ ਕਪੂਰ-ਅਨੂਪ ਜਲੋਟਾ ਵਿੱਚ ਇਹ ਹੈ ਸਮਾਨਤਾ, ਖੁਦ ਸ਼ਕਤੀ ਨੇ ਕੀਤਾ ਖੁਲਾਸਾ

Shakti Kapoor reaction: ਫਿਲਮ ਅਦਾਕਾਰ ਸ਼ਕਤੀ ਕਪੂਰ ਨੇ ਮੁੰਬਈ ਵਿੱਚ ਹੋਏ ਇੱਕ ਪ੍ਰੋਗਰਾਮ ਵਿੱਚ ਮੀਡੀਆ ਦੇ ਨਾਲ ਗੱਲਬਾਤ ਦੌਰਾਨ ਕਿਹਾ ਕਿ ਉਨ੍ਹਾਂ ਦੀ ਫਿਲਮ ਦੀ ਕਹਾਣੀ ਅਤੇ ਅਨੂਪ ਜਲੋਟਾ ਦੀ ਅਸਲ ਜੀਵਣ ਦੀ ਕਹਾਣੀ ਕਾਫੀ ਮਿਲਦੀ ਜੁਲਦੀ ਹੈ। ਦੱਸ ਦੇਈਏ ਕਿ ਅਨੂਪ ਜਲੋਟਾ ਅਤੇ ਉਨ੍ਹਾਂ ਦੀ ਗਰਲਫ੍ਰੈਂਡ ਜਸਲੀਨ ਮਠਾਰੂ ਬਿੱਗ ਬੌਸ ਸੀਜਨ 12 ਵਿੱਚ ਜੋੜੀ

ਪਿਤਾ ਬਣਨ ਵਾਲੇ ਹਨ ਕਰਿਸ਼ਮਾ ਕਪੂਰ ਦੇ ਐਕਸ ਹਸਬੈਂਡ ਸੰਜੇ ਕਪੂਰ

Karisma Kapoor ex-husband: ਕਰਿਸ਼ਮਾ ਕਪੂਰ ਅਤੇ ਸੰਜੇ ਕਪੂਰ ਦਾ ਸਾਲ 2016 ਵਿੱਚ ਤਲਾਕ ਹੋ ਗਿਆ ਸੀ। ਇਸ ਤੋਂ ਬਾਅਦ ਸੰਜੇ ਕਪੂਰ ਨੇ ਪਿਛਲੇ ਸਾਲ ਪ੍ਰਿਆ ਸਚਦੇਵ ਨਾਲ ਵਿਆਹ ਕੀਤਾ ਸੀ। ਰ‍ਿਪੋਰਟ ਦੇ ਮੁਤਾਬ‍ਿਕ ਸੰਜੇ – ਪ੍ਰ‍ਿਆ ਦੇ ਘਰ ਇੱਕ ਨਵਾਂ ਮਹਿਮਾਨ ਆਉਣ ਵਾਲਾ ਹੈ। ਰਿਪੋਰਟ ਦੇ ਮੁਤਾਬ‍ਿਕ, ਪ੍ਰ‍ਿਆ ਸਚਦੇਵ ਜਲਦ ਹੀ ਬੱਚੇ ਨੂੰ ਜਨਮ ਦੇਣ

‘ਨਮਸਤੇ ਇੰਗਲੈਂਡ’ ਦੀ ਪ੍ਰਮੋਸ਼ਨ ਦੇ ਦੌਰਾਨ ਪਰੀਣੀਤੀ ਨੇ ਅਰਜੁਨ ਕਪੂਰ ਨੂੰ ਮਾਰਿਆ ਥੱਪੜ!

Namaste England promotion: ਪਰੀਣੀਤੀ ਚੋਪੜਾ ਇਨ੍ਹਾਂ ਦਿਨੀਂ ਆਪਣੀ ਫਿਲਮ ਨੂੰ ਲੈ ਕੇ ਕਾਫੀ ਚਰਚਾ ਵਿੱਚ ਬਣੀ ਹੋਈ ਹੈ। ਪਰੀਣੀਤੀ ਚੋਪੜਾ ਅਰਜੁਨ ਕਪੂਰ ਦੇ ਨਾਲ ਫਿਲਮ ਨਮਸਤੇ ਇੰਗਲੈਂਡ ਵਿੱਚ ਨਜ਼ਰ ਆਉਣ ਵਾਲੀ ਹੈ। ਦੋਵੇਂ ਸਟਾਰ ਇਨ੍ਹਾਂ ਦਿਨੀਂ ਆਪਣੀ ਫਿਲਮ ਦਾ ਪ੍ਰਮੋਸ਼ਨ ਕਰਨ ਵਿੱਚ ਬਿਜੀ ਚਲ ਰਹੇ ਹਨ। ਹਾਲ ਹੀ ਵਿੱਚ ਪਰੀਣੀਤੀ ਚੋਪੜਾ ਅਤੇ ਅਰਜੁਨ ਕਪੂਰ ਫਿਲਮ

ਬਿੱਗ ਬੌਸ ਜਿੱਤਣ ਆਏ ਦੀਪਕ ਠਾਕੁਰ ਨੂੰ ਕੁਰਬਾਨ ਕਰਨੀ ਪਈ ਆਪਣੀ ਇਹ ਖਾਸ ਚੀਜ਼

Deepak Thakur goes bald: ਬਿੱਗ ਬੌਸ ਵਿੱਚ ਇਸ ਹਫਤੇ ਦਾ ਨਾਮੀਨੇਸ਼ਨ ਟਾਸਕ ਦਰਸ਼ਕਾਂ ਨੂੰ ਬਹੁਤ ਐਂਟਰਟੇਨ ਕਰ ਰਿਹਾ ਹੈ। ਸਿੱਧੇ ਤੌਰ ‘ਤੇ ਜੋੜੀਆਂ ਅਤੇ ਸਿੰਗਲਸ ਦੇ ਵਿੱਚ ਮੁਕਾਬਲਾ ਦੇਖਣ ਨੂੰ ਮਿਲ ਰਿਹਾ ਹੈ। ਘਰ ਵਿੱਚ ਰਹਿਣ ਦੀ ਇਸ ਜੰਗ ਵਿੱਚ ਅਨੂਪ ਜਲੋਟਾ – ਜਸਲੀਨ ਦੀ ਜੋੜੀ ਹਾਰ ਗਈ ਹੈ ਪਰ ਬਿਹਾਰੀ ਬਾਬੂ ਦੀਪਕ ਠਾਕੁਰ ਨੇ

ਸਹੀ ਅੰਦਾਜ਼ਾ ਲਗਾਉਣ ਤੋਂ ਬਾਅਦ ਵੀ ਨਹੀਂ ਜਿੱਤ ਪਾਈ ਬਿਨੀਤਾ ਜੈਨ 7 ਕਰੋੜ

First crorepati Binita Jain: ਕੇਬੀਸੀ ਵਿੱਚ ਬਿਨੀਤਾ ਜੈਨ ਨੇ ਸ਼ਾਨਦਾਰ ਖੇਡ ਖੇਡਿਆ।ਉਨ੍ਹਾਂ ਨੇ 1 ਕਰੋੜ ਦੀ ਰਕਮ ਜਿੱਤ ਲਈ ਹੈ। ਇਸ ਦੇ ਨਾਲ ਉਹ ਕੇਬੀਸੀ ਸੀਜ 10 ਵਿੱਚ 1 ਕਰੋੜ ਜਿੱਤਣ ਵਾਲੀ ਪਹਿਲੀ ਕੰਟੈਸਟੈਂਟ ਬਣ ਗਈ ਹੈ। ਰਕਮ ਜਿੱਤਣ ਦੇ ਬਾਅਦ ਅਮਿਤਾਭ ਬੱਚਨ ਨੇ ਬਿਨੀਤਾ ਨੂੰ ਚੈੱਕ ਦਿੱਤਾ। ਇਸ ਤੋਂ ਬਾਅਦ ਬਿਨੀਤਾ ਨੇ ਅਮਿਤਾਭ ਨੂੰ

ਪੈਸਿਆਂ ਲਈ ਅਜਿਹਾ ਕੰਮ ਕਰ ਚੁੱਕੀ ਹੈ ਟੀਵੀ ਦੀ ਮਸ਼ਹੂਰ ਅਦਾਕਾਰਾ

ਉਂਝ ਤਾਂ ਤੁਸੀ ਸਾਰੇ ਇਸ ਗੱਲ ਨੂੰ ਜਾਣਦੇ ਹੀ ਹੋ ਕਿ ਸ਼ਰਲਿਨ ਚੋਪੜਾ ਨੇ ਸੋਸ਼ਲ ਮੀਡੀਆ ਉੱਤੇ ਆਪਣੀਆਂ ਤਸਵੀਰਾਂ ਸ਼ੇਅਰ ਕਰ ਕੇ ਹਲਚਲ ਮਚਾਇਆ ਹੋਇਆ ਹੈ। ਅਜਿਹੇ ਵਿੱਚ ਅੱਜ ਅਸੀ ਤੁਹਾਨੂੰ ਉਨ੍ਹਾਂ ਦੇ ਬਾਰੇ ਵਿੱਚ ਇੱਕ ਅਜਿਹਾ ਰਾਜ ਦੱਸਣ ਜਾ ਰਹੇ ਹਾਂ ਜੋ ਬਹੁਤ ਘੱਟ ਲੋਕ ਜਾਣਦੇ ਹਨ। ਜੀ ਹਾਂ, ਸ਼ਰਲਿਨ ਚੋਪੜਾ ਅਜੋਕੇ ਸਮੇਂ ਵਿੱਚ

ਸੋਨਮ ਕਪੂਰ ਅਤੇ ਆਨੰਦ ਅਹੂਜਾ ਦੀ ਪਰਸਨਲ ਚੈਟ ਆਈ ਸਾਹਮਣੇ

Sonam Kapoor Anand Ahuja: ਬਾਲੀਵੁਡ ਅਦਾਕਾਰਾ ਸੋਨਮ ਕਪੂਰ ਅਕ‍ਸਰ ਆਪਣੀਆਂ ਤਸ‍ਵੀਰਾਂ ਸੋਸ਼ਲ ਮੀਡੀਆ ‘ਤੇ ਪੋਸ‍ਟ ਕਰਦੇ ਹੋਏ ਚਰਚਾ ਵਿੱਚ ਬਣੀ ਰਹਿੰਦੀ ਹੈ। ਇੰਨਾ ਹੀ ਨਹੀਂ ਉਨ੍ਹਾਂ ਦੀਆਂ ਤਸ‍ਵੀਰਾਂ ਅਤੇ ਵੀਡੀਓਜ਼ ਦੇ ਵਾਇਰਲ ਅਤੇ ਸੁਰਖੀਆਂ ਵਿੱਚ ਆਉਣ ਦੀ ਵਜ੍ਹਾ ਉਨ੍ਹਾਂ ਦੇ ਪਤੀ ਆਨੰਦ ਆਹੂਜਾ ਹੁੰਦੇ ਹਨ। ਕੁੱਝ ਦਿਨਾਂ ਪਹਿਲਾਂ ਸੋਨਮ ਅਤੇ ਆਨੰਦ ਦੀ ਇੱਕ ਤਸ‍ਵੀਰ ਸੋਸ਼ਲ

ਬੇਟੀ ਦੇ ਬ੍ਰੇਕਅੱਪ ਤੋਂ ਖੁਸ਼ ਜਸਲੀਨ ਦੇ ਪਿਤਾ ਜਾਣਾ ਚਾਹੁੰਦੇ ਹਨ ਬਿੱਗ ਬੌਸ ਘਰ

Anup Jalota breaks: ਬਿੱਗ ਬੌਸ 12 ਦੀ ਸਭ ਤੋਂ ਅਨੋਖੀ ਜੋੜੀ ਜਸਲੀਨ ਮਠਾਰੂ ਅਤੇ ਅਨੂਪ ਜਲੋਟਾ ਦੇ ਰਿਸ਼ਤੇ ਵਿੱਚ ਇੱਕ ਟਾਸਕ ਨੇ ਦਰਦਾ ਪੈਦਾ ਕਰ ਦਿੱਤੀ ਹੈ। ਅਨੂਪ ਜਲੋਟਾ ਨੇ ਜਸਲੀਨ ਦੇ ਨਾਲ ਆਪਣੇ ਰਿਸ਼ਤੇ ਨੂੰ ਤੋੜ ਦਿੱਤਾ ਹੈ। ਉੱਥੇ ਉਨਹਾਂ ਦੇ ਬ੍ਰੇਕਅੱਪ ਦੀਆਂ ਖਬਰਾਂ ਤੋਂ ਜਸਲੀਨ ਦੇ ਪਾਪਾ ਕੇਸਰ ਮਠਾਰੂ ਬਹੁਤ ਖੁਸ਼ ਨਜ਼ਰ ਆ

ਕੰਗਨਾ ਰਣੌਤ ਦੀ ਫਿਲਮ ‘ਮਣੀਕਰਨਿਕਾ’ ਦਾ ਸ਼ਾਨਦਾਰ ਟੀਜ਼ਰ ਹੋਇਆ ਰਿਲੀਜ਼

Manikarnika teaser: ਕੰਗਨਾ ਰਣੌਤ ਦੀ ਆਉਣ ਵਾਲ ਫਿਲਮ ‘ਮਣੀਕਰਨੀਕਾ: ਦ ਕੁਵੀਨ ਆਫ ਝਾਂਸੀ’ ਦਾ ਟੀਜਰ ਰਿਲੀਜ਼ ਹੋ ਗਿਆ ਹੈ। ਇਸ ਨੂੰ ਗਾਂਧੀ ਜਯੰਤੀ ਦੇ ਖਾਸ ਮੌਕਤੇ ਰਿਲੀਜ਼ ਕਤਾ ਗਿਆ ਹੈ। ਇਹ ਫਿਲਮ 2019 ਵਿੱਚ 25 ਜਨਵਰੀ ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਹੋਵੇਗੀ। Manikarnika teaser ਟੀਜਰ ਵਿੱਚ ਐਕਸ਼ਨ ਦੀ ਫੁਲ ਡੋਜ ਟੀਜਰ ਵਿੱਚ ਕੰਗਨਾ ਰੌਣਤ ਦਾ ਜ਼ਬਰਦਸਤ

ਇਸ ਵਜ੍ਹਾ ਕਰਕੇ ਹੀਰੋਇਨ’ ਨਹੀਂ ਬਣਨਾ ਚਾਹੁੰਦੀ ਸੀ ਕਾਜੋਲ, ਕੀਤਾ ਹੈਰਾਨੀਜਨਕ ਖੁਲਾਸਾ

Kajol reveals reason: ‘ਦਿਲਵਾਲੇ ਦੁਲਹਨੀਆਂ ਲੇ ਜਾਏਗੇਂ’ ਅਤੇ ‘ਕੁਛ ਕੁਛ ਹੋਤਾ ਹੈ’ ਵਰਗੀਆਂ ਬਹੁਤ ਸਾਰੀਆਂ ਚੰਗੀਆਂ ਫਿਲਮਾਂ ਵਿੱਚ ਕੰਮ ਕਰਨ ਵਾਲੀ ਬਾਲੀਵੁਡ ਅਦਾਕਾਰਾ ਕਾਜੋਲ ਫਿਲਮ ਅਦਾਕਾਰਾ ਬਣਨਾ ਹੀ ਨਹੀਂ ਚਾਹੁੰਦੀ ਸੀ। ਜੀ ਹਾਂ, ਅਜੇ ਦੇਵਗਨ ਦੀ ਪਤਨੀ ਕਾਜੋਲ ਨੇ ਹਾਲ ਹੀ ਵਿੱਚ ਇਹ ਚੌਕਾਉਂਣ ਵਾਲਾ ਖੁਲਾਸਾ ਕਰਕੇ ਸਾਰਿਆ ਨੂੰ ਹੈਰਾਨ ਕਰ ਦਿੱਤਾ ਹੈ। ਹਾਲਾਂਕਿ ਕਾਜੋਲ

ਟੀਵੀ ਸ਼ੋਅ ‘ਯੇ ਹੈ ਮੁਹੱਬਤੇ’ ਦੀ ਇਸ ਅਦਾਕਾਰਾ ਦਾ ਹੋਇਆ ਦੇਹਾਂਤ…

Yeh Hai Mohabbatein actress: ਟੀਵੀ ਸ਼ੋਅ ‘ਯੇ ਹੈ ਮੁਹੱਬਤੇ’ ਵਿੱਚ ਨੀਲੂ ਦੇ ਰੋਲ ਵਿੱਚ ਨਜ਼ਰ ਆਈ ਅਦਾਕਾਰਾ ਨੀਰੂ ਅਗਰਵਾਲ ਦਾ ਦੇਹਾਂਤ ਹੋ ਗਿਆ ਹੈ। ਸ਼ੋਅ ਨਾਲ ਜੁੜੇ ਕਰੀਬੀ ਸੂਤਰਾਂ ਦਾ ਕਹਿਣਾ ਹੈ ਕਿ ਨੀਰੂ ਪਿਛਲੇ 4 ਦਿਨਾਂ ਤੋਂ ਬੁਖਾਰ ਨਾਲ ਪੀੜਤ ਸੀ। ਮੰਗਲਵਾਰ ਸਵੇਰੇ ਉਹ ਬਾਥਰੂਮ ਵਿੱਚ ਡਿੱਗ ਗਈ। ਦੱਸ ਦਈਏ ਕਿ ਹਸਪਤਾਲ ਲੈ ਜਾਣ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ