Tag: , , , , , ,

ਡਿਜ਼ਾਈਨਰ ਸਬਿਆਸਾਚੀ ਦੇ ਇੰਡਸਟਰੀ ‘ਚ ਹੋਏ ਪੂਰੇ 20 ਸਾਲ, ਜਸ਼ਨ ‘ਚ ਪਹੁੰਚੇ ਇਹ ਸਤਾਰੇ

20 Years Sabyasachi: ਬਾਲੀਵੁਡ ਦੇ ਚਹੇਤੇ ਮਸ਼ਹੂਰ ਡਿਜਾਈਨਰ ਸਬਿਆਸਾਚੀ ਮੁਖਰਜੀ ਨੇ ਬੀਤੇ ਸ਼ਨੀਵਾਰ ਮੁੰਬਈ ਵਿੱਚ ਗ੍ਰੈਂਡ ਪਾਰਟੀ ਦਾ ਆਯੋਜਨ ਕੀਤਾ। ਇਹ ਪਾਰਟੀ ਸਬਿਆਸਾਚੀ ਮੁਖਰਜੀ ਦੇ ਇੰਡਸਟਰੀ ਵਿੱਚ 20 ਪੂਰੇ ਹੋ ਜਾਣ ਦੇ ਮੌਕ ਤੇ ਰੱਖੀ ਗਈ ਸੀ। ਇਸ ਖਾਸ ਦਿਨ ਬਾਲੀਵੁਡ ਦੇ ਕਈ ਵੱਡੇ ਸਿਤਾਰੇ ਸਬਿਆਸਾਚੀ ਨੂੰ ਵਧਾਈ ਦੇਣ ਪਹੁੰਚੇ। ਲੀਆ ਭੱਟ ਪਾਰਟੀ ਵਿੱਚ ਗ੍ਰੀਨ

ਕੰਮ ਨਾ ਮਿਲਣ ਕਰਕੇ ਇਹਨਾਂ 5 ਮਸ਼ਹੂਰ ਸਿਤਾਰਿਆਂ ਦਾ ਹੋਇਆ ਬੁਰਾ ਹਾਲ

bollywood five famous stars unemployed: ਕੋਰਿਓਗ੍ਰਾਫਰ ਸਰੋਜ਼ ਖਾਨ ਨੇ ਹਾਲ ਹੀ ਵਿੱਚ ਇਹ ਕਹਿ ਕੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਕਿ ਉਨ੍ਹਾਂ ਨੂੰ ਫਿਲਮਾਂ ਵਿੱਚ ਕੰਮ ਨਹੀਂ ਮਿਲ ਰਿਹਾ ਹੈ। ਰਿਪੋਰਟਸ ਦੀ ਮੰਨੀਏ ਤਾਂ ਸਰੋਜ਼ ਖਾਨ ਦੀ ਫਿਲਮ ਇੰਡਸਟਰੀ ਤੋਂ ਸ਼ਿਕਾਇਤ ਹੈ ਕਿ ਉਨ੍ਹਾਂ ਨੂੰ ਹੁਣ ਕੋਈ ਕੰਮ ਨਹੀਂ ਦੇ ਰਿਹਾ। ਕਿਹਾ ਜਾ ਰਿਹਾ ਹੈ

ਵੱਡੇ ਫਿਲਮੀ ਸਿਤਾਰਿਆਂ ਵਿੱਚ ਹੁਣ ਪਬਲਿਸਿਟੀ ਦੇ ਲਈ ਯੂ-ਟਿਊਬ ਸਿਤਾਰਿਆਂ ਦਾ ਸਾਥ ਲੈਣਾ ਬਣਿਆ ਟ੍ਰੈਂਡ

ਇਸ ਬਾਲੀਵੁਡ ਅਦਾਕਾਰ ਨੇ ਸੈੱਟ ‘ਤੇ ਫੈਨ ਨੂੰ ਮਾਰਿਆ ਸੀ ਥੱਪੜ

Bollywood Actor: ਬਾਲੀਵੁਡ ਅਦਾਕਾਰ ਗੋਵਿੰਦਾ 21 ਦਸੰਬਰ ਮਤਲਬ ਕਿ ਅੱਜ ਆਪਣਾ 55ਵਾਂ ਜਨਮਦਿਨ ਮਨਾ ਰਹੇ ਹਨ। ਗੋਵਿੰਦਾ ਨੇ 80 ਅਤੇ 90 ਦੇ ਦਹਾਕੇ ਵਿੱਚ ਇੱਕ ਤੋਂ ਵਧਕੇ ਇੱਕ ਫਿਲਮਾਂ ਕੀਤੀਆਂ ਹਨ। ਉਨ੍ਹਾਂ ਦੀ ਜ਼ਿੰਦਗੀ ਵਿੱਚ ਕਈ ਉਤਾਰ-ਚੜਾਅ ਆਏ। ਆਓ ਜੀ ਜਾਣਦੇ ਹਾਂ ਗੋਵਿੰਦਾ ਦੇ ਬਾਰੇ ਵਿੱਚ ਕੁੱਝ ਖਾਸ ਗੱਲਾਂ। 16 ਜਨਵਰੀ 2008 ਨੂੰ ਸ਼ੂਟਿੰਗ ਦੇ

5 ਮਹੀਨੇ ਬਾਅਦ ਭਾਰਤ ਆਈ ਸੋਨਾਲੀ ਬੇਂਦਰੇ ਨੇ ਸ਼ੇਅਰ ਕੀਤੀ ਅਜਿਹੀ ਤਸਵੀਰ

Sonali Bendre share pic: ਸੋਨਾਲੀ ਬੇਂਦਰੇ ਨਿਊਯਾਰਕ ਨਾਲ ਕੈਂਸਰ ਟਰੀਟਮੈਂਟ ਕਰਾ ਕੇ ਸੋਮਵਾਰ ਨੂੰ ਮੁੰਬਈ ਵਾਪਸ ਆ ਚੁੱਕੀ ਹੈ। ਹਾਲਾਂਕਿ ਅਜੇ ਉਨ੍ਹਾਂ ਦੀ ਕੈਂਸਰ ਨਾਲ ਜੰਗ ਖਤਮ ਨਹੀਂ ਹੋਈ ਹੈ। ਘਰ ਵਾਪਸ ਆਉਣ ਤੋਂ ਬਾਅਦ ਸੋਨਾਲੀ ਨੇ ਆਪਣੇ ਪੈੱਟ ਡਾਗ ਦੇ ਨਾਲ ਤਸਵੀਰ ਸ਼ੇਅਰ ਕੀਤੀ। ਇਸ ਵਿੱਚ ਉਹ ਆਪਣੇ ਡਾਗੀ ਨੂੰ ਕਿਸ ਕਰ ਰਹੀ ਹੈ।

ਮੁੰਬਈ ਵਾਪਿਸ ਆਈਆਂ ਖੁਸ਼ੀ-ਜਾਨਵੀ, ਨਜ਼ਰ ਆਈ ਸਪੈਸ਼ਲ ਬਾਂਡਿੰਗ

Janhvi Khushi Kapoor: ਸ਼੍ਰੀਦੇਵੀ ਦੀਆਂ ਦੋਵੇਂ ਬੇਟੀਆਂ ਜਾਨਵੀ ਅਤੇ ਖੁਸ਼ੀ ਕਪੂਰ ਸੁਰਖੀਆਂ ਵਿੱਚ ਬਣੀ ਹੋਈਆਂ ਹਨ। ਖੁਸ਼ੀ ਅਤੇ ਜਾਨਵੀ ਕਪੂਰ ਦੀ ਬਾਂਡਿੰਗ ਕਾਫੀ ਮਜ਼ਬੂਤ ਹੈ। ਅਕਸਰ ਦੋਹਾਂ ਨੂੰ ਇਕੱਠੇ ਦੇਖਿਆ ਜਾਂਦਾ ਹੈ। ਹਾਲ ਹੀ ਵਿੱਚ ਜਾਨਵੀ ਅਤੇ ਖੁਸ਼ੀ ਨੂੰ ਮੁੰਬਈ ਏਅਰਪੋਰਟ ਤੇ ਇਕੱਠੇ ਦੇਖਿਆ ਗਿਆ, ਇਸ ਦੌਰਾਨ ਦੋਹਾਂ ਦੇ ਵਿੱਚ ਸਪੈਸ਼ਲ ਬਾਂਡਿੰਗ ਨਜ਼ਰ ਆਈ ।

ਬਿੱਗ ਬੌਸ ਦੇ ਐਕਸ ਕੰਟੈਸਟੈਂਟ ਨੂੰ ਪੁਲਿਸ ਨੇ ਕੀਤਾ ਗ੍ਰਿਫ਼ਤਾਰ

Ex Bigg Boss contestant Ajaz: ਨਾਰਕੋਟਿਕਸ ਸੇਲ ਨੇ ਬਾਲੀਵੁਡ ਅਦਾਕਾਰ ਏਜਾਜ਼ ਖਾਨ ਨੂੰ ਗ੍ਰਿਫਤਾਰ ਕੀਤਾ ਹੈ। ਏਜਾਜ਼ ਨੂੰ ਸੋਮਵਾਰ ਰਾਤ ਹੋਟਲ ਬੇਲਾਪੁਰ ਤੋਂ ਗ੍ਰਿਫਤਾਰ ਕੀਤਾ ਗਿਆ। ਏਜਾਜ਼ ਖਾਨ ਦੇ ਕੋਲ ਪ੍ਰਤੀਬੰਧਿਤ ਨਸ਼ੀਲਾ ਪਦਾਰਥ ਬਰਾਮਦ ਹੋਇਆ ਹੈ। ਉਨ੍ਹਾਂ ਨੂੰ ਮੰਗਲਵਾਰ ਨੂੰ ਕੋਰਟ ਦੇ ਸਾਹਮਣੇ ਪੇਸ਼ ਕੀਤਾ ਜਾਵੇਗਾ। ਜਾਣਕਾਰੀ ਮੁਤਾਬਿਕ ਤੁਹਾਨੂੰ ਦਸ ਦੇਈਏ ਕਿ ਏਜਾਜ਼ ਖਾਨ ਕਈ

ਬਿੱਗ ਬੌਸ 12: ਦੀਪਿਕਾ ਨੇ ਛੱਡਿਆ ਸ਼੍ਰੀਸੰਥ ਦਾ ਸਾਥ ਤਾਂ ਸਲਮਾਨ ਨੇ ਕੁੱਝ ਇੰਝ ਲਗਾਈ ਕਲਾਸ

Salman lashes: ਬਿੱਗ ਬੌਸ ਵਿੱਚ ਅੱਜ ਵੀਕੈਂਡ ਦਾ ਵਾਰ ਹੋਵੇਗਾ ਅਤੇ ਖਬਰਾਂ ਅਨੁਸਾਰ ਅੱਜ ਸਲਮਾਨ ਕੁੱਝ ਕੰਟੈਸਟੈਂਟ ਤੇ ਜਮ ਕੇ ਬਰਸਨ ਵਾਲੇ ਹਨ। ਇੰਨਾ ਹੀ ਨਹੀਂ ਇਸ ਵਾਰ ਸਲਮਾਨ ਖਾਨ ਦੀਪਿਕਾ ਕੱਕੜ ਤੇ ਵੀ ਗੁੱਸਾ ਕਰਨ ਵਾਲੇ ਹਨ। ਦਰਅਸਲ, ਬੀਤੇ ਦਿਨੀਂ ਜਦੋਂ ਐਲੀਮੀਨੇਸ਼ਨ ਦੀ ਗੱਲ ਸਾਹਮਣੇ ਆਈ ਸੀ ਉਦੋਂ ਦੀਪਿਕਾ ਨੇ ਆਪਣੇ ਖਾਸ ਦੋਸਤ ਸ਼੍ਰੀਸੰਥ

ਸੋਨਾਲੀ ਬੇਂਦਰੇ ਦਾ ਇਹ ਰੂਪ ਦੇਖ ਹੋ ਜਾਓਗੇ ਹੈਰਾਨ

Sonali Bendre holding: ਕੈਂਸਰ ਵਰਗੀ ਬਿਮਾਰੀ ਨਾਲ ਲੜ੍ਹ ਰਹੀ ਸੋਨਾਲੀ ਬੇਂਦਰੇ ਆਪਣਾ ਇਲਾਜ ਨਿਊਯਾਰਕ ਵਿੱਚ ਕਰਾ ਰਹੀ ਹੈ ਪਰ ਜਿਸ ਸਾਹਸ ਦੇ ਨਾਲ ਉਹ ਕੈਂਸਰ ਵਰਗੀ ਖਤਰਨਾਕ ਬਿਮਾਰੀ ਨਾਲ ਲੜ ਰਹੀ ਹੈ ਇਹ ਹਰ ਕਿਸੇ ਲਈ ਪ੍ਰੇਰਣਾਦਾਇਕ ਹੈ। ਸੋਨਾਲੀ ਨਿਊਯਾਰਕ ਵਿੱਚ ਰਹਿ ਕੇ ਆਪਣੇ ਸੋਸ਼ਲ ਅਕਾਊਂਟ ਉੱਤੇ ਆਏ ਦਿਨ ਕੋਈ ਨਾ ਕੋਈ ਤਸਵੀਰ ਸ਼ੇਅਰ ਕਰਦੀ

#ME TOO ਨੂੰ ਸ਼ਿਲਪਾ ਨੇ ਦੱਸਿਆ ਬਕਵਾਸ, ਹਿਨਾ-ਮੌਨੀ ਰਾਏ ਨੇ ਵੀ ਰੱਖੀ ਆਪਣੀ ਰਾਇ

TV celebs support: ਇਨ੍ਹਾਂ ਦਿਨੀਂ ਦੇਸ਼ ਵਿੱਚ #ME TOO ਮੂਵਮੈਂਟ ਨੇ ਜੋਰ ਫੜਿਆ ਹੈ। ਇਸ ਮੂਵਮੈਂਟ ਦੇ ਕਾਰਨ ਤੋਂ ਇੰਡਸਟਰੀ ਦੇ ਕਈ ਵੱਡੇ ਚਿਹਰੇ ਸਾਹਮਣੇ ਆ ਰਹੇ ਹਨ।ਕਈ ਸਿਤਾਰੇ ਇਸਦਾ ਵਿਰੋਧ ਕਰ ਰਹੇ ਹਨ ਤਾਂ ਕਈ ਲੋਕਾਂ ਨੇ ਇਸਦਾ ਸਾਥ ਦਿੱਤਾ ਹੈ। ਉਂਝ ਹੁਣ ਤੱਕ ਇਸ ਬਾਰੇ ਵਿੱਚ ਬਾਲੀਵੁਡ ਪੋਜੀਟਿਵ ਨਜ਼ਰ ਆ ਰਿਹਾ ਸੀ ਪਰ

ਬਿੱਗ ਬੌਸ ਘਰ ਤੋਂ ਬਾਹਰ ਹੋਈ ਨੇਹਾ ਪੇਂਡਸੇ, ਸ਼ੋਅ ਮੇਕਰਜ਼ ਨੇ ਦੱਸਿਆ ਇਹ ਵੱਡਾ ਕਾਰਨ

Actor Neha Pendse evicted: ਮੋਸਟ ਪਾਪੂਲਰ ਟੀਵੀ ਰਿਐਲਿਟੀ ਸ਼ੋਅ ਬਿੱਗ ਬੌਸਦੇ 4 ਹਫਤੇ ਵਿੱਚ ਸੈਲੀਬ੍ਰੇਟੀ ਕੰਟੈਸਟੈਂਟ ਨੇਹਾ ਪੇਂਡਸੇ ਘਰ ਤੋਂ ਬੇਘਰ ਹੋ ਗਈ ਹੈ। ਉਹ ਪਿਛਲੇ 2 ਹਫਤੇ ਤੋਂ ਨੌਮੀਨਟ ਸੀ, ਉਨ੍ਹਾਂ ਦੇ ਨਾਲ ਕਰਣਵੀਰ ਅਤੇ ਸ਼੍ਰੀਸੰਥ ਵੀ ਨੌਮੀਨੇਟ ਸਨ ਅਤੇ ਤਿੰਨਾਂ ਨੂੰ ਕਾਲ ਕੋਠਰੀ ਦੀ ਸਜਾ ਵੀ ਇਕੱਠੇ ਭੁੱਗਤਣੀ ਪਈ ਸੀ।ਉੱਥੇ ਨੇਹਾ ਨੂੰ ਕੱਢਣ

ਸਾਜਿਦ ਖਾਨ ਤੋਂ ਬਾਅਦ ਹੁਣ ਇਹ ਸ਼ਖਸ ਕਰੇਗਾ ‘ਹਾਊਸਫੁਲ 4’ ਨੂੰ ਡਾਇਰੈਕਟ

Fahad Samji: ਯੋਨ ਸ਼ੋਸ਼ਣ ਦੇ ਆਰੋਪਾਂ ਦੀ ਵਜ੍ਹਾ ਕਰਕੇ ‘ਹਾਊਸਫੁਲ 4’ ਡਾਇਰੈਕਟ ਕਰ ਰਹੇ ਸਾਜਿਦ ਖਾਨ ਨੇ ਫਿਲਮ ਛੱਡ ਦਿੱਤੀ ਹੈ। ਆਪਣੇ ਉੱਤੇ ਲੱਗੇ ਯੋਨ ਸ਼ੋਸ਼ਣ ਦੇ ਇਲਜ਼ਾਮ ਦੇ ਕਾਰਨ ਨਾਨਾ ਪਾਟੇਕਰ ਨੂੰ ਵੀ ਫਿਲਮ ‘ਹਾਊਸਫੁਲ 4’ ਤੋਂ ਵੱਖ ਹੋਣਾ ਪਿਆ। ਜਾਣਕਾਰੀ ਮੁਤਾਬਿਕ ਤੁਹਾਨੂੰ ਦਸ ਦੇਈਏ ਕਿ ਅਕਸ਼ੇ ਕੁਮਾਰ ਨੇ ਵੀ ‘ਹਾਊਸਫੁਲ 4’ ਦੀ ਸ਼ੂਟਿੰਗ

ਕਪਿਲ ਸ਼ਰਮਾ ਆਪਣੇ ਖਾਸ ਵਜ੍ਹਾ ਕਰਕੇ ਇਸ ਜਗ੍ਹਾ ਕਰਵਾਇਆ ਹਵਨ

Comedy King Kapil Sharma: ਜਲਦ ਹੀ ਆਪਣਾ ਟੀਵੀ ਸ਼ੋਅ ਲੈ ਕੇ ਆ ਰਹੇ ਕਪਿਲ ਸ਼ਰਮਾ ਸ਼ਨੀਵਾਰ ਨੂੰ ਹਿਮਾਚਲ ਪ੍ਰਦੇਸ਼ ਹਾਜ਼ਰ‍ਿਤ ਮਾਂ ਬਗਲਾਮੁਖੀ ਦੇ ਦਰਬਾਰ ਦਰਸ਼ਨ ਲਈ ਪਹੁੰਚੇ।ਜਾਣਕਾਰੀ ਮੁਤਾਬਿਕ ਇੱਥੇ ਉਨ੍ਹਾਂ ਨੇ ਵਿਸ਼ੇਸ਼ ਪੂਜਾ – ਅਚਰਨਾ ਕਰਾਈ। ਕਪਿਲ ਸ਼ਰਮਾ ਦੇ ਆਉਣ ਦੀ ਜਾਣਕਾਰੀ ਮਿਲਦੇ ਹੀ ਉਨ੍ਹਾਂ ਦੇ ਫੈਨਜ਼ ਮੰਦਿਰ ਪਰਿਸਰ ‘ਚ ਇਕੱਠੇ ਹੋ ਗਏ। ਇਸ ਦੌਰਾਨ

ਪੁਲਿਸ ਨੇ ਪ੍ਰਤੀਕ ਬੱਬਰ ਨੂੰ ਕੀਤਾ ਰਿਹਾ, ਸਕੂਟਰ ਵਾਲੇ ਨੂੰ ਮਾਰੀ ਸੀ ਟੱਕਰ

Dangerous driving case: ਇੱਕ ਸਕੂਟਰ ਸਵਾਰ ਨੂੰ ਟੱਕਰ ਮਾਰਨ ਦੇ ਮਾਮਲੇ ਵਿੱਚ ਫਸੇ ਅਦਾਕਾਰ ਪ੍ਰਤੀਕ ਬੱਬਰ ਨੂੰ ਵੱਡੀ ਰਾਹਤ ਮਿਲ ਗਈ ਹੈ। ਜਾਣਕਾਰੀ ਮੁਤਾਬਿਕ ਤੁਹਾਨੂੰ ਦਸ ਦੇਈਏ ਕਿ ਦੋਨੋਂ ਪਾਰਟੀਆਂ ਵਿੱਚ ਗੱਲਬਾਤ ਤੋਂ ਬਾਅਦ ਵਿਵਾਦ ਦਾ ਨਬੇੜਾ ਹੋ ਗਿਆ ਹੈ। ਇਸ ਤੋਂ ਬਾਅਦ ਪ੍ਰਤੀਕ ਉੱਤੇ ਦਰਜ ਹੋਇਆ ਪੁਲਿਸ ਕੇਸ ਵੀ ਵਾਪਸ ਲੈ ਲਿਆ ਗਿਆ ਹੈ।

ਅਮਿਤਾਭ ਬੱਚਨ ਨਾਲ ਸ਼ੂਟਿੰਗ ਕਰਨ ਤੋਂ ਬਾਅਦ ਸਾਰੀ ਰਾਤ ਰੋਈ ਸੀ ਇਹ ਅਦਾਕਾਰਾ

Amitabh Bachchan Birthday: ਮਹਾਨਾਇਕ ਅਮਿਤਾਭ ਬੱਚਨ ਅੱਜ 11 ਅਕਤੂਬਰ ਨੂੰ ਆਪਣਾ 76ਵਾਂ ਜਨਮਦਿਨ ਮਨਾ ਰਹੇ ਹਨ। ਅਮਿਤਾਭ ਬੱਚਨ ਦੀ ਲਾਈਫ ਦੇ ਕਈ ਕਿੱਸੇ ਮੀਡੀਆ ਵਿੱਚ ਆਉਂਦੇ ਹਨ। Amitabh Bachchan Birthday ਇਨ੍ਹਾਂ ਵਿੱਚੋਂ ਇੱਕ ਕਿੱਸਾ ਹੈ ਸਮਿਤਾ ਪਾਟਿਲ ਦੇ ਨਾਲ। ਉਨ੍ਹਾਂ ਦੇ ਪਾਪੁਲਰ ਰੇਨ ਸਾਂਗ ਆਜ ਰਪਟ ਜਾਏ ਦਾ। ਫਿਲਮ ਨਮਕ ਹਲਾਲ ਦਾ ਗਾਣਾ ਅੱਜ ਵੀ

ਰੈਸ਼ ਡਰਾਈਵਿੰਗ ਦੇ ਚੱਕਰ ‘ਚ ਫਸਿਆ ਇਹ ਅਦਾਕਾਰ, ਦਰਜ ਹੋਈ FIR

Prateik Babbar: ਬਾਲੀਵੁਡ ਅਦਾਕਾਰ ਪ੍ਰਤੀਕ ਬੱਬਰ ਉੱਤੇ ਲਾਪਰਵਾਹੀ ਨਾਲ ਗੱਡੀ ਚਲਾਉਣ ਦਾ ਮਾਮਲਾ ਦਰਜ ਕੀਤਾ ਗਿਆ ਹੈ। ਇਹ ਮਾਮਲਾ ਗੋਆ ਵਿੱਚ ਦਰਜ ਹੋਇਆ ਹੈ।ਦਰਅਸਲ ਪ੍ਰਤੀਕ ਗੋਆ ਵਿੱਚ ਛੁੱਟੀਆਂ ਮਨਾ ਰਹੇ ਹਨ। ਇੱਥੇ ਪ੍ਰਤੀਕ ਉੱਤੇ ਖਤਰਨਾਕ ਤਰੀਕੇ ਨਾਲ ਗੱਡੀ ਚਲਾਉਣ ਅਤੇ ਇੱਕ ਸਕੂਟਰ ਸਵਾਰ ਨੂੰ ਟੱਕਰ ਮਾਰਨ ਦੇ ਇਲਜ਼ਾਮ ਵਿੱਚ ਮਾਮਲਾ ਦਰਜ ਹੋਇਆ ਹੈ। ਪੋਰਵੋਰਿਮ ਥਾਣੇ

ਨਰਾਤਿਆਂ ਦੇ ਪਹਿਲੇ ਦਿਨ ਇਸ ਮਸ਼ਹੂਰ ਅਦਾਕਾਰ ਦੇ ਘਰ ਆਈਆਂ ਖੁਸ਼ੀਆਂ

Rajpal Yadav blessed: ਬਾਲੀਵੁਡ ਦੇ ਅਦਾਕਾਰ ਅਤੇ ਆਪਣੀ ਕਾਮੇਡੀ ਦੇ ਜ਼ੀਏ ਸਾਰਿਆਂ ਨੂੰ ਹਸਾਉਣ ਲਈ ਮਜਬੂਰ ਕਰਨ ਵਾਲੇ ਅਦਾਕਾਰ ਰਾਜਪਾਲ ਯਾਦਵ ਦੇ ਫੈਨਜ਼ ਲਈ ਹਾਲ ਹੀ ਵਿੱਚ ਇੱਕ ਖੁਸ਼ਖਬਰੀ ਆਈ ਹੈ। ਨਰਾਤਿਆਂ ਦੇ ਪਹਿਲੇ ਹੀ ਦਿਨ ਰਾਜਪਾਲ ਯਾਦਵ ਦੇ ਘਰ ਵਿੱਚ ਦੇਵੀ ਮਾਂ ਨੇ ਕਦਮ ਰੱਖੇ ਹਨ। ਜੀ ਹਾਂ ਕੁੱਝ ਹੀ ਸਮਾਂ ਪਹਿਲਾਂ ਰਾਜਪਾਲ ਯਾਦਵ

ਨਿਊਯਾਰਕ ‘ਚ ਇਲਾਜ਼ ਕਰਾ ਰਹੇ ਰਿਸ਼ੀ ਕਪੂਰ ਨੂੰ ਮਿਲੀ ਸੋਨਾਲੀ-ਪ੍ਰਿਯੰਕਾ, ਵੇਖੋ ਤਸਵੀਰਾਂ

Priyanka Chopra Sonali: ਬਾਲੀਵੁਡ ਦੇ ਦਿੱਗਜ ਅਦਾਕਾਰ ਰਿਸ਼ੀ ਕਪੂਰ ਅੱਜ ਕੱਲ੍ਹ ਆਪਣੇ ਇਲਾਜ ਲਈ ਨਿਊਯਾਰਕ ਵਿੱਚ ਹਨ। ਧਿਆਨ ਯੋਗ ਹੈ ਕਿ ਪਿਛਲੇ ਹਫਤੇ ਰਿਸ਼ੀ ਕਪੂਰ ਨਿਊਯਾਰਕ ਲਈ ਰਵਾਨਾ ਹੋ ਗਏ ਸਨ। ਜਾਣ ਤੋਂ ਪਹਿਲਾਂ ਰਿਸ਼ੀ ਨੇ ਟਵੀਟ ਕੀਤਾ ਸੀ ਅਤੇ ਆਪਣੇ ਫੈਨਜ਼ ਨੂੰ ਦੱਸਿਆ ਸੀ ਕਿ ਉਹ ਆਪਣੇ ਮੈਡੀਕਲ ਟ੍ਰੀਟਮੈਂਟ ਲਈ ਉੱਥੇ ਜਾ ਰਹੇ ਹਨ।

ਭੀਖ ਮੰਗਣ ਵਾਲੀ ਬੱਚੀ ਨਾਲ ਟੀਵੀ ਅਦਾਕਾਰਾ ਨੇ ਕੀਤਾ ਅਜਿਹਾ ਵਤੀਰਾ

Sherlyn Chopra ignores: ਆਏ ਦਿਨ ਆਪਣੀ ਹਾਟਨੈੱਸ ਨਾਲ ਸਾਰਿਆਂ ਦੇ ਦਿਲਾਂ ਉੱਤੇ ਰਾਜ ਕਰਨ ਵਾਲੀ ਸ਼ਰਲਿਨ ਚੋਪੜਾ ਦੀਆਂ ਕੁਝ ਤਸਵੀਰਾਂ ਸੋਸ਼ਲ ਮੀਡੀਆ ਉੱਤੇ ਤੇਜੀ ਨਾਲ ਵਾਇਰਲ ਹੋ ਰਹੀਆਂ ਹਨ। ਤੁਹਾਨੂੰ ਸਾਰਿਆਂ ਨੂੰ ਦੱਸ ਦੇਈਏ ਕਿ ਇਸ ਵਾਇਰਲ ਹੁੰਦੀ ਹੋਈ ਤਸਵੀਰ ਵਿੱਚ ਜਦੋਂ ਸ਼ਰਲਿਨ ਚੋਪੜਾ ਰੈਸਟੋਰੈਂਟ ਤੋਂ ਬਾਹਰ ਆ ਰਹੀ ਹੁੰਦੀ ਹੈ ਤਾਂ ਮੀਡੀਆ ਵਾਲੇ ਉਨ੍ਹਾਂ

ELLE 18 ਐਵਾਰਡਜ਼ ‘ਚ ਇਹਨਾਂ ਸਿਤਾਰਿਆਂ ਨੇ ਬਿਖੇਰੇ ਜਲਵੇ

Elle Beauty Awards 2018: ਹਾਲ ਹੀ ‘ਚ ਮੁੰਬਈ ਦੇ ਤਾਜ ਲੈਂਡ ‘ਚ ਹੋਏ Elle 18 ਐਵਾਰਡਜ਼ ਸਮਾਰੋਹ ‘ਚ ਕਈ ਬਾਲੀਵੁੱਡ ਸੈਲੇਬਸ ਨੇ ਹਿੱਸਾ ਲਿਆ। Elle Beauty Awards 2018 ਦਿਸ਼ਾ ਪਟਾਨੀ ਅਕਸਰ ਆਪਣੀ ਹੌਟਨੈੱਸ ਕਰਕੇ ਲਾਈਮਲਾਈਟ ‘ਚ ਰਹਿੰਦੀ ਹੈ। ਇਸ ਦੌਰਾਨ ਦਿਸ਼ਾ ਹੌਟ ਡਰੈੱਸ ‘ਚ ਕਾਫੀ ਖੂਬਸੂਰਤ ਲੱਗ ਰਹੀ ਸੀ। ਉੱਥੇ ਹੀ ਇਸ ਐਵਾਰਡ ਸ਼ੋਅ ‘ਚ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ