Tag: , , , , ,

53 ਸਾਲ ਦੇ ਸਲਮਾਨ ਖਾਨ ਇਨ੍ਹੀ ਛੋਟੀ ਉਮਰ ਦੀ ਅਦਾਕਾਰਾ ਨਾਲ ਕਰਨਗੇ ਰੋਮਾਂਸ

Alia – Salman Bhansali Film : ਸੰਜੇ ਲੀਲਾ ਭੰਸਾਲੀ ਦੇ ਡ੍ਰੀਮ ਪ੍ਰੋਜੈਕਟ ‘ਇੰਸ਼ਾ-ਅਲਾਹ’ ਦਾ ਐਲਾਨ ਹੋ ਚੁੱਕਿਆ ਹੈ। 20 ਸਾਲ ਬਾਅਦ ਸਲਮਾਨ ਖਾਨ , ਭੰਸਾਲੀ ਦੀ ਫਿਲਮ ਵਿੱਚ ਨਜ਼ਰ ਆਉਣਗੇ। ਭੰਸਾਲੀ ਸਲਮਾਨ ਦੀ ਜੋੜੀ ਸਿਲਵਰ ਸਕ੍ਰੀਨ ਤੇ ਖਾਮੋਸ਼ੀ, ਹਮ ਦਿਲ ਦੇ ਚੁੱਕੇ ਸਨਮ ਅਤੇ ਸਾਂਵਰਿਆ ਵਿੱਚ ਦਿਖਾਈ ਦਿੱਤੀ ਹੈ। ਹਾਲਾਂਕਿ ਸਾਂਵਰਿਆ ਵਿੱਚ ਸਲਮਾਨ ਖਾਨ ਕੈਮਿਓ

ਵੱਡੇ ਫਿਲਮੀ ਸਿਤਾਰਿਆਂ ਵਿੱਚ ਹੁਣ ਪਬਲਿਸਿਟੀ ਦੇ ਲਈ ਯੂ-ਟਿਊਬ ਸਿਤਾਰਿਆਂ ਦਾ ਸਾਥ ਲੈਣਾ ਬਣਿਆ ਟ੍ਰੈਂਡ

Geeta Kapoor dating model Rajeev

ਸੁਪਰ ਡਾਂਸਰ ਦੀ ਮਸ਼ਹੂਰ ਜੱਜ ‘ਗੀਤਾ ਮਾਂ’ ਦੀਆਂ ਬੁਆਏਫ੍ਰੈਂਡ ਨਾਲ ਤਸਵੀਰਾਂ ਹੋਈਆਂ ਵਾਇਰਲ

Geeta Kapoor dating model Rajeev: ਬਾਲੀਵੁਡ ਫਿਲਮਾਂ ਦੀ ਮਸ਼ਹੂਰ ਕੋਰਿਓਗ੍ਰਾਫਰ ਗੀਤਾ ਕਪੂਰ ਅੱਜ ਇੰਡਸਟਰੀ ‘ਚ ਇੱਕ ਮੰਨਿਆ – ਪ੍ਰਮੰਨਿਆ ਨਾਂਅ ਹੈ। ਕੋਰਿਓਗ੍ਰਾਫਰ ਹੋਣ ਦੇ ਨਾਲ – ਨਾਲ ਇੱਕ ਟੀਵੀ ਸ਼ੋਅ ਡਾਂਸ ਇੰਡੀਆ ਡਾਂਸ ਦੀ ਵੀ ਉਹ ਜੱਜ ਹੈ ਅਤੇ ਇਹਨਾਂ ਨੇ ਆਪਣੇ ਕਰੀਅਰ ਦੀ ਸ਼ੁਰੂਆਤ 15 ਸਾਲ ਦੀ ਉਮਰ ਤੋਂ ਕੀਤੀ ਸੀ ਅਤੇ ਹਾਲ ਹੀ

saheb biwi aur gangster 3 trailer release

ਸਾਹਿਬ ਬੀਵੀ ਔਰ ਗੈਂਗਸਟਰ -3 ਦਾ ਰਿਲੀਜ਼ ਹੋਇਆ ਟ੍ਰੇਲਰ, ਫਿਰ ਖਲਨਾਇਕ ਦੇ ਰੋਲ ਵਿੱਚ ਸੰਜੇ ਦੱਤ

saheb biwi aur gangster 3 trailer release: ਸੰਜੇ ਦੱਤ ਦੀ ਜਿੰਦਗੀ ਤਾਂ ਪਰਦੇ ‘ਤੇ ‘ਸੰਜੂ’ ਦੇ ਜ਼ਰੀਏ ਸਾਰੇ ਦੇਖ ਹੀ ਰਹੇ ਹਨ, ਹੁਣ ਸੰਜੇ ਦੱਤ ਮੁੜ ਖਲਨਾਇਕ ਦੇ ਕਿਰਦਾਰ ਵਾਪਸੀ ਕਰਨ ਜਾ ਰਹੇ ਹਨ । ‘ਸਾਹਿਬ ਬੀਬੀ ਔਰ ਗੈਂਗਸਟਰ 3’ ਦਾ ਟ੍ਰੇਲਰ ਰਿਲੀਜ਼ ਹੋ ਚੁੱਕਿਆ ਹੈ ਹੈ, ਇਸ ਫਿਲਮ ਰਾਂਹੀ ਸੰਜੇ ਦੱਤ ਮੁੜ ਪਰਦੇ ਤੇ

Deep Money

ਹੁਣ ਪਾਲੀਵੁੱਡ ਤੋਂ ਬਾਅਦ ਬਾਲੀਵੁੱਡ ‘ਚ ਆਪਣੇ ਗੀਤਾਂ ਨਾਲ ਐਂਟਰੀ ਕਰਨਗੇ ਦੀਪ ਮਨੀ

Deep Money : ਪੰਜਾਬੀ ਗੀਤਾਂ ਨੂੰ ਪਾਲੀਵੁੱਡ ਦੇ ਨਾਲ-ਨਾਲ ਬਾਲੀਵੁੱਡ ਵਿੱਚ ਵੀ ਕਾਫੀ ਪਸੰਦ ਕੀਤਾ ਜਾਣ ਲੱਗਿਆ ਹੈ। ਹੁਣ ਜਿਆਦਾਤਰ ਫ਼ਿਲਮਾਂ ਵਿੱਚ ਪੰਜਾਬੀ ਗੀਤਾਂ ਦੇ ਵਰਜ਼ਨ ਦੀ ਵਰਤੋਂ ਹੋਣ ਲੱਗੀ ਹੈ। ਪੰਜਾਬੀ ਮਿਊਜ਼ਿਕ ਇੰਡਸਟਰੀ ਵਿੱਚ ਆਪਣੇ ਬੜੇ ਹੀ ਪ੍ਰਸਿੱਧ ਗੀਤ ਡੋਪ ਸ਼ੋਪ ਨਾਲ ਪਹਿਚਾਣ ਬਣਾਉਣ ਵਾਲੇ ਦੀਪ ਮਨੀ ਨੇ ਹੁਣ ਬਾਲੀਵੁੱਡ ਵਿੱਚ ਵੀ ਐਂਟਰੀ ਕਰ

amar akbar anthony

ਅਮਰ ਅਕਬਰ ਐਂਥਨੀ ਨੂੰ ਹੋਏ 41 ਸਾਲ, ਫਿਲਮ ‘ਚ ਹੋਈਆਂ ਸਨ ਇਹ ਵੱਡੀਆਂ ਗਲਤੀਆਂ

amar akbar anthony: 1977 ਵਿੱਚ ਆਈ ਅਮਿਤਾਭ ਬੱਚਨ, ਵਿਨੋਦ ਖੰਨਾ ਅਤੇ ਰਿਸ਼ੀ ਕਪੂਰ ਦੇ ਲੀਡ ਰੋਲ ਨਾਲ ਸਜੀ ਫਿਲਮ ‘ ਅਮਰ ਅਕਬਰ ਐਂਥਨੀ’ ਨੇ ਕਈ ਰਿਕਾਰਡ ਬਣਾਏ ਸਨ। ਇਹ ਫਿਲਮ ਹਿੰਦੀ ਸਿਨੇਮਾ ਦੀ ਯਾਦਗਾਰ ਫਿਲਮਾਂ ਵਿੱਚੋਂ ਇੱਕ ਹੈ। ਫਿਲਮ ਨੇ 41 ਸਾਲ ਪੂਰੇ ਕਰ ਲਏ ਹਨ ਪਰ ਘੱਟ ਹੀ ਲੋਕ ਜਾਣਦੇ ਹਨ ਕਿ ਇਸ ਫਿਲਮ

ਕੀ ਇਮਤਿਆਜ ਅਲੀ ਕਰ ਰਹੇ ਹਨ ਇਸ ‘ਸੈਲੇਬ੍ਰਿਟੀ’ ਨੂੰ ਡੇਟ ?

Imtiaz Ali Love: ਸੁਣਿਆ ਹੈ ਕਿ ਵੱਡੇ ਪਰਦੇ ਉੱਤੇ ਖੂਬਸੂਰਤੀ ਨਾਲ ਪਿਆਰ ਦਿਖਾ ਕੇ ਲੋਕਾਂ ਦਾ ਦਿਲ ਜਿੱਤਣ ਵਾਲੇ ਇਮਤਿਆਜ ਅਲੀ ਅੱਜਕੱਲ੍ਹ ਆਪ ਪਿਆਰ ਦੀ ਗ੍ਰਿਫਤ ਵਿੱਚ ਹਨ। ਇਮਤਿਆਜ ਅਲੀ ਵੱਡੇ ਪਰਦੇ ਉੱਤੇ ਪਿਆਰ ਇੰਨੀ ਚੰਗੀ ਤਰ੍ਹਾਂ ਦਰਸਾਉਂਦੇ ਹਨ ਤਾਂ ਜਰਾ ਸੋਚੋ ਕਿ ਉਹ ਅਸਲ ਜਿੰਦਗੀ ਵਿੱਚ ਕਿੰਨੇ ਰੋਮਾਂਟਿਕ ਹੋਣਗੇ। ਉਂਝ ਇਮਤਿਆਜ ਅਲੀ ਆਪਣੀ ਪਰਸਨਲ

3 Dev poster

ਰਿਲੀਜ਼ ਦੇ ਨਾਲ ਹੀ ਵਿਵਾਦਾਂ ‘ਚ ਘਿਰਿਆ ‘3 ਦੇਵ’ ਦਾ ਪੋਸਟਰ

3 Dev poster: ਫਿਲਮ ‘3 ਦੇਵ’ ਵਿਚ ਐਕਟਰ ਕੇ. ਕੇ. ਮੈਨਨ, ਕਰਨ ਸਿੰਘ ਗਰੋਵਰ, ਰਵੀ ਦੁਬੇ ਤੇ ਕੁਣਾਲ ਰਾਏ ਕਪੂਰ ਅਭਿਨੈ ਕਰਦੇ ਹੋਏ ਦਿਖਾਈ ਦੇਣ ਵਾਲੇ ਹਨ। ਖਬਰ ਅਨੁਸਾਰ ਕੁਝ ਦਿਨ ਪਹਿਲਾਂ ਹੀ ਇਸ ਫਿਲਮ ਦਾ ਪੋਸਟਰ ਜਾਰੀ ਕੀਤਾ ਗਿਆ ਸੀ, ਜਿਸ ਨੂੰ ਲੈ ਕੇ ਵਿਵਾਦ ਖੜ੍ਹਾ ਹੋ ਗਿਆ ਹੈ। ਇਸ ਪੋਸਟਰ ਵਿਚ ਦਿਖਾਇਆ ਗਿਆ

Tiger Shroff Childhood Name

ਬਚਪਨ ਤੋਂ ਹੀ ‘ਟਾਈਗਰ’ ਨੂੰ ਸੀ ਇਹ ਬੁਰੀ ਆਦਤ, ਇਸ ਲਈ ਜੈਕੀ ਨੇ ਰੱਖਿਆ ਇਹ ਨਾਮ

Tiger Shroff Childhood Name: ਟਾਈਗਰ ਸ਼ਰਾਫ ਐਤਵਾਰ ਨੂੰ ਕਲਰਜ਼ ਦੇ ਸਿੰਗਿੰਗ ਰਿਐਲਿਟੀ ਸ਼ੋਅ ‘ਰਾਈਜਿੰਗ ਸਟਾਰ-2’ ਦੇ ਮੰਚ ‘ਤੇ ਆਪਣੀ ਫਿਲਮ ‘ਬਾਗੀ-2’ ਦੇ ਪ੍ਰਮੋਸ਼ਨ ਦੇ ਲਈ ਪਹੁੰਚੇ ਸਨ। ਇਸ ਮੌਕੇ ਤੇ ਉਨ੍ਹਾਂ ਦਾ ਸਾਥ ਦਿਸ਼ਾ ਪਟਾਨੀ ਵੀ ਮੌਜੂਦ ਸਨ। ਸ਼ੋਅ ਵਿੱਚ ਟਾਈਹਰ ਨੇ ਆਪਣੇ ਡਾਂਸ ਦਾ ਹੁਨਰ , 6 ਪੈਕ ਐਬਸ ਤਾਂ ਦਿਖਾਏ ਹੀ ਨਾਲ ਹੀ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ