Tag: , , , , , , ,

ਪ੍ਰਤੀਕ ਬੱਬਰ ਨੇ ਕੀਤਾ ਗਰਲਫ੍ਰੈਂਡ ਨਾਲ ਵਿਆਹ , ਤਸਵੀਰਾਂ ਹੋਈਆਂ ਵਾਇਰਲ

Prateik Babbar Sanya Married: ਕਾਂਗ੍ਰੇਸ ਦੇ ਦਿੱਗਜ਼ ਨੇਤਾ ਰਾਜ ਬੱਬਰ ਅਤੇ ਅਦਾਕਾਰਾ ਸਿਮਤਾ ਪਾਟਿਲ ਦੇ ਬੇਟੇ ਪ੍ਰਤੀਕ ਬੱਬਰ ਨੇ ਗਰਲਫ੍ਰੈਂਡ ਸਾਨਿਆ ਸਾਗਰ ਨਾਲ ਵਿਆਹ ਕਰ ਲਿਆ ਹੈ। ਕਰੀਬੀ ਮਹਿਮਾਨਾਂ ਦੀ ਮੌਜੂਦਗੀ ਵਿੱਚ ਇਹ ਵਿਆਹ ਲਖਨਿਊ ਵਿੱਚ ਹੋਇਆ।ਸੋਸ਼ਲ ਮੀਡੀਆ ਤੇ ਦੋਹਾਂ ਦੀ ਵੈਡਿੰਗ ਤਸਵੀਰਾਂ ਵਾਇਰਲ ਹੋ ਰਹੀਆਂ ਹਨ। Prateik Babbar Sanya Married ਬ੍ਰਾਈਡਲ ਲੁਕ ਵਿੱਚ ਸਾਨਿਆ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ