Tag: , , , ,

PSEB Result: ਕੈਂਸਰ ਪੀੜਤ ਮਾਂ ਦੀ ਧੀ ਨੇ 10ਵੀਂ ਦੇ ਨਤੀਜੇ ‘ਚ ਕੀਤਾ ਕਮਾਲ

Bathinda PSEB Girl Result : ਬਠਿੰਡਾ: ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਬੁੱਧਵਾਰ ਨੂੰ 10ਵੀਂ ਦੇ ਨਤੀਜਿਆਂ ਦਾ ਐਲਾਨ ਕੀਤਾ ਗਿਆ। ਇੱਕ ਵਾਰ ਫਿਰ ਕੁੜੀਆਂ ਨੇ ਬਾਜ਼ੀ ਮਾਰ ਲਈ ਹੈ। ਪੂਰੇ ਸੂਬੇ ਵਿੱਚ ਆਪਣੀ ਤੇਜ਼ ਦਿਮਾਗ ਦਾ ਲੋਹਾ ਮਨਵਾਉਣ ਵਾਲੀਆਂ ਵਿੱਚ ਬਠਿੰਡਾ ਜ਼ਿਲ੍ਹੇ ਦੀ ਜਸ਼ਨਪ੍ਰੀਤ ਕੌਰ ਵੀ ਸ਼ਾਮਲ ਹੈ,ਉਸਨੇ 650 ਵਿੱਚੋਂ 644 ਅੰਕ ਹਾਸਲ ਕਰ ਪੰਜਾਬ

 ਸਰਵਜਨਕ ਨਹੀਂ ਹੋਵੇਗੀ ਸਿਮ੍ਰਿਤੀ ਈਰਾਨੀ ਦੀ ਮਾਰਕ ਸ਼ੀਟ

ਨਵੀਂ ਦਿੱਲੀ – ਦਿੱਲੀ ਹਾਈਕੋਰਟ ਨੇ ਕੇਂਦਰੀ ਕੱਪੜਾ ਮੰਤਰੀ ਸਿਮ੍ਰਿਤੀ ਈਰਾਨੀ ਦੀ ਮਾਰਕਸ਼ੀਟ ਸਰਵਜਨਕ ਕਰਨ ਦੇ ਸੀ.ਆਈ.ਸੀ ਦੇ ਹੁਕਮ ‘ਤੇ ਰੋਕ ਲਗਾ ਦਿੱਤੀ ਹੈ। ਸੀ.ਆਈ.ਸੀ ਨੇ ਪਿਛਲੇ ਮਹੀਨੇ ਆਪਣੇ ਇੱਕ ਹੁਕਮ ਵਿਚ ਕਿਹਾ ਸੀ ਕਿ ਸਿਮ੍ਰਿਤੀ ਈਰਾਨੀ ਦੀ 10ਵੀਂ ਤੇ 12ਵੀਂ ਦੀ ਮਾਰਕਸ਼ੀਟ ਸਰਵਜਨਕ ਕੀਤੀ ਜਾ ਸਕਦੀ

ਬੋਰਡ ਅਤੇ ਹੋਲਡਿੰਗ ‘ਤੇ ਪ੍ਰਸਾਸ਼ਨ ਦੀ ਕੋਈ ਨਜ਼ਰ ਨਹੀਂ

ਅਸੀਂ ਸਾਰੇ ਜਣਦੇ ਹਾਂ ਕਿ ਸ਼ਹਿਰ ਵਿੱਚ ਕਿਸੇ ਵੀ ਥਾਂ ਤੇ ਆਪਣੀ ਮਰਜੀ ਨਾਲ ਕੋਈ ਵੀ ਆਪਣੀ ਮਸ਼ਹੂਰੀ ਲਈ ਕੋਈ ਬੋਰਡ ਅਤੇ ਹੋਰਡਿੰਗ ਨਹੀਂ ਲਾ ਸਕਦੇ। ਇਹ ਲਗਾਉਣ ਲਈ ਬਕਾਇਦਾ ਨਗਰ ਕੌਸਲ ਦੇ ਕਾਰਜ ਸਾਦਕ ਅਫ਼ਸਰ ਜਾਂ ਐਸ.ਡੀ.ਐਮ. ਤੋਂ ਮਨਜੂਰੀ ਲੈ ਕੇ ਹੀ ਲਗਾਏ ਜਾ ਸਕਦੇ ਹਨ। ਇਸ ਤਰ੍ਹਾਂ ਦੀ ਮਸ਼ਹੂਰੀ ਤੇ ਨਗਰ ਕੌਂਸਲ ਅਪਣੀ

ਸਿੱਖਿਆ ਵਿਭਾਗ ਦੀ 136 ਟੀਮਾਂ ਵੱਲੋਂ 1045 ਸਕੂਲਾਂ ਦੀ ਕੀਤੀ ਚੈਕਿੰਗ, 21 ਅਧਿਆਪਕ ਗੈਰ ਹਾਜ਼ਰ, 47 ਲੇਟ ਹਾਜ਼ਰ

ਚੰਡੀਗੜ੍ਹ: ਸਿੱਖਿਆ ਮੰਤਰੀ ਡਾ. ਦਲਜੀਤ ਸਿੰਘ ਚੀਮਾ ਵੱਲੋਂ ਜਾਰੀ ਦਿਸ਼ਾ ਨਿਰਦੇਸ਼ਾਂ ਤਹਿਤ ਸਿੱਖਿਆ ਵਿਭਾਗ ਦੇ ਵਿਸ਼ੇਸ਼ ਨਿਰੀਖਣ ਸੈਲ ਦੀਆਂ 136 ਟੀਮਾਂ ਵੱਲੋਂ ਅੱਜ ਸੂਬੇ ਦੇ ਤਿੰਨੋਂ ਮੰਡਲਾਂ ਵਿੱਚ ਜ਼ਿਲਾ ਵਾਰ ਟੀਮਾਂ ਬਣਾ ਕੇ 1045 ਸਕੂਲਾਂ ਦੀ ਚੈਕਿੰਗ ਕੀਤੀ ਗਈ। ਵੱਖ-ਵੱਖ ਟੀਮਾਂ ਵੱਲੋਂ ਅੱਜ ਸਕੂਲ ਖੁੱਲ੍ਹਦਿਆਂ ਹੀ ਕੀਤੀ ਚੈਕਿੰਗ ਦੌਰਾਨ 21 ਅਧਿਆਪਕ ਗੈਰ ਹਾਜ਼ਰ, 47 ਲੇਟ ਹਾਜ਼ਰ

ਕਸ਼ਮੀਰ ਬੋਰਡ ਪ੍ਰੀਖਿਆ ਨਹੀਂ ਹੋਵੇਗੀ ਮੁਲਤਵੀ

ਜੰਮੂ-ਕਸ਼ਮੀਰ ਵਿੱਚ ਸਕੂਲ ਅਤੇ ਸਿੱਖਿਆ ਦੇ ਬੋਰਡ ਦੇ ਚੇਅਰਮੈਨ ਜ਼ਹੂਰ ਅਹਿਮਦ ਛੱਤ ਨੇ ਮੀਡੀਆ ਨੂੰ ਦੱਸਦੇ ਹੋਏ 10 ਵੀਂ ‘ਤੇ 12 ਵੀਂ ਦੇ ਪ੍ਰੀਖਿਆ ਦੇ ਮੁਲਤਵੀ ਨੂੰ ਖਾਰਿਜ ਕੀਤਾ ਹੈ । ਉਨ੍ਹਾਂ ਨੇ ਪ੍ਰੀਖਿਆਵਾਂ ਦੇ ਮੁਲਤਵੀ ਨੂੰ ਖਾਰਿਜ ਕਰਦੇ ਹੋਏ ਬੱਚਿਆਂ ਲਈ ਪ੍ਰੀਖਿਆ ਦਾ ਸਿਲੇਬਸ 50% ਘੱਟ ਕਰ ਦਿੱਤਾ ਹੈ । ਜ਼ਹੂਰ ਨੇ ਅੱਗੇ ਦੱਸਦੇ

ਆਖਿਰ ਕਿਓਂ ਲੱਗਾ ਸਾਇਰਸ ਮਿਸਤਰੀ ਨੂੰ ਝਟਕਾ…..?

ਟਾਟਾ ਗਰੁੱਪ ਦੇ ਚੇਅਰਮੈਨ ਅਹੁਦੇ ਤੋਂ ਅਚਾਨਕ ਹਟਾਏ ਗਏ ਸਾਇਰਸ ਮਿਸਤਰੀ ਨੂੰ ਝਟਕਾ ਲੱਗਾ ਹੈ, ਜਿਸ ਦੀ ਜਾਣਕਾਰੀ ਬਕਾਇਦਾ ਸਾਇਰਸ ਮਿਸਤਰੀ ਨੇ ਬੋਰਡ ਮੈਂਬਰਜ਼ ਨੂੰ ਭੇਜੀ ਗਈ ਇੱਕ ਈ ਮੇਲ ਦੇ ਜ਼ਰੀਏ ਦਿੱਤੀ ਹੈ। ਉਨਾਂ ਇਹ ਵੀ ਲਿਖਿਆ ਹੈ ਕਿ ਬੋਰਡ ਦੇ ਇਸ ਫੈਸਲੇ ਨਾਲ ਉਨਾਂ ਨੂੰ ਕੋਈ ਖੁਸ਼ੀ ਨਹੀ ਮਿਲੀ ਅਤੇ ਨਾਂ ਹੀ ਉਨਾਂ

“ਐ ਦਿਲ ਹੈ ਮੁਸ਼ਕਿਲ” ,’ਤੇ ਸੈਂਸਰ ਨੇ ਚਲਾਈ ਕੈਂਚੀ

ਹੁਣ ਤੱਕ ਤਾਂ ਫਿਲਮਾਂ ਜਾਂ ਹੋਟ ਸੀਨ ਲੀਕ ਹੋਇਆ ਕਰਦੇ ਸੀ।ਪਰ ਹੁਣ ਸੈਂਸਰ ਸ੍ਰਟੀਫੀਕੇਟ ਦੇ ਵਲੋਂ ਤੈਅ ਕੀਤੇ ਗਏ ਫੈਸਲੇ ਵੀ ਲੀਕ ਹੋਣ ਲੱਗ ਗਏ ਹਨ।ਦੱਸ ਦਈਏ ਕਿ ‘ਐ ਦਿਲ ਹੈ ਮੁਸ਼ਕਿਲ”ਦਾ ਬਿਊਰਾ ਦੇਖ ਕੇ ਤੁਸੀਂ ਚੋਂਕ ਜਾਵੋਗੇ ਜੀ ਹਾਂ ਸੈਂਸਰ ਨੇ ਕਿਹੜੇ ਡਾਇਲੋਗ ਅਤੇ ਸੀਨ ਤੇ ਕੈਂਚੀ ਚਲਾਈ ਹੈ। ਐਸ਼ਵਰਿਆ ਬੱਚਨ ,ਰਣਬੀਰ ਕਪੂਰ,ਅਤੇ ਅਨੁਸ਼ਕਾ

ਸੀ.ਬੀ.ਐਸ.ਈ. ਦੇ ਵਿਦਿਆਰਥੀ ਬੋਰਡ ਦੇ ਪੇਪਰਾਂ ਲਈ ਹੋ ਜਾਣ ਤਿਆਰ…

ਆਲ ਇੰਡੀਆ ਮੁਸਲਿਮ ਪਰਸਨਲ ਲਾਅ ਬੋਰਡ ਨੇ ਖੋਲਿਆ ਮੋਦੀ ਖਿਲਾਫ ਮੋਰਚਾ

ਆਲ ਇੰਡੀਆ ਮੁਸਲਿਮ ਪਰਸਨਲ ਲਾਅ ਬੋਰਡ ਦੇ ਜਨਰਲ ਸਕੱਤਰ ਮੌਲਾਨਾ ਮੁਹੰਮਦ ਅਲੀ ਰਹਿਮਾਨੀ ਨੇ ਟ੍ਰਿਪਲ ਤਲਾਕ ‘ਤੇ ਸਰਕਾਰ ਦਾ ਵਿਰੋਧ ਕੀਤਾ ਹੈ। ਵੀਰਵਾਰ ਨੂੰ ਕੀਤੀ ਪ੍ਰੈਸ ਕਾਨਫਰੰਸ ‘ਚ ਉਨ੍ਹਾਂ ਨੇ ਮੋਦੀ ਸਰਕਾਰ ‘ਤੇ ਇਲਜ਼ਾਮ ਲਾਇਆ ਹੈ । ਅਲੀ ਨੇ ਕਿਹਾ ਕਿ ਮੋਦੀ ਸਰਕਾਰ ਯੂਨੀਫਾਰਮ ਸਿਵਿਲ ਕੋਡ ਨੂੰ ਲਾ ਕੇ ਦੇਸ਼ ਨੂੰ ਤੋੜਨ ਦੀ ਕੋਸ਼ਿਸ਼ ਕਰ

ਮੁੱਖ ਮੰਤਰੀ ਵੱਲੋਂ ਮੰਡੀ ਬੋਰਡ ‘ਚ ਨਵੀਆਂ ਨਿਯੁਕਤੀਆਂ ਨੂੰ ਮੰਜ਼ੂਰੀ

ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਨੇ ਬਾਦਲ ਨੇ ਮੰਡੀ ਬੋਰਡ ਦੀਆਂ ਨਿਯੁਕਤੀਆਂ ਸਬੰਧੀ ਫਾਈਲ ਨੂੰ ਪ੍ਰਵਾਨਗੀ ਦੇ ਦਿੱਤੀ ਹੈ ਜਿਸਦੇ ਅਨੁਸਾਰ ਅੱਜ ਪੰਜਾਬ ਸਰਕਾਰ ਨੇ ਸ਼੍ਰੀ ਰਵਿੰਦਰ ਸਿੰਘ ਚੀਮਾ,ਸ਼੍ਰੀ ਗੁਰਦਿਆਲ ਸਿੰਘ ਨਿੱਜਰ ਅਤੇ ਸ਼੍ਰੀ ਰਵਿੰਦਰ ਸਿੰਘ ਹਰਪਾਲਪੁਰ ਨੂੰ ਕ੍ਰਮਵਾਰ ਪੰਜਾਬ ਮੰਡੀ ਬੋਰਡ,ਪੰਜਾਬ ਐਗਰੋ ਇੰਡਸਟਰੀਜ਼ ਕਾਰਪੋਰੇਸ਼ਨ ਅਤੇ ਪੰਜਾਬ ਖਾਦੀ ਤੇ ਗ੍ਰਾਮ ਉਦਯੋਗ ਬੋਰਡ ਦਾ ਸੀਨੀਅਰ

ਜਾਅਲੀ ਸਰਟੀਫਿਕੇਟ ਬਣਾਉਣ ਦਾ ਮਾਮਲਾ ਸਾਹਮਣੇ ਆਇਆ

ਪੰਜਾਬ ਸਕੂ਼ਲ ਬੋਰਡ ਦੇ ਜਾਅਲੀ ਸਰਟੀਫਿਕੇਟ ਬਣਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਮਾਮਲੇ ਵਿਚ ਪੁਲਿਸ ਨੇ ਇਕ ਨੌਸ਼ਬਾਜ਼ ਨੂੰ ਕਾਬੂ ਕੀਤਾ ਗਿਆ ਹੈ। ਇਸ ਉੱਤੇ ਦੋ ਨੋਜਵਾਨਾਂ ਨੂੰ ਮੈਟਿਕ ਦਾ ਸਰਟੀਫਿਕੇਟ ਬਣਾ ਕੇ ਦੇਣ ਲਈ 30-30 ਹਜ਼ਾਰ ਦੀ ਠੱਗੀ ਮਾਰਨ ਦਾ ਦੋਸ਼ ਲੱਗਿਆ ਹੈ। ਦੱਸ ਦੇਈਏ ਕਿ ਮੁਲਾਜ਼ਮਾਂ ਤੋਂ ਜਾਅਲੀ ਸਰਟੀਫਿਕੇਟ ਵੀ ਬਰਾਮਦ ਕੀਤੇ

ਸੈਂਸਰ ਬੋਰਡ ਵੱਲੋ ‘ਅਸਲੀ ਪੰਜਾਬ ’ ਤੇ ਰੋਕ

ਡਾਇਰੈਕਟਰ ਦਵਿੰਦਰ ਬਰਾੜ ਦੀ ਆ ਰਹੀ ਫ਼ਿਲਮ ਅਸਲੀ ਪੰਜਾਬ ਜੋ ਕਿ 16 ਸਤੰਬਰ ਨੂੰ ਰੀਲੀਜ਼ ਹੋਣ ਵਾਲੀ ਸੀ , ਪਰ ਸੈਂਸਰ ਬੋਰਡ ਵੱਲੋ ਸਰਟੀਫਿਕੇਟ ਨਾ ਮਿਲਣ ਤੇ ਇਸ ਫਿਲਮ ਦੇ ਰੀਲੀਜ਼ ਹੋਣ ਤੇ ਅਜੇ ਰੋਕ ਲੱਗ ਗਈ ਹੈ। ਦਵਿੰਦਰ ਬਰਾੜ ਦਾ ਕਹਿਣਾ ਹੈ ਕਿ ਇਸ ਵਿੱਚ ਕਿਸਾਨਾਂ ਦਾ ਅਸਲੀ ਰੂਪ ਦਿਖਾਇਆ ਗਿਆ ਸੀ ,ਜੋ ਕਿ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ