Tag: , , , , , , , ,

Donald Trump blames Democrats for failed healthcare bill

ਕੀ ਟਰੰਪ ਦਾ ਹੈਲਥਕੇਅਰ ਬਿਲ ਹੋਵੇਗਾ ਪਾਸ…?

ਡੋਨਾਲਡ ਟਰੰਪ ਦਾ ਹੈਲਥਕੇਅਰ ਬਿਲ ਫੇਲ ਹੋਣ ਦਾ ਖ਼ਤਰਾ ਪੈਦਾ ਹੋ ਗਿਆ ਹੈ।  ਯੂਐੱਸ ਕਾਂਗਰਸ ਵਿੱਚ 2 ਵਾਰ ਇਸ ਬਿਲ ਉੱਤੇ ਵੋਟਿੰਗ ਟਲ ਚੁੱਕੀ ਹੈ। ਟਰੰਪ ਨੇ ਰਿਪਬਲਿਕਨ ਸੰਸਦਾਂ ਦੇ ਨਾਲ ਇੱਕ ਮੀਟਿੰਗ ਵਿੱਚ ਧਮਕੀ ਦਿੱਤੀ ਹੈ ਕਿ ਜੇਕਰ ਸੰਸਦ ਓਬਾਮਾਕੇਅਰ ਨੂੰ ਰੱਦ ਕਰਨ ਅਤੇ ਬਦਲਣ ਲਈ ਹੇਲਥਕੇਅਰ ਬਿਲ ਪਾਸ ਨਹੀਂ ਕਰਦੇ ਤਾਂ ਉਹ ਓਬਾਮਾਕੇਅਰ

ਇੰਗਲੈਂਡ ਨੂੰ ਲੱਗਿਆ ਨੂੰ ਦੂਜਾ ਝਟਕਾ

ਤੀਜੇ ਵਨਡੇ ਮੈਚ ‘ਚ ਇੰਗਲੈਂਡ ਨੂੰ ਜੇਸਨ ਰਾਏ ਦੇ ਰੂਪ ਵਿੱਚ 110 ਦੌੜਾਂ ਉੱਤੇ ਦੂਜਾ ਝਟਕਾ ਲੱਗ ਗਿਆ ਹੈ।ਸ਼ਾਨਦਾਰ ਬੱਲੇਬਾਜ਼ੀ ਕਰ ਰਹੇ ਰਾਏ ਨੂੰ ਰਵਿੰਦਰ ਜਡੇਜਾ ਨੇ ਆਉਟ ਕੀਤਾ ਅਤੇ ਇਸਤੋਂ ਪਹਿਲਾਂ ਸੈਮ ਬਿਲਿੰਗਜ਼ ਦਾ ਵੀ ਵਿਕੇਟ ਜਡੇਜਾ ਨੇ ਹੀ ਲਿਆ ਸੀ। 22 ਓਵਰਾਂ ਤੋਂ ਬਾਅਦ ਇੰਗਲੈਂਡ ਨੇ 2 ਵਿਕਟਾਂ ਦੇ ਨੁਕਸਾਨ ‘ਤੇ 116 ਵਿਕਟਾਂ ਬਣਾ ਲਈਆ

ਆਮ ਆਦਮੀ ਪਾਰਟੀ ਨੂੰ ਵੱਡਾ ਝਟਕਾ, 500 ਮੁੱਢਲੇ ਮੈਂਬਰਾਂ ਨੇ ਦਿੱਤਾ ਅਸਤੀਫਾ

ਵਿਧਾਨ ਸਭਾ ਚੋਣਾਂ ਤੋਂ ਠੀਕ ਪਹਿਲਾ ਆਮ ਆਦਮੀ ਪਾਰਟੀ ਨੂੰ ਇੱਕ ਹੋਰ ਵੱਡਾ ਝੱਟਕਾ ਲੱਗਿਆ ਹੈ। ਜਲੰਧਰ ‘ਚ ਪਾਰਟੀ ਦੇ ਨੈਸ਼ਨਲ ਐਗਜੀਕਿਉਟਿਵ ਮੈਂਬਰ ਹਿਮਾਂਸ਼ੂ ਪਾਠਕ ਨੇ ਪਾਰਟੀ ਦੇ ਕਈ ਅਹੁਦੇਦਾਰਾਂ ਦੇ ਨਾਲ ਪਾਰਟੀ ਤੋਂ ਅਸਤੀਫਾ ਦੇ ਦਿੱਤਾ ਹੈ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਪਾਰਟੀ ਦੇ 500 ਮੁੱਢਲੇ ਮੈਂਬਰ ਵੀ ਅਸਤੀਫਾ ਦੇਣ ਜਾ ਰਹੇ ਹਨ। ਇਸ

ਇੰਗਲੈਂਡ ਟੀਮ ਨੂੰ ਹੋਰ ਵੱਡਾ ਝਟਕਾ, ਸੱਟ ਕਾਰਨ ਅਲੈਕਸ ਹੇਲਸ ਟੀਮ ਤੋਂ ਬਾਹਰ

ਭਾਰਤ ਦੇ ਖਿਲਾਫ ਲੜੀ ਗਵਾ ਚੁੱਕੇ ਇੰਗਲੈਡ ਕ੍ਰਿਕਟ ਟੀਮ ਨੂੰ ਇੱਕ ਹੋਰ ਝੱਟਕਾ ਲਗਾ ਹੈ। ਇੰਗਲੈਂਡ ਦੇ ਸਲਾਮੀ ਬੱਲੇਬਾਜ਼ ਅਲੈਕਸ ਹੇਲਸ ਇੱਥੇ ਭਾਰਤ ਦੇ ਖਿਲਾਫ ਦੂਜੇ ਵਨਡੇ ਅੰਤਰਰਾਸ਼ਟਰੀ ਮੈਚ ਦੇ ਦੌਰਾਨ ਸੱਜੇ ਹੱਥ ਵਿੱਚ ਲੱਗੀ ਸੱਟ ਦੇ ਕਾਰਨ ਭਾਰਤ ਦੌਰੇ ਉੱਤੇ ਅੱਗੇ ਹਿੱਸਾ ਨਹੀਂ ਲੈ ਪਾਉਣਗੇ ਅਤੇ ਆਪਣੇ ਦੇਸ਼ ਵਾਪਸ ਪਰਤਣਗੇ। ਬਾਰਾਬਤੀ ਸਟੇਡੀਅਮ ਵਿੱਚ ਦੂਜੇ

ਭਾਰਤ ਨੂੰ ਤੀਜਾ ਝਟਕਾ, ਵਿਰਾਟ ਤੋਂ ਬਾਅਦ ਧਵਨ ਵੀ ਆਉਟ!

ਦੂਜੇ ਵਨਡੇ ਵਿੱਚ ਭਾਰਤ ਦੀ ਬੇਹੱਦ ਖੁਰਾਬ ਸ਼ੁਰੂਆਤ ਹੋਈ। ਸ਼ਿਖਰ ਧਵਨ ( 11 ਦੌੜਾ ) ਨੂੰ ਵੋਕਸ ਨੇ ਬੋਲਡ ਕਰ ਦਿੱਤਾ । ਇਸਤੋਂ ਪਹਿਲਾਂ ਉਨ੍ਹਾਂ ਨੇ ਕਪਤਾਨ ਵਿਰਾਟ ਕੋਹਲੀ ( 8 ) ਸਟੋਕਸ ਦੇ ਹੱਥਾਂ ਆਊਟ ਹੋ ਗਏ। ਲੋਕੇਸ਼ ਰਾਹੁਲ ( 5 ਦੌੜਾਂ) ਵੀ ਸਟੋਕਸ ਦੇ ਹੀ ਸ਼ਿਕਾਰ ਹੋਏ। ਭਾਰਤ ਦਾ ਸਕੋਰ 10 . 4 ਓਵਰ ਵਿੱਚ

ਅਕਾਲੀ ਦਲ ਨੂੰ ਝਟਕਾ, 35 ਪਰਿਵਾਰਾਂ ਨੇ ਫੜਿਆ ਕਾਂਗਰਸ ਦਾ ਹੱਥ!

ਜਿਵੇਂ ਜਿਵੇਂ ਵਿਧਾਨ ਸਭਾ ਦੀਆ ਚੋਣਾ ਨੇੜੇ ਆਉਦੀਆਂ ਜਾ ਰਹੀਆ ਹਨ ਤਿਓਂ ਤਿਓਂ ਲੋਕਾ ਵਲੋਂ ਦਲ ਬਦਲੁਆਂ ਦਾ ਸਿਲਸਲਾ ਇੱਕ ਪਾਰਟੀ ਤੋਂ ਦੂਜੀ ਪਾਰਟੀ ਵਲ ਜਾਣਾ ਆਮ ਹੀ ਹੁੰਦਾ ਜਾ ਰਿਹਾ ਹੈ। ਇਸੇ ਤਰ੍ਹਾਂ ਅੱਜ ਸਮਾਣਾ ਹਲਕੇ ਪ੍ਰਤਾਪ ਕਲੋਨੀ ਤੋਂ ਅਕਾਲੀ ਦਲ ਨੂੰ ਛੱਡ ਕੇ 35 ਪਰਿਵਾਰਾਂ ਨੇ ਕਾਂਗਰਸ ਦਾ ਹੱਥ ਫੜ ਲਿਆ। ਇਨ੍ਹਾਂ ਦੀ ਕਾਂਗਰਸ

ਹਰਮੀਤ ਔਲਖ ਕਾਂਗਰਸ ਛੱਡ ‘ਆਪ’ ‘ਚ ਹੋਏ ਸ਼ਾਮਿਲ

ਕਾਂਗਰਸ ਪਾਰਟੀ ਨੂੰ ਅੱਜ ਉਸ ਸਮੇਂ ਭਾਰੀ ਝਟਕਾ ਲੱਗਾ ਜਦੋਂ ਉਹ ਜ਼ਿਲ੍ਹਾ ਹੁਸ਼ਿਆਰਪੁਰ ਦੇ ਕਿਸਾਨ ਸੇਲ ਦੇ ਮੌਜੂਦਾ ਚੇਅਰਮੈਨ ਅਤੇ ਸੀਨੀਅਰ ਕਾਂਗਰਸੀ ਆਗੂ ਹਰਮੀਤ ਔਲਖ ਨੇ ਪਾਰਟੀ ਨੂੰ ਅਲਵਿਦਾ ਕਹਿ ਦਿੱਤਾ। ਉਨ੍ਹਾਂ ਆਪਣੇ ਸਾਰੇ ਅਹੁਦਿਆਂ ਤੋਂ ਅਸਤੀਫਾ ਦੇ ਕੇ ਆਪਣੇ ਸਰਗਰਮ ਵਰਕਰਾਂ ਸਮੇਤ ਕਾਂਗਰਸ ਪਾਰਟੀ ਨੂੰ ਛੱਡ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਏ। ਹੋਰ

Aam aadmi party

ਗਾਂਧੀ ਦੇ ਫਰੰਟ ਨੂੰ ‘ਆਪ’ ਵੱਲੋਂ ਵੱਡਾ ਝਟਕਾ

ਡਾ. ਧਰਮਵੀਰ ਗਾਂਧੀ ਦੇ ਪੰਜਾਬ ਫਰੰਟ ਨੂੰ ਝਟਕਾ ਦੇ ਕੇ ਪਾਰਟੀ ਦੇ ਮਜੀਠਾ ਹਲਕੇ ਤੋਂ ਉਮੀਦਵਾਰ ਬਿਕਰਮਜੀਤ ਫਤਿਹਪੁਰ ਸਿੰਘ ਆਮ ਆਦਮੀ ਪਾਟੀ ਵਿਚ ਸ਼ਾਮਿਲ ਹੋ ਗਏ ਹਨ। ਹਿੰਮਤ ਸਿੰਘ ਸ਼ੇਰਗਿੱਲ ਨੇ ਬਿਕਰਮਜੀਤ ਸਿੰਘ ਫਤਿਹਪੁਰ ਨੂੰ ਉਨ੍ਹਾਂ ਦੇ 32 ਸਾਥੀਆਂ ਸਮੇਤ ‘ਆਪ’ ‘ਚ ਸ਼ਾਮਿਲ ਕਰਵਾਇਆ। ਬਿਕਰਮਜੀਤ ਸਿੰਘ ਫਤਿਹਪੁਰ ਨੇ ਦੱਸਿਆ ਕਿ ਉਨ੍ਹਾਂ ਨੇ ਆਪਣਾ ਸਿਆਸੀ ਸਫਰ

ਯੂਥ ਅਕਾਲੀ ਦਲ ਦੇ ਪ੍ਰਧਾਨ ਸੰਘਾ ਵੱਲੋਂ ਅਸਤੀਫ਼ੇ ਦਾ ਐਲਾਨ

ਪੰਜਾਬ ਅੰਦਰ ਵਿਧਾਨ ਸਭਾ ਚੋਣਾਂ ਲਈ ਚੋਣ ਜ਼ਾਬਤਾ ਲੱਗਣ ਤੋਂ ਮਹਿਜ਼ 5 ਘੰਟੇ ਮਗਰੋਂ ਮੋਗਾ ’ਚ ਹੁਕਮਰਾਨ ਅਕਾਲੀ ਦਲ ਨੂੰ ਉਸ ਵੇਲੇ ਗਹਿਰਾ ਸਿਆਸੀ ਝਟਕਾ ਲੱਗਾ ਜਦੋਂ ਜ਼ਿਲਾ ਯੂਥ ਅਕਾਲੀ ਦਲ (ਸ਼ਹਿਰੀ) ਮੋਗਾ ਦੇ ਪ੍ਰਧਾਨ ਨਵਦੀਪ ਸੰਘਾ ਨੇ ਜ਼ਿਲਾ ਯੂਥ ਅਕਾਲੀ ਦਲ ਦੀ ਪ੍ਰਧਾਨਗੀ ਦੇ ਅਹੁਦੇ ਤੋਂ ਅਸਤੀਫ਼ਾ ਦਿੰਦਿਆ ਅਕਾਲੀ ਦਲ ਛੱਡਣ ਦਾ ਐਲਾਨ ਵੀ

ਹੁਣ ਫਿਰ ਕੁੱਝ ਵਰਕਰ ‘ਆਪ’ ਤੋਂ ਹੋਏ ਬਾਗੀ

ਜਲੰਧਰ ਵਿੱਚ ਆਪ ਨੂੰ ਇੱਕ ਵਾਰ ਫਿਰ ਕਰਾਰਾ ਝਟਕਾ ਲੱਗਾ ਹੈ। ਕੁੱਝ ਮਹੀਨੇ ਪਹਿਲਾਂ ਆਮ ਆਦਮੀ ਪਾਰਟੀ ਦੇ ਮੋਢੇ ਨਾਲ ਮੋਢਾ ਜੋੜ ਕੇ ਚੱਲ ਰਹੇ ਆਪ ਦੇ ਵਾਲੰਟੀਅਰਾਂ ਨੇ ਆਮ ਆਦਮੀ ਪਾਰਟੀ ਨਾਲ ਕੋਈ ਨਾਤਾ ਨਾ ਹੋਣ ਦੇ ਐਲਾਨ ਕਰਦਿਆਂ ਆਪ ਨੂੰ ਅਲਵਿਦਾ ਕਿਹਾ ਅਤੇ ਸੁੱਚਾ ਸਿੰਘ ਛੋਟੇਪੁਰ ਵੱਲੋਂ ਬਣਾਈ ਗਈ ਆਪਣਾ ਪੰਜਾਬ ਪਾਰਟੀ ਚ

ਸੁਪਰੀਮ ਕੋਰਟ ਦਾ BCCI ਨੂੰ ਮੁੜ੍ਹ ਝਟਕਾ, ਮੰਗ ਖਾਰਿਜ

ਲੋਢਾ ਕਮੇਟੀ ਦੀਆਂ ਸਿਫਾਰਿਸ਼ਾਂ ਨੂੰ ਲਾਗੂ ਨਾ ਕਰਨ ਨੂੰ ਲੈ ਕੇ ਭਾਰਤੀ ਕ੍ਰਿਕੇਟ ਕੰਟਰੋਲ ਬੋਰਡ ( ਬੀਸੀਸੀਆਈ ) ਨੂੰ ਉੱਚਤਮ ਅਦਾਲਤ ਵਲੋਂ ਇੱਕ ਵਾਰ ਫਿਰ ਝੱਟਕਾ ਲਗਾ ਹੈ ਅਤੇ ਸਿਖਰ ਅਦਾਲਤ ਨੇ ਇਸ ਸਿਲਸਿਲੇ ਵਿੱਚ ਬੋਰਡ ਦੀ ਸਮੀਖਿਅਕ ਮੰਗ ਖਾਰਿਜ ਕਰ ਦਿੱਤੀ ਹੈ । ਉੱਚ ਅਦਾਲਤ ਨੇ ਦੇਸ਼ ਵਿੱਚ ਕ੍ਰਿਕਟ ਪ੍ਰਸ਼ਾਸਨ ਵਿੱਚ ਸੁਧਾਰ ਲਿਆਉਣ ਲਈ

ਜੰਮੂ-ਕਸ਼ਮੀਰ ਦੀ ਡੱਲ ਝੀਲ ਜੰਮੀ,ਠੰਡੀਆਂ ਹਵਾਵਾਂ ਦਾ ਦੌਰ ਜਾਰੀ

ਠੰਢ ਕਾਰਨ ਜਿਥੇ ਪੂਰਾ ਉੱਤਰ ਭਾਰਤ ਧੁੰਦ ਦੀ ਮਾਰ ਸਹਿ ਰਿਹਾ ਹੈ ਉਥੇ ਹੀ ਕਸ਼ਮੀਰ ਘਾਟੀ ਵਿੱਚ ਵੀ ਠੰਢ ਆਪਣਾ ਕਹਿਰ ਦਿਖਾ ਰਹੀ ਹੈ। ਜਿਥੇ ਸ਼ੁੱਕਰਵਾਰ ਰਾਤ ਨੂੰ ਇਸ ਮੌਸਮ ਦਾ ਸਭ ਤੋਂ ਘੱਟ ਤਾਪਮਾਨ ਦਰਜ਼ ਕੀਤਾ ਗਿਆ। ਠੰਢ ਕਾਰਨ ਕਸ਼ਮੀਰ ਦੀ ਸੁੰਦਰ ਡੱਲ ਝੀਲ ਦਾ ਪਾਣੀ ਵੀ ਜੰਮ ਗਿਆ।ਮੌਸਮ ਵਿਭਾਗ ਦਾ ਕਹਿਣਾ ਹੈ ਕਿ

‘ਆਪ’ ਤੇ ‘ਅਕਾਲੀ ਦਲ’ ਨੂੰ ਲੱਗਿਆ ਹੋਰ ਵੱਡਾ ਝਟਕਾ

ਜਿਵੇਂ-ਜਿਵੇਂ ਵਿਧਾਨ ਸਭਾ ਚੁਣਾਵ ਨਜ਼ਦੀਕ ਆ ਰਹੇ ਹਨ ਉਸੇ ਤਰ੍ਹਾਂ ਰਾਜਨੀਤਿਕ ਗਤੀਵਿਧੀਆਂ ਤੇਜ਼ ਹੁੰਦੀਆ ਜਾ ਰਹੀਆਂ ਹਨ। ਜਿਸਦੇ ਚੱਲਦਿਆ ਸੋਮਵਾਰ ਨੂੰ ਮੋਗਾ ‘ਚ ਆਮ ਆਦਮੀ ਪਾਰਟੀ ਅਤੇ ਅਕਾਲੀ ਦਲ ਦੇ ਤਕਰੀਬਨ 50 ਲੋਕ ਕਾਂਗਰਸ ਪਾਰਟੀ ‘ਚ ਸ਼ਾਮਿਲ ਹੋ ਗਏ। ਇਸ ਮੌਕੇ ਕਾਂਗਰਸ ਆਗੂ ਰਵੀ ਗਰੇਵਾਲ ਦਾ ਕਹਿਣਾ ਹੈ ਕਿ ਅਜੇ ਹੋਰ ਵੀ ਕਈ ਲੋਕ ਕਾਂਗਰਸ ਪਾਰਟੀ

ਨੋਟਾਂ ਤੋਂ ਬਾਅਦ ਨਮਕ ਨੇ ਉਡਾਈ ਲੋਕਾਂ ਦੀ ਨੀਂਦ

ਅਕਾਲੀ ਦਲ ਨੂੰ ਝਟਕਾ ਦੇਣਗੇ ਜੋਗਿੰਦਰ ਪਾਲ ਜੈਨ !

ਨਿਰਮਲ ਸਿੰਘ ਭੰਗੂ ‘ਤੇ ਚੱਲ ਰਹੇ ਕੇਸਾਂ ਦੇ ਮਾਮਲੇ ‘ਚ ਸੀ.ਬੀ.ਆਈ. ਨੂੰ ਝਟਕਾ

ਕਾਂਗਰਸ ਨੂੰ ਫਤਹਿਗੜ੍ਹ ਸਾਹਿਬ ‘ਚ ਲੱਗਿਆ ਵੱਡਾ ਝੱਟਕਾ 

ਫਤਹਿਗੜ੍ਹ ਸਾਹਿਬ ਹਲਕੇ ਵਿਚ ਕਾਂਗਰਸ ਪਾਰਟੀ ਨੂੰ ਇੱਕ ਹੋਰ ਝਟਕਾ ਲੱਗਿਆ ਹੈ। ਪਿੰਡ ਜਲਵੇੜਾ ਧੂਮੀ ਦੇ ਸਰਪੰਚ ਗੁਰਜੀਤ ਸਿੰਘ ਜੋ ਲੰਬੇ ਸਮੇ ਤੋਂ ਕਾਂਗਰਸ ਪਾਰਟੀ ਦੇ ਨਾਲ ਜੁੜੇ ਹੋਏ ਸਨ ਜਿਨ੍ਹਾਂ ਨੇ ਕਾਂਗਰਸ ਦਾ ਹੱਥ ਛੱਡ ਕੇ ਸ਼੍ਰੋਮਣੀ ਅਕਾਲੀ ਦਲ ਦਾ ਪੱਲਾ ਫੜ ਲਿਆ ਹੈ। ਇਸ ਸੰਬੰਧੀ ਮੀਡੀਆ ਦੇ ਨਾਲ ਗੱਲਬਾਤ ਕਰਦਿਆਂ ਸਰਪੰਚ ਗੁਰਜੀਤ ਸਿੰਘ ਨੇ ਕਿਹਾ

ਬਿਗਬੋਸ ਦੀ ਪ੍ਰਤੀਭਾਗੀ ਦਾ ਉਡਿਆ ਮਜ਼ਾਕ , ਵਾਇਰਲ ਹੋਈ ਟਾਪਲੈਸ ਤਸਵੀਰ।

ਬਿਗਬੋਸ – 10 ਦੇ ਘਰ ਵਿੱਚ ‘ਬਾਣੀ’ ਕੁੱਝ ਖਾਸ ਕਮਾਲ ਤਾਂ ਨਹੀਂ ਦਿਖਾ ਪਾ ਰਹੀ ਹੈ ਤੇ ਨਾ ਹੀ ਹਾਲੇ ਤਕ ਕੋਈ ਟਾਸਕ ਜਿਤਿਆ ਹੈ ਪਰ ਇਸਦੇ ਬਾਵਜੂਦ ਵੀ ਉਹ ਬਿਗਬੋਸ ਸੀਜ਼ਨ 10 ਦੀ ਦੂਸਰੀ ਸਭ ਤੋਂ ਮਹਿੰਗੀ ਪ੍ਰਤੀਭਾਗੀ ਹੈ। ਖ਼ਬਰਾਂ ਦੇ ਮੁਤਾਬਕ ਸੀਜ਼ਨ – 10 ‘ਚ ਹਿੱਸਾ ਲੈਣ ਲਈ ‘ਬਾਣੀ’ ਨੇ 1.5 ਕਰੋੜ ਦੀ

World Bank India projects

ਭਾਰਤ ਨੂੰ ਵਿਸ਼ਵ ਬੈਂਕ ਦੀ ਵਪਾਰ ਸਰਲਤਾ ਸੂਚੀ ’ਚੋਂ ਮਿਲਿਆ ਝਟਕਾ

ਵਪਾਰ ਸਰਲਤਾ ਦੇ ਮਾਮਲੇ ’ਚ ਵਿਸ਼ਵ ਬੈਂਕ ਵਲੋਂ ਜਾਰੀ ਕੀਤੀ ਸੂਚੀ ਵਿਚ ਭਾਰਤ ਨੂੰ 130ਵਾਂ ਨੰਬਰ ਦਿੱਤਾ ਗਿਆ ਹੈ। ਇਸ ਰਿਪੋਰਟ ’ਚ ਨਿਊਜੀਲੈਂਡ ਪਹਿਲੇ ਨੰਬਰ ’ਤੇ, ਸਿੰਗਾਪੁਰ ਦੂਜੇ ਨੰਬਰ ’ਤੇ ਹੈ ਅਤੇ ਸਾਡਾ ਗੁਆਂਢੀ ਦੇਸ਼ ਪਾਕਿਸਤਾਨ 144ਵੇਂ ਨੰਬਰ ’ਤੇ ਹੈ। ਜਾਰੀ ਸੂਚੀ ਵਿਚ ਕਿਹਾ ਗਿਆ ਹੈ ਕਿ ਭਾਰਤ ਨੇ ਨਿਰਮਾਣ ਪਰਮਿਟ, ਕਰਜ਼ਾ ਹਾਸਲ ਕਰਨ ਅਤੇ

ਸੀ.ਬੀ.ਐਸ.ਈ. ਦਸਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਲੱਗ ਸਕਦਾ ਹੈ ਝਟਕਾ

ਸੀਬੀਐਸਈ ਦਸਵੀ ਜਮਾਤ ਦੇ ਵਿਦਿਆਰਥੀਆਂ ਨੂੰ ਇੱਕ ਵਾਰ ਫਿਰ ਤੋਂ ਝਟਕਾ ਲੱਗ ਸਕਦਾ ਹੈ। ਕਿੳਂਕਿ ਸਰਕਾਰ ਫਿਰ ਤੋਂ ਬੋਰਡ ਦੇ ਪੇਪਰਾਂ ਨੂੰ ਸ਼ੁਰੂ ਕਰਨ ਦੀ ਤਿਆਰੀ ਵਿੱਚ ਹੈ।ਮਾਨਵ ਸੰਸਾਧਨ ਵਿਕਾਸ ਮੰਤਰੀ ਪ੍ਰਕਾਸ਼ ਜਾਵੜੇਕਰ 25 ਅਕਤੂਬਰ ਨੂੰ ਇਸ ਸੰਬੰਧ ਵਿੱਚ ਕੋਈ ਫੈਸਲਾ ਕਰ ਸਕਦੇ ਹਨ। ਇਸ ਸਾਲ ਜੁਲਾਈ ਵਿੱਚ ਮਾਨਵ ਸੰਸਾਧਨ ਵਿਕਾਸ ਵਿਭਾਗ ਦਾ ਕਾਰਜਭਾਰ ਸੰਭਾਲਣ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ