Tag: , , , , ,

Blood test detect sleep deprivation

ਅਧੂਰੀ ਨੀਂਦ ਦਾ ਪਤਾ ਲਗਾਏਗਾ ਬਲੱਡ ਟੈਸਟ

Blood test detect sleep deprivation : ਸਾਰੇ ਦਿਨ ਦੀ ਥਕਾਵਟ ਨੂੰ ਉਤਾਰਨ ਲਈ ਰਾਤ ਨੂੰ ਭਰਪੂਰ ਨੀਂਦ ਲੈਣਾ ਬਹੁਤ ਜ਼ਰੂਰੀ ਹੈ। ਕੁੱਝ ਲੋਕ ਨੀਂਦ ਦੀ ਕਮੀ ਦੇ ਕਾਰਨ ਦਿਨ ਭਰ ਥਕਾਵਟ ਮਹਿਸੂਸ ਕਰਦੇ ਹਨ। ਸੁਸਤੀ ਦੇ ਕਾਰਨ ਕੰਮ ਕਰਨ ਵਿੱਚ ਵੀ ਪਰੇਸ਼ਾਨੀ ਹੁੰਦੀ ਹੈ ਪਰ ਹੁਣ ਇੱਕ ਜਾਂਚ ਦੇ ਮੁਤਾਬਿਕ ਖ਼ੂਨ ਦੀ ਜਾਂਚ ਤੋਂ ਪਤਾ

4 blood tests important health

ਇਹ 4 ਬਲੱਡ ਟੈਸਟ ਖੋਲ੍ਹਣਗੇ ਤੁਹਾਡੀ ਸਿਹਤ ਦੇ ਸਾਰੇ ਰਾਜ਼

4 blood tests important health : ਬਲੱਡ ਯਾਨੀ ਖ਼ੂਨ ਸਾਡੇ ਜੀਵਨ ਲਈ ਸਭ ਤੋਂ ਜ਼ਰੂਰੀ ਚੀਜ਼ ਹੈ। ਇਹ ਵੱਖ-ਵੱਖ ਅੰਗਾਂ, ਮਾਸਪੇਸ਼ੀਆਂ ਅਤੇ ਊਤਕਾਂ ਨੂੰ ਪੋਸ਼ਕ ਤੱਤਾਂ ਅਤੇ ਆਕਸੀਜਨ ਦੀ ਆਪੂਰਤੀ ਕਰਦਾ ਹੈ ਅਤੇ ਜ਼ਹਿਰੀਲੇ ਉਤਪਾਦਾਂ ਅਤੇ ਕਾਰਬਨ ਡਾਈਆਕਸਾਈਡ ਨੂੰ ਦੂਰ ਕਰਦਾ ਹੈ। ਹਾਲਾਂਕਿ ਖ਼ੂਨ ਸਾਡੇ ਪੂਰੇ ਸਰੀਰ ਅਤੇ ਹਰ ਇੱਕ ਅੰਗ ਤੋਂ ਹੋ ਕੇ ਗੁਜ਼ਰਦਾ

Blood test prevent health diseases

ਹੁਣ ਬਲੱਡ ਟੈਸਟ ਪਹਿਲਾਂ ਹੀ ਦੱਸ ਦੇਵੇਗਾ ਦਿਲ ਦੇ ਰੋਗਾਂ ਬਾਰੇ…

Blood test prevent health diseases : ਦਿਲੋਂ ਜੁੜੀਆਂ ਬਿਮਾਰੀਆਂ ਅੱਜ ਕੱਲ੍ਹ ਆਮ ਹੋ ਗਈਆਂ ਹਨ। ਇਸ ਵਿੱਚ ਸਭ ਤੋਂ ਜ਼ਿਆਦਾ ਪਰੇਸ਼ਾਨੀ ਹੈ ਕਿ ਦਿਲ ਦੇ ਰੋਗ ਸਰੀਰ ਦੇ ਅੰਦਰ ਹੌਲੀ-ਹੌਲੀ ਵਧਣ ਲੱਗਦੇ ਹਨ। ਜਿਸ ਦੇ ਬਾਰੇ ਵਿੱਚ ਮਰੀਜ਼ ਨੂੰ ਵੀ ਪਤਾ ਨਹੀਂ ਚੱਲਦਾ। ਨਵਾਂ ਬਲੱਡ ਟੈਸਟ ਹੁਣ ਦਿਲ ਦੇ ਰੋਗ ਨੂੰ ਸਮੇਂ ਰਹਿੰਦੇ ਹੀ ਪਹਿਚਾਣ ਲਵੇਗਾ।

Blood test spot killer diseases

ਲੱਛਣਾਂ ਤੋਂ ਪਹਿਲਾਂ ਹੀ ਜਾਨਲੇਵਾ ਬਿਮਾਰੀਆਂ ਦਾ ਪਤਾ ਲਗਾਏਗਾ ਇਹ ਬਲੱਡ ਟੈਸਟ

Blood test spot killer diseases : ਅਮਰੀਕਾ ਦੇ ਹਾਰਵਰਡ ਮੈਡੀਕਲ ਸਕੂਲ ਨੇ ਇੱਕ ਅਜਿਹੀ ਤਕਨੀਕ ਈਜਾਦ ਕੀਤੀ ਹੈ। ਜਿਸ ਦੀ ਮਦਦ ਨਾਲ ਪੰਜ ਜਾਨਲੇਵਾ ਬਿਮਾਰੀਆਂ ਦਾ ਉਨ੍ਹਾਂ ਦੇ ਲੱਛਣ ਦਿੱਖਣ ਤੋਂ ਪਹਿਲਾਂ ਹੀ ਪਤਾ ਲਗਾਇਆ ਜਾ ਸਕੇਗਾ। ਖੋਜਕਾਰਾਂ ਦਾ ਕਹਿਣਾ ਹੈ ਕਿ ਇਸ ਤਕਨੀਕ ਨਾਲ ਜਨਮ ਦੇ ਸਮੇਂ ਹੀ ਉਸ ਰੋਗ ਦੀ ਪਹਿਚਾਣ ਕਰ ਲਈ

Blood test premature delivery time

ਸਮੇਂ ਤੋਂ ਪਹਿਲਾਂ ਪ੍ਰਸਵ ਲਈ ਆਗਾਹ ਕਰੇਗੀ ਖੂਨ ਦੀ ਜਾਂਚ: ਸਟੱਡੀ

Blood test premature delivery time:ਗਰਭ ਅਵਸਥਾ ਇੱਕ ਅਜਿਹੀ ਸਥਿਤੀ ਹੁੰਦੀ ਹੈ ਜਦੋਂ ਮਾਂ ਨੂੰ ਆਪਣੇ ਨਾਲ-ਨਾਲ ਆਪਣੇ ਹੋਣ ਵਾਲੇ ਬੱਚੇ ਦਾ ਵੀ ਧਿਆਨ ਰੱਖਣਾ ਹੁੰਦਾ ਹੈ। ਉਥੇ ਹੀ ਸਮੇਂ ਤੋਂ ਪਹਿਲਾਂ ਬੱਚੇ ਦਾ ਜਨਮ ਲੈਣਾ ਗਰਭਵਤੀ ਔਰਤ ਅਤੇ ਉਸਦੇ ਬੱਚਾ ਦੋਨਾਂ ਲਈ ਖਤਰਨਾਕ ਹੋ ਸਕਦਾ ਹੈ । ਇਸਦੇ ਨੁਕਸਾਨਦਾਇਕ ਪੱਖ ਨੂੰ ਵੇਖਦੇ ਹੋਏ ਮਾਹਿਰਾਂ ਨੇ

Goat blood thalassaemia

ਮਰੀਜ਼ਾਂ ਨੂੰ ਬੱਕਰੀ ਦਾ ਖੂਨ…!

Goat blood thalassaemia: ਹਰ ਸਾਲ ਪੰਜਾਬ ਸਮੇਤ ਪੂਰੇ ਭਾਰਤ ‘ਚ 40 ਹਜਾਰ ਤੋਂ ਵੱਧ ਬੱਚੇ ਥੈਲੇਸੀਮੀਆ ਬਿਮਾਰੀ ਦਾ ਸ਼ਿਕਾਰ ਹੁੰਦੇ ਹਨ। ਇਕ ਇੱਕ ਅਜਿਹੀ ਬਿਮਾਰੀ ਹੈ ਜੋ ਜਨਮ ਵੇਲੇ ਬੱਚਿਆ ‘ਚ ਪਾਈ ਹੈ। ਇਸ ਨਾਲ ਪੀੜਤ ਬੱਚਿਆ ਦੀ ਔਸਤ ਉਮਰ 0 ਤੋਂ 16 ਸਾਲ ਤਕ ਹੀ ਸੀਮਤ ਰਹਿ ਜਾਂਦੀ ਹੈ। ਉਹ ਵੀ ਤਾਂ ਜੇਕਰ ਇਹਨਾਂ

Health checkup prevent risk

ਗੰਭੀਰ ਬਿਮਾਰੀਆਂ ਦੇ ਖ਼ਤਰੇ ਟਾਲ ਸਕਦੇ ਨੇ ਇਹ 6 ਤਰ੍ਹਾਂ ਦੇ ਟੈਸਟ…

Health checkup prevent risk : ਆਧੁਨਿਕ ਜੀਵਨ ਸ਼ੈਲੀ ਵਿੱਚ ਨਿਰੋਗ ਹੋਣਾ ਬਹੁਤ ਵੱਡੀ ਉਪਲਬਧੀ ਦੀ ਤਰ੍ਹਾਂ ਹੈ। ਹਾਲਾਂਕਿ, ਇਹ ਬਹੁਤ ਮੁਸ਼ਕਿਲ ਨਹੀਂ ਹੈ। ਸੰਤੁਲਿਤ ਖਾਣ -ਪੀਣ,  ਨੇਮੀ ਕਸਰਤ ਅਤੇ ਬਿਮਾਰੀਆਂ ਨੂੰ ਲੈ ਕੇ ਚੇਤੰਨ ਰਹਿਣ ਦੀ ਆਦਤ ਨੂੰ ਅਪਣਾ ਕੇ ਸਿਹਤਮੰਦ ਰਿਹਾ ਜਾ ਸਕਦਾ ਹੈ। ਕਈ ਵਾਰ ਬਾਹਰ ਤੋਂ ਅਜਿਹਾ ਲੱਗਦਾ ਹੈ ਕਿ ਅਸੀਂ ਪੂਰੀ

Blood test ovarian cancer

ਛਾਤੀ ਕੈਂਸਰ ਤੋਂ ਲੀਵਰ ਤੱਕ, ਹੁਣ 8 ਤਰ੍ਹਾਂ ਦੇ ਕੈਂਸਰ ਦਾ ਪਤਾ ਲਗਾਵੇਗਾ ਇਹ ਇੱਕ ਬਲੱਡ ਟੈੱਸਟ

Blood test ovarian cancer : ਸਰੀਰ ਦੇ ਅੰਗ ਛੋਟੇ-ਛੋਟੇ ਟਿਸ਼ੂ ਨਾਲ ਮਿਲ ਕੇ ਬਣੇ ਹੁੰਦੇ ਹਨ, ਜਿਨ੍ਹਾਂ ਨੂੰ ਸੈੱਲ (ਕੋਸ਼ਾਣੂ) ਕਿਹਾ ਜਾਂਦਾ ਹੈ। ਕੈਂਸਰ ਇਨ੍ਹਾਂ ਸੈਲਾਂ ਦੀ ਬਿਮਾਰੀ ਹੈ। ਇਹ ਸੈੱਲ ਸਰੀਰ ਦੇ ਹਰ ਹਿੱਸੇ ਵਿਚ ਵੱਖ-ਵੱਖ ਮਾਤਰਾ ਵਿੱਚ ਪਾਏ ਜਾਂਦੇ ਹਨ ਅਤੇ ਇਹ ਤੁਹਾਡੀ ਮੁਰੰਮਤ ਖੁਦ ਕਰਦੇ ਹਨ। ਜੇ ਇਸ ਕਿਰਿਆ ਵਿੱਚ ਗੜਬੜ ਹੋ

How medical tests helpful for patients to get rid of illness

ਡਾਕਟਰੀ ਟੈਸਟ ਤੁਹਾਡੇ ਲਈ ਕਿੰਨੇ ਨੇ ਮਦਦਗਾਰ

ਉਮਰ ਚਾਹੇ ਕੋਈ ਵੀ ਹੋਵੇ ਹਰ ਕੋਈ ਛੋਟੀ ਤੋਂ ਲੈਕੇ ਵੱਡੀ ਬਿਮਾਰੀ ਦੀ ਜਕੜ ਵਿੱਚ ਫਸਿਆ ਹੋਈਆ ਹੈ। ਕਿਸ ਕਰਕੇ ਅੱਜ-ਕਲ੍ਹ ਹਸਪਤਾਲਾਂ ਚ ਮਰੀਜਾਂ ਦੀ ਭਰਮਾਰ ਦੇਖਣ ਨੂੰ ਮਿਲਦੀ ਹੈ। ਕੋਈ ਆਪਣੀ ਵਾਰੀ ਲਈ ਤੇ ਕੋਈ ਆਪਣੀ ਰਿਪੋਰਟ ਲੈਣ ਲਈ ਲਾਈਨ ਲਗਾ ਹੁੰਦਾ ਹੈ। ਜਦੋਂ ਬਿਮਾਰੀ ਨੂੰ ਲੰਬਾ ਸਮਾਂ ਬੀਤ ਜਾਵੇਂ ਤੇ ਮਰੀਜ਼ ਠੀਕ ਨਾ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ