Tag: , , ,

Blood pressure symptoms

ਸਰੀਰ `ਚ ਇਨ੍ਹਾਂ ਬਦਲਾਵਾਂ ਨੂੰ ਨਾ ਕਰੋ ਨਜ਼ਰਅੰਦਾਜ਼, ਇਸ ਬਿਮਾਰੀ ਦੇ ਹੋ ਸਕਦੇ ਸੰਕੇਤ…

Blood pressure symptoms : ਜਦੋਂ ਸਾਡੇ ਸਰੀਰ ਵਿੱਚ ਖ਼ੂਨ ਦੇ ਪੰਪਿੰਗ ਕਰਨ ਲੱਗਿਆਂ ਦਿਲ ਸੁੰਗੜਦਾ ਅਤੇ ਫੈਲਦਾ ਹੈ। ਇਸ ਵੇਲੇ ਜਿਹੜਾ ਪ੍ਰੈਸ਼ਰ ਪੈਦਾ ਹੁੰਦਾ ਹੈ, ਉਸ ਨੂੰ ਬਲੱਡ ਪ੍ਰੈਸ਼ਰ ਕਿਹਾ ਜਾਂਦਾ ਹੈ। ਬਲੱਡ ਪ੍ਰੈਸ਼ਰ ਆਮ ਹਾਲਤਾਂ ਵਿੱਚ 120/80 ਨਾਰਮਲ ਮੰਨਿਆ ਜਾਂਦਾ ਹੈ ਪਰ ਵੇਖਣ ਵਿੱਚ ਆਇਆ ਹੈ ਕਿ ਕਈ ਔਰਤਾਂ ਦਾ ਬੀ.ਪੀ. 110/70 ਜਾਂ ਕਈ

These yoga poses to take care of Low Blood Pressure

Low BP ਦਾ ਇਨ੍ਹਾਂ ਆਸਣਾਂ ‘ਚ ਛੁਪਿਆ ਹੈ Solution

Blood pressure in men is more common than women

ਖੋਜ, ਔਰਤਾਂ ਦੇ ਮੁਕਾਬਲੇ ਪੁਰਸ਼ਾਂ ਵਿੱਚ ਬੀ.ਪੀ. ਦੇ ਮਾਮਲੇ ਜ਼ਿਆਦਾ

ਇੱਕ ਨਵੀਂ ਜਾਂਚ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਦੇਸ਼ ਵਿੱਚ ਸ਼ਹਿਰੀ ਪੁਰਸ਼ਾਂ ਅਤੇ ਔਰਤਾਂ ਵਿੱਚ ਹਾਈ ਬਲੱਡ ਪ੍ਰੈਸ਼ਰ ਦੇ ਵਾਧੇ ਦੀ ਦਰ 31 ਫ਼ੀਸਦੀ ਅਤੇ 26 ਫ਼ੀਸਦੀ ਹੈ। ਕਿਸੇ ਨੇ ਸੱਚ ਹੀ ਕਿਹਾ ਹੈ ਕਿ ਜਿਹੋ ਜਿਹਾ ਖਾਣ-ਪੀਣ ਉਸੇ ਤਰ੍ਹਾਂ ਦੀ ਸਿਹਤ। ਦੌੜ-ਭੱਜ ਭਰੀ ਜ਼ਿੰਦਗੀ ਵਿੱਚ ਲੋਕ ਇੰਨੇ ਰੁੱਝੇ ਹੋਏ ਹਨ ਕਿ ਕਿਸੇ ਕੋਲ

Increases the risk of brain hemorrhage in these body diseases

ਬ੍ਰੇਨ ਹੈਮਰੇਜ ਦਾ ਖਤਰਾ ਵਧਾਉਣ ‘ਚ ਇਹ ਬਿਮਾਰੀਆਂ ਨੇ ਜਿੰਮੇਵਾਰ

ਅੱਜ-ਕਲ੍ਹ ਦੁਨੀਆ ਵਿੱਚ ਲੋਕਾਂ ਦੀ ਮੌਤ ਦਾ ਤੀਸਰਾ ਸਭ ਤੋਂ ਵੱਡਾ ਕਾਰਨ ਹੈ ਬ੍ਰੇਨ ਹੈਮਰੇਜ ਵਰਗੀਆਂ ਘਾਤਕ ਬਿਮਾਰੀਆਂ । ਹਾਲ ਹੀ ਵਿੱਚ ਹੋਏ ਇਕ ਖੋਜ ਵਿੱਚ ਇਹ ਦੱਸਿਆ ਗਿਆ ਹੈ ਕਿ ਕੁੱਝ ਸਿਹਤ ਸਬੰਧੀ ਸਮੱਸਿਆਵਾਂ ਦੇ ਕਾਰਨ ਬ੍ਰੇਨ ਹੈਮਰੇਜ ਦਾ ਖਤਰਾ ਵਧ ਜਾਂਦਾ ਹੈ। ਅਜਿਹੇ ਵਿੱਚ ਇਨ੍ਹਾਂ ਬਿਮਾਰੀਆਂ ਨਾਲ ਗ੍ਰਸਤ ਲੋਕਾਂ ਨੂੰ ਜ਼ਿਆਦਾ ਸਾਵਧਾਨ ਰਹਿਣਾ

Natural Ayurvedic home remedies for High Blood Pressure

ਆਯੁਰਵੇਦ ਹੈ ਹਾਈ ਬਲੱਡ ਪ੍ਰੈਸ਼ਰ ਦਾ ਅਚੂਕ ਇਲਾਜ

ਦੁਨੀਆ ਭਰ ਵਿੱਚ ਕਰੋੜਾਂ ਲੋਕ ਹਾਈ ਬਲੱਡ ਪ੍ਰੈਸ਼ਰ ਦੀ ਸਮੱਸਿਆ ਨਾਲ ਪੀੜਤ ਹਨ। ਧਮਣੀਆਂ ਵਿੱਚ ਖੂਨ ਦਾ ਵਹਾਅ ਤੇਜ ਹੋਣ ਕਰਕੇ ਹਾਈ ਬਲੱਡ ਪ੍ਰੈਸ਼ਰ ਦੀ ਸਮੱਸਿਆ ਜਨਮ ਲੈਂਦੀ ਹੈ । ਇਸ ਸਮੱਸਿਆ ਤੋਂ ਪੀੜਤ ਲੋਕ ਛੁਟਕਾਰਾ ਪਾਉਣ ਲਈ ਕਈ ਤਰ੍ਹਾਂ ਦੇ ਉਪਾਅ ਕਰਦੇ ਹਨ।  ਕਈ ਤਰ੍ਹਾਂ ਦੀਆਂ ਦਵਾਈਆਂ ਸਮੱਸਿਆ ਨੂੰ ਕੇਵਲ ਟਾਲਣ ਦਾ ਕੰਮ ਕਰਦੀਆਂ

Surprising health benefits of Jackfruit you need to know

ਸ਼ਹਿਤੂਤ ਪਰਿਵਾਰ ਦੀ ਇਹ ਪ੍ਰਜਾਤੀ ਭਿਆਨਕ ਰੋਗਾਂ ਤੋਂ ਕਰਦੀ ਹੈ ਬਚਾਅ

ਕਟਹਲ ਦੀ ਸਬਜੀ ਬਹੁਤ ਘੱਟ ਲੋਕਾਂ ਨੂੰ ਪੰਸਦ ਹੁੰਦੀ ਹੈ, ਜੇਕਰ ਬੱਚਿਆ ਦੀ ਗੱਲ ਕਰੀਏ ਤਾਂ ਇਸ ਸਬਜੀ ਦਾ ਨਾਂ ਸੁਣਦੇ ਹੀ ਕਹਿ ਦੇਣਗੇ ਅਸੀਂ ਨਹੀਂ ਖਾਣੀ, ਪਰ ਕੀ ਤੁਸੀਂ ਜਾਣਦੇ ਹੋ ਕਿ ਇਹ ਸਿਹਤ ਲਈ ਕਿੰਨ੍ਹੀ ਜ਼ਿਆਦਾ ਲਾਭਦਾਇਕ ਹੈ। ਕਟਹਲ ਵਿਚ ਵਿਟਾਮਨ ਏ, ਸੀ, ਥਾਇਮਨ, ਪੋਟਾਸ਼ੀਅਮ, ਕੈਲਸ਼ੀਅਮ ਅਤੇ ਲੋਹ ਤੱਤ ਹੁੰਦੇ ਹਨ, ਜੋ ਕਿ

Tool to easily search for a stem cell clinical trial for your disease

ਖੋਜ, ਇਨ੍ਹਾਂ ਵੱਡੀਆਂ ਬਿਮਾਰੀਆਂ ਦੀ ਹੋਵੇਗੀ ਮੁਫਤ ਜਾਂਚ

ਕੇਂਦਰ ਸਰਕਾਰ ਇੱਕ ਯੂਨੀਵਰਸਲ ਸਕਰੀਨਿੰਗ ਪ੍ਰੋਗਰਾਮ ਲਿਆਉਣ ਦੀ ਤਿਆਰੀ ਵਿੱਚ ਹੈ। ਇਸ ਤਹਿਤ 30 ਸਾਲ ਦੀ ਉਮਰ ਪਾਰ ਕਰ ਚੁੱਕੇ ਵਿਅਕਤੀਆਂ ਲਈ ਬੀ.ਪੀ., ਸ਼ੂਗਰ ਤੇ ਕੈਂਸਰ ਦੀ ਮੁਫ਼ਤ ਜਾਂਚ ਕੀਤੀ ਜਾਵੇਗੀ। ਸਰਕਾਰ ਨੇ ਜਾਂਚ ਵਿੱਚ ਫਿਲਹਾਲ ਰੀੜ੍ਹ ਦੀ ਹੱਡੀ, ਔਰਤਾਂ ‘ਚ ਛਾਤੀ ਤੇ ਮੂੰਹ ਦੇ ਕੈਂਸਰ ਦੀ ਜਾਂਚ ਮੁਫ਼ਤ ਕਰਨ ਬਾਰੇ ਵਿਚਾਰ ਕਰ ਰਹੀ ਹੈ।

Less than 6 hours sleep increases health problems

ਘੱਟ ਸੌਣਾ ਕਿੰਝ ਹੋ ਸਕਦਾ ਹੈ ਤੁਹਾਡੀ ਸਿਹਤ ਲਈ ਖ਼ਤਰਨਾਕ

ਨੀਂਦ ਬਹੁਤ ਜ਼ਰੂਰੀ ਹੈ। ਨੀਂਦ ਨਾ ਆਉਣਾ ਭਾਵੇਂ ਹੀ ਕੋਈ ਬਿਮਾਰੀ ਨਹੀਂ ਹੈ ਪਰ ਇਹ ਕਿਸੇ ਬਿਮਾਰੀ ਤੋਂ ਘੱਟ ਖ਼ਤਰਨਾਕ ਗੱਲ ਨਹੀਂ ਹੈ। ਸੱਚ ਤਾਂ ਇਹ ਹੈ ਕਿ ਨੀਂਦ ਨਾਲ ਸਰੀਰ ਨੂੰ ਤਾਜ਼ਾ ਹੋਣ ਵਿਚ ਜਿੰਨੀ ਸਹਾਇਤਾ ਮਿਲਦੀ ਹੈ, ਓਨੀ ਸਹਾਇਤਾ ਤਾਂ ਭੋਜਨ ਤੋਂ ਵੀ ਨਹੀਂ ਮਿਲਦੀ। ਭੁੱਖ ਵੀ ਤਦ ਹੀ ਲੱਗਦੀ ਹੈ ਜਦੋਂ ਨੀਂਦ

pallavi jassal

ਬਲੱਡ ਪ੍ਰੈਸ਼ਰ ਦੀ ਰੋਕਥਾਮ ਲਈ ਡਾਕਟਰ ਪੱਲਵੀ ਦੇ ਸੁਝਾਅ

ਦੁਨੀਆਂ ਭਰ ਵਿੱਚ ਬੱਲਡ ਪ੍ਰੈਸ਼ਰ ਕਾ ਪ੍ਰਕੋਪ

ਅੱਜ ਦੀ ਭੱਜ ਦੌੜ ਦੀ ਜਿੰਦਗੀ ਨਾਲ ਮਨੁੱਖ ਦੇ ਮਾਨਸਿਕ ਤਣਾਅ ਵਿੱਚ ਕਾਫੀ ਵਾਧਾ ਹੋਇਆ ਹੈ। ਜਿਸ ਕਰਕੇ ਮਨੁੱਖ ਨੂੰ ਕਈ ਬਿਮਾਰਿਆਂ ਨੇ ਘੇਰਾ ਪਾਇਆ ਹੈ। ਜਿਸ ਵਿੱਚ ਬੱਲਡ ਪ੍ਰੈਸ਼ਰ ਦਾ ਨਾਂ ਪਹਿਲਾ ਆਇਆ ਹੈ। ਦਿਲ ਸ਼ਰੀਰ ਦਾ ਸਭ ਤੋਂ ਕੋਮਲ ਅਤੇ ਲਹੂ ਚੱਕਰ ਦਾ ਪ੍ਰਮੁੱਖ ਅੰਗ ਹੈ। ਲਹੂ ਨਾਲੀਆਂ ਦੀ ਮਦੱਦ ਨਾਲ ਸ਼ਰੀਰ ਦੇ

Dr. Sandeep Jassal Health & Wellness

ਲਕਵਾ ਤੋਂ ਬਚਾਅ ਦੇ ਤਰੀਕੇ

ਕੀ ਸੱਚਮੁੱਚ ਗ੍ਰੀਨ ਕਾੱਫੀ #Weightloss ਕਰਨ ਲਈ ਹੈ ਅਸਰਦਾਰ ?

Narendra-Modi-Arun-Jaitley

ਸਿਹਤ ਸਬੰਧੀ ਯੋਜਨਾਵਾਂ ਦਾ ਹੋਵੇਗਾ ਬਜਟ ‘ਚ ਵਿਸਥਾਰ

ਆਮ ਬਜਟ ‘ਚ ਰਾਸ਼ਟਰੀ ਸਿਹਤ ਮਿਸ਼ਨ, ਸਿਹਤ ਬੀਮਾ ਯੋਜਨਾ ਅਤੇ ਸ਼ੂਗਰ, ਬਲੱਡ ਪ੍ਰੈਸ਼ਰ ਵਰਗੀਆਂ ਬੀਮਾਰੀਆਂ ਦੀ ਜਾਂਚ ਯੋਜਨਾ ਦਾ ਬਜਟ ਵਧਾਉਣ ‘ਤੇ ਖਾਸ ਜ਼ੋਰ ਰਹੇਗਾ। ਇਨ੍ਹਾਂ ਤਿੰਨ ਯੋਜਨਾਵਾਂ ‘ਤੇ ਪ੍ਰਭਾਵੀ ਢੰਗ ਨਾਲ ਅਮਲ ਦੇ ਜ਼ਰੀਏ ਸਰਕਾਰ ਇਹ ਯਕੀਨੀ ਕਰਨਾ ਚਾਹੁੰਦੀ ਹੈ ਕਿ ਸਿਹਤ ‘ਤੇ ਖਰਚ ਆਮ ਲੋਕਾਂ ਦੀ ਜੇਬ ‘ਤੇ ਭਾਰੀ ਨਾ ਪਵੇ। *ਰਾਸ਼ਟਰੀ ਸਿਹਤ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ