Tag: , , , , ,

Corn health benefits

ਜਾਣੋ, ਗਰਮੀਆਂ `ਚ ਛੱਲੀ ਖਾਣ ਦੇ ਫ਼ਾਇਦਿਆਂ ਬਾਰੇ…      

Corn health benefits : ਮੱਕੀ ਦੀ ਕੱਚੀ ਛੱਲੀ ਖਾਣ ਦਾ ਆਪਣਾ ਵੱਖਰਾ ਹੀ ਮਜ਼ਾ ਹੁੰਦਾ ਹੈ। ਆਯੁਰਵੇਦ ਅਨੁਸਾਰ ਛੱਲੀ ਤ੍ਰਿਪਤੀਦਾਇਕ, ਵਾਤਕਾਰਕ, ਕਫ, ਪਿੱਤ ਨਾਸ਼ਕ, ਮਧੁਰ ਅਤੇ ਰੁਚੀਦਾਇਕ ਅਨਾਜ ਹੈ। ਛੱਲੀ ਵਿਚ ਪੋਸ਼ਟਿਕ ਤੱਤ ਜਿਵੇਂ ਫੋਲਿਕ ਐਸਿਡ, ਪ੍ਰੋਟੀਨ ਅਤੇ ਕਾਰਬੋਹਾਈਡ੍ਰੇਟਸ ਕਾਫੀ ਮਾਤਰਾ ਵਿੱਚ ਪਾਇਆ ਜਾਂਦਾ ਹੈ। Corn health benefits ਛੱਲੀ ਕੁਦਰਤ ਦਾ ਇੱਕ ਅਨਮੋਲ ਤੋਹਫਾ ਹੈ। ਜੇਕਰ

Cardamom help health diseases

ਜਾਣੋ, ਇੱਕ ਛੋਟੀ ਜਿਹੀ ਇਲਾਇਚੀ ਦੇ ਬੇਹੱਦ ਲਾਭਕਾਰੀ ਕਮਾਲ…

Cardamom help health diseases : ਅੱਜ ਕੱਲ੍ਹ ਬਹੁਤ ਸਾਰੇ ਲੋਕ ਮੋਟਾਪਾ ਅਤੇ ਢਿੱਡ ਨਿਕਲਣ ਦੀ ਸਮੱਸਿਆ ਤੋਂ ਪਰੇਸ਼ਾਨ ਵੇਖੇ ਜਾ ਸਕਦੇ ਹਨ। ਮੋਟਾਪਾ ਆਪਣੇ ਆਪ ਵਿੱਚ ਕੋਈ ਰੋਗ ਨਹੀਂ ਹੈ ਪਰ ਇਹ ਕਈ ਤਰ੍ਹਾਂ ਦੇ ਗੰਭੀਰ ਰੋਗਾਂ ਦਾ ਕਾਰਨ ਬਣਦਾ ਹੈ। ਮੋਟਾਪਾ ਜਾਂ ਢਿੱਡ ਨਿਕਲਣ ਦੀ ਮੁੱਖ ਵਜ੍ਹਾ ਅੱਜ ਕੱਲ੍ਹ ਦਾ ਰੋਗੀ ਖਾਣ-ਪੀਣ ਅਤੇ ਲੋਕਾਂ

Hibiscus tea blood pressure control

ਬਲੱਡ ਪ੍ਰੈੱਸ਼ਰ ਨੂੰ ਇੰਝ ਕੰਟਰੋਲ ‘ਚ ਰੱਖੇਗੀ ਗੁੜਹਲ ਦੀ ਚਾਹ…

Hibiscus tea blood pressure control : ਹਾਈ ਬਲੱਡ ਪ੍ਰੈੱਸ਼ਰ ਇਕ ਗੰਭੀਰ ਸਮੱਸਿਆ ਹੈ। ਇਸ ਨਾਲ ਪੀੜਤ ਲੋਕਾਂ ਨੂੰ ਆਪਣਾ ਬੀ.ਪੀ. ਕੰਟਰੋਲ ‘ਚ ਰੱਖਣਾ ਬਹੁਤ ਜ਼ਰੂਰੀ ਹੈ। ਤੁਸੀਂ ਖਜੂਰ ਨਾਲ ਵੀ ਆਪਣਾ ਬਲੱਡ ਪ੍ਰੈੱਸ਼ਰ ਨੂੰ ਕੰਟਰੋਲ ‘ਚ ਰੱਖ ਸਕਦੇ ਹੋ। ਹਾਲਾਂਕਿ ਤੁਹਾਨੂੰ ਇਸ ਨੂੰ ਨਿਯਮਿਤ ਰੂਪ ਨਾਲ ਅਤੇ ਠੀਕ ਮਾਤਰਾ ‘ਚ ਖਾਣਾ ਚਾਹੀਦਾ ਹੈ। ਤੁਹਾਨੂੰ ਦੱਸ

Black pepper reduce diseases

ਇੰਝ ਕਰੋਗੇ ਕਾਲੀ ਮਿਰਚ ਦੀ ਵਰਤੋ, ਸਰੀਰ ਨੂੰ ਹੋਣਗੇ ਕਈ ਫ਼ਾਇਦੇਮੰਦ…      

Black pepper reduce diseases : ਕਾਲੀ ਮਿਰਚਾਂ ਦੇ ਤਿੱਖੇ ਸਵਾਦ ਕਾਰਨ ਇਸ ਦੀ ਬਹੁਤ ਹੀ ਘੱਟ ਵਰਤੋ ਕੀਤੀ ਜਾਂਦੀ ਹੈ ਪਰ ਕਈ ਤਰ੍ਹਾਂ ਦੀਆਂ ਬਿਮਾਰੀਆਂ ‘ਚ ਕਾਲੀ ਮਿਰਚ ਦੀ ਵਰਤੋ ਘਰੇਲੂ ਨੁਸਖ਼ੇ ਦੇ ਤੌਰ ‘ਤੇ ਕੀਤੀ ਜਾਂਦੀ ਹੈ। ਪੇਟ, ਚਮੜੀ ਅਤੇ ਹੱਡੀਆਂ ਨਾਲ ਜੁੜੀਆਂ ਸਮੱਸਿਆਵਾਂ ਨੂੰ ਦੂਰ ਕਰਨ ‘ਚ ਕਾਲੀ ਮਿਰਚ ਬਹੁਤ ਜ਼ਿਆਦਾ ਅਸਰਦਾਰ ਹੁੰਦੀ

Guava leaves benefits

ਇਹ ਹਨ ਅਮਰੂਦ ਦੇ ਪੱਤੇ ਖਾਣ ਦੇ ਅਨੇਕਾਂ ਗੁਣਕਾਰੀ ਫ਼ਾਇਦੇ…      

Guava leaves benefits : ਗਰਮੀਆਂ ਦਾ ਫਲ ਅਮਰੂਦ ਸਿਰਫ ਸਵਾਦ ‘ਚ ਹੀ ਨਹੀਂ, ਸਿਹਤ ਪੱਖੋਂ ਵੀ ਕਾਫੀ ਵਧੀਆ ਫਲ ਹੈ। ਇਸ ਦੇ ਪੱਤਿਆਂ ਦੇ ਫਾਇਦੇ ਸ਼ਾਇਦ ਤੁਸੀਂ ਪਹਿਲਾਂ ਨਹੀਂ ਸੁਣੇ ਹੋਣਗੇ। ਇਸ ਦੇ ਪੱਤੇ ਤੁਹਾਨੂੰ ਬਹੁਤ ਸਾਰੀਆਂ ਬਿਮਾਰੀਆਂ ਤੋਂ ਅਰਾਮ ਦੇ ਸਕਦੇ ਹਨ। ਚਮੜੀ, ਵਾਲ ਅਤੇ ਸਿਹਤ ਸਬੰਧੀ ਹੋਰ ਬਹੁਤ ਸਾਰੀਆਂ ਸਮੱਸਿਆਵਾਂ ਤੋਂ ਛੁਟਕਾਰਾ ਪ੍ਰਾਪਤ

Raw garlic benefits

ਜਾਣੋ, ਕੱਚਾ ਲਸਣ ਖਾਣ ਦੇ ਕੀ-ਕੀ ਫ਼ਾਇਦੇ ਹੁੰਦੇ ਹਨ…      

Raw garlic benefits : ਭੋਜਨ ਦਾ ਸੁਆਦ ਵਧਾਉਣ ਲਈ ਲੋਕ ਘਰਾਂ ‘ਚ ਲਸਣ ਦਾ ਇਸਤੇਮਾਲ ਕਰਦੇ ਹਨ। ਸੁਆਦ ਦੇ ਨਾਲ-ਨਾਲ ਲਸਣ ਸਰੀਰ ਦੀਆਂ ਕਈ ਤਰ੍ਹਾਂ ਦੀਆਂ ਬਿਮਾਰੀਆਂ ਵੀ ਦੂਰ ਕਰਦਾ ਹੈ ਲਸਣ ਵਿੱਚ ਅਜਿਹੇ ਕਈ ਗੁਣ ਮੌਜੂਦ ਹੁੰਦੇ ਹਨ, ਜੋ ਤੁਹਾਨੂੰ ਕਈ ਬਿਮਾਰੀਆਂ ਤੋਂ ਦੂਰ ਰੱਖਦੇ ਹਨ। ਇਸ ਲਈ ਜ਼ਿਆਦਾਤਰ ਲੋਕ ਸਬਜ਼ੀ ਤੋਂ ਇਲਾਵਾ ਲਸਣ

Apple cider vinegar benefits

ਇੰਝ ਕਰੋ ਸੇਬ ਦੇ ਸਿਰਕੇ ਦੀ ਵਰਤੋ, ਮਿਲਣਗੇ ਅਨੇਕਾਂ ਗੁਣਕਾਰੀ ਫ਼ਾਇਦੇ…   

Apple cider vinegar benefits : ਸੇਬ ਦੇ ਸਿਰਕੇ ਦੀ ਵਰਤੋਂ ਹਰ ਘਰ ‘ਚ ਕਿਸੇ ਨਾ ਕਿਸੇ ਰੂਪ ‘ਚ ਕੀਤੀ ਜਾਂਦੀ ਹੈ। ਇਸ ਨਾਲ ਖਾਣੇ ਦਾ ਸੁਆਦ ਦੋਗੁਣਾ ਹੋ ਜਾਂਦਾ ਹੈ। ਸੇਬ ਦੇ ਸਿਰਕੇ ‘ਚ ਕਈ ਗੁਣ ਹੁੰਦੇ ਹਨ ਜੋ ਸੁਆਦ ਦੇ ਨਾਲ-ਨਾਲ ਸਿਹਤ ਲਈ ਵੀ ਬਹੁਤ ਫਾਇਦੇਮੰਦ ਹੁੰਦੇ ਹਨ। ਰੋਜ਼ਾਨਾ ਸੇਬ ਦਾ ਸਿਰਕਾ ਪੀਣ ਨਾਲ

Roasted garlic benefits

ਭੁੰਨਿਆ ਲਸਣ ਖਾਣ ਨਾਲ ਹੋਣਗੀਆਂ ਇਹ ਬਿਮਾਰੀਆਂ ਦੂਰ…

Roasted garlic benefits : ਲਸਣ ਦਾ ਇਸਤੇਮਾਲ ਹਰ ਘਰ ‘ਚ ਕੀਤਾ ਜਾਂਦਾ ਹੈ। ਸਰਦੀ ਦੇ ਮੌਸਮ ‘ਚ ਲੋਕ ਇਸ ਦਾ ਇਸਤੇਮਾਲ ਜ਼ਿਆਦਾ ਕਰਦੇ ਹਨ ਪਰ ਲਸਣ ਭੁੰਨ ਕੇ ਖਾਣ ਨਾਲ ਸਰੀਰ ਨੂੰ ਬਹੁਤ ਫਾਇਦੇ ਹੁੰਦੇ ਹਨ। ਤੁਸੀਂ ਚਾਹੋਂ ਤਾਂ ਲਸਣ ਨੂੰ ਸਰ੍ਹੋਂ ਦੇ ਤੇਲ ‘ਚ ਭੁੰਨ ਕੇ ਵੀ ਖਾ ਸਕਦੇ ਹੋ। ਰੋਜ਼ਾਨਾ ਲਸਣ ਦੀਆਂ ਦੋ

Coconut water summer benefits

ਤੁਸੀਂ ਵੀ ਨਹੀਂ ਜਾਣਦੇ ਹੋਵੋਗੇ ਗਰਮੀਆਂ ‘ਚ ਨਾਰੀਅਲ ਪਾਣੀ ਪੀਣ ਦੇ ਇਹ ਗੁਣਕਾਰੀ ਫ਼ਾਇਦੇ…      

Coconut water summer benefits : ਨਾਰੀਅਲ ਪਾਣੀ ਦੇ ਬਹੁਤ ਸਾਰੇ ਫਾਇਦੇ ਹੁੰਦੇ ਹਨ। ਗਰਮੀ ਦੇ ਮੌਸਮ ਵਿੱਚ ਨਾਰੀਅਲ ਪਾਣੀ ਖਾਸ ਤੌਰ ਤੇ ਪ੍ਰਯੋਗ ਕੀਤਾ ਜਾਂਦਾ ਹੈ। ਨਾਰੀਅਲ ਪਾਣੀ ਵਿੱਚ ਬਹੁਤ ਸਾਰੇ ਤੱਤ ਪਾਏ ਜਾਂਦੇ ਹਨ। ਜੇਕਰ ਵਾਰ-ਵਾਰ ਸਾਦਾ ਪਾਣੀ ਪੀਣ ਨਾਲ ਪਿਆਸ ਨਹੀਂ ਬੁੱਝਦੀ ਤਾਂ ਨਾਰੀਅਲ ਪਾਣੀ ਨੂੰ ਪੀਣ ਨਾਲ ਪਿਆਸ ਸ਼ਾਂਤ ਹੋ ਜਾਂਦੀ ਹੈ।

Green chilli reduce diseases

ਜੇ ਹਰੀ ਮਿਰਚ ਖਾਣ ‘ਚ ਹੈ ਤਿੱਖੀ, ਤਾਂ ਸਿਹਤ ਲਈ ਉਨੀ ਹੀ ਮਿੱਠੀ…

Green chilli reduce diseases : ਹਰੀ ਮਿਰਚ ਕਈ ਤਰ੍ਰਾਂ ਦੇ ਪੋਸ਼ਕ ਤੱਤਾ ਜਿਵੇ ਵਿਟਾਮਿਨ ਈ, ਬੀ6, ਸੀ, ਆਇਰਨ, ਕਾਪਰ, ਪੋਟਾਸ਼ਿਅਮ, ਪ੍ਰੋਟੀਨ ਅਤੇ ਕਾਰਬੋਹਾਈਡ੍ਰੇਟ ਨਾਲ ਭਰਪੂਰ ਹੁੰਦੀ ਹੈ, ਇੰਨ੍ਹਾ ਹੀ ਨਹੀਂ ਇਸ ‘ਚ ਬੀਟਾ ਕੈਰੋਟੀਨ ਚੀਜ਼ਾਂ ਮੌਜੂਦ ਹਨ। ਇੱਕ ਅਧਿਐਨ ‘ਚ ਸਾਹਮਣੇ ਆਇਆ ਹੈ ਕਿ ਹਰੀ ਮਿਰਚ ਖਾਣਾ ਨਾਲ ਸਿਹਤ ਸਬੰਧੀ ਕਈ ਸਮੱਸਿਆਵਾਂ ਤੋਂ ਛੁਟਕਾਰਾ ਮਿਲਦਾ

Beetroots health disadvantages

ਇਨ੍ਹਾਂ 5 ਤਰੀਕਿਆਂ ਨਾਲ ਸਿਹਤ ਨੂੰ ਨੁਕਸਾਨ ਪਹੁੰਚਾਉਂਦੀ ਹੈ ਚੁਕੰਦਰ…

Beetroots health disadvantages : ਚੁਕੰਦਰ ਸਿਹਤ ਲਈ ਬੇਹੱਦ ਅਸਰਦਾਰ ਫੂਡ ਹੁੰਦਾ ਹੈ। ਇਸ ਵਿੱਚ ਐਂਟੀ-ਆਕਸੀਡੈਂਟ, ਵਿਟਾਮਿਨ, ਮਿਨਰਲ ਅਤੇ ਫਾਈਬਰ ਵੀ ਸਮਰੱਥ ਮਾਤਰਾ ਵਿੱਚ ਪਾਏ ਜਾਂਦੇ ਹਨ। ਜੋ ਤਮਾਮ ਰੋਗਾਂ ਨੂੰ ਸਰੀਰ ਵਿੱਚ ਪ੍ਰਵੇਸ਼ ਕਰਨ ਤੋਂ ਰੋਕਣ ਵਿੱਚ ਮਦਦਗਾਰ ਹੁੰਦੀ ਹੈ ਪਰ ਜ਼ਿਆਦਾ ਮਾਤਰਾ ਵਿੱਚ ਜੇਕਰ ਚੁਕੰਦਰ ਖਾਧੀ ਜਾਂਦੀ ਹੈ, ਤਾਂ ਇਸ ਦੇ ਤਮਾਮ ਨੁਕਸਾਨ ਵੀ

Betel nuts health benefits

ਇਨ੍ਹਾਂ ਵੱਡੀਆਂ ਬਿਮਾਰੀਆਂ ਨੂੰ ਇੰਝ ਕੰਟਰੋਲ ‘ਚ ਰੱਖਦੀ ਹੈ ਸੁਪਾਰੀ…

Betel nuts health benefits : ਸੁਪਾਰੀ ਅਰੇਕਾ ਪਾਮ (ਪਾਨ ਦਾ ਪੌਦਾ) ਦਾ ਗੁੱਦੇਦਾਰ ਫਲ ਹੈ। ਇਹ ਗਰਮ ਇਲਾਕਿਆਂ ਵਿੱਚ ਉੱਗਣ ਵਾਲਾ ਪੌਦਾ ਸ਼ਾਂਤ ਮਹਾਸਾਗਰ ਅਤੇ ਦੱਖਣੀ-ਪੂਰਬੀ ਏਸ਼ੀਆ ਵਿੱਚ ਪਾਇਆ ਜਾਂਦਾ ਹੈ। ਸੁਪਾਰੀ ਚਬਾਉਣ ਵਾਲੇ ਲੋਕ ਅਰੇਕਾ ਫਲ ਦੇ ਛੋਟੇ ਜਿਹੇ ਟੁਕੜੇ ਨੂੰ ਚੂਨੇ ਨਾਲ ਪੱਤੇ ਵਿੱਚ ਲਪੇਟ ਕੇ ਖਾਂਦੇ ਹਨ। ਚੂਨੇ ਨਾਲ ਅਲਕਲੀ ਨਾਂ ਦਾ

What is Blood Pressure, high blood pressure (hypertension) can do

ਤੁਹਾਨੂੰ ਵੀ ਨਹੀਂ ਪਤਾ ਹੋਣਗੀਆਂ ਬੀ.ਪੀ. ਸਬੰਧੀ ਇਹ ਜਾਣਕਾਰੀ, ਜਾਣੋ ਸੰਦੀਪ ਜੱਸਲ ਤੋਂ…

Indian workers health problem

…ਤਾਂ ਇਸ ਵਜ੍ਹਾ ਕਾਰਨ ਦਫ਼ਤਰ ਤੋਂ ਜ਼ਿਆਦਾ ਛੁੱਟੀਆਂ ਲੈਂਦੇ ਹਨ ਭਾਰਤੀ ਲੋਕ

Indian workers health problem : ਹੁਣ ਤੱਕ ਸਿਰਫ਼ ਲੋਕ ਬੋਲਦੇ ਹੀ ਸਨ ਕਿ ਕੰਮ ਦੇ ਬੋਝ ਦੇ ਕਾਰਨ ਨੀਂਦ ਉੱਡ ਜਾਂਦੀ ਹੈ ਪਰ ਇਸ ਰਿਪੋਰਟ ਨੇ ਇਹ ਸਾਬਤ ਵੀ ਕਰ ਦਿੱਤਾ। ASSOCHAM  healthcare ਕਮੇਟੀ ਦੀ ਰਿਪੋਰਟ ਦੇ ਮੁਤਾਬਿਕ ਭਾਰਤ ਵਿੱਚ ਕਰੀਬ 56 ਫ਼ੀਸਦੀ corporate  workers ਦਿਨ ਵਿੱਚ 6 ਘੰਟੀਆਂ ਤੋਂ ਵੀ ਘੱਟ ਦੀ ਨੀਂਦ ਲੈਂਦੇ

Henna leaves benefits migraine

ਮਹਿੰਦੀ ਦੇ ਪੱਤੇ ਦਿਵਾ ਸਕਦੇ ਨੇ ਸਿਰ ਦੀ ਇਸ ਸਮੱਸਿਆ ਤੋਂ ਮੁਕਤੀ

Henna leaves benefits migraine:ਮਹਿੰਦੀ ਦੇ ਪੱਤਿਆਂ ਦਾ ਇਸਤੇਮਾਲ ਅਕਸਰ ਕੁੜੀਆਂ ਆਪਣੇ ਹੱਥਾਂ ਉੱਤੇ ਕਰਦੀਆਂ ਹਨ ,ਬਹੁਤ ਸਾਰੇ ਲੋਕ ਆਪਣੇ ਸਫੇਦ ਵਾਲਾਂ ਨੂੰ ਕਾਲ਼ਾ ਬਣਾਉਣ ਲਈ ਵੀ ਮਹਿੰਦੀ ਦਾ ਇਸਤੇਮਾਲ ਕਰਦੇ ਹਨ।ਪਰ ਕੀ ਤੁਸੀਂ ਜਾਣਦੇ ਹੋ , ਕਿ ਜਿੰਨਾਂ ਇਸ ਮਹਿੰਦੀ ਦਾ ਰੰਗ ਗੂੜ੍ਹਾ ਆਉਂਦਾ ਹੈ ਉਸੇ ਤਰ੍ਹਾਂ ਹੀ ਮਹਿੰਦੀ ਸਾਡੀ ਸਿਹਤ ਲਈ ਵੀ ਬਹੁਤ ਫਾਇਦੇਮੰਦ

Rudraksh health benefits

ਰੁਦਰਾਕਸ਼ ਪਾਉਣ ਨਾਲ ਵੀ ਕਈ ਬਿਮਾਰੀਆਂ ਹੁੰਦੀਆਂ ਹਨ ਦੂਰ…

Rudraksh health benefits : ਹਿੰਦੂ ਧਰਮ ਦੁਨੀਆ ਦਾ ਸਭ ਤੋਂ ਪੁਰਾਣਾ ਧਰਮ ਹੈ। ਇਹ ਵੇਦਾਂ ਉੱਤੇ ਅਧਾਰਤ ਧਰਮ ਹੈ, ਜੋ ਆਪਣੇ ਅੰਦਰ ਬਹੁਤ ਸਾਰੇ ਵੱਖ ਪੂਜਾ-ਪੱਧਤੀਆਂ, ਮੱਤਾਂ, ਸੰਪਰਦਾਇਆਂ ਅਤੇ ਦਰਸ਼ਨਾਂ ਨੂੰ ਸਮੇਟਦਾ ਹੈ। ਸ਼ਿਸ਼ਾਂ ਦੀ ਗਿਣਤੀ ਦੇ ਅਧਾਰ ‘ਤੇ ਇਹ ਦੁਨੀਆਂ ਦਾ ਤੀਜਾ ਸਭ ਤੋਂ ਵੱਡਾ ਧਰਮ ਹੈ,ਗਿਣਤੀ ਦੇ ਅਧਾਰ ਉੱਤੇ ਇਸਦੇ ਸਭ ਤੋਂ ਵੱਧ

High BP solution right lifestyle

ਹਾਈ ਬੀ.ਪੀ. ਦੀ ਸਮੱਸਿਆ ਤੋਂ ਹੋ ਪ੍ਰੇਸ਼ਾਨ, ਤਾਂ ਇੰਝ ਅਪਣਾਓ ਸਹੀ ਜੀਵਨ ਸ਼ੈਲੀ…

High BP solution right lifestyle : ਹਾਈ ਬਲੱਡ ਪ੍ਰੈੱਸ਼ਰ ਨੂੰ ਕੰਟਰੋਲ ਕਰਨ ਲਈ ਲੋਕ ਕਈ ਦਵਾਈਆਂ ਦਾ ਇਸਤੇਮਾਲ ਕਰਦੇ ਹਨ ਪਰ ਇਸ ਨੂੰ ਖੁਰਾਕ ਦੀ ਮਦਦ ਨਾਲ ਵੀ ਕੰਟਰੋਲ ‘ਚ ਰੱਖਿਆ ਜਾ ਸਕਦਾ ਹੈ। ਅੱਜ ਅਸੀਂ ਤੁਹਾਨੂੰ ਅਜਿਹੇ ਭੋਜਨ ਆਹਾਰ ਦੱਸਣ ਜਾ ਰਹੇ ਹਾਂ ਜਿਸ ਦਾ ਸੇਵਨ ਕਰਨ ਨਾਲ ਦਿਲ ਨੂੰ ਪੂਰੀ ਮਾਤਰਾ ‘ਚ ਖੂਨ

High low BP home remedies

ਤੁਹਾਡਾ ਬੀ.ਪੀ. ਵੀ ਰਹਿੰਦਾ ਹੈ High ਜਾਂ Low, ਤਾਂ ਅਜ਼ਮਾਓ ਇਹ 8 ਘਰੇਲੂ ਨੁਸਖ਼ੇ

High low BP home remedies : ਤਣਾਅ ਵਿੱਚ ਅਸੀਂ ਸਾਰੀਆਂ ਦਾ ਬਲੱਡ ਪ੍ਰੈਸ਼ਰ ਕੱਦੇ ਹਾਈ-ਲਓ ਹੁੰਦਾ ਰਹਿੰਦਾ ਹੈ। ਕਈ ਲੋਕ ਬਲੱਡ ਪ੍ਰੈਸ਼ਰ ਦੇ ਲਓ ਹੋਣ ਨਾਲ ਪ੍ਰੇਸ਼ਾਨ ਹੁੰਦੇ ਹਨ ਤਾਂ ਕੋਈ ਇਸ ਦੇ ਵਾਰ-ਵਾਰ ਹੋਈ ਹੋਣ ਦੇ ਝਟਕੇ ਤੋਂ ਦੁਖੀ ਹੈ। ਇਸ ਅਨਿਯਮਿਤ ਨੂੰ ਵਿਗੜਨ ਤੋਂ ਬਚਾਉਣ ਲਈ ਕਈ ਲੋਕ ਨੇਮੀ ਤੌਰ ਉੱਤੇ ਦਵਾਈਆਂ ਲੈਂਦੇ

Blood pressure foods

ਕੇਲਾ, ਤਰਬੂਜ਼, ਟਮਾਟਰ ਸਮੇਤ ਇਹ 7 ਚੀਜ਼ਾਂ ਬਲੱਡ ਪ੍ਰੈਸ਼ਰ ਨੂੰ ਕਰਨਗੀਆਂ ਘੱਟ…

Blood pressure foods : ਕਿਸੇ ਨੇ ਸੱਚ ਹੀ ਕਿਹਾ ਹੈ ਕਿ ਜਿਹੋ ਜਿਹਾ ਖਾਣ-ਪੀਣ ਉਸੇ ਤਰ੍ਹਾਂ ਦੀ ਸਿਹਤ। ਭੱਜ ਦੋੜ ਭਰੀ ਜ਼ਿੰਦਗੀ ਵਿਚ ਲੋਕ ਇੰਨੇ ਰੁੱਝੇ ਹੋਏ ਹਨ ਕਿ ਕਿਸੇ ਕੋਲ ਆਪਣੀ ਸਿਹਤ ਦਾ ਧਿਆਨ ਰੱਖਣ ਦਾ ਸਮਾਂ ਹੀ ਨਹੀਂ ਹੈ। ਇਸੇ ਵਜ੍ਹਾ ਨਾਲ ਲੋਕ ਕਿਸੇ ਨਾ ਕਿਸੇ ਵੱਡੀ ਬਿਮਾਰੀ ਨਾਲ ਬਿਮਾਰ ਹੀ ਰਹਿੰਦੇ ਹਨ,

Blood Pressure raw fruits vegetables

ਖਾਓਗੇ ਕੱਚੀਆਂ ਸਬਜ਼ੀਆਂ ਤੇ ਫਲ ਤਾਂ ਦੂਰ ਹੋਵੇਗੀ ਬਲੱਡ ਪ੍ਰੈਸ਼ਰ ਦੀ ਸਮੱਸਿਆ…

Blood Pressure raw fruits vegetables : ਫਲਾਂ ਦਾ ਠੀਕ ਸਮੇਂ ਤੇ ਸੇਵਨ ਕਰਨਾ ਬਹੁਤ ਜ਼ਰੂਰੀ ਹੈ, ਕਿਉਂਕਿ ਫਲਾਂ ਵਿੱਚ ਸਾਰੇ ਪ੍ਰਕਾਰ ਦੇ ਪੌਸ਼ਟਿਕ ਤੱਤ ਜਿਵੇਂ ਮਿਨਰਲ, ਵਿਟਾਮਿਨ , ਐਂਟੀ – ਆਕਸੀਡੈਂਟਸ ਆਦਿ ਮੌਜੂਦ ਹੁੰਦੇ ਹਨ, ਜੋ ਤੁਹਾਡੇ ਸਰੀਰ ਲਈ ਲਾਭਕਾਰੀ ਹੁੰਦੇ ਹੈ। ਫਲਾਂ ਦਾ ਠੀਕ ਸਮੇਂ ਤੇ ਸੇਵਨ ਕਰਨ ਨਾਲ ਤੁਸੀਂ ਆਪਣੇ ਸਰੀਰ ਨੂੰ ਪੂਰੀ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ