Tag: , , ,

ਕਿਰਪਾਲ ਆਸ਼ਰਮ ਮੁੱਲਾਂਪੁਰ ਵਿਖੇ ਲਗਾਇਆ ਗਿਆ ਖੂਨ ਦਾਨ ਕੈਂਪ, ਲੋਕਾਂ ਨੇ ਵੱਧ-ਚੜ੍ਹ ਕਿ ਲਿਆ ਹਿੱਸਾ

Mullanpur Kirpal Ashram Blood Donation Camp: ਕਹਿੰਦੇ ਨੇ ਖੂਨ ਦਾਨ ਮਹਾਦਾਨ ਹੁੰਦਾ ਹੈ, ਜਿਸ ਦੇ ਚੱਲਦਿਆਂ ਕਿਰਪਾਲ ਆਸ਼ਰਮ ਮੁੱਲਾਂਪੁਰ ਵਿਖੇ ਖੂਨ ਦਾਨ ਕੈਂਪ ਲਗਾਇਆ ਗਿਆ। ਇਸ ਕੈਂਪ ‘ਨੂੰ ਸ੍ਰੀ ਰਘੂਨਾਥ ਹਸਪਤਾਲ ਲੁਧਿਆਣਾ ਦੇ ਡਾਕਟਰਾਂ ‘ਤੇ ਟੀਮ ਦੀ ਮਦਦ ਨਾਲ ਲਗਾਇਆ ਗਿਆ। ਇਸ ਕੈਂਪ ‘ਚ ਮੁੱਲਾਂਪੁਰ ਦੇ ਨਾਲ ਦੇ ਪਿੰਡਾਂ ਅਤੇ ਸ਼ਹਿਰਾਂ ਦੇ ਲੋਕਾਂ ਨੇ ਵੀ

Australian Anti D blood man

24 ਲੱਖ ਬੱਚਿਆਂ ਲਈ ਇਹ ਸ਼ਖਸ ਬਣਿਆ ਫ਼ਰਿਸ਼ਤਾ,ਡਾਕਟਰ ਵੀ ਮੰਨਦੇ ਨੇ ਰੱਬ ਦਾ ਰੂਪ

Australian Anti D blood man:ਖੂਨਦਾਨ ਤੋਂ ਵੱਡਾ ਹੋਰ ਕੋਈ ਦਾਨ ਨਹੀਂ ਹੁੰਦਾ ਕਿਉਂਕਿ ਕਿਸੇ ਵਿਅਕਤੀ ਵੱਲੋਂ ਦਾਨ ਕੀਤੇ ਗਏ ਖੂਨ ਨਾਲ ਮੌਤ ਦੇ ਮੂੰਹ ਵਿੱਚ ਜਾ ਰਹੇ ਕਿਸੇ ਵੀ ਮਰੀਜ਼ ਨੂੰ ਬਚਾਇਆ ਜਾ ਸਕਦਾ ਹੈ।ਅਜਿਹਾ ਹੀ ਸ਼ਖਸ ਸਾਹਮਣੇ ਆਇਆ ਹੈ ਆਸਟਰੇਲੀਆ ਵਿੱਚ ।ਜੋ ਹੁਣ ਤੱਕ 24 ਲੱਖ ਬੱਚਿਆਂ ਦੀ ਜਾਨ ਬਚਾ ਚੁੱਕਾ ਹੈ ।ਜੇ ਡਾਕਟਰ

ਫ਼ੇਰਿਆਂ ਤੋਂ ਪਹਿਲਾਂ ਲਾੜਾ-ਲਾੜੀ ਨੇ ਕੀਤਾ ਇਹ ਅਨੋਖਾ ਕੰਮ…

Ujjain Bride & groom donate blood :ਇੰਦੌਰ :ਉੱਜੈਨ ਵਿੱਚ ਇੱਕ ਅਨੋਖਾ ਵਿਆਹ ਦੇਖਣ ਨੂੰ ਮਿਲਿਆ । ਇੱਥੇ ਲਾੜੇ ਦੀ ਇੱਛਾ ਉੱਤੇ ਫੇਰੇ ਦੇ ਪਹਿਲੇ ਘਰਾਤੀਆਂ ਅਤੇ ਬਰਾਤੀਆਂ ਸਾਰਿਆਂ ਨੇ ਖ਼ੂਨਦਾਨ ਕੀਤਾ । ਵਿਆਹ ਵਿੱਚ ਸਭ ਤੋਂ ਖਾਸ ਇਹ ਰਿਹਾ ਕਿ ਲਾੜਾ – ਲਾੜੀ ਨੇ ਇੱਕ ਹੀ ਬੈੱਡ ਉੱਤੇ ਪੈ ਕੇ ਖ਼ੂਨਦਾਨ ਕੀਤਾ । ਖ਼ੂਨਦਾਨ ਦੇ

ਖੂਨਦਾਨ ਕਰਵਾਉਣ ਲਈ ਬਾਬਾ ਸੁੱਖਾ ਸਿੰਘ ਜੀ ਦਾ ਸਨਮਾਨ

ਪੱਟੀ :ਮਨੁੱਖਤਾ ਦੇ ਭਲੇ ਲਈ ਕਈਂ ਕਾਰਜ ਜਿਵੇਂ ਲੋੜਵੰਦਾਂ ਦਾ ਇਲਾਜ ਕਰਾਉਣਾ, ਲੋੜਵੰਦ ਪਰਿਵਾਰ ਦੀਆਂ ਲੜਕੀਆਂ ਦੀਆਂ ਸ਼ਾਦੀਆਂ ਕਰਾਉਣਾ ਅਤੇ ਖੂਨ ਦਾਨ ਕਰਾਉਣਾ ਅਜਿਹੇ ਕਾਰਜਾਂ ‘ਚ ਬਾਬਾ ਸੁੱਖਾ ਸਿੰਘ ਜੀ ਸਰਹਾਲੀ ਵਾਲਿਆਂ ਵੱਲੋਂ ਵੱਡਮੁੱਲਾ ਯੋਗਦਾਨ ਦਿੱਤਾ ਜਾ ਰਿਹਾ ਹੈ। ਉਨ੍ਹਾਂ ਵੱਲੋਂ ਪਿਛਲੇ ਕਈ ਸਾਲਾਂ ਤੋਂ ਭਗਤ ਪੂਰਨ ਸਿੰਘ ਖੂਨਦਾਨ ਕਮੇਟੀ ਦਾ ਸਹਿਯੋਗ ਲੈ ਕੇ ਅਨੇਕਾਂ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ