Tag: , , , , , , , , , , , ,

ਨੂੰਹ ਨੇ ਆਪਣੇ ਭਰਾ ਨਾਲ ਮਿਲ ਕੇ ਸਹੁਰਾ ਪਰਿਵਾਰ ‘ਤੇ ਕੀਤਾ ਹਮਲਾ

Jalandhar Woman Attack In-Laws: ਜਲੰਧਰ: ਸੂਬੇ ਵਿੱਚ ਅੱਜ ਦੇ ਸਮੇਂ ਬਹੁਤ ਸਾਰੀਆਂ ਗੁੰਡਾਗਰਦੀ ਦੀਆਂ ਵਾਰਦਾਤਾਂ ਦੇਖਣ ਨੂੰ ਮਿਲਦੀਆਂ ਹਨ । ਅਜਿਹਾ ਹੀ ਇੱਕ ਮਾਮਲਾ ਜਲੰਧਰ ਵਿੱਚ ਦੇਖਣ ਨੂੰ ਮਿਲਿਆ ਹੈ, ਜਿੱਥੇ ਜਲੰਧਰ ਦੀ ਥ੍ਰੀ ਸਟਾਰ ਕਾਲੋਨੀ ਵਿੱਚ ਸਹੁਰਿਆਂ ਤੋਂ ਅਲੱਗ ਰਹਿ ਰਹੀ ਪਤਨੀ ਨੇ A.C ਠੀਕ ਕਰਨ ਦੇ ਬਹਾਨੇ ਆਪਣੇ ਭਰਾ ਅਤੇ ਹੋਰ ਨੌਜਵਾਨਾਂ ਨਾਲ

ਭਿਆਨਕ ਸੜਕ ਹਾਦਸੇ ‘ਚ ਆਟੋ ਚਾਲਕ ਦੀ ਮੌਤ

Jalandhar Auto Accident: ਜਲੰਧਰ:  ਅੱਜ ਦੇ ਸਮੇਂ ਵਿੱਚ ਬਹੁਤ ਸਾਰੇ ਸੜਕ ਹਾਦਸੇ ਦੇਖਣ ਨੂੰ ਮਿਲਦੇ ਹਨ, ਜੋ ਕਿ ਜਿਆਦਾਤਰ ਤੇਜ਼ ਰਫਤਾਰ ਦੇ ਚਲਦਿਆਂ ਹੁੰਦੇ ਹਨ ਜਾਂ ਲਾਪਰਵਾਹੀ ਦੇ ਕਾਰਨ ਹੁੰਦੇ ਹਨ। ਅਜਿਹਾ ਹੀ ਇੱਕ ਮਾਮਲਾ ਜਲੰਧਰ ਵਿੱਚ ਦੇਖਣ ਨੂੰ ਮਿਲਿਆ ਹੈ, ਜਿਥੇ ਜਲੰਧਰ-ਅੰਮ੍ਰਿਤਸਰ ਹਾਈਵੇਅ ‘ਤੇ ਗੁਰੂ ਗੋਬਿੰਦ ਸਿੰਘ ਅਵੈਨਿਊ ਨੇੜੇ ਅਣਪਛਾਤੇ ਵਾਹਨ ਦੀ ਆਟੋ ਦੇ

ਨਵੀਂ ਦਿੱਲੀ ‘ਚ ਟਿਕਟ ਦੇ ਦਾਅਵੇਦਾਰਾਂ ਦੀ ਵਧੀ ਧੜਕਣ, BJP ਦੇ ਸਕਦੀ ਹੈ ਵੱਡਾ Surprise

Delhi BJP Surprise: ਨਵੀਂ ਦਿੱਲੀ: ਦੇਸ਼ ਭਰ ‘ਚ ਲੋਕਸਭਾ ਚੋਣਾਂ ਨੂੰ ਲੈ ਕੇ ਸਿਆਸੀ ਹਲਚਲ ਕਾਫੀ ਤੇਜ਼ ਹੈ। ਉੱਥੇ ਹੀ ਜੇਕਰ ਦਿੱਲੀ ਦੀ ਗੱਲ ਕੀਤੀ ਜਾਵੇ ਤਾਂ ਇਥੇ ਨਾਮਜ਼ਦਗੀ ਦਾਖਲ ਕਰਨ ਲਈ ਸਿਰਫ 2 ਦਿਨ ਹੀ ਬਚੇ ਹਨ ਪਰ ਸਿਆਸੀ ਪਾਰਟੀਆਂ ਵਲੋਂ ਹਾਲੇ ਤਕ ਉਮੀਦਵਾਰਾਂ ਦੇ ਨਾਂਅ ਦਾ ਐਲਾਨ ਨਹੀਂ ਹੋ ਸਕਿਆ ਹੈ। ਆਮ ਆਦਮੀ

ਭਾਜਪਾ ਪ੍ਰੈੱਸ ਕਾਨਫਰੰਸ ਦੌਰਾਨ ਮਾਰਿਆ ਜੁੱਤਾ

Shoe thrown BJP MP GVL Narasimha: ਭਾਰਤੀ ਜਨਤਾ ਪਾਰਟੀ ਦੇ ਸੰਸਦ ਮੈਬਰ ਜੀਐਲਵੀ ਨਰਸਿਮ੍ਹਾ ਰਾਓ ਪਾਰਟੀ ਹੈੱਡਕੁਆਟਰ  ‘ਚ ਪ੍ਰੈੱਸ ਕਾਨਫਰੰਸ ਲਈ ਆਏ ਸਨ ਪਰ ਜੋ ਹੋਇਆ ਉਸਨੂੰ ਦੇਖਕੇ ਉਹ ਆਪ ਹੈਰਾਨ ਸਨ । ਅਚਾਨਕ ਕਿਸੇ ਅਣਪਛਾਤੇ ਵਿਅਕਤੀ ਵਲੋਂ ਰਾਓ ਵਾਲ ਜੁੱਤਾ ਸੁਟਿਆ । ਉਸ ਸਮੇਂ ਉਹਨਾਂ ਦੇ ਨਾਲ-ਨਾਲ ਭਾਜਪਾ ਦੇ ਹੋਰ ਵੀ ਕਈ ਨੇਤਾ ਮੌਜੂਦ

ਭਾਜਪਾ ਤੇ ਕਾਂਗਰਸ ਦੇ ਉਹ ਸਿਆਸੀ ਸੂਰਮੇ, ਜੋ ਮੌਕਾ ਮਿਲਣ ‘ਤੇ ਵੀ ਨਹੀਂ ਬਣ ਸਕੇ ਪ੍ਰਧਾਨ ਮੰਤਰੀ

BJP-Cong Political heroes: ਦੇਸ਼ ਭਰ ‘ਚ ਲੋਕਸਭਾ ਚੋਣਾਂ ਦਾ ਮਹੌਲ ਭਖਦਾ ਜਾ ਰਿਹਾ ਹੈ। ਪ੍ਰਧਾਨ ਮੰਤਰੀ ਦੀ ਕੁਰਸੀ ਨੂੰ ਹਾਸਲ ਕਰਨ ਲਈ ਸਿਆਸੀ ਆਗੂਆਂ ਵਲੋਂ ਹਰ ਕੋਸ਼ਿਸ਼ ਜਾਰੀ ਹੈ ਪਰ ਭਾਰਤ ਦੀ ਸਿਆਸਤ ‘ਚ ਕੁਝ ਅਜਿਹੇ ਦਿੱਗਜ ਲੀਡਰ ਵੀ ਮੌਜੂਦ ਹਨ ਜੋ ਅੱਜ ਤਕ ਇਸ ਕੁਰਸੀ ਤੱਕ ਨਹੀਂ ਪਹੁੰਚ ਸਕੇ। ਹਾਲਾਂਕਿ ਸਿਆਸਤ ‘ਤੇ ਮਜ਼ਬੂਤ ਪਕੜ

ਦਲਬੀਰ ਕੌਰ ਨੇ ਭਾਜਪਾ ਵੱਲੋਂ ਪੇਸ਼ ਕੀਤੀ ਟਿਕਟ ਦੀ ਦਾਵੇਦਾਰੀ

Jalandhar Dalbir Kaur BJP: ਜਲੰਧਰ: ਜਿਵੇਂ ਜਿਵੇਂ ਲੋਕਸਭਾ ਚੋਣਾਂ ਨੇੜੇ ਆ ਰਹੀਆਂ ਹਨ, ਉਸੇ ਤਰਾਂ ਟਿਕਟਾਂ ਦੇ ਦਾਵੇਦਾਰ ਸਾਹਮਣੇ ਆ ਰਹੇ ਹਨ। ਅਜਿਹਾ ਹੀ ਇੱਕ ਮਾਮਲਾ ਜਲੰਧਰ ਵਿੱਚ ਦੇਖਣ ਨੂੰ ਮਿਲਿਆ ਹੈ, ਜਿਥੇ ਜਲੰਧਰ ਤੋਂ ਪਾਕਿਸਤਾਨ ਵਿੱਚ ਮਾਰੇ ਗਏ ਸਰਬਜੀਤ ਸਿੰਘ ਦੀ ਭੈਣ ਦਲਬੀਰ ਕੌਰ ਜੋ ਕਿ 2016 ਵਿੱਚ ਭਾਜਪਾ ਵਿੱਚ ਸ਼ਾਮਿਲ ਹੋਈ ਸੀ ਨੇ

ਭਾਜਪਾ ਆਗੂ ਨੂੰ ਕਾਰ ਦੀ ਨੰਬਰ ਪਲੇਟ ‘ਤੇ ‘ਚੌਂਕੀਦਾਰ’ ਲਿਖਣਾ ਪਿਆ ਮਹਿੰਗਾ

Bhopal BJP: ਭੋਪਾਲ: ਭਾਜਪਾ ਆਗੂ ਨੂੰ ਆਪਣੀ ਕਾਰ ‘ਤੇ ਚੌਕੀਦਾਰ ਲਿਖਣਾ ਉਸ ਵੇਲ੍ਹੇ ਭਾਰੀ ਪੈ ਗਿਆ ਜਦੋਂ ਉਸਦੀ ਗੱਡੀ ਦਾ ਚਲਾਨ ਹੋ ਗਿਆ। ਇਹ ਮਾਮਲਾ ਮੱਧ ਪ੍ਰਦੇਸ਼ ‘ਚ ਸਾਹਮਣੇ ਆਇਆ ਹੈ। ਜਾਣਕਾਰੀ ਮੁਤਾਬਕ  ਭਾਜਪਾ ਦੇ ਵਿਧਾਇਕ ਰਾਮ ਦੰਗੋਰੇ ਨੇ ਆਪਣੀ ਗੱਡੀ ਦੀ ਨੰਬਰ ਪਲੇਟ ‘ਤੇ  ‘ਚੌਕੀਦਾਰ ਪੰਦਾਨਾ’ ਲਿਖਿਆ ਸੀ। । ਚੋਣ ਜ਼ਾਬਤਾ ਲੱਗਣ ਕਾਰਨ ਪੁਲਿਸ

ਭਾਜਪਾ ਦੇ 184 ਉਮੀਦਵਾਰਾਂ ‘ਚੋ 35 ‘ਤੇ ਦਰਜ ਹਨ Criminal Case

BJP 184 Candidates Criminal Case: ਭਾਰਤ ‘ਚ ਸਿਆਸਤ ਤੇ ਅਪਰਾਧ ਦਾ ਕਾਫੀ ਡੂੰਘਾ ਰਿਸ਼ਤਾ ਰਿਹਾ ਹੈ। ਕਿਸੇ ਪਾਰਟੀ ‘ਚ ਜੇਕਰ ਬਿਨਾ ਅਪਰਾਧਿਕ ਰਿਕਾਰਡ ਵਾਲੇ ਸਿਆਸੀ ਆਗੂ ਦੀ ਗੱਲ ਕੀਤੀ ਜਾਏ ਤਾਂ ਅਜਿਹਾ ਹੋਣਾ ਮੁਸ਼ਕਿਲ ਲਗਦਾ ਹੈ। ਭਾਰਤ ਦੀ ਸਿਆਸਤ ‘ਚ ਅਜਿਹੇ ਆਗੂ ਬਹੁਤ ਘੱਟ ਹੋਣਗੇ ਜਿਹਨਾਂ ਤੇ ਕੋਈ ਅਪਰਾਧਿਕ ਮਾਮਲਾ ਦਰਜ ਨਾ ਹੋਵੇ। ਛੋਟੇ ਮੋਟੇ

ਭਾਜਪਾ ਦੀ Website ਹੋਈ ਹੈਕ, ਪ੍ਰਧਾਨਮੰਤਰੀ ਮੋਦੀ ਖਿਲਾਫ ਲਿਖੇ ਅਪਸ਼ਬਦ

BJP Website Hacked: ਨਵੀਂ ਦਿੱਲੀ: ਭਾਜਪਾ ਦੀ ਵੈਬਸਾਈਟ ਨੂੰ ਕੁਝ ਲੋਕਾਂ ਵਲੋਂ ਹੈਕ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਹੈਕਰਸ ਨੇ ਵੈੱਬਸਾਈਟ ‘ਤੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦਾ ਇੱਕ ਮੀਮ ਸ਼ੇਅਰ ਕਰ ਭੱਦੀ ਸ਼ਬਦਾਵਲੀ ਦੀ ਵਰਤੋਂ ਕੀਤੀ ਹੈ। ਭਾਜਪਾ ਦਾ ਕਹਿਣਾ ਹੈ ਕਿ ਵੈੱਬਸਾਈਟ ਨੂੰ ਕੁਝ ਸਮੇਂ ਬਾਅਦ ਠੀਕ ਕਰ ਲਿਆ ਜਾਵੇਗਾ। ਭਾਜਪਾ ਦੀ ਵੈਬਸਾਈਟ

ਜੀਂਦ ਜ਼ਿਮਨੀ ਚੋਣਾਂ: ਜੀਂਦ ‘ਚ ਪਹਿਲੀ ਵਾਰ ਖਿੜਿਆ ‘ਕਮਲ’, ਭਾਜਪਾ ਨੂੰ ਮਿਲੀ ਵੱਡੀ ਜਿੱਤ

BJP Wins Jind Bypoll: ਜੀਂਦ: ਜੀਂਦ ਜ਼ਿਮਨੀ ਚੋਣ ਦੇ ਮਹਾਂਸੰਗ੍ਰਾਮ ‘ਚ ਭਾਜਪਾ ਨੂੰ ਵੱਡੀ ਜਿੱਤ ਹਾਸਿਲ ਹੋਈ ਹੈ। ਭਾਜਪਾ ਦੇ ਕ੍ਰਿਸ਼ਨ ਲਾਲ ਮਿੱਢਾ ਜੇਤੂ ਕਰਾਰ ਹੋਏ ਹਨ। ਉਹਨਾਂ ਨੂੰ 12 ਹਜ਼ਾਰ ਵੋਟਾਂ ਨਾਲ ਭਾਰੀ ਜੀਤ ਹਾਸਿਲ ਹੋਈ ਹੈ। ਜਦਕਿ ਜੇਜੇਪੀ ਦੇ ਦਿਗਵਿਜੇ ਚੌਟਾਲਾ ਦੂਜੇ ਨੰਬਰ ‘ਤੇ ਅਤੇ ਕਾਂਗਰਸ ਦੇ ਸੁਰਜੇਵਾਲਾ ਤੀਜੇ ਨੰਬਰ ‘ਤੇ ਰਹੇ ਹਨ।ਇਸ

Stray Dogs bite Child Girl

ਖੂੰਖਾਰ ਕੁੱਤੇ ਨੇ ਮਾਸੂਮ ਬੱਚੀ ਨੂੰ ਬੁਰੀ ਤਰ੍ਹਾਂ ਨੋਚਿਆ

Stray Dogs bite Child Girl: ਜਲੰਧਰ : ਕੁੱਝ ਦਿਨ ਪਹਿਲਾ ਇੱਕ ਵੀਡੀਓ ਵਾਇਰਲ ਹੋਈ ਸੀ ਜਿਸ ‘ਚ ਇੱਕ ਬੱਚੀ ਨੂੰ ਅਵਾਰਾ ਕੁੱਤਿਆਂ ਨੇ ਨੋਚ ਨੋਚ ਬੁਰਾ ਹਾਲ ਕਰ ਦਿੱਤਾ ਸੀ। ਅਜਿਹਾ ਹੀ ਇੱਕ ਮਾਮਲਾ ਸਾਹਮਣੇ ਆਇਆ ਹੈ ਜਲੰਧਰ ਸ਼ਹਿਰ ਦਾ ਜਿੱਥੇ ਇੱਕ ਬਰਕਖਾਣਾ ਪਾਰਕ ਨੇੜੇ ਘਰ ਦੇ ਬਾਹਰ ਖੇਡ ਰਹੀ ਪੰਜ ਸਾਲ ਦੀ ਬੱਚੀ ਨੂੰ

Jalandhar Couple child theft

ਦੋ ਮਹੀਨਿਆਂ ਦਾ ਬੱਚਾ ਚੋਰੀ ਕਰਕੇ ਪਤੀ ਪਤਨੀ ਫ਼ਰਾਰ..

Jalandhar Couple child theft: ਜਲੰਧਰ : ਕਹਿੰਦੇ ਹਨ ਮਾਂ ਦੇ ਪੈਰਾਂ ‘ਚ ਸਵਰਗ ਹੁੰਦਾ ਹੈ। ਬੱਚਾ ਜਿਵੇ ਦਾ ਮਰਜ਼ੀ ਹੋਵੇ ਪਰ ਮਾਂ ਨੂੰ ਪਿਆਰਾ ਹੁੰਦਾ ਹੈ । ਬੀਤੇ ਦਿਨੀਂ ਝੁੱਗੀ ਝੋਪੜੀ ‘ਚ ਰਹਿੰਦੇ ਪਰਿਵਾਰ ਦਾ ਸਵਾ ਦੋ ਮਹੀਨਿਆਂ ਦਾ ਬੱਚਾ ਚੋਰੀ ਹੋਣ ਦਾ ਮਾਮਲਾ ਸਾਹਮਣੇ ਆਇਆ ਸੀ । ਪੁਲਿਸ ਨੇ ਬੱਚਾ ਚੋਰੀ ਕਰਨ ਵਾਲੀ ਮਹਿਲਾ

Jalandhar hospital blood bank

ਜਲੰਧਰ ਦੇ ਮਸ਼ਹੂਰ ਹਸਪਤਾਲ ‘ਚ ਅੱਧੀ ਰਾਤ ਹੋਇਆ ਹੰਗਾਮਾ, ਬਲੱਡ ਬੈਂਕ ‘ਤੇ ਲੱਗੇ ਆਰੋਪ

Jalandhar hospital blood bank: ਜਲੰਧਰ ਦੇ ਮਸ਼ਹੂਰ ਜੋਸ਼ੀ ਹਸਪਤਾਲ ਵਿੱਚ ਅੱਧੀ ਰਾਤ ਨੂੰ ਜੱਮਕੇ ਬਵਾਲ ਮੱਚ ਹੋਇਆ। ਦਰਅਸਲ ਜੋਸ਼ੀ ਹਸਪਤਾਲ ਦੇ ਥੱਲੇ ਅਲਫਾ ਕਲੀਨਿਕਲ ਲੈਬ ‘ਚ ਬਲਡ ਡੋਨੇਟ ਸੰਸਥਾ ਅਤੇ ਵੇਲਫੇਇਰ ਸੋਸਾਇਟੀ ਵਲੋਂ ਦੋਸ਼ ਲਗਾਏ ਗਏ ਹਨ। ਜਿਕਰਯੋਗ ਹੈ ਕੇ ਮਰੀਜਾਂ ਦੇ ਰਿਸ਼ਤੇਦਾਰਾਂ ਤੋਂ ਟੈਸਟ ਦੇ ਨਾਮ ਤੇ 200 ਰੁਪਏ ਵਸੂਲ ਕੀਤੇ ਜਾ ਰਹੇ ਹਨ

Jalandhar CIA Staff

ਸੀਆਈਏ ਸਟਾਫ਼ ਵੱਲੋਂ ਹਥਿਆਰ, ਹੈਰੋਇਨ ਅਤੇ ਨਕਦੀ ਸਮੇਤ 5 ਮੁਲਜ਼ਮ ਕਾਬੂ…

Jalandhar CIA Staff: ਜਲੰਧਰ : ਜਲੰਧਰ ਪੁਲਿਸ ਦੇ ਸੀਆਈਏ ਸਟਾਫ ਨੇ ਨਾਕੇ ਦੌਰਾਨ ਦੋ ਲੋਕਾਂ ਨੂੰ ਇੱਕ ਦੇਸੀ ਕੱਟੇ ਅਤੇ 4 ਜਿੰਦਾ ਕਾਰਤੂਸਾਂ ਸਮੇਤ ਗ੍ਰਿਫ਼ਤਾਰ ਕਰਨ ‘ਚ ਸਫ਼ਲਤਾ ਹਾਸਿਲ ਕੀਤੀ ਹੈ। ਪੁਲਿਸ ਨੇ ਇਹਨਾਂ ਮੁਲਜ਼ਮਾਂ ਨੂੰ ਉਸ ਸਮੇਂ ਗ੍ਰਿਫਤਾਰ ਕੀਤਾ ਜਿਸ ਸਮੇਂ ਇਹ ਕਿਸੇ ਵਾਰਦਾਤ ਨੂੰ ਅੰਜਾਮ ਦੇਣ ਲਈ ਘੁੰਮ ਰਹੇ ਸਨ। ਪੁਲਿਸ ਅਨੁਸਾਰ ਮੁਨੀਸ਼

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ