Tag: , , , , , , , , , ,

ਨਵੀਂ ਦਿੱਲੀ ‘ਚ ਟਿਕਟ ਦੇ ਦਾਅਵੇਦਾਰਾਂ ਦੀ ਵਧੀ ਧੜਕਣ, BJP ਦੇ ਸਕਦੀ ਹੈ ਵੱਡਾ Surprise

Delhi BJP Surprise: ਨਵੀਂ ਦਿੱਲੀ: ਦੇਸ਼ ਭਰ ‘ਚ ਲੋਕਸਭਾ ਚੋਣਾਂ ਨੂੰ ਲੈ ਕੇ ਸਿਆਸੀ ਹਲਚਲ ਕਾਫੀ ਤੇਜ਼ ਹੈ। ਉੱਥੇ ਹੀ ਜੇਕਰ ਦਿੱਲੀ ਦੀ ਗੱਲ ਕੀਤੀ ਜਾਵੇ ਤਾਂ ਇਥੇ ਨਾਮਜ਼ਦਗੀ ਦਾਖਲ ਕਰਨ ਲਈ ਸਿਰਫ 2 ਦਿਨ ਹੀ ਬਚੇ ਹਨ ਪਰ ਸਿਆਸੀ ਪਾਰਟੀਆਂ ਵਲੋਂ ਹਾਲੇ ਤਕ ਉਮੀਦਵਾਰਾਂ ਦੇ ਨਾਂਅ ਦਾ ਐਲਾਨ ਨਹੀਂ ਹੋ ਸਕਿਆ ਹੈ। ਆਮ ਆਦਮੀ

ਭਾਜਪਾ ਪ੍ਰੈੱਸ ਕਾਨਫਰੰਸ ਦੌਰਾਨ ਮਾਰਿਆ ਜੁੱਤਾ

Shoe thrown BJP MP GVL Narasimha: ਭਾਰਤੀ ਜਨਤਾ ਪਾਰਟੀ ਦੇ ਸੰਸਦ ਮੈਬਰ ਜੀਐਲਵੀ ਨਰਸਿਮ੍ਹਾ ਰਾਓ ਪਾਰਟੀ ਹੈੱਡਕੁਆਟਰ  ‘ਚ ਪ੍ਰੈੱਸ ਕਾਨਫਰੰਸ ਲਈ ਆਏ ਸਨ ਪਰ ਜੋ ਹੋਇਆ ਉਸਨੂੰ ਦੇਖਕੇ ਉਹ ਆਪ ਹੈਰਾਨ ਸਨ । ਅਚਾਨਕ ਕਿਸੇ ਅਣਪਛਾਤੇ ਵਿਅਕਤੀ ਵਲੋਂ ਰਾਓ ਵਾਲ ਜੁੱਤਾ ਸੁਟਿਆ । ਉਸ ਸਮੇਂ ਉਹਨਾਂ ਦੇ ਨਾਲ-ਨਾਲ ਭਾਜਪਾ ਦੇ ਹੋਰ ਵੀ ਕਈ ਨੇਤਾ ਮੌਜੂਦ

ਭਾਜਪਾ ਤੇ ਕਾਂਗਰਸ ਦੇ ਉਹ ਸਿਆਸੀ ਸੂਰਮੇ, ਜੋ ਮੌਕਾ ਮਿਲਣ ‘ਤੇ ਵੀ ਨਹੀਂ ਬਣ ਸਕੇ ਪ੍ਰਧਾਨ ਮੰਤਰੀ

BJP-Cong Political heroes: ਦੇਸ਼ ਭਰ ‘ਚ ਲੋਕਸਭਾ ਚੋਣਾਂ ਦਾ ਮਹੌਲ ਭਖਦਾ ਜਾ ਰਿਹਾ ਹੈ। ਪ੍ਰਧਾਨ ਮੰਤਰੀ ਦੀ ਕੁਰਸੀ ਨੂੰ ਹਾਸਲ ਕਰਨ ਲਈ ਸਿਆਸੀ ਆਗੂਆਂ ਵਲੋਂ ਹਰ ਕੋਸ਼ਿਸ਼ ਜਾਰੀ ਹੈ ਪਰ ਭਾਰਤ ਦੀ ਸਿਆਸਤ ‘ਚ ਕੁਝ ਅਜਿਹੇ ਦਿੱਗਜ ਲੀਡਰ ਵੀ ਮੌਜੂਦ ਹਨ ਜੋ ਅੱਜ ਤਕ ਇਸ ਕੁਰਸੀ ਤੱਕ ਨਹੀਂ ਪਹੁੰਚ ਸਕੇ। ਹਾਲਾਂਕਿ ਸਿਆਸਤ ‘ਤੇ ਮਜ਼ਬੂਤ ਪਕੜ

ਮੈਨੀਫੈਸਟੋ ‘ਚ ਭਾਜਪਾ ਨੇ ਕੀਤੇ ਵੱਡੇ ਵਾਅਦੇ, ਕਿਸਾਨਾਂ ਤੇ ਵਪਾਰੀਆਂ ਨੂੰ ਮਿਲੇਗੀ ਪੈਨਸ਼ਨ

BJP Manifesto 2019: ਨਵੀਂ ਦਿੱਲੀ: ਬੀਜੇਪੀ ਨੇ ਦਿੱਲੀ ਸਥਿਤ ਦਫਤਰ ‘ਚ ਅੱਜ ਆਪਣਾ ਚੋਣ ਮੈਨੀਫੈਸਟੋ ਜਾਰੀ ਕਰ ਦਿੱਤਾ ਹੈ। ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਪਾਰਟੀ ਪ੍ਰਧਾਨ ਅਮਿਤ ਸ਼ਾਹ ਸਮੇਤ ਬੀਜੇਪੀ ਦੇ ਕਈ ਦਿੱਗਜ਼ ਨੇਤਾ ਮੈਨੀਫੈਸਟੋ ਨੂੰ ਜਾਰੀ ਕਰਨ ਲਈ ਮੌਕੇ ‘ਤੇ ਮੌਜੂਦ ਰਹੇ। ਪਾਰਟੀ ਵੱਲੋਂ ਮੈਨੀਫੈਸਟੋ ਦੀ ਥੀਮ “ਕੰਮ ਵਾਲੀ ਸਰਕਾਰ ” ਰੱਖੀ

Google ‘ਤੇ ਇਸ਼ਤਿਹਾਰ ਦੇਣ ਵਾਲਿਆਂ ‘ਚ ਭਾਜਪਾ ਸਭ ਤੋਂ ਅੱਗੇ

BJP Google Advertisements: ਨਵੀਂ ਦਿੱਲੀ: ਗੂਗਲ ਨੂੰ ਸਿਆਸੀ ਇਸ਼ਤਿਹਾਰ ਦੇਣ ਵਾਲਿਆਂ ‘ਚ ਭਾਜਪਾ ਨੇ ਚੋਟੀ ਦਾ ਸਥਾਨ ਹਾਸਿਲ ਕੀਤਾ ਹੈ।  ਉੱਥੇ ਹੀ ਵਿਰੋਧੀ ਪਾਰਟੀ ਕਾਂਗਰਸ 6ਵੇਂ ਸਥਾਨ ‘ਤੇ ਹੈ। ਭਾਜਪਾ 32 ਫ਼ੀਸਦੀ ਦੀ ਹਿੱਸੇਦਾਰੀ ਨਾਲ ਟਾਪ ‘ਤੇ ਹੈ ਤੇ ਕਾਂਗਰਸ ਨੇ 0.14 ਫ਼ੀਸਦੀ ਹਿੱਸੇਦਾਰੀ ਨਾਲ ਛੇਵਾਂ ਸਥਾਨ ਹਾਸਲ ਕੀਤਾ ਹੈ। ਇੰਟਰਨੈੱਟ ਦੀ ਦਿੱਗਜ ਕੰਪਨੀ ਨੇ

ਭਾਜਪਾ ਆਗੂ ਨੂੰ ਕਾਰ ਦੀ ਨੰਬਰ ਪਲੇਟ ‘ਤੇ ‘ਚੌਂਕੀਦਾਰ’ ਲਿਖਣਾ ਪਿਆ ਮਹਿੰਗਾ

Bhopal BJP: ਭੋਪਾਲ: ਭਾਜਪਾ ਆਗੂ ਨੂੰ ਆਪਣੀ ਕਾਰ ‘ਤੇ ਚੌਕੀਦਾਰ ਲਿਖਣਾ ਉਸ ਵੇਲ੍ਹੇ ਭਾਰੀ ਪੈ ਗਿਆ ਜਦੋਂ ਉਸਦੀ ਗੱਡੀ ਦਾ ਚਲਾਨ ਹੋ ਗਿਆ। ਇਹ ਮਾਮਲਾ ਮੱਧ ਪ੍ਰਦੇਸ਼ ‘ਚ ਸਾਹਮਣੇ ਆਇਆ ਹੈ। ਜਾਣਕਾਰੀ ਮੁਤਾਬਕ  ਭਾਜਪਾ ਦੇ ਵਿਧਾਇਕ ਰਾਮ ਦੰਗੋਰੇ ਨੇ ਆਪਣੀ ਗੱਡੀ ਦੀ ਨੰਬਰ ਪਲੇਟ ‘ਤੇ  ‘ਚੌਕੀਦਾਰ ਪੰਦਾਨਾ’ ਲਿਖਿਆ ਸੀ। । ਚੋਣ ਜ਼ਾਬਤਾ ਲੱਗਣ ਕਾਰਨ ਪੁਲਿਸ

ਭਾਜਪਾ ਦੇ 184 ਉਮੀਦਵਾਰਾਂ ‘ਚੋ 35 ‘ਤੇ ਦਰਜ ਹਨ Criminal Case

BJP 184 Candidates Criminal Case: ਭਾਰਤ ‘ਚ ਸਿਆਸਤ ਤੇ ਅਪਰਾਧ ਦਾ ਕਾਫੀ ਡੂੰਘਾ ਰਿਸ਼ਤਾ ਰਿਹਾ ਹੈ। ਕਿਸੇ ਪਾਰਟੀ ‘ਚ ਜੇਕਰ ਬਿਨਾ ਅਪਰਾਧਿਕ ਰਿਕਾਰਡ ਵਾਲੇ ਸਿਆਸੀ ਆਗੂ ਦੀ ਗੱਲ ਕੀਤੀ ਜਾਏ ਤਾਂ ਅਜਿਹਾ ਹੋਣਾ ਮੁਸ਼ਕਿਲ ਲਗਦਾ ਹੈ। ਭਾਰਤ ਦੀ ਸਿਆਸਤ ‘ਚ ਅਜਿਹੇ ਆਗੂ ਬਹੁਤ ਘੱਟ ਹੋਣਗੇ ਜਿਹਨਾਂ ਤੇ ਕੋਈ ਅਪਰਾਧਿਕ ਮਾਮਲਾ ਦਰਜ ਨਾ ਹੋਵੇ। ਛੋਟੇ ਮੋਟੇ

ਇਹਨਾਂ ਸਿਆਸੀ ਪਾਰਟੀਆਂ ਕੋਲ ਹੈ 34 ਅਰਬ ਤੋਂ ਵੱਧ ਜਾਇਦਾਦ, ਪਹਿਲੇ ਨੰਬਰ ਤੇ ਭਾਜਪਾ

BJP Property: ਲੋਕਤੰਤਰ ਦੇ ਮਹਾ ਉਤਸਵ ਦਾ ਡੰਕਾ ਵੱਜ ਚੁੱਕਿਆ ਹੈ। ਦੇਸ਼ ਦੀ ਸਾਰੀ ਸਿਆਸੀ ਪਾਰਟੀਆਂ ਜਿੱਤ ਹਾਸਲ ਕਰਨ ਲਈ ਕਮਰਤੋੜ ਮਿਹਨਤ ਕਰ ਰਹੀਆਂ ਹਨ। ਉਥੇ ਹੀ ਚੋਣ ਕਮਿਸ਼ਨ ਵਲੋਂ ਖਰਚੇ ਨੂੰ ਲੈ ਕੇ ਕੁਝ ਨਿਯਮ ਤੈਅ ਕੀਤੇ ਗਏ ਹਨ ਤਾਂ ਜੋ ਪਾਰਟੀਆਂ ਜ਼ਿਆਦਾ ਖਰਚ ਨਾ ਸਕਣ। ਹਾਲਾਂਕਿ ਵੇਖਿਆ ਜਾਂਦਾ ਹੈ ਚੋਣਾਂ ‘ਚ ਅਕਸਰ ਪਾਰਟੀਆਂ

ਭਾਜਪਾ ਦੀ Website ਹੋਈ ਹੈਕ, ਪ੍ਰਧਾਨਮੰਤਰੀ ਮੋਦੀ ਖਿਲਾਫ ਲਿਖੇ ਅਪਸ਼ਬਦ

BJP Website Hacked: ਨਵੀਂ ਦਿੱਲੀ: ਭਾਜਪਾ ਦੀ ਵੈਬਸਾਈਟ ਨੂੰ ਕੁਝ ਲੋਕਾਂ ਵਲੋਂ ਹੈਕ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਹੈਕਰਸ ਨੇ ਵੈੱਬਸਾਈਟ ‘ਤੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦਾ ਇੱਕ ਮੀਮ ਸ਼ੇਅਰ ਕਰ ਭੱਦੀ ਸ਼ਬਦਾਵਲੀ ਦੀ ਵਰਤੋਂ ਕੀਤੀ ਹੈ। ਭਾਜਪਾ ਦਾ ਕਹਿਣਾ ਹੈ ਕਿ ਵੈੱਬਸਾਈਟ ਨੂੰ ਕੁਝ ਸਮੇਂ ਬਾਅਦ ਠੀਕ ਕਰ ਲਿਆ ਜਾਵੇਗਾ। ਭਾਜਪਾ ਦੀ ਵੈਬਸਾਈਟ

ਜੀਂਦ ਜ਼ਿਮਨੀ ਚੋਣਾਂ: ਜੀਂਦ ‘ਚ ਪਹਿਲੀ ਵਾਰ ਖਿੜਿਆ ‘ਕਮਲ’, ਭਾਜਪਾ ਨੂੰ ਮਿਲੀ ਵੱਡੀ ਜਿੱਤ

BJP Wins Jind Bypoll: ਜੀਂਦ: ਜੀਂਦ ਜ਼ਿਮਨੀ ਚੋਣ ਦੇ ਮਹਾਂਸੰਗ੍ਰਾਮ ‘ਚ ਭਾਜਪਾ ਨੂੰ ਵੱਡੀ ਜਿੱਤ ਹਾਸਿਲ ਹੋਈ ਹੈ। ਭਾਜਪਾ ਦੇ ਕ੍ਰਿਸ਼ਨ ਲਾਲ ਮਿੱਢਾ ਜੇਤੂ ਕਰਾਰ ਹੋਏ ਹਨ। ਉਹਨਾਂ ਨੂੰ 12 ਹਜ਼ਾਰ ਵੋਟਾਂ ਨਾਲ ਭਾਰੀ ਜੀਤ ਹਾਸਿਲ ਹੋਈ ਹੈ। ਜਦਕਿ ਜੇਜੇਪੀ ਦੇ ਦਿਗਵਿਜੇ ਚੌਟਾਲਾ ਦੂਜੇ ਨੰਬਰ ‘ਤੇ ਅਤੇ ਕਾਂਗਰਸ ਦੇ ਸੁਰਜੇਵਾਲਾ ਤੀਜੇ ਨੰਬਰ ‘ਤੇ ਰਹੇ ਹਨ।ਇਸ

ਪ੍ਰਧਾਨਮੰਤਰੀ ਦੇ ਇਸ ਫੈਸਲੇ ਨਾਲ ਵਧਣਗੀਆਂ ਮਨਪ੍ਰੀਤ ਬਾਦਲ ਦੀਆ ਪ੍ਰੇਸ਼ਾਨੀਆਂ,ਆਮ ਲੋਕਾਂ ਨੂੰ ਮਿਲੇਗੀ ਰਾਹਤ

BJP Defeat

ਭਾਜਪਾ ਦੀ ਹਾਰ ਦੇ ਵਿਦੇਸ਼ਾਂ ਤੇ ਵਿਦੇਸ਼ੀ ਮੀਡੀਆ ‘ਚ ਵੀ ਚਰਚੇ

BJP Defeat: ਨਵੀਂ ਦਿੱਲੀ: ਪੰਜ ਸੂਬਿਆਂ ‘ਚ ਹੋਇਆ ਵਿਧਾਨਸਭਾ ਚੋਣਾਂ ਦੌਰਾਨ ਬੀਜੇਪੀ ਨੀ ਜਬਰਦਸਤ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਮੋਦੀ ਦੀ ਟੀਮ ਦੀ ਇਸ ਹਾਰ ਦੀ ਗੂੰਜ ਹੁਣ ਵਿਦੇਸ਼ਾਂ ‘ਚ ਵੀ ਸੁਣਾਈ ਦੇ ਰਹੀ ਹੈ। ਅਮਰੀਕੀ ਅਖਬਾਰਾਂ ਨੇ ਵੀ ਇਸ ਬਾਰੇ ਲਿਖਣਾ ਸ਼ੁਰੂ ਕਰ ਦਿੱਤਾ ਹੈ।  ਅਮਰੀਕੀ ਅਖ਼ਬਾਰ ‘ਨਿਊਯਾਰਕ ਟਾਈਮਜ਼’ ਨੇ ਇਕ ਰਿਪੋਰਟ ਛਾਪੀ

ਦੁਸ਼ਯੰਤ ਚੋਟਾਲਾ ਨੇ ਜਨਨਾਇਕ ਜਨਤਾ ਪਾਰਟੀ ਦਾ ਕੀਤਾ ਗਠਨ

ਜੀਂਦ: ਇਨੈਲੋ ‘ਚ ਚੱਲ ਰਹੀ ਖਿੱਚੋਤਾਣ ਤੋਂ ਬਾਅਦ ਚੌਧਰੀ ਓਮ ਪ੍ਰਕਾਸ਼ ਚੌਟਾਲਾ ਦੇ ਪੋਤਰੇ ਤੇ ਦੁਸ਼ਯੰਤ ਚੌਟਾਲਾ ਪਾਰਟੀ ਤੋਂ ਵੱਖ ਹੋ ਕੇ ਜੀਂਦ ‘ਚ ਨਵੀਂ ਪਾਰਟੀ ਦਾ ਐਲਾਨ ਕਰ ਦਿੱਤਾ। ਦੁਸ਼ਯੰਤ ਚੌਟਾਲਾ ਦੀ ਨਵੀਂ ਪਾਰਟੀ ਦਾ ਨਾਂਅ ਜਨਨਾਇਕ ਜਨਤਾ ਪਾਰਟੀ ਰੱਖਿਆ ਗਿਆ ਹੈ। ਜਾਣਕਾਰੀ ਅਨੁਸਾਰ ਇਸ ਪਾਰਟੀ ਦਾ ਝੰਡਾ 70 ਫੀਸਦੀ ਹਰਾ ਅਤੇ 30 ਫੀਸਦੀ

Kejriwal apologises Majithia

ਕੇਜਰੀਵਾਲ ਆਪਣੇ ਵਾਅਦਿਆਂ ਦਾ ਕੱਚਾ: ਕੈਪਟਨ ਅਮਰਿੰਦਰ

Kejriwal apologises Majithia: ਅਰਵਿੰਦ ਕੇਜਰੀਵਾਲ ਦਾ ਬਿਕਰਮ ਮਜੀਠੀਆ ਤੋਂ ਮੰਗੇ ਮੁਆਫੀਨਾਮੇ ਮਗਰੋਂ ਪੰਜਾਬ ਦੀ ਸਿਆਸਤ ਹਾਲੇ ਵੀ ਪੂਰੀ ਤਰ੍ਹਾਂ ਗਰਮ ਹੈ। ਜਿੱਥੇ ਅਰਵਿੰਦ ਕੇਜਰੀਵਾਲ ਨੂੰ ਆਪਣੇ ਹੀ ਭੰਡ ਰਹੇ ਹਨ ਅਤੇ ਓਹਨਾ ਦਾ ਸਾਥ ਛੱਡ ਕੇ ਦੂਰ ਜਾ ਰਹੇ ਹਨ ਓਥੇ ਹੀ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਨੇ ਅੱਜ ਇੱਕ ਨਿੱਜੀ ਚੈਨਲ ‘ਤੇ ਕਿਹਾ

ਭਾਜਪਾ ਦੀ ਨਜ਼ਰ ‘ਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਮੇਤ 8 ਮੰਤਰੀ ‘ਜ਼ੀਰੋ’, ਨਵਜੋਤ ਸਿੱਧੂ ‘ਹੀਰੋ’

ਚੰਡੀਗੜ੍ਹ : ਭਾਵੇਂ ਪੰਜਾਬ ਸਰਕਾਰ ਵਿੱਚ ਕਾਂਗਰਸੀ ਮੰਤਰੀ ਨਵਜੋਤ ਸਿੰਘ ਸਿੱਧੂ ਵਿਰੋਧੀ ਧਿਰ ਅਕਾਲੀ ਦਲ ਨਿਸ਼ਾਨੇ ‘ਤੇ ਹੈ ਪਰ ਪੰਜਾਬ ਭਾਜਪਾ ‘ਤੇ ਹਾਲੇ ਵੀ ਸਿੱਧੂ ‘ਤੇ ਓਵੇਂ ਜਿਵੇਂ ਹੀ ਪਿਆਰ ਉਮੜ ਰਿਹਾ ਹੈ। ਇੱਥੇ ਪੰਜਾਬ ਭਾਜਪਾ ਵੱਲੋਂ ਕੈਪਟਨ ਸਰਕਾਰ ਦੀ ਕਾਰਗੁਜ਼ਾਰੀ ਨੂੰ ਲੈ ਕੇ ਜਾਰੀ ਕੀਤੇ ਰਿਪੋਰਟ ਕਾਰਡ ਵਿੱਚ ਭਾਜਪਾ ਨੇ ਮੁੱਖ ਮੰਤਰੀ ਸਮੇਤ ਉਨ੍ਹਾਂ

police

ਵਿਜੇ ਸਾਂਪਲਾ ਦੇ ਭਤੀਜੇ ਆਸ਼ੂ ਸਾਂਪਲਾ ‘ਤੇ ਬਲਾਤਕਾਰ ਦੇ ਆਰੋਪ

badal

ਕਾਂਗਰਸੀਆਂ ਵਲੋਂ ਕੀਤੀ ਜਾ ਰਹੀ ਵਿਵਾਦਿਤ ਬਿਆਨ ਬਾਜ਼ੀ ਦਾ ਮਾਮਲਾ

SAD

ਕੈਪਟਨ ਦੀ ਗੈਰਹਾਜ਼ਰੀ ਨੇ ਪੰਜਾਬ ਦਾ ਕੀਤਾ ਵੱਡਾ ਨੁਕਸਾਨ-ਅਕਾਲੀ ਦਲ

ਸ਼੍ਰੋਮਣੀ ਅਕਾਲੀ ਦਲ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪ੍ਰਧਾਨ ਮੰਤਰੀ ਵੱਲੋਂ ਆਯੋਜਿਤ ਨੀਤੀ ਆਯੋਗ ਦੀ ਮੀਟਿੰਗ ਵਿਚੋਂ ਗੈਰਹਾਜ਼ਰੀ ਦਾ ਨੋਟਿਸ ਲੈਂਦਿਆਂ ਇਸ ਨੂੰ ਪੰਜਾਬ ਲਈ ਨੁਕਸਾਨਦੇਹ ਕਰਾਰ ਦਿੱਤਾ ਹੈ।ਇਸ ਸਬੰਧੀ ਬਿਆਨ ਜਾਰੀ ਕਰਦਿਆਂ ਰਾਜ ਸਭਾ ਮੈਂਬਰ ਅਤੇ ਸ਼੍ਰੋਮਣੀ ਅਕਾਲੀ ਦਲ  ਦੇ ਸਕੱਤਰ ਜਨਰਲ ਸੁਖਦੇਵ ਸਿੰਘ ਢੀਂਡਸਾ ਨੇ ਕਿਹਾ ਕਿ 2022 ਵਾਸਤੇ ਟੀਚੇ ਮਿੱਥਣ

dc bathinda

ਆਕੜ ਭਰਿਆ ਰਵਈਆ ਡੀ.ਸੀ.ਬਠਿੰਡਾ ਨੂੰ ਪਿਆ ਭਾਰੀ

ਸਾਂਪਲਾ ਨੇ ਗਠਿਤ ਕੀਤੀ ਪੰਜਾਬ ਭਾਜਪਾ 5 ਮੈਂਬਰੀ ਅਨੁਸ਼ਾਸਨੀ ਕਮੇਟੀ

ਪੰਜਾਬ ਭਾਜਪਾ ਮੁੱਖੀ ਵਿਜੇ ਸਾਂਪਲਾ ਵਲੋਂ ਪੰਜਾਬ ਭਾਜਪਾ ਪ੍ਰਦੇਸ਼ ਦੀ 5 ਮੈਂਬਰੀ ਅਨੁਸ਼ਾਸਨੀ ਕਮੇਟੀ ਦਾ ਐਲਾਨ ਦਾ ਐਲਾਨ ਕੀਤਾ ਗਿਆ। ਵਿਜੇ ਸਾਂਪਲਾ ਨੇ ਇਸ ਪੰਜ ਮੈਂਬਰੀ ਅਨੁਸ਼ਾਸਨੀ ਕਮੇਟੀ ਵਿਚ ਸਾਬਕਾ ਰਾਜਸਭਾ ਸਾਂਸਦ ਬੀਬੀ ਗੁਰਚਰਨ ਕੌਰ, ਸਾਬਕਾ ਮੀਤ ਪ੍ਰਧਾਨ ਰਾਕੇਸ਼ ਰਾਠੌੜ, ਸਾਬਕਾ ਸੂਬਾ ਪ੍ਰਧਾਨ ਪ੍ਰੋ. ਬ੍ਰਿਜ ਲਾਲ ਰਿਣਵਾ, ਸਾਬਕਾ ਸੂਬਾ ਮੀਤ ਪ੍ਰਧਾਨ ਮੋਹਨ ਲਾਲ ਸੇਠੀ ਅਤੇ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ