Tag: , , , , , , , , , ,

ਨਵੀਂ ਦਿੱਲੀ ‘ਚ ਟਿਕਟ ਦੇ ਦਾਅਵੇਦਾਰਾਂ ਦੀ ਵਧੀ ਧੜਕਣ, BJP ਦੇ ਸਕਦੀ ਹੈ ਵੱਡਾ Surprise

Delhi BJP Surprise: ਨਵੀਂ ਦਿੱਲੀ: ਦੇਸ਼ ਭਰ ‘ਚ ਲੋਕਸਭਾ ਚੋਣਾਂ ਨੂੰ ਲੈ ਕੇ ਸਿਆਸੀ ਹਲਚਲ ਕਾਫੀ ਤੇਜ਼ ਹੈ। ਉੱਥੇ ਹੀ ਜੇਕਰ ਦਿੱਲੀ ਦੀ ਗੱਲ ਕੀਤੀ ਜਾਵੇ ਤਾਂ ਇਥੇ ਨਾਮਜ਼ਦਗੀ ਦਾਖਲ ਕਰਨ ਲਈ ਸਿਰਫ 2 ਦਿਨ ਹੀ ਬਚੇ ਹਨ ਪਰ ਸਿਆਸੀ ਪਾਰਟੀਆਂ ਵਲੋਂ ਹਾਲੇ ਤਕ ਉਮੀਦਵਾਰਾਂ ਦੇ ਨਾਂਅ ਦਾ ਐਲਾਨ ਨਹੀਂ ਹੋ ਸਕਿਆ ਹੈ। ਆਮ ਆਦਮੀ

ਭਾਜਪਾ ਪ੍ਰੈੱਸ ਕਾਨਫਰੰਸ ਦੌਰਾਨ ਮਾਰਿਆ ਜੁੱਤਾ

Shoe thrown BJP MP GVL Narasimha: ਭਾਰਤੀ ਜਨਤਾ ਪਾਰਟੀ ਦੇ ਸੰਸਦ ਮੈਬਰ ਜੀਐਲਵੀ ਨਰਸਿਮ੍ਹਾ ਰਾਓ ਪਾਰਟੀ ਹੈੱਡਕੁਆਟਰ  ‘ਚ ਪ੍ਰੈੱਸ ਕਾਨਫਰੰਸ ਲਈ ਆਏ ਸਨ ਪਰ ਜੋ ਹੋਇਆ ਉਸਨੂੰ ਦੇਖਕੇ ਉਹ ਆਪ ਹੈਰਾਨ ਸਨ । ਅਚਾਨਕ ਕਿਸੇ ਅਣਪਛਾਤੇ ਵਿਅਕਤੀ ਵਲੋਂ ਰਾਓ ਵਾਲ ਜੁੱਤਾ ਸੁਟਿਆ । ਉਸ ਸਮੇਂ ਉਹਨਾਂ ਦੇ ਨਾਲ-ਨਾਲ ਭਾਜਪਾ ਦੇ ਹੋਰ ਵੀ ਕਈ ਨੇਤਾ ਮੌਜੂਦ

ਭਾਜਪਾ ਤੇ ਕਾਂਗਰਸ ਦੇ ਉਹ ਸਿਆਸੀ ਸੂਰਮੇ, ਜੋ ਮੌਕਾ ਮਿਲਣ ‘ਤੇ ਵੀ ਨਹੀਂ ਬਣ ਸਕੇ ਪ੍ਰਧਾਨ ਮੰਤਰੀ

BJP-Cong Political heroes: ਦੇਸ਼ ਭਰ ‘ਚ ਲੋਕਸਭਾ ਚੋਣਾਂ ਦਾ ਮਹੌਲ ਭਖਦਾ ਜਾ ਰਿਹਾ ਹੈ। ਪ੍ਰਧਾਨ ਮੰਤਰੀ ਦੀ ਕੁਰਸੀ ਨੂੰ ਹਾਸਲ ਕਰਨ ਲਈ ਸਿਆਸੀ ਆਗੂਆਂ ਵਲੋਂ ਹਰ ਕੋਸ਼ਿਸ਼ ਜਾਰੀ ਹੈ ਪਰ ਭਾਰਤ ਦੀ ਸਿਆਸਤ ‘ਚ ਕੁਝ ਅਜਿਹੇ ਦਿੱਗਜ ਲੀਡਰ ਵੀ ਮੌਜੂਦ ਹਨ ਜੋ ਅੱਜ ਤਕ ਇਸ ਕੁਰਸੀ ਤੱਕ ਨਹੀਂ ਪਹੁੰਚ ਸਕੇ। ਹਾਲਾਂਕਿ ਸਿਆਸਤ ‘ਤੇ ਮਜ਼ਬੂਤ ਪਕੜ

Google ‘ਤੇ ਇਸ਼ਤਿਹਾਰ ਦੇਣ ਵਾਲਿਆਂ ‘ਚ ਭਾਜਪਾ ਸਭ ਤੋਂ ਅੱਗੇ

BJP Google Advertisements: ਨਵੀਂ ਦਿੱਲੀ: ਗੂਗਲ ਨੂੰ ਸਿਆਸੀ ਇਸ਼ਤਿਹਾਰ ਦੇਣ ਵਾਲਿਆਂ ‘ਚ ਭਾਜਪਾ ਨੇ ਚੋਟੀ ਦਾ ਸਥਾਨ ਹਾਸਿਲ ਕੀਤਾ ਹੈ।  ਉੱਥੇ ਹੀ ਵਿਰੋਧੀ ਪਾਰਟੀ ਕਾਂਗਰਸ 6ਵੇਂ ਸਥਾਨ ‘ਤੇ ਹੈ। ਭਾਜਪਾ 32 ਫ਼ੀਸਦੀ ਦੀ ਹਿੱਸੇਦਾਰੀ ਨਾਲ ਟਾਪ ‘ਤੇ ਹੈ ਤੇ ਕਾਂਗਰਸ ਨੇ 0.14 ਫ਼ੀਸਦੀ ਹਿੱਸੇਦਾਰੀ ਨਾਲ ਛੇਵਾਂ ਸਥਾਨ ਹਾਸਲ ਕੀਤਾ ਹੈ। ਇੰਟਰਨੈੱਟ ਦੀ ਦਿੱਗਜ ਕੰਪਨੀ ਨੇ

ਭਾਜਪਾ ਆਗੂ ਨੂੰ ਕਾਰ ਦੀ ਨੰਬਰ ਪਲੇਟ ‘ਤੇ ‘ਚੌਂਕੀਦਾਰ’ ਲਿਖਣਾ ਪਿਆ ਮਹਿੰਗਾ

Bhopal BJP: ਭੋਪਾਲ: ਭਾਜਪਾ ਆਗੂ ਨੂੰ ਆਪਣੀ ਕਾਰ ‘ਤੇ ਚੌਕੀਦਾਰ ਲਿਖਣਾ ਉਸ ਵੇਲ੍ਹੇ ਭਾਰੀ ਪੈ ਗਿਆ ਜਦੋਂ ਉਸਦੀ ਗੱਡੀ ਦਾ ਚਲਾਨ ਹੋ ਗਿਆ। ਇਹ ਮਾਮਲਾ ਮੱਧ ਪ੍ਰਦੇਸ਼ ‘ਚ ਸਾਹਮਣੇ ਆਇਆ ਹੈ। ਜਾਣਕਾਰੀ ਮੁਤਾਬਕ  ਭਾਜਪਾ ਦੇ ਵਿਧਾਇਕ ਰਾਮ ਦੰਗੋਰੇ ਨੇ ਆਪਣੀ ਗੱਡੀ ਦੀ ਨੰਬਰ ਪਲੇਟ ‘ਤੇ  ‘ਚੌਕੀਦਾਰ ਪੰਦਾਨਾ’ ਲਿਖਿਆ ਸੀ। । ਚੋਣ ਜ਼ਾਬਤਾ ਲੱਗਣ ਕਾਰਨ ਪੁਲਿਸ

ਭਾਜਪਾ ਦੇ 184 ਉਮੀਦਵਾਰਾਂ ‘ਚੋ 35 ‘ਤੇ ਦਰਜ ਹਨ Criminal Case

BJP 184 Candidates Criminal Case: ਭਾਰਤ ‘ਚ ਸਿਆਸਤ ਤੇ ਅਪਰਾਧ ਦਾ ਕਾਫੀ ਡੂੰਘਾ ਰਿਸ਼ਤਾ ਰਿਹਾ ਹੈ। ਕਿਸੇ ਪਾਰਟੀ ‘ਚ ਜੇਕਰ ਬਿਨਾ ਅਪਰਾਧਿਕ ਰਿਕਾਰਡ ਵਾਲੇ ਸਿਆਸੀ ਆਗੂ ਦੀ ਗੱਲ ਕੀਤੀ ਜਾਏ ਤਾਂ ਅਜਿਹਾ ਹੋਣਾ ਮੁਸ਼ਕਿਲ ਲਗਦਾ ਹੈ। ਭਾਰਤ ਦੀ ਸਿਆਸਤ ‘ਚ ਅਜਿਹੇ ਆਗੂ ਬਹੁਤ ਘੱਟ ਹੋਣਗੇ ਜਿਹਨਾਂ ਤੇ ਕੋਈ ਅਪਰਾਧਿਕ ਮਾਮਲਾ ਦਰਜ ਨਾ ਹੋਵੇ। ਛੋਟੇ ਮੋਟੇ

ਇਹਨਾਂ ਸਿਆਸੀ ਪਾਰਟੀਆਂ ਕੋਲ ਹੈ 34 ਅਰਬ ਤੋਂ ਵੱਧ ਜਾਇਦਾਦ, ਪਹਿਲੇ ਨੰਬਰ ਤੇ ਭਾਜਪਾ

BJP Property: ਲੋਕਤੰਤਰ ਦੇ ਮਹਾ ਉਤਸਵ ਦਾ ਡੰਕਾ ਵੱਜ ਚੁੱਕਿਆ ਹੈ। ਦੇਸ਼ ਦੀ ਸਾਰੀ ਸਿਆਸੀ ਪਾਰਟੀਆਂ ਜਿੱਤ ਹਾਸਲ ਕਰਨ ਲਈ ਕਮਰਤੋੜ ਮਿਹਨਤ ਕਰ ਰਹੀਆਂ ਹਨ। ਉਥੇ ਹੀ ਚੋਣ ਕਮਿਸ਼ਨ ਵਲੋਂ ਖਰਚੇ ਨੂੰ ਲੈ ਕੇ ਕੁਝ ਨਿਯਮ ਤੈਅ ਕੀਤੇ ਗਏ ਹਨ ਤਾਂ ਜੋ ਪਾਰਟੀਆਂ ਜ਼ਿਆਦਾ ਖਰਚ ਨਾ ਸਕਣ। ਹਾਲਾਂਕਿ ਵੇਖਿਆ ਜਾਂਦਾ ਹੈ ਚੋਣਾਂ ‘ਚ ਅਕਸਰ ਪਾਰਟੀਆਂ

ਭਾਜਪਾ ਦੀ Website ਹੋਈ ਹੈਕ, ਪ੍ਰਧਾਨਮੰਤਰੀ ਮੋਦੀ ਖਿਲਾਫ ਲਿਖੇ ਅਪਸ਼ਬਦ

BJP Website Hacked: ਨਵੀਂ ਦਿੱਲੀ: ਭਾਜਪਾ ਦੀ ਵੈਬਸਾਈਟ ਨੂੰ ਕੁਝ ਲੋਕਾਂ ਵਲੋਂ ਹੈਕ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਹੈਕਰਸ ਨੇ ਵੈੱਬਸਾਈਟ ‘ਤੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦਾ ਇੱਕ ਮੀਮ ਸ਼ੇਅਰ ਕਰ ਭੱਦੀ ਸ਼ਬਦਾਵਲੀ ਦੀ ਵਰਤੋਂ ਕੀਤੀ ਹੈ। ਭਾਜਪਾ ਦਾ ਕਹਿਣਾ ਹੈ ਕਿ ਵੈੱਬਸਾਈਟ ਨੂੰ ਕੁਝ ਸਮੇਂ ਬਾਅਦ ਠੀਕ ਕਰ ਲਿਆ ਜਾਵੇਗਾ। ਭਾਜਪਾ ਦੀ ਵੈਬਸਾਈਟ

ਜੀਂਦ ਜ਼ਿਮਨੀ ਚੋਣਾਂ: ਜੀਂਦ ‘ਚ ਪਹਿਲੀ ਵਾਰ ਖਿੜਿਆ ‘ਕਮਲ’, ਭਾਜਪਾ ਨੂੰ ਮਿਲੀ ਵੱਡੀ ਜਿੱਤ

BJP Wins Jind Bypoll: ਜੀਂਦ: ਜੀਂਦ ਜ਼ਿਮਨੀ ਚੋਣ ਦੇ ਮਹਾਂਸੰਗ੍ਰਾਮ ‘ਚ ਭਾਜਪਾ ਨੂੰ ਵੱਡੀ ਜਿੱਤ ਹਾਸਿਲ ਹੋਈ ਹੈ। ਭਾਜਪਾ ਦੇ ਕ੍ਰਿਸ਼ਨ ਲਾਲ ਮਿੱਢਾ ਜੇਤੂ ਕਰਾਰ ਹੋਏ ਹਨ। ਉਹਨਾਂ ਨੂੰ 12 ਹਜ਼ਾਰ ਵੋਟਾਂ ਨਾਲ ਭਾਰੀ ਜੀਤ ਹਾਸਿਲ ਹੋਈ ਹੈ। ਜਦਕਿ ਜੇਜੇਪੀ ਦੇ ਦਿਗਵਿਜੇ ਚੌਟਾਲਾ ਦੂਜੇ ਨੰਬਰ ‘ਤੇ ਅਤੇ ਕਾਂਗਰਸ ਦੇ ਸੁਰਜੇਵਾਲਾ ਤੀਜੇ ਨੰਬਰ ‘ਤੇ ਰਹੇ ਹਨ।ਇਸ

bjp leader atul lokhande

ਪ੍ਰੇਮਿਕਾ ਦੇ ਪਿਤਾ ਬੋਲੇ- ਪਿਆਰ ਕਰਨਾ ਹੈ ਤਾਂ ਘਰ ਆਓ, ਮਰ ਕੇ ਦਿਖਾਓ, ਫਿਰ ਜੋ ਹੋਇਆ

bjp leader atul lokhande: ਭਾਜਪਾ ਯੁਵਾ ਮੋਰਚਾ ਦੇ ਨੇਤਾ ਅਤੁਲ ਲੌਖੰਡੇ ਨੇ ਮੰਗਲਵਾਰ ਰਾਤ ਦੇਸੀ ਪਿਸਤੌਲ ਨਾਲ ਆਪਣੇ ਸਿਰ ‘ਤੇ ਗੋਲੀ ਮਾਰ ਲਈ। ਉਹ ਵਿਆਹ ਦਾ ਪ੍ਰਸਤਾਵ ਲੈ ਆਪਣੀ ਪ੍ਰੇਮੀਕਾ ਦੇ ਘਰ ਪਹੁੰਚਿਆ ਸੀ ਪਰ ਪਿਤਾ ਨੇ ਨਾਂਹ ਕਰ ਦਿੱਤੀ। ਇਸਦੇ 10 ਮਿੰਟ ਪਹਿਲਾਂ ਹੀ ਉਸਨੇ 13 ਸਾਲ ਤੋਂ ਚੱਲ ਰਹੇ ਪਿਆਰ ਦਾ ਜ਼ਿਕਰ ਫੇਸਬੁੱਕ

ਭਾਜਪਾ ਨੇ ਲਗਾਤਾਰ ਵੱਧਦੇ ਨਸ਼ਿਆਂ ਵਿਰੁੱਧ ਫੂਕਿਆ ਪੰਜਾਬ ਸਰਕਾਰ ਦਾ ਪੁਤਲਾ

BJP leaders: ਮੁਹਾਲੀ ਫੇਜ਼ 7 ਦੇ ਲਾਈਟ ਚੌਂਕ ਵਿੱਚ ਭਾਜਪਾ ਵਲੋਂ ਜ਼ਿਲ੍ਹਾ ਪ੍ਰਧਾਨ ਸੁਸ਼ੀਲ ਰਾਣਾ ਦੀ ਅਗਵਾਈ ਵਿੱਚ ਪੰਜਾਬ ਦੀ ਕਾਂਗਰਸ ਸਰਕਾਰ ਦਾ ਪੁਤਲਾ ਫੂਕਿਆ ਗਿਆ ਅਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਅਸਤੀਫੇ ਦੀ ਮੰਗ ਕੀਤੀ ਗਈ ਹੈ। ਇਸ ਮੌਕੇ ਸੰਬੋਧਨ ਕਰਦਿਆਂ ਜ਼ਿਲ੍ਹਾ ਪ੍ਰਧਾਨ ਸੁਸ਼ੀਲ ਰਾਣਾ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ

BJP-PDP resignation

ਬੀਜੇਪੀ ਦੇ ਅਸਤੀਫਾ ਦੇਣ ਵਾਲੇ ਮੰਤਰੀਆਂ ਨੇ ਕਿਹਾ ਕਿ ਬੜੇ ਨੇਤਾਵਾਂ ਦੇ ਕਹਿਣ ਤੇ ਗਏ ਸੀ ਕਠੂਆ

BJP-PDP resignation: ਜੰਮੂ ਦੇ ਕਠੂਆ ‘ਚ 8 ਸਾਲਾ ਬੱਚੀ ਨਾਲ ਹੋਏ ਗੈਂਗ ਰੇਪ ਹੱਤਿਆ ਦੇ ਮਾਮਲੇ ‘ਚ ਸ਼ਨੀਵਾਰ ਨੂੰ ਭਾਜਪਾ ਦੇ 2 ਮੰਤਰੀਆਂ ਦੇ ਅਸਤੀਫੇ ਤੋਂ ਬਾਅਦ ਜੰਮੂ ਕਸ਼ਮੀਰ ‘ਚ ਗਠਬੰਧਨ ਕਰਕੇ ਚਲਾ ਰਹੀ ਬੀਜੇਪੀ ਅਤੇ ਪੀਡੀਪੀ ਦੇ ਵਿੱਚ ਦਰਾਰ ਵਧਦੀ ਜਾ ਰਹੀ ਹੈ। ਸਰਕਾਰ ਨੂੰ ਭਾਵੇਂ ਕੋਈ ਖਤਰਾ ਨਾ ਹੋਵੇ ਪਰ ਪੀਡੀਪੀ ‘ਚ ਅੰਦਰ

Babri Masjid Case

ਬਾਬਰੀ ਮਸਜਿਦ ਕੇਸ ‘ਚ ਸੁਪਰੀਮ ਕੋਰਟ ਦਾ ਵੱਡਾ ਫੈਸਲਾ

ਬਾਬਰੀ ਮਸਜਿਦ ਕੇਸ ‘ਚ ਸੁਪਰੀਮ ਕੋਰਟ ਦਾ ਵੱਡਾ ਫੈਸਲਾ ਕੀਤਾ ਹੈ।  ਬਾਬਰੀ ਮਸਜਿਦ ਢਾਹੁਣ ਮਾਮਲੇ ‘ਚ ਭਾਜਪਾ ਦੇ ਸੀਨੀਅਰ ਆਗੂ ਐਲ.ਕੇ ਅਡਵਾਨੀ, ਮੁਰਲੀ ਮਨੋਹਰ ਜੋਸ਼ੀ, ਉਮਾ ਭਾਰਤੀ,  ਸਮੇਤ ਕਈ ਹੋਰ ਲੋਕਾਂ ‘ਤੇ ਅਪਰਾਧਿਕ ਸਾਜਿਸ਼ ਤਹਿਤ ਮੁਕੱਦਮਾ ਚਲੇਗਾ। ਜਸਟਿਸ ਪਿਨਾਰੀ ਚੰਦਰ ਘੋਸ਼ ਅਤੇ ਜਸਟਿਸ ਰੋਹਿੰਗਟਨ ਐਫ ਨਰੀਮਨ ਦੀ ਪੀਠ ਨੇ ਇਸ ਮਾਮਲੇ ‘ਚ ਸੀ.ਬੀ.ਆਈ. ਦੀ ਅਪੀਲ

Murli Manohar joshi and Advani

ਬਾਬਰੀ ਮਸਜਿਦ ਮਾਮਲਾ: ਅਡਵਾਨੀ, ਜੋਸ਼ੀ ਸਮੇਤ ਕਈ ਆਗੂਆਂ ‘ਤੇ ਚੱਲੇ ਕੇਸ: ਸੀ.ਬੀ.ਆਈ.

ਨਵੀਂ ਦਿੱਲੀ – ਬਾਬਰੀ ਮਸਜਿਦ ਮਾਮਲੇ ‘ਤੇ ਸੁਣਵਾਈ ਦੌਰਾਨ ਅੱਜ ਸੀ.ਬੀ.ਆਈ. ਨੇ ਸੁਪਰੀਮ ਕੋਰਟ ਨੂੰ ਕਿਹਾ ਹੈ ਕਿ ਭਾਜਪਾ ਦੇ ਬਜ਼ੁਰਗ ਨੇਤਾ ਲਾਲ ਕ੍ਰਿਸ਼ਨ ਅਡਵਾਨੀ, ਮੁਰਲੀ ਮਨੋਹਰ ਜੋਸ਼ੀ, ਕਲਿਆਣ ਸਿੰਘ ਸਮੇਤ 13 ਲੋਕਾਂ ‘ਤੇ ਅਪਰਾਧਿਕ ਸਾਜਿਸ਼ ਰਚਣ ਦਾ ਮਾਮਲਾ ਚੱਲਣਾ ਚਾਹੀਦਾ ਹੈ। ਸੀ.ਬੀ.ਆਈ. ਨੇ ਸੁਪਰੀਮ ਕੋਰਟ ‘ਚ ਕਿਹਾ ਹੈ ਕਿ ਰਾਏਬਰੇਲੀ ਦੀ ਕੋਰਟ ‘ਚ ਚੱਲ

ਭਾਜਪਾ ‘ਚ ਇੱਕ ਅਨਾਰ ਸੌ ਬਿਮਾਰ ਦੀ ਸਥਿਤੀ, ਪਾਰਟੀ ‘ਚ ਅੰਦਰੂਣੀ ਘਮਾਸਾਨ

ਚੰਡੀਗੜ੍ਹ ਵਿਧਾਨ ਸਭਾ ਚੋਣਾਂ 2017 ਨੂੰ ਲੈ ਲੇ ਸਾਰੀਆਂ ਪਾਰਟੀਆਂ ‘ਚ ਅੰਦਰੂਣੀ ਘਮਾਸਾਨ ਚੱਲ ਰਿਹਾ ਹੈ। ਟਿਕਟਾਂ ਦੀ ਵੰਡ ਜਾਰੀ ਹੈ ਅਤੇ ਕਾਂਗਰਸ, ਅਕਾਲੀ ਦਲ ਤੇ ‘ਆਪ’ ਵੱਲੋਂ ਤਕਰੀਬਨ ਟਿਕਟਾਂ ਦਾ ਐਲਾਨ ਕੀਤਾ ਜਾ ਚੁੱਕਿਆ ਹੈ ਜਿਸ ਤੋਂ ਬਾਅਦ ਤਿੰਨਾਂ ਪਾਰਟੀਆਂ ‘ਚ ਬਗਾਵਤ ਵੀ ਸ਼ੁਰੂ ਹੋ ਗਈ ਹੈ।ਭਾਜਪਾ-ਅਕਾਲੀ ਦਲ ਪੰਜਾਬ ‘ਚ ਗਠਜੋੜ ਕਰਕੇ ਚੋਣ ਲੜਦਾ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ