Tag: , , ,

ਮਤਦਾਨ ਤੋਂ ਪਹਿਲਾਂ ਅਨੰਤਨਾਗ ‘ਚ ਭਾਜਪਾ ਆਗੂ ਦੀ ਗੋਲ਼ੀਆਂ ਮਾਰ ਕੇ ਹੱਤਿਆ

Anantnag BJP Leader Death: ਅੰਨਤਨਾਗ:  ਜੰਮੂ ਕਸ਼ਮੀਰ ਦੇ ਅੰਨਤਨਾਗ ‘ਚ ਬੀਜੇਪੀ ਨੇਤਾ ਦੀ ਅੱਤਵਾਦੀਆਂ ਨੇ ਗੋਲੀਆਂ ਮਾਰ ਕੇ ਹੱਤਿਆ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਜੰਮੂ-ਕਸ਼ਮੀਰ ਦੀ ਸਭ ਤੋਂ ਸੰਵੇਦਨਸ਼ੀਲ ਅਨੰਤਨਾਗ-ਪੁਲਵਾਮਾ ਸੰਸਦੀ ਸੀਟ ਦੇ ਤੀਜੇ ਅਤੇ ਆਖ਼ਰੀ ਗੇੜ ਦੇ ਮਤਦਾਨ ਤੋਂ ਪਹਿਲਾਂ ਇਹ ਵਾਰਦਾਤ ਹੋਈ ਹੈ। ਵਾਰਦਾਤ ਤੋਂ ਬਾਅਦ ਅੱਤਵਾਦੀ ਭਾਜਪਾ ਨੇਤਾ ਦੀ ਕਾਰ ਲੈ

ਨਵੀਂ ਦਿੱਲੀ ‘ਚ ਟਿਕਟ ਦੇ ਦਾਅਵੇਦਾਰਾਂ ਦੀ ਵਧੀ ਧੜਕਣ, BJP ਦੇ ਸਕਦੀ ਹੈ ਵੱਡਾ Surprise

Delhi BJP Surprise: ਨਵੀਂ ਦਿੱਲੀ: ਦੇਸ਼ ਭਰ ‘ਚ ਲੋਕਸਭਾ ਚੋਣਾਂ ਨੂੰ ਲੈ ਕੇ ਸਿਆਸੀ ਹਲਚਲ ਕਾਫੀ ਤੇਜ਼ ਹੈ। ਉੱਥੇ ਹੀ ਜੇਕਰ ਦਿੱਲੀ ਦੀ ਗੱਲ ਕੀਤੀ ਜਾਵੇ ਤਾਂ ਇਥੇ ਨਾਮਜ਼ਦਗੀ ਦਾਖਲ ਕਰਨ ਲਈ ਸਿਰਫ 2 ਦਿਨ ਹੀ ਬਚੇ ਹਨ ਪਰ ਸਿਆਸੀ ਪਾਰਟੀਆਂ ਵਲੋਂ ਹਾਲੇ ਤਕ ਉਮੀਦਵਾਰਾਂ ਦੇ ਨਾਂਅ ਦਾ ਐਲਾਨ ਨਹੀਂ ਹੋ ਸਕਿਆ ਹੈ। ਆਮ ਆਦਮੀ

ਭਾਜਪਾ ਪ੍ਰੈੱਸ ਕਾਨਫਰੰਸ ਦੌਰਾਨ ਮਾਰਿਆ ਜੁੱਤਾ

Shoe thrown BJP MP GVL Narasimha: ਭਾਰਤੀ ਜਨਤਾ ਪਾਰਟੀ ਦੇ ਸੰਸਦ ਮੈਬਰ ਜੀਐਲਵੀ ਨਰਸਿਮ੍ਹਾ ਰਾਓ ਪਾਰਟੀ ਹੈੱਡਕੁਆਟਰ  ‘ਚ ਪ੍ਰੈੱਸ ਕਾਨਫਰੰਸ ਲਈ ਆਏ ਸਨ ਪਰ ਜੋ ਹੋਇਆ ਉਸਨੂੰ ਦੇਖਕੇ ਉਹ ਆਪ ਹੈਰਾਨ ਸਨ । ਅਚਾਨਕ ਕਿਸੇ ਅਣਪਛਾਤੇ ਵਿਅਕਤੀ ਵਲੋਂ ਰਾਓ ਵਾਲ ਜੁੱਤਾ ਸੁਟਿਆ । ਉਸ ਸਮੇਂ ਉਹਨਾਂ ਦੇ ਨਾਲ-ਨਾਲ ਭਾਜਪਾ ਦੇ ਹੋਰ ਵੀ ਕਈ ਨੇਤਾ ਮੌਜੂਦ

ਭਾਜਪਾ ਤੇ ਕਾਂਗਰਸ ਦੇ ਉਹ ਸਿਆਸੀ ਸੂਰਮੇ, ਜੋ ਮੌਕਾ ਮਿਲਣ ‘ਤੇ ਵੀ ਨਹੀਂ ਬਣ ਸਕੇ ਪ੍ਰਧਾਨ ਮੰਤਰੀ

BJP-Cong Political heroes: ਦੇਸ਼ ਭਰ ‘ਚ ਲੋਕਸਭਾ ਚੋਣਾਂ ਦਾ ਮਹੌਲ ਭਖਦਾ ਜਾ ਰਿਹਾ ਹੈ। ਪ੍ਰਧਾਨ ਮੰਤਰੀ ਦੀ ਕੁਰਸੀ ਨੂੰ ਹਾਸਲ ਕਰਨ ਲਈ ਸਿਆਸੀ ਆਗੂਆਂ ਵਲੋਂ ਹਰ ਕੋਸ਼ਿਸ਼ ਜਾਰੀ ਹੈ ਪਰ ਭਾਰਤ ਦੀ ਸਿਆਸਤ ‘ਚ ਕੁਝ ਅਜਿਹੇ ਦਿੱਗਜ ਲੀਡਰ ਵੀ ਮੌਜੂਦ ਹਨ ਜੋ ਅੱਜ ਤਕ ਇਸ ਕੁਰਸੀ ਤੱਕ ਨਹੀਂ ਪਹੁੰਚ ਸਕੇ। ਹਾਲਾਂਕਿ ਸਿਆਸਤ ‘ਤੇ ਮਜ਼ਬੂਤ ਪਕੜ

ਮੈਨੀਫੈਸਟੋ ‘ਚ ਭਾਜਪਾ ਨੇ ਕੀਤੇ ਵੱਡੇ ਵਾਅਦੇ, ਕਿਸਾਨਾਂ ਤੇ ਵਪਾਰੀਆਂ ਨੂੰ ਮਿਲੇਗੀ ਪੈਨਸ਼ਨ

BJP Manifesto 2019: ਨਵੀਂ ਦਿੱਲੀ: ਬੀਜੇਪੀ ਨੇ ਦਿੱਲੀ ਸਥਿਤ ਦਫਤਰ ‘ਚ ਅੱਜ ਆਪਣਾ ਚੋਣ ਮੈਨੀਫੈਸਟੋ ਜਾਰੀ ਕਰ ਦਿੱਤਾ ਹੈ। ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਪਾਰਟੀ ਪ੍ਰਧਾਨ ਅਮਿਤ ਸ਼ਾਹ ਸਮੇਤ ਬੀਜੇਪੀ ਦੇ ਕਈ ਦਿੱਗਜ਼ ਨੇਤਾ ਮੈਨੀਫੈਸਟੋ ਨੂੰ ਜਾਰੀ ਕਰਨ ਲਈ ਮੌਕੇ ‘ਤੇ ਮੌਜੂਦ ਰਹੇ। ਪਾਰਟੀ ਵੱਲੋਂ ਮੈਨੀਫੈਸਟੋ ਦੀ ਥੀਮ “ਕੰਮ ਵਾਲੀ ਸਰਕਾਰ ” ਰੱਖੀ

Google ‘ਤੇ ਇਸ਼ਤਿਹਾਰ ਦੇਣ ਵਾਲਿਆਂ ‘ਚ ਭਾਜਪਾ ਸਭ ਤੋਂ ਅੱਗੇ

BJP Google Advertisements: ਨਵੀਂ ਦਿੱਲੀ: ਗੂਗਲ ਨੂੰ ਸਿਆਸੀ ਇਸ਼ਤਿਹਾਰ ਦੇਣ ਵਾਲਿਆਂ ‘ਚ ਭਾਜਪਾ ਨੇ ਚੋਟੀ ਦਾ ਸਥਾਨ ਹਾਸਿਲ ਕੀਤਾ ਹੈ।  ਉੱਥੇ ਹੀ ਵਿਰੋਧੀ ਪਾਰਟੀ ਕਾਂਗਰਸ 6ਵੇਂ ਸਥਾਨ ‘ਤੇ ਹੈ। ਭਾਜਪਾ 32 ਫ਼ੀਸਦੀ ਦੀ ਹਿੱਸੇਦਾਰੀ ਨਾਲ ਟਾਪ ‘ਤੇ ਹੈ ਤੇ ਕਾਂਗਰਸ ਨੇ 0.14 ਫ਼ੀਸਦੀ ਹਿੱਸੇਦਾਰੀ ਨਾਲ ਛੇਵਾਂ ਸਥਾਨ ਹਾਸਲ ਕੀਤਾ ਹੈ। ਇੰਟਰਨੈੱਟ ਦੀ ਦਿੱਗਜ ਕੰਪਨੀ ਨੇ

ਭਾਜਪਾ ਆਗੂ ਨੂੰ ਕਾਰ ਦੀ ਨੰਬਰ ਪਲੇਟ ‘ਤੇ ‘ਚੌਂਕੀਦਾਰ’ ਲਿਖਣਾ ਪਿਆ ਮਹਿੰਗਾ

Bhopal BJP: ਭੋਪਾਲ: ਭਾਜਪਾ ਆਗੂ ਨੂੰ ਆਪਣੀ ਕਾਰ ‘ਤੇ ਚੌਕੀਦਾਰ ਲਿਖਣਾ ਉਸ ਵੇਲ੍ਹੇ ਭਾਰੀ ਪੈ ਗਿਆ ਜਦੋਂ ਉਸਦੀ ਗੱਡੀ ਦਾ ਚਲਾਨ ਹੋ ਗਿਆ। ਇਹ ਮਾਮਲਾ ਮੱਧ ਪ੍ਰਦੇਸ਼ ‘ਚ ਸਾਹਮਣੇ ਆਇਆ ਹੈ। ਜਾਣਕਾਰੀ ਮੁਤਾਬਕ  ਭਾਜਪਾ ਦੇ ਵਿਧਾਇਕ ਰਾਮ ਦੰਗੋਰੇ ਨੇ ਆਪਣੀ ਗੱਡੀ ਦੀ ਨੰਬਰ ਪਲੇਟ ‘ਤੇ  ‘ਚੌਕੀਦਾਰ ਪੰਦਾਨਾ’ ਲਿਖਿਆ ਸੀ। । ਚੋਣ ਜ਼ਾਬਤਾ ਲੱਗਣ ਕਾਰਨ ਪੁਲਿਸ

ਭਾਜਪਾ ਦੇ 184 ਉਮੀਦਵਾਰਾਂ ‘ਚੋ 35 ‘ਤੇ ਦਰਜ ਹਨ Criminal Case

BJP 184 Candidates Criminal Case: ਭਾਰਤ ‘ਚ ਸਿਆਸਤ ਤੇ ਅਪਰਾਧ ਦਾ ਕਾਫੀ ਡੂੰਘਾ ਰਿਸ਼ਤਾ ਰਿਹਾ ਹੈ। ਕਿਸੇ ਪਾਰਟੀ ‘ਚ ਜੇਕਰ ਬਿਨਾ ਅਪਰਾਧਿਕ ਰਿਕਾਰਡ ਵਾਲੇ ਸਿਆਸੀ ਆਗੂ ਦੀ ਗੱਲ ਕੀਤੀ ਜਾਏ ਤਾਂ ਅਜਿਹਾ ਹੋਣਾ ਮੁਸ਼ਕਿਲ ਲਗਦਾ ਹੈ। ਭਾਰਤ ਦੀ ਸਿਆਸਤ ‘ਚ ਅਜਿਹੇ ਆਗੂ ਬਹੁਤ ਘੱਟ ਹੋਣਗੇ ਜਿਹਨਾਂ ਤੇ ਕੋਈ ਅਪਰਾਧਿਕ ਮਾਮਲਾ ਦਰਜ ਨਾ ਹੋਵੇ। ਛੋਟੇ ਮੋਟੇ

ਇਹਨਾਂ ਸਿਆਸੀ ਪਾਰਟੀਆਂ ਕੋਲ ਹੈ 34 ਅਰਬ ਤੋਂ ਵੱਧ ਜਾਇਦਾਦ, ਪਹਿਲੇ ਨੰਬਰ ਤੇ ਭਾਜਪਾ

BJP Property: ਲੋਕਤੰਤਰ ਦੇ ਮਹਾ ਉਤਸਵ ਦਾ ਡੰਕਾ ਵੱਜ ਚੁੱਕਿਆ ਹੈ। ਦੇਸ਼ ਦੀ ਸਾਰੀ ਸਿਆਸੀ ਪਾਰਟੀਆਂ ਜਿੱਤ ਹਾਸਲ ਕਰਨ ਲਈ ਕਮਰਤੋੜ ਮਿਹਨਤ ਕਰ ਰਹੀਆਂ ਹਨ। ਉਥੇ ਹੀ ਚੋਣ ਕਮਿਸ਼ਨ ਵਲੋਂ ਖਰਚੇ ਨੂੰ ਲੈ ਕੇ ਕੁਝ ਨਿਯਮ ਤੈਅ ਕੀਤੇ ਗਏ ਹਨ ਤਾਂ ਜੋ ਪਾਰਟੀਆਂ ਜ਼ਿਆਦਾ ਖਰਚ ਨਾ ਸਕਣ। ਹਾਲਾਂਕਿ ਵੇਖਿਆ ਜਾਂਦਾ ਹੈ ਚੋਣਾਂ ‘ਚ ਅਕਸਰ ਪਾਰਟੀਆਂ

ਭਾਜਪਾ ਦੀ Website ਹੋਈ ਹੈਕ, ਪ੍ਰਧਾਨਮੰਤਰੀ ਮੋਦੀ ਖਿਲਾਫ ਲਿਖੇ ਅਪਸ਼ਬਦ

BJP Website Hacked: ਨਵੀਂ ਦਿੱਲੀ: ਭਾਜਪਾ ਦੀ ਵੈਬਸਾਈਟ ਨੂੰ ਕੁਝ ਲੋਕਾਂ ਵਲੋਂ ਹੈਕ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਹੈਕਰਸ ਨੇ ਵੈੱਬਸਾਈਟ ‘ਤੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦਾ ਇੱਕ ਮੀਮ ਸ਼ੇਅਰ ਕਰ ਭੱਦੀ ਸ਼ਬਦਾਵਲੀ ਦੀ ਵਰਤੋਂ ਕੀਤੀ ਹੈ। ਭਾਜਪਾ ਦਾ ਕਹਿਣਾ ਹੈ ਕਿ ਵੈੱਬਸਾਈਟ ਨੂੰ ਕੁਝ ਸਮੇਂ ਬਾਅਦ ਠੀਕ ਕਰ ਲਿਆ ਜਾਵੇਗਾ। ਭਾਜਪਾ ਦੀ ਵੈਬਸਾਈਟ

ਜੀਂਦ ਜ਼ਿਮਨੀ ਚੋਣਾਂ: ਜੀਂਦ ‘ਚ ਪਹਿਲੀ ਵਾਰ ਖਿੜਿਆ ‘ਕਮਲ’, ਭਾਜਪਾ ਨੂੰ ਮਿਲੀ ਵੱਡੀ ਜਿੱਤ

BJP Wins Jind Bypoll: ਜੀਂਦ: ਜੀਂਦ ਜ਼ਿਮਨੀ ਚੋਣ ਦੇ ਮਹਾਂਸੰਗ੍ਰਾਮ ‘ਚ ਭਾਜਪਾ ਨੂੰ ਵੱਡੀ ਜਿੱਤ ਹਾਸਿਲ ਹੋਈ ਹੈ। ਭਾਜਪਾ ਦੇ ਕ੍ਰਿਸ਼ਨ ਲਾਲ ਮਿੱਢਾ ਜੇਤੂ ਕਰਾਰ ਹੋਏ ਹਨ। ਉਹਨਾਂ ਨੂੰ 12 ਹਜ਼ਾਰ ਵੋਟਾਂ ਨਾਲ ਭਾਰੀ ਜੀਤ ਹਾਸਿਲ ਹੋਈ ਹੈ। ਜਦਕਿ ਜੇਜੇਪੀ ਦੇ ਦਿਗਵਿਜੇ ਚੌਟਾਲਾ ਦੂਜੇ ਨੰਬਰ ‘ਤੇ ਅਤੇ ਕਾਂਗਰਸ ਦੇ ਸੁਰਜੇਵਾਲਾ ਤੀਜੇ ਨੰਬਰ ‘ਤੇ ਰਹੇ ਹਨ।ਇਸ

BJP Defeat

ਭਾਜਪਾ ਦੀ ਹਾਰ ਦੇ ਵਿਦੇਸ਼ਾਂ ਤੇ ਵਿਦੇਸ਼ੀ ਮੀਡੀਆ ‘ਚ ਵੀ ਚਰਚੇ

BJP Defeat: ਨਵੀਂ ਦਿੱਲੀ: ਪੰਜ ਸੂਬਿਆਂ ‘ਚ ਹੋਇਆ ਵਿਧਾਨਸਭਾ ਚੋਣਾਂ ਦੌਰਾਨ ਬੀਜੇਪੀ ਨੀ ਜਬਰਦਸਤ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਮੋਦੀ ਦੀ ਟੀਮ ਦੀ ਇਸ ਹਾਰ ਦੀ ਗੂੰਜ ਹੁਣ ਵਿਦੇਸ਼ਾਂ ‘ਚ ਵੀ ਸੁਣਾਈ ਦੇ ਰਹੀ ਹੈ। ਅਮਰੀਕੀ ਅਖਬਾਰਾਂ ਨੇ ਵੀ ਇਸ ਬਾਰੇ ਲਿਖਣਾ ਸ਼ੁਰੂ ਕਰ ਦਿੱਤਾ ਹੈ।  ਅਮਰੀਕੀ ਅਖ਼ਬਾਰ ‘ਨਿਊਯਾਰਕ ਟਾਈਮਜ਼’ ਨੇ ਇਕ ਰਿਪੋਰਟ ਛਾਪੀ

ਦੁਸ਼ਯੰਤ ਚੋਟਾਲਾ ਨੇ ਜਨਨਾਇਕ ਜਨਤਾ ਪਾਰਟੀ ਦਾ ਕੀਤਾ ਗਠਨ

ਜੀਂਦ: ਇਨੈਲੋ ‘ਚ ਚੱਲ ਰਹੀ ਖਿੱਚੋਤਾਣ ਤੋਂ ਬਾਅਦ ਚੌਧਰੀ ਓਮ ਪ੍ਰਕਾਸ਼ ਚੌਟਾਲਾ ਦੇ ਪੋਤਰੇ ਤੇ ਦੁਸ਼ਯੰਤ ਚੌਟਾਲਾ ਪਾਰਟੀ ਤੋਂ ਵੱਖ ਹੋ ਕੇ ਜੀਂਦ ‘ਚ ਨਵੀਂ ਪਾਰਟੀ ਦਾ ਐਲਾਨ ਕਰ ਦਿੱਤਾ। ਦੁਸ਼ਯੰਤ ਚੌਟਾਲਾ ਦੀ ਨਵੀਂ ਪਾਰਟੀ ਦਾ ਨਾਂਅ ਜਨਨਾਇਕ ਜਨਤਾ ਪਾਰਟੀ ਰੱਖਿਆ ਗਿਆ ਹੈ। ਜਾਣਕਾਰੀ ਅਨੁਸਾਰ ਇਸ ਪਾਰਟੀ ਦਾ ਝੰਡਾ 70 ਫੀਸਦੀ ਹਰਾ ਅਤੇ 30 ਫੀਸਦੀ

ਕਰਜ਼ੇ ਦੇ ਮਾਮਲੇ ‘ਚ ਭਾਜਪਾ ਨੇਤਾ ਸਲਾਰੀਆ ਦੀ ਪ੍ਰਾਪਰਟੀ ਜ਼ਬਤ….

Swaran Salaria property: ਭਾਜਪਾ ਨੇਤਾ ਸਵਰਣ ਸਲਾਰੀਆ ਦੀ ਖੇਤੀਬਾੜੀ ਤੇ ਕਮਰਸ਼ਿਅਲ ਪ੍ਰਾਪਰਟੀ ਅਤੇ 18 ਬੈਂਕ ਖਾਤਿਆਂ ਨੂੰ ਸੀਲ ਕਰ ਦਿੱਤਾ ਗਿਆ ਹੈ। ਜਾਣਕਾਰੀ ਅਨੁਸਾਰ ਕਰਜ਼ਾ ਵਸੂਲੀ ਟ੍ਰਿਬਿਊਨਲ -1 ਨੇ ਚੰਡੀਗੜ੍ਹ ਦੇ ਭਾਜਪਾ ਨੇਤਾ ਵਰਣ ਸਲਾਰੀਆ ਦੀ ਪ੍ਰਾਪਰਟੀ ਨੂੰ ਸੀਲ ਕਰ ਦਿੱਤਾ ਹੈ। ਇਜ ਕਾਰਵਾਈ ਚਿੰਤਪੂਰਨੀ ਐਜੁਕੇਸ਼ਨਲ ਸੋਸਾਇਟੀ ਦੇ ਨਾਂਅ ‘ਤੇ ਲਏ ਗਏ 100 ਕਰੋੜ ਦੇ

ਰਾਹੁਲ ਗਾਂਧੀ ਦੇ ਬਿਆਨ ‘ਤੇ ਵਿਵਾਦ ਜਾਰੀ, ਹੁਣ ਉਮਾ ਭਾਰਤੀ ਨੇ ਵੀ ਲਿਆ ਨਿਸ਼ਾਨੇ ‘ਤੇ

Uma Bharati: ਕੇਂਦਰੀ ਮੰਤਰੀ ਅਤੇ ਮੱਧ ਪ੍ਰਦੇਸ਼ ਦੀ ਸਾਬਕਾ ਮੁੱਖਮੰਤਰੀ ਉਮਾ ਭਾਰਤੀ ਨੇ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਉੱਤੇ ਹਮਲਾ ਬੋਲਿਆ ਹੈ। ਉਮਾ ਭਾਰਤੀ ਨੇ ਰਾਹੁਲ ਗਾਂਧੀ ਨੂੰ ਮਾਨਸਿਕ ਰੂਪ ਤੋਂ ਰੋਗੀ ਦੱਸਿਆ ਹੈ। ਦਰਅਸਲ, ਐਤਵਾਰ ਨੂੰ ਉਮਾ ਭਾਰਤੀ ਸਿਹੋਰ ਦੇ ਪ੍ਰਾਚੀਨ ਗਣੇਸ਼ ਮੰਦਿਰ ਵਿੱਚ ਦਰਸ਼ਨ ਕਰਨ ਪਹੁੰਚੀ ਸੀ।ਮੰਦਿਰ ਵਿੱਚ ਦਰਸ਼ਨ ਦੇ ਬਾਅਦ ਜਦੋਂ ਉਮਾ ਭਾਰਤੀ

Raebareli BJP leader rape woman

ਯੂਪੀ:ਬੀਜੇਪੀ ਨੇਤਾ ਦੀ ਕਰਤੂਤ ,45 ਦਿਨਾਂ ਤੋਂ ਕਰ ਰਿਹਾ ਸੀ ਔਰਤ ਦਾ ਜਿਣਸੀ ਸ਼ੋਸ਼ਣ

Raebareli BJP leader rape woman:ਭਾਰਤ ਵਿੱਚ ਔਰਤਾਂ ਵਿਰੁੱਧ ਜਿਣਸੀ ਹਿੰਸਾ ਦੇ ਮਾਮਲੇ ਦਿਨੋਂ ਦਿਨ ਵਧਦੇ ਹੀ ਜਾ ਰਹੇ ਹਨ।ਔਰਤਾਂ ਕਿਤੇ ਵੀ ਸੁਰੱਖਿਤ ਨਹੀਂ ਹਨ।ਅਜਿਹਾ ਹੀ ਸ਼ਰਮਸਾਰ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ ਉੱਤਰ ਪ੍ਰਦੇਸ਼ ਦੇ ਰਾਇਬਰੇਲੀ ਵਿੱਚ ।ਜਿਥੇ ਇੱਕ ਔਰਤ ਨੇ ਮਕਾਮੀ ਬੀਜੇਪੀ ਨੇਤਾ ਉੱਤੇ ਬਲਾਤਕਾਰ ਦਾ ਇਲਜ਼ਮ ਲਗਾਇਆ ਹੈ। Raebareli BJP leader rape woman

bjp leader atul lokhande

ਪ੍ਰੇਮਿਕਾ ਦੇ ਪਿਤਾ ਬੋਲੇ- ਪਿਆਰ ਕਰਨਾ ਹੈ ਤਾਂ ਘਰ ਆਓ, ਮਰ ਕੇ ਦਿਖਾਓ, ਫਿਰ ਜੋ ਹੋਇਆ

bjp leader atul lokhande: ਭਾਜਪਾ ਯੁਵਾ ਮੋਰਚਾ ਦੇ ਨੇਤਾ ਅਤੁਲ ਲੌਖੰਡੇ ਨੇ ਮੰਗਲਵਾਰ ਰਾਤ ਦੇਸੀ ਪਿਸਤੌਲ ਨਾਲ ਆਪਣੇ ਸਿਰ ‘ਤੇ ਗੋਲੀ ਮਾਰ ਲਈ। ਉਹ ਵਿਆਹ ਦਾ ਪ੍ਰਸਤਾਵ ਲੈ ਆਪਣੀ ਪ੍ਰੇਮੀਕਾ ਦੇ ਘਰ ਪਹੁੰਚਿਆ ਸੀ ਪਰ ਪਿਤਾ ਨੇ ਨਾਂਹ ਕਰ ਦਿੱਤੀ। ਇਸਦੇ 10 ਮਿੰਟ ਪਹਿਲਾਂ ਹੀ ਉਸਨੇ 13 ਸਾਲ ਤੋਂ ਚੱਲ ਰਹੇ ਪਿਆਰ ਦਾ ਜ਼ਿਕਰ ਫੇਸਬੁੱਕ

Unnao rape case

ਉਨਾਵ ਗੈਂਗਰੇਪ ਮਾਮਲਾ: MLA ਕੁਲਦੀਪ ਸੇਂਗਰ ਦਾ ਨਾਰਕੋ ਟੈਸਟ ਕਰਾ ਸਕਦੀ ਹੈ CBI

Unnao rape case: ਉਨਾਵ ਗੈਂਗਰੇਪ ਕੇਸ ਵਿੱਚ ਸੀਬੀਆਈ ਮੁਲਜ਼ਮ ਵਿਧਾਇਕ ਕੁਲਦੀਪ ਸੇਂਗਰ ਦਾ ਨਾਰਕੋ ਟੇਸਟ ਕਰਵਾ ਸਕਦੀ ਹੈ। ਇਸ ਤੋਂ ਪਹਿਲਾਂ ਵਿਧਾਇਕ ਦਾ ਪਰਿਵਾਰ ਵੀ ਇਸ ਮੰਗ ਨੂੰ ਕਰ ਚੁੱਕਿਆ ਹੈ। ਪਰ ਇਸ ਵਾਰ ਸੀਬੀਆਈ ਉਨ੍ਹਾਂ ਦੇ ਬਿਆਨਾਂ ਦੇ ਆਧਾਰ ਉੱਤੇ ਨਾਰਕੋ ਟੈਸਟ ਜਾਂ ਪਾਲੀਗਰਾਫੀ ਟੈਸਟ ਉੱਤੇ ਵਿਚਾਰ ਕਰ ਰਹੀ ਹੈ। ਦੱਸਿਆ ਜਾ ਰਿਹਾ ਹੈ

ਉਨਾਵ ਰੇਪ ਕੇਸ: ਪੀੜਿਤ ਨੂੰ ਲੈ ਪਿੰਡ ਪੁੱਜੀ SIT, HC ਨੇ ਕੱਲ ਤੱਕ ਮੰਗੀ ਰਿਪੋਰਟ

Unnao rape case: ਉਨਾਵ ਗੈਂਗਰੇਪ ਕੇਸ ‘ਚ ਮੁਲਜ਼ਮ ਬੀਜੇਪੀ ਵਿਧਾਇਕ ਕੁਲਦੀਪ ਸਿੰਘ ਸੇਂਗਰ ਦੀ ਮੁਸ਼ਕਲਾਂ ਵੱਧ ਰਹੀਆਂ ਹਨ। ਇਸ ਕੇਸ ਦੀ ਜਾਂਚ ਦੇ ਲਈ ਗਠਿਤ ਐਸ.ਆਈ.ਟੀ ਦੀ ਟੀਮ ਤੇ ਏਡੀਜੀ ਲਖਨਾਊ ਜ਼ੋਨ ਪੀੜਿਤ ਦੇ ਪਿੰਡ ਪੁੱਜੇ ਹਨ। ਪੀੜਿਤ ਤੇ ਉਸਦੇ ਪਰਿਵਾਰ ਨੂੰ ਕਿਸੇ ਗੁਪਤ ਜਗ੍ਹਾਂ ਲੈ ਜਾਕੇ ਪੁੱਛਗਿੱਛ ਕੀਤੀ ਜਾ ਰਹੀ ਹੈ। ਮੁਲਜ਼ਮ ਬੀਜੇਪੀ ਵਿਧਾਇਕ

ਭਾਜਪਾ ਵਿਧਾਇਕ ‘ਤੇ ਗੈਂਗਰੇਪ ਦਾ ਇਲਜ਼ਾਮ ਲਗਾਉਣ ਵਾਲੀ ਕੁੜੀ ਦੇ ਪਿਤਾ ਨੇ ਜੇਲ੍ਹ ‘ਚ ਤੋੜਿਆ ਦਮ

Father Unnao girl: ਉਂਨਾਵ: ਭਾਰਤੀ ਜਨਤਾ ਪਾਰਟੀ ਦੇ ਵਿਧਾਇਕ ਕੁਲਦੀਪ ਸਿੰਘ ਸੇਂਗਰ ਦੀਆਂ ਮੁਸ਼ਕਲਾਂ ਵੱਧਦੀਆਂ ਜਾ ਰਹੀਆਂ ਹਨ। ਕੱਲ ਉਨ੍ਹਾਂ ਦੇ ਉੱਤੇ ਸਮੂਹਕ ਕੁਕਰਮ ਦਾ ਇਲਜ਼ਾਮ ਲਗਾਕੇ ਲਖਨਊ ਵਿੱਚ ਮੁੱਖਮੰਤਰੀ ਦੇ ਘਰ ਦੇ ਕੋਲ ਆਤਮਹੱਤਿਆ ਦੀ ਕੋਸ਼ਿਸ਼ ਕਰਨ ਵਾਲੀ ਕੁੜੀ ਦੇ ਪਿਤਾ ਨੇ ਅੱਜ ਦਮ ਤੋੜ ਦਿੱਤਾ। ਕੁੜੀ ਦੇ ਪਿਤਾ ਉਂਨਾਵ ਜਿਲ੍ਹਾ ਜੇਲ੍ਹ ਵਿੱਚ ਬੰਦ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ