Tag: , , , , , , , , , , , , , , , ,

ਭਿਆਨਕ ਸੜਕ ਹਾਦਸੇ ‘ਚ ਆਟੋ ਚਾਲਕ ਦੀ ਮੌਤ

Jalandhar Auto Accident: ਜਲੰਧਰ:  ਅੱਜ ਦੇ ਸਮੇਂ ਵਿੱਚ ਬਹੁਤ ਸਾਰੇ ਸੜਕ ਹਾਦਸੇ ਦੇਖਣ ਨੂੰ ਮਿਲਦੇ ਹਨ, ਜੋ ਕਿ ਜਿਆਦਾਤਰ ਤੇਜ਼ ਰਫਤਾਰ ਦੇ ਚਲਦਿਆਂ ਹੁੰਦੇ ਹਨ ਜਾਂ ਲਾਪਰਵਾਹੀ ਦੇ ਕਾਰਨ ਹੁੰਦੇ ਹਨ। ਅਜਿਹਾ ਹੀ ਇੱਕ ਮਾਮਲਾ ਜਲੰਧਰ ਵਿੱਚ ਦੇਖਣ ਨੂੰ ਮਿਲਿਆ ਹੈ, ਜਿਥੇ ਜਲੰਧਰ-ਅੰਮ੍ਰਿਤਸਰ ਹਾਈਵੇਅ ‘ਤੇ ਗੁਰੂ ਗੋਬਿੰਦ ਸਿੰਘ ਅਵੈਨਿਊ ਨੇੜੇ ਅਣਪਛਾਤੇ ਵਾਹਨ ਦੀ ਆਟੋ ਦੇ

ਭਾਜਪਾ ਤੇ ਕਾਂਗਰਸ ਦੇ ਉਹ ਸਿਆਸੀ ਸੂਰਮੇ, ਜੋ ਮੌਕਾ ਮਿਲਣ ‘ਤੇ ਵੀ ਨਹੀਂ ਬਣ ਸਕੇ ਪ੍ਰਧਾਨ ਮੰਤਰੀ

BJP-Cong Political heroes: ਦੇਸ਼ ਭਰ ‘ਚ ਲੋਕਸਭਾ ਚੋਣਾਂ ਦਾ ਮਹੌਲ ਭਖਦਾ ਜਾ ਰਿਹਾ ਹੈ। ਪ੍ਰਧਾਨ ਮੰਤਰੀ ਦੀ ਕੁਰਸੀ ਨੂੰ ਹਾਸਲ ਕਰਨ ਲਈ ਸਿਆਸੀ ਆਗੂਆਂ ਵਲੋਂ ਹਰ ਕੋਸ਼ਿਸ਼ ਜਾਰੀ ਹੈ ਪਰ ਭਾਰਤ ਦੀ ਸਿਆਸਤ ‘ਚ ਕੁਝ ਅਜਿਹੇ ਦਿੱਗਜ ਲੀਡਰ ਵੀ ਮੌਜੂਦ ਹਨ ਜੋ ਅੱਜ ਤਕ ਇਸ ਕੁਰਸੀ ਤੱਕ ਨਹੀਂ ਪਹੁੰਚ ਸਕੇ। ਹਾਲਾਂਕਿ ਸਿਆਸਤ ‘ਤੇ ਮਜ਼ਬੂਤ ਪਕੜ

ਭਾਜਪਾ ਦੀ Website ਹੋਈ ਹੈਕ, ਪ੍ਰਧਾਨਮੰਤਰੀ ਮੋਦੀ ਖਿਲਾਫ ਲਿਖੇ ਅਪਸ਼ਬਦ

BJP Website Hacked: ਨਵੀਂ ਦਿੱਲੀ: ਭਾਜਪਾ ਦੀ ਵੈਬਸਾਈਟ ਨੂੰ ਕੁਝ ਲੋਕਾਂ ਵਲੋਂ ਹੈਕ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਹੈਕਰਸ ਨੇ ਵੈੱਬਸਾਈਟ ‘ਤੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦਾ ਇੱਕ ਮੀਮ ਸ਼ੇਅਰ ਕਰ ਭੱਦੀ ਸ਼ਬਦਾਵਲੀ ਦੀ ਵਰਤੋਂ ਕੀਤੀ ਹੈ। ਭਾਜਪਾ ਦਾ ਕਹਿਣਾ ਹੈ ਕਿ ਵੈੱਬਸਾਈਟ ਨੂੰ ਕੁਝ ਸਮੇਂ ਬਾਅਦ ਠੀਕ ਕਰ ਲਿਆ ਜਾਵੇਗਾ। ਭਾਜਪਾ ਦੀ ਵੈਬਸਾਈਟ

ਜੀਂਦ ਜ਼ਿਮਨੀ ਚੋਣਾਂ: ਜੀਂਦ ‘ਚ ਪਹਿਲੀ ਵਾਰ ਖਿੜਿਆ ‘ਕਮਲ’, ਭਾਜਪਾ ਨੂੰ ਮਿਲੀ ਵੱਡੀ ਜਿੱਤ

BJP Wins Jind Bypoll: ਜੀਂਦ: ਜੀਂਦ ਜ਼ਿਮਨੀ ਚੋਣ ਦੇ ਮਹਾਂਸੰਗ੍ਰਾਮ ‘ਚ ਭਾਜਪਾ ਨੂੰ ਵੱਡੀ ਜਿੱਤ ਹਾਸਿਲ ਹੋਈ ਹੈ। ਭਾਜਪਾ ਦੇ ਕ੍ਰਿਸ਼ਨ ਲਾਲ ਮਿੱਢਾ ਜੇਤੂ ਕਰਾਰ ਹੋਏ ਹਨ। ਉਹਨਾਂ ਨੂੰ 12 ਹਜ਼ਾਰ ਵੋਟਾਂ ਨਾਲ ਭਾਰੀ ਜੀਤ ਹਾਸਿਲ ਹੋਈ ਹੈ। ਜਦਕਿ ਜੇਜੇਪੀ ਦੇ ਦਿਗਵਿਜੇ ਚੌਟਾਲਾ ਦੂਜੇ ਨੰਬਰ ‘ਤੇ ਅਤੇ ਕਾਂਗਰਸ ਦੇ ਸੁਰਜੇਵਾਲਾ ਤੀਜੇ ਨੰਬਰ ‘ਤੇ ਰਹੇ ਹਨ।ਇਸ

Stray Dogs bite Child Girl

ਖੂੰਖਾਰ ਕੁੱਤੇ ਨੇ ਮਾਸੂਮ ਬੱਚੀ ਨੂੰ ਬੁਰੀ ਤਰ੍ਹਾਂ ਨੋਚਿਆ

Stray Dogs bite Child Girl: ਜਲੰਧਰ : ਕੁੱਝ ਦਿਨ ਪਹਿਲਾ ਇੱਕ ਵੀਡੀਓ ਵਾਇਰਲ ਹੋਈ ਸੀ ਜਿਸ ‘ਚ ਇੱਕ ਬੱਚੀ ਨੂੰ ਅਵਾਰਾ ਕੁੱਤਿਆਂ ਨੇ ਨੋਚ ਨੋਚ ਬੁਰਾ ਹਾਲ ਕਰ ਦਿੱਤਾ ਸੀ। ਅਜਿਹਾ ਹੀ ਇੱਕ ਮਾਮਲਾ ਸਾਹਮਣੇ ਆਇਆ ਹੈ ਜਲੰਧਰ ਸ਼ਹਿਰ ਦਾ ਜਿੱਥੇ ਇੱਕ ਬਰਕਖਾਣਾ ਪਾਰਕ ਨੇੜੇ ਘਰ ਦੇ ਬਾਹਰ ਖੇਡ ਰਹੀ ਪੰਜ ਸਾਲ ਦੀ ਬੱਚੀ ਨੂੰ

Jalandhar Couple child theft

ਦੋ ਮਹੀਨਿਆਂ ਦਾ ਬੱਚਾ ਚੋਰੀ ਕਰਕੇ ਪਤੀ ਪਤਨੀ ਫ਼ਰਾਰ..

Jalandhar Couple child theft: ਜਲੰਧਰ : ਕਹਿੰਦੇ ਹਨ ਮਾਂ ਦੇ ਪੈਰਾਂ ‘ਚ ਸਵਰਗ ਹੁੰਦਾ ਹੈ। ਬੱਚਾ ਜਿਵੇ ਦਾ ਮਰਜ਼ੀ ਹੋਵੇ ਪਰ ਮਾਂ ਨੂੰ ਪਿਆਰਾ ਹੁੰਦਾ ਹੈ । ਬੀਤੇ ਦਿਨੀਂ ਝੁੱਗੀ ਝੋਪੜੀ ‘ਚ ਰਹਿੰਦੇ ਪਰਿਵਾਰ ਦਾ ਸਵਾ ਦੋ ਮਹੀਨਿਆਂ ਦਾ ਬੱਚਾ ਚੋਰੀ ਹੋਣ ਦਾ ਮਾਮਲਾ ਸਾਹਮਣੇ ਆਇਆ ਸੀ । ਪੁਲਿਸ ਨੇ ਬੱਚਾ ਚੋਰੀ ਕਰਨ ਵਾਲੀ ਮਹਿਲਾ

Jalandhar Serial Bomb Blast

ਜਲੰਧਰ ਸੀਰੀਅਲ ਬੰਬ ਬਲਾਸਟ ਦੀ ਜਾਂਚ ਐੱਨ.ਐੱਸ.ਜੀ ਦੇ ਹਵਾਲੇ

Jalandhar Serial Bomb Blast: ਜਲੰਧਰ ਦੇ ਮਕਸੂਦ ਥਾਣੇ ‘ਚ ਹੋਏ ਬੰਬ ਧਮਾਕੇ ਦੇ ਮਾਮਲੇ ਦੀ ਜਾਂਚ ਲਈ ਐਫ਼ ਐਸ ਐਲ ( ਫੋਰੈਂਸਿਕ ਸਾਈਂਟੀਫਿਕ ਲੈਬ ) ਨੇ ਕਈ ਘੰਟਿਆਂ ਜਾਂਚ ਕੀਤੀ। ਜਿਸ ਤੋਂ ਬਾਅਦ ਨੈਸ਼ਨਲ ਸਕਿਉਰਟੀ ਗਾਰਡ (ਐਨ ਐਸ ਜੀ) ਦੀ ਟੀਮ ਘਟਨਾ ਸਥਲ ਤੇ ਪਹੁੰਚੇਗੀ ਅਤੇ ਘਟਨਾ ਦੇ ਕਾਰਨਾਂ ਬਾਰੇ ਦੱਸੇਗੀ। ਦੱਸ ਦੇਈਏ ਕਿ ਜਲੰਧਰ

BJP leader shot Jalandhar

ਜਲੰਧਰ ‘ਚ ਭਾਜਪਾ ਨੇਤਾ ‘ਤੇ ਚੱਲੀਆਂ ਗੋਲੀਆਂ, ਇਕ ਕਾਬੂ

BJP leader shot Jalandhar: ਬੀਤੀ ਰਾਤ ਜਲੰਧਰ ‘ਚ ਗੋਲੀਆਂ ਚੱਲੀਆਂ ਹਨ, ਦੱਸਿਆ ਜਾ ਰਿਹਾ ਹੈ ਕੇ ਕਿਸੇ ਰਿਟਾਇਰਮੈਂਟ ਪਾਰਟੀ ‘ਚ ਇਹ ਘਟਨਾ ਵਾਪਰੀ ਹੈ। ਦੋ ਧਿਰਾ ਦੀ ਟਕਰਾਅ ਹੰਗਾਮੇ ‘ਚ ਬਦਲ ਗਈ ਤੇ ਉਹ ਆਪਸ ‘ਚ ਹੱਥੋਪਾਈ ਹੋ ਗਏ। ਲੜਾਏ ਦੇ ਚੱਲਦਿਆਂ ਹੀ ਮਹੌਲ ਗਰਮਾ ਗਿਆ ਤੇ ਕੁਝ ਸਮੇਂ ਬਾਅਦ ਤਾਬੜਤੋੜ ਗੋਲੀਆਂ ਵੀ ਚੱਲਣੀਆਂ ਸ਼ੁਰੂ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ