Tag: , , , ,

Birth Anniversary: ਬੇਪਨਾਹ ਹੁਸਨ ਦੀ ਮਲਿਕਾ….ਮਧੂਬਾਲਾ

madhubala-birthday-special: ਦੇਸ਼-ਦੁਨੀਆਂ ਦੇ ਲੋਕ ਅੱਜ ਵੈਨੇਂਟਾਇਨ ਡੇਅ ਦਾ ਜਸ਼ਨ ਮਨਾ ਰਹੇ ਹਨ। ਅੱਜ ਦੇ ਦਿਨ 85 ਸਾਲ ਪਹਿਲਾ ਹਿੰਦੀ ਫ਼ਿਲਮ ਇੰਡਸਟਰੀ ਦੀ ਸਭ ਤੋਂ ਖੂਬਸੂਰਤ ਅਦਾਕਾਰਾ ‘ਮਧੂਬਾਲਾ’ ਦਾ ਜਨਮ ਹੋਇਆ ਸੀ। ਮਧੂਬਾਲਾ ਹਿੰਦੀ ਸਿਨੇਮਾ ਘਰ ਦਾ ਇਸ ਤਰ੍ਹਾਂ ਦਾ ਨਾਂਅ ਹੈ, ਜਿਸ ਦਾ ਜ਼ਿਕਰ ਆਉਂਦੇ ਹੀ ਅੱਖਾਂ ਅੱਗੇ ਹਸੀਨ-ਜਹੀਨ ਚਹਿਰਾ ਘੁੰਮ ਜਾਂਦਾ ਹੈ। ਇਸ ਤਰ੍ਹਾਂ

ਜਾਣੋ ਕਿੰਨੇ ਸਾਲਾ ਦੇ ਹੋਏ ਪੰਜਾਬੀ ਸਿੰਗਰ ਜੱਸ ਮਾਣਕ,ਸ਼ੇਅਰ ਕੀਤੀਆਂ ਤਸਵੀਰਾਂ

happy-birthday-jass-manak : ਪੰਜਾਬੀ ਸੁਪਰਸਟਾਰ ਗਾਇਕ ਜੱਸ ਮਾਣਕ ਜਿਹਨਾਂ ਦੀ ਛੋਟੀ ਹੀ ਉਮਰ ਵਿੱਚ ਕਾਫੀ ਫੈਨ ਫਲੋਈਂਗ ਹੈ ਤੇ ਲੱਖਾਂ ਲੋਕਾਂ ਨੂੰ ਆਪਣਾ ਦੀਵਾਨਾ ਬਣਾਇਆ ਹੈ। ਪੰਜਾਬੀ ਸਿੰਗਰ ਜੱਸ ਮਾਣਕ ਅੱਜ ਆਪਣਾ 21 ਵਾਂ ਮਨ੍ਹਾ ਰਹੇ ਹਨ। ਉਹਨਾਂ ਦੇ ਦੋਸਤਾ ਨੇ ਇਸ ਦਿਨ ਨੂੰ ਖਾਸ ਬਨਾਉਣ ਲਈ ਜੱਸ ਮਾਣਕ ਨੂੰ ਸਰਪ੍ਰਾਈਜ਼ ਪਾਰਟੀ ਦਿੱਤੀ। ਜੱਸ ਦੇ ਦੋਸਤ

B’DAY SPL : ਜਾਣੋ ਕੁਲਵਿੰਦਰ ਸਿੰਘ ਜੱਸੜ ਤੋਂ ਕਿਵੇਂ ਬਣੇ ਕੁਲਵਿੰਦਰ ਬਿੱਲਾ

Kulwinder billa birthday special: ਕੁਲਵਿੰਦਰ ਬਿੱਲਾ ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਉਹ ਗਾਇਕ ਹਨ ਜਿਹੜੇ ਆਪਣੇ ਗਾਣਿਆਂ ਕਰਕੇ ਆਪਣੇ ਪ੍ਰਸ਼ੰਸਕਾਂ ਦੇ ਦਿਲਾਂ ਦੀ ਧੜਕਣ ਬਣੇ ਹੋਏ ਹਨ । ਅੱਜ ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਨਾਮੀ ਗਾਇਕ ਕੁਲਵਿੰਦਰ ਬਿੱਲਾ ਦਾ ਜਨਮ ਦਿਨ ਹੈ। ਜੀ ਹਾਂ ਪੰਜਾਬ ਦੇ ਛੋਟੇ ਜਿਹੇ ਜ਼ਿਲ੍ਹਾ ਮਾਨਸਾ ਦੇ ਜੰਮਪਲ ਹਨ। ਉਨ੍ਹਾਂ ਦਾ ਜਨਮ 2

ਜਨਮਦਿਨ ਮੌਕੇ ਜਾਣੋ ਬੌਬੀ ਦਿਓਲ ਦੀ ਜਿੰਦਗੀ ਨਾਲ ਜੁੜੀਆਂ ਕੁਝ ਖਾਸ ਗੱਲਾਂ

bobby deol birthday special : ਬਾਲੀਵੁਡ ਇੰਡਸਟਰੀ ਦੇ ਮਸ਼ਹੂਰ ਅਦਾਕਾਰ ਬੌਬੀ ਦਿਓਲ ਅੱਜ ਆਪਣਾ 51ਵਾਂ ਜਨਮਦਿਨ ਸੈਲੀਬ੍ਰੇਟ ਕਰ ਰਹੇ ਹਨ।27 ਜਨਵਰੀ 1967 ਨੂੰ ਮੁੰਬਈ ਵਿੱਚ ਅਦਾਕਾਰ ਧਰਮਿੰਦਰ ਅਤੇ ਉਨ੍ਹਾਂ ਦੀ ਪਤਨੀ ਪ੍ਰਕਾਸ਼ ਕੌਰ ਦੇ ਘਰ ਬੌਬੀ ਦਾ ਜਨਮ ਹੋਇਆ ਸੀ।ਬੌਬੀ ਦਿਓਲ ਨੇ ਬਾਲੀਵੁੱਡ ਵਿੱਚ ਐਂਟਰੀ ਫਿਲਮ ‘ਬਰਸਾਤ’ ਤੋਂ ਕੀਤੀ ਸੀ। ਉਸ ਤੋਂ ਬਾਅਦ ਉਨ੍ਹਾਂ ਨੇ

ਅੱਜ ਹੈ ਅਦਾਕਾਰੀ ਦੇ ਬਾਦਸ਼ਾਹ ਗੱਗੂ ਗਿੱਲ ਦਾ ਜਨਮਦਿਨ

Gugu-gill birthday special: ਗੁੱਗੂ ਗਿੱਲ ਦਾ ਨਾਂ ਪੰਜਾਬ ਦੇ ਮਸ਼ਹੂਰ ਅਭਿਨੇਤਾਵਾਂ ‘ਚ ਸ਼ਾਮਲ ਹੈ। ਮਸ਼ਹੂਰ ਅਦਾਕਾਰ ਗੁੱਗੂ ਗਿੱਲ ਪੰਜਾਬ ਦੀ ਦਮਦਾਰ ਆਵਾਜ਼, ਪੰਜਾਬੀਆਂ ਦੇ ਚਹੇਤੇ, ਪ੍ਰਭਾਵਸ਼ਾਲੀ ਸਖਸ਼ੀਅਤਾਂ ‘ਚੋਂ ਇਕ ਹਨ। ਅੱਜ ਉਨ੍ਹਾਂ ਦਾ ਜਨਮਦਿਨ ਹੈ ਤੁਹਾਨੂੰ ਦੱਸ ਦੇਈਏ ਕਿ ਉਨ੍ਹਾਂ ਦਾ ਅਸਲੀ ਨਾਂਅ ਕੁਲਵਿੰਦਰ ਸਿੰਘ ਗਿੱਲ ਹੈ ਪਰ ਪੰਜਾਬੀ ਇੰਡਸਟਰੀ ‘ਚ ਉਨ੍ਹਾਂ ਨੂੰ ਗੁੱਗੂ ਗਿੱਲ

ਦਿਲਜੀਤ ਦੋਸਾਂਝ ਆਪਣੇ ਜਨਮ ਦਿਨ ‘ਤੇ ਕਿਉਂ ਡਰਦੇ ਹਨ,ਪੋਸਟ ਸਾਂਝੀ ਕਰ ਦੱਸੀ ਵਜ੍ਹਾ

Diljit dosanjh shared emotional post: ਪਾਲੀਵੁੱਡ ਫਿਲਮ ਇੰਡਸਟਰੀ ਤੇ ਸੰਗੀਤ ਜਗਤ ਦੇ ਬਾਦਸ਼ਾਹ ਦਿਲਜੀਤ ਦੋਸਾਂਝ ਨੇ ਬੀਤੇ ਦਿਨੀਂ ਆਪਣਾ ਜਨਮਦਿਨ ਸੈਲੀਬ੍ਰੇਟ ਕੀਤਾ ਸੀ। ਇਸ ਮੌਕੇ ਉਨ੍ਹਾਂ ਦੇ ਫੈਨਸ ਨੇ ਆਪੋ ਆਪਣੇ ਤਰੀਕੇ ਨਾਲ ਉਨ੍ਹਾਂ ਨੂੰ ਜਨਮ ਦਿਨ ਦੀ ਵਧਾਈ ਦਿੱਤੀ ।ਹਾਲ ਹੀ ‘ਚ ਦਿਲਜੀਤ ਦੋਸਾਂਝ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ‘ਤੇ ਕੁਝ ਵੀਡੀਓਜ਼ ਪੋਸਟ ਕੀਤੀਆਂ

ਅਦਾਕਾਰਾ ਬਿਪਾਸ਼ਾ ਬਾਸੂ ਸੈਲੀਬ੍ਰੇਟ ਕਰ ਰਹੀ ਹੈ ਅੱਜ ਆਪਣਾ 41ਵਾਂ ਜਨਮਦਿਨ

Birthday special bipasha-basu: ਬਾਲੀਵੁਡ ਇੰਡਸਟਰੀ ਨੂੰ ਇਕ ਤੋਂ ਇਕ ਹਿੱਟ ਫ਼ਿਲਮਾਂ ਦੇਣ ਵਾਲੀ ਖੂਬਸੂਰਤ ਅਦਾਕਾਰਾ ਬਿਪਾਸ਼ਾ ਅੱਜ ਆਪਣਾ 41ਵਾਂ ਜਨਮਦਿਨ ਸੈਲੀਬ੍ਰੇਟ ਕਰ ਰਹੀ ਹੈ।ਵਿਆਹ ਹੋਣ ਤੋਂ ਬਾਅਦ ਬਾਲੀਵੁੱਡ ਅਦਾਕਾਰਾ ਬਿਪਾਸ਼ਾ ਬਾਸੂ ਨੇ ਬਾਲੀਵੁੱਡ ਤੋਂ ਦੂਰੀ ਬਣਾ ਲਈ। ਬਿਪਾਸ਼ਾ ਨੇ ਸਾਲ 2016 ‘ਚ ਕਰਨ ਸਿੰਘ ਗਰੋਵਰ ਨਾਲ ਵਿਆਹ ਕਰਵਾਇਆ ਸੀ। 3 ਸਾਲ ਤੋਂ ਬਿਪਾਸ਼ਾ ਦੀ ਕੋਈ

ਜਨਮਦਿਨ ਦੇ ਮੌਕੇ ‘ਤੇ ਜਾਣੋ ਗੁਰਦਾਸ ਮਾਨ ਦੀ ਜ਼ਿੰਦਗੀ ਨਾਲ ਜੁੜੀਆਂ ਕੁਝ ਖਾਸ ਗੱਲਾਂ

Gurdas maan-birthday special :ਮਾਨਾ ਦੇ ਮਾਨ ਯਾਨੀ ਕਿ ਅੱਜ ਗੁਰਦਾਸ ਦਾ ਜਨਮ ਦਿਨ ਹੈ। 4 ਜਨਵਰੀ 1957 ਨੂੰ ਪੰਜਾਬ ਦੇ ਮੁਕਤਸਰ ਜਿਲ੍ਹੇ ਵਿੱਚ ਸਥਿਤ ਗਿੱਦੜਬਾਹਾ ਨਾਮ ਦੇ ਕਸਬਾ ਵਿੱਚ ਜਨਮਾ ਮਸ਼ਹੂਰ ਪੰਜਾਬੀ ਸਿੰਗਰ ਗੁਰਦਾਸ ਮਾਨ ਅੱਜ 61 ਸਾਲ ਦੇ ਹੋ ਗਏ ਹਨ।ਉਨ੍ਹਾਂ ਦੀ ਮਾਤਾ ਦਾ ਨਾਮ ਬੀਬੀ ਤੇਜ ਕੌਰ ਅਤੇ ਪਿਤਾ ਦਾ ਨਾਮ ਸਰਦਾਰ ਗੁਰੁਦੇਵ

ਗਿੱਪੀ ਗਰੇਵਾਲ ਦੇ ਜਨਮ ਦਿਨ ਮੌਕੇ ਜਾਣੋ ਉਹਨਾਂ ਦੀ ਜ਼ਿੰਦਗੀ ਨਾਲ ਜੁੜੇ ਕੁਝ ਖਾਸ ਕਿੱਸੇ

Gippy grewal birthday special : ਪਾਲੀਵੁਡ ਇੰਡਸਟਰੀ ਦੇ ਮਸ਼ਹੂਰ ਦੇਸੀ ਰੌਕਸਟਾਰ ਗਿੱਪੀ ਗਰੇਵਾਲ ਅੱਜ ਆਪਣਾ 37ਵਾਂ ਜਨਮਦਿਨ ਸੈਲੀਬ੍ਰੇਟ ਕਰ ਰਹੇ ਹਨ।ਜੀ ਹਾਂ ਉਹਨਾਂ ਦੇ ਜਨਮ ਦਿਨ ਮੌਕੇ ਤੇ ਤੁਹਾਨੂੰ ਦੱਸਾਗੇ ਉਹਨਾਂ ਦੀ ਜਿੰਦਗੀ ਨਾਲ ਜੁੜਿਆ ਕੁਝ ਦਿਲਚਸਪ ਗੱਲਾਂ। ਗਿੱਪੀ ਦਾ ਜਨਮ 2 ਜਨਵਰੀ 1982 ਨੂੰ ਕੂਮ ਕਲਾਂ, ਲੁਧਿਆਣਾ ਵਿਖੇ ਹੋਇਆ ਸੀ। ਗਿੱਪੀ ਗਰੇਵਾਲ ਇਕ ਭਾਰਤੀ

‘ਰਾਜੇਸ਼ ਖੰਨਾ’ ਦੇ ਜਨਮ ਦਿਨ ਮੋਕੇ ‘ਤੇ ਜਾਣੋ ਉਹਨਾਂ ਦੀਆ ਕੁਝ ਦਿਲਚਸਪ ਗੱਲਾਂ

‘Rajesh khanna birthday special: ਕਾਕਾ’ ਨਾਂ ਨਾਲ ਮਸ਼ਹੂਰ ਐਕਟਰ ਰਾਜੇਸ਼ ਖੰਨਾ ਬੇਸ਼ੱਕ ਅੱਜ ਸਾਡੇ ਵਿਚ ਨਹੀਂ ਹਨ ਪਰ ਫਿਲਮਾਂ ਅਤੇ ਐਕਟਿੰਗ ਦੇ ਰੂਪ ਵਿਚ ਦਿੱਤੀ ਹੋਈ ਉਨ੍ਹਾਂ ਦੀ ਵਿਰਾਸਤ ਅੱਜ ਵੀ ਸਾਡੇ ਨਾਲ ਕਾਇਮ ਹੈ।ਰਾਜੇਸ਼ ਖੰਨਾ ਅਜਿਹੇ ਸੁਪਰਸਟਾਰ ਸਨ ਜਿਨ੍ਹੀਂ ਦੀਆਂ ਸਿਰਫ਼ ਫਿਲਮਾਂ ਦੇ ਹੀ ਲੋਕ ਦੀਵਾਨੇ ਨਹੀਂ ਸਨ ਬਲਕਿ ਉਨ੍ਹਾਂ ਦੀ ਇਕ ਝਲਕ ਪਾਉਣ

ਮਸ਼ਹੂਰ ਗਾਇਕ ਪ੍ਰਭ ਗਿੱਲ ਮੰਨਾ ਰਹੇ ਹਨ ਅੱਜ ਆਪਣਾ 35ਵਾਂ ਜਨਮਦਿਨ

prabh gill birthday special : ਪੰਜਾਬੀ ਮਸ਼ਹੂਰ ਗਾਇਕ ਪ੍ਰਭ ਗਿੱਲ ਨੇ ਵੱਖਰੇ-ਵੱਖਰੇ ਗੀਤਾਂ ਨਾਲ ਦੇਸ਼ਾਂ-ਵਿਦੇਸ਼ਾਂ ‘ਚ ਖਾਸੀ ਪ੍ਰਸਿੱਧੀ ਖੱਟੀ ਹੈ। ਅੱਜ ਉਹ ਆਪਣਾ 35ਵਾਂ ਜਨਮਦਿਨ ਮਨਾ ਰਹੇ ਹਨ। ਉਨ੍ਹਾਂ ਦਾ ਜਨਮ 23 ਦਸੰਬਰ 1984 ਨੂੰ ਲੁਧਿਆਣਾ ਪੰਜਾਬ ‘ਚ ਹੋਇਆ ਸੀ। ਪ੍ਰਭ ਗਿੱਲ ਨੇ ਆਪਣੇ ਗਾਇਕੀ ਕਰੀਅਰ ਦੀ ਸ਼ੁਰੂਆਤ 12 ਸਾਲ ਦੀ ਉਮਰ ‘ਚ ਕੀਤੀ ਸੀ।

56 ਸਾਲ ਦੇ ਹੋਏ ਗੋਵਿੰਦਾ,ਜਾਣੋ ਜਨਮ ਦਿਨ ਮੋਕੇ ਉਹਨਾਂ ਦੀਆ ਕੁਝ ਖ਼ਾਸ ਗੱਲਾਂ

Govinda birthday special : ਬਾਲੀਵੁਡ ਦੇ ਹੀਰੋ ਨੰਬਰ ਵਨ ਗੋਵਿੰਦਾ ਅੱਜ ਆਪਣਾ 56ਵਾਂ ਜਨਮਦਿਨ ਮਨਾ ਰਹੇ ਹਨ। ਗੋਵਿੰਦਾ ਦਾ ਜਨਮ 21 ਦਸੰਬਰ 1963 ਨੂੰ ਹੋਇਆ। ਉਨ੍ਹਾਂ ਦੇ ਪਿਤਾ ਅਭਿਨੇਤਾ ਅਰੁਣ ਕੁਮਾਰ ਆਹੂਜਾ ਇਕ ਐਕਟਰ ਹੋਣ ਦੇ ਨਾਲ-ਨਾਲ ਪ੍ਰੋਡਿਊਸਰ ਅਤੇ ਮਾਂ ਨਿਰਮਲਾ ਆਹੂਜਾ ਅਦਾਕਾਰਾ ਅਤੇ ਗਾਇਕਾ ਸਨ। ਗੋਵਿੰਦਾ ਬਾਲੀਵੁੱਡ ਦਾ ਇਕ ਅਜਿਹਾ ਨਾਂ ਹੈ ਜਿਨ੍ਹਾਂ ਫਿਲਮੀ

ਤੈਮੂਰ ਨੇ ਜਨਮਦਿਨ ‘ਤੇ ਕੀਤੀ ਦੋ ਕੇਕ ਕੱਟਣ ਦੀ ਮੰਗ ,ਤਾਂ ਕਰੀਨਾ ਨੇ ਦੱਸਿਆ ਸੱਚ

Taimur demanded two cakes on birthday: ਬਾਲੀਵੁਡ ਅਦਾਕਾਰ ਸੈਫ ਅਲੀ ਖਾਨ ਤੇ ਅਦਾਕਾਰਾ ਕਰੀਨਾ ਕਪੂਰ ਦਾ ਬੇਟਾ ਤੈਮੂਰ ਅਲੀ ਖਾਨ ਅੱਜ ਸਭ ਤੋਂ ਵੱਧ ਚਰਚਾ ‘ਚ ਰਹਿਣ ਵਾਲਾ ਸਟਾਰ ਕਿੱਡ ਹੈ। ਤੈਮੂਰ ਆਪਣੇ ਜਨਮ ਤੋਂ ਬਾਅਦ ਲਗਾਤਾਰ ਲਾਈਮਲਾਈਟ ‘ਚ ਬਣਿਆ ਹੋਇਆ ਹੈ। ਦੇਸ਼ ਹੋਵੇ ਜਾਂ ਵਿਦੇਸ਼, ਹਰ ਥਾਂ ਤੈਮੂਰ ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਚਰਚਾ

ਗਾਇਕਾ ਸਤਿੰਦਰ ਸੱਤੀ ਨੂੰ ਕੌਰ ਬੀ ਤੇ ਗੁਰਲੇਜ਼ ਅਖਤਰ ਨੇ ਦਿੱਤਾ ਇਹ ਵੱਡਾ ਸਰਪ੍ਰਾਈਜ਼ (ਵੀਡੀਓ)

Gurlez kaur b surprise Satinder satti: ਪਾਲੀਵੁਡ ਇੰਡਸਟਰੀ ਦੀ ਮਸ਼ਹੂਰ ਗਾਇਕਾ ਅਤੇ ਅਦਾਕਾਰਾ ਸਤਿੰਦਰ ਸੱਤੀ ਨੇ ਬੀਤੇ ਦਿਨੀਂ ਆਪਣਾ ਜਨਮਦਿਨ ਆਪਣੇ ਪਰਿਵਾਰ ਤੇ ਦੋਸਤਾਂ ਨਾਲ ਮਨਾਇਆ। ਜਨਮਦਿਨ ਵਾਲੇ ਦਿਨ ਕੁਝ ਖਾਸ ਦੋਸਤਾਂ ਨੇ ਉਨ੍ਹਾਂ ਦੇ ਘਰ ਪਹੁੰਚ ਕੇ ਉਨ੍ਹਾਂ ਨੂੰ ਵੱਡਾ ਸਰਪ੍ਰਾਈਜ਼ ਦਿੱਤਾ, ਜਿਸ ਦੀ ਵੀਡੀਓ ਸਤਿੰਦਰ ਸੱਤੀ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸ਼ੇਅਰ ਕੀਤੀ

45 ਵੇਂ ਜਨਮਦਿਨ ‘ਤੇ ਜਾਣੋ ਰਾਹਤ ਫਤਿਹ ਅਲੀ ਖਾਨ ਦੀਆ ਕੁਝ ਖਾਸ ਗੱਲਾਂ

Rahat fateh ali khan birthday special : ਮਸ਼ਹੂਰ ਕੱਵਾਲ ਅਤੇ ਬਾਲੀਵੁਡ ਗਾਇਕ ਰਾਹਤ ਫਤਿਹ ਅਲੀ ਖਾਨ ਦਾ ਅੱਜ ਆਪਣਾ 45ਵਾਂ ਜਨਮਦਿਨ ਮਨਾ ਰਹੇ ਹਨ। ਉਨ੍ਹਾਂ ਨੇ ਆਪਣੀ ਸੁਰੀਲੀ ਆਵਾਜ਼ ਨਾਲ ਆਪਣੇ ਚਾਹੁੰਣ ਵਾਲਿਆ ਦੇ ਦਿਲਾਂ ‘ਚ ਖਾਸ ਜਗ੍ਹਾ ਬਣਾਈ ਹੈ। ਉਨ੍ਹਾਂ ਦਾ ਜਨਮ 9 ਦਸੰਬਰ, 1973 ‘ਚ ਇਕ ਕੱਵਾਲ ਪਰਿਵਾਰ ‘ਚ ਫੈਸਲਾਬਾਦ ਪਾਕਿਸਤਾਨ ‘ਚ ਹੋਇਆ।

ਜਨਮਦਿਨ ਮੌਕੇ ਦੇਖੋ ਸ਼ਰਮਿਲਾ ਦੀਆਂ ਹੌਟ ਤੇ ਬੋਲਡ ਤਸਵੀਰਾਂ

Sharmila tagore birthday special: ਬਾਲੀਵੁਡ ਇੰਡਸਟਰੀ ਦੀ ਮਸ਼ਹੂਰ ਅਦਾਕਾਰਾ ਸ਼ਰਮਿਲਾ ਟੈਗੋਰ ਅੱਜ ਆਪਣਾ 75ਵਾਂ ਜਨਮਦਿਨ ਮਨਾ ਰਹੀ ਹੈ। ਜੀ ਹਾਂ ਤੁਹਾਨੂੰ ਦੱਸ ਦਈਏ ਕਿ ਸ਼ਰਮਿਲਾ ਟੈਗੋਰ ਦਾ ਜਨਮ 8 ਦਸਬੰਰ 1944 ਨੂੰ ਹੈਦਰਾਬਾਦ ‘ਚ ਹੋਇਆ ਸੀ। ਉਨ੍ਹਾਂ ਨੇ ਆਪਣੇ ਕਰੀਅਰ ਦੀ ਸ਼ੁਰੂਆਤ 1959 ‘ਚ ਬੰਗਾਲੀ ਫਿਲਮ ‘ਅਪੂਰ ਸੰਸਾਰ’ ਨਾਲ ਕੀਤੀ ਸੀ। ਸ਼ਰਮੀਲਾ ਦਾ ਨਾਂਅ ਆਪਣੇ

ਗਾਇਕਾ ਸਤਵਿੰਦਰ ਬਿੱਟੀ ਦੇ ਜਨਮ ਦਿਨ ਤੇ ਜਾਣੋ ਉਹਨਾਂ ਦੀ ਕਾਮਯਾਬੀ ਦੀ ਕਹਾਣੀ

Satwinder bitti birthday special: ਮਖ਼ਸੂਸ ਅੰਦਾਜ਼ ਤੇ ਖ਼ੂਬਸੂਰਤ ਆਵਾਜ਼ ਵਾਲੀ ਗਾਇਕਾ ਸਤਵਿੰਦਰ ਬਿੱਟੀ ਦਾ ਅੱਜ ਜਨਮ ਦਿਨ ਹੈ ।ਸਤਵਿੰਦਰ ਕੌਰ ਬਿੱਟੀ ਇਹ ਉਹ ਨਾਂਅ ਹੈ ਜਿਸਨੇ ਕਿਸੇ ਸਮੇਂ ਪੰਜਾਬ ਦੀ ਧਰਤੀ ਤੇ ਆਪਣੇ ਗੀਤਾਂ ਦੀ ਛਹਿਬਰ ਜਿਹੀ ਲਗਾ ਦਿੱਤੀ ਸੀ। ਕੋਈ ਧਾਰਮਿਕ ਪ੍ਰੋਗਰਾਮ ਹੁੰਦਾ ਤਾਂ ਬਿੱਟੀ ਦੇ ਧਾਰਮਿਕ ਗੀਤਾਂ ਦੀ ਕੈਸੇਟ ਵੱਜਦੀ ਅਤੇ ਕੋਈ ਰੰਗਾਰੰਗ

ਹੈਪੀ ਬਰਥਡੇ-ਇਹ ਹਨ ਤਾਰਾ ਦੀਆਂ ਸਭ ਤੋਂ ਬੋਲਡ ਤਸਵੀਰਾਂ , ਜੋ ਸੋਸ਼ਲ ਮੀਡੀਆ ਤੇ ਮਚਾ ਰਹੀਆਂ ਹਨ ਤਹਿਲਕਾ

Tara sutaria bold images: ਮਲਟੀ ਟੈਲੇਂਟਿਡ , ਖੂਬਸੂਰਤ ਅਤੇ ਬਾਲੀਵੁਡ ਦੀ ਨਵੀਂ ਨਵੇਲੀ ਹੌਟ ਅਦਾਕਾਰਾ ਤਾਰਾ ਸੁਤਾਰਿਆ ਅੱਜ ਆਪਣਾ 24ਵਾਂ ਬਰਥਡੇ ਸੈਲੀਬ੍ਰੇਟ ਕਰ ਰਹੀ ਹੈ। ਪੁਨੀਤ ਮਲਹੋਤਰਾ ਦੀ ਸਟੂਡੈਂਟ ਆਫ ਦ ਯੀਅਰ 2 ਤੋਂ ਬਾਲੀਵੁਡ ਵਿੱਚ ਕਦਮ ਰੱਖਣ ਵਾਲੀ ਤਾਰਾ ਨੇ ਆਪਣੀ ਪਹਿਲੀ ਹੀ ਫਿਲਮ ਇਹ ਸਾਬਿਤ ਕਰ ਦਿੱਤਾ ਕਿ ਇਹ ਉੱਥੇ ਲੰਬੀ ਰੇਸ ਦੇ

19 ਸਾਲ ਦੀ ਹੋਈ ਸ਼੍ਰੀ ਦੇਵੀ ਦੀ ਛੋਟੀ ਧੀ

Birthday special khusi kapoor ਸ਼੍ਰੀ ਦੇਵੀ ਦੀ ਛੋਟੀ ਧੀ ਖੁਸ਼ੀ ਕਪੂਰ ਨੇ ਭਾਵੇਂ ਹਾਲੇ ਬਾਲੀਵੁਡ ਇੰਡਸਟਰੀ ‘ਚ ਕਦਮ ਨਹੀਂ ਰੱਖਿਆ, ਪਰ ਉਹ ਆਪਣੀ ਵੱਡੀ ਭੈਣ ਜਾਨਵੀ ਕਪੂਰ ਤੋਂ ਘੱਟ ਪ੍ਰਸਿੱਧ ਨਹੀਂ ਹੈ। ਆਪਣੇ ਗਲੈਮਰਸ ਲੁਕ ਦੀ ਵਜ਼੍ਹਾ ਤੋਂ ਉਹ ਹਮੇਸ਼ਾ ਹੀ ਸੁਰਖੀਆ ਵਿੱਚ ਰਹੀ ਹੈ। ਫਿਰ ਚਾਹੇ ਉਹ ਐਥਨਿਕ ਸਟਾਇਲ ਹੋਵੇ ਜਾ ਮਾਡਲਿੰਗ, ਖੁਸ਼ੀ ਨੇ

ਜਨਮ ਦਿਨ ਵਿਸ਼ੇਸ਼ : ਕ੍ਰਿਕੇਟਰ ਵਿਰਾਟ ਕੋਹਲੀ ਬਾਰੇ ਕੁਝ ਖਾਸ ਗੱਲਾ

Birthday specials Virat Kohli: ਭਾਰਤੀ ਕ੍ਰਿਕਟ ਕਪਤਾਨ ਵਿਰਾਟ ਕੋਹਲੀ ਦਾ ਅੱਜ (5 ਨਵੰਬਰ ਨੂੰ) ਜਨਮ ਦਿਨ ਹੈ। ਅੱਜ ਦੇ ਇਸ ਦਿਨ ਨੂੰ ਖ਼ਾਸ ਬਣਾਉਣ ਲਈ ਵਿਰਾਟ ਤੇ ਉਨ੍ਹਾਂ ਦੀ ਪਤਨੀ ਅਨੁਸ਼ਕਾ ਸ਼ਰਮਾ ਭੂਟਾਨ ਪਹੁੰਚੇ ਹੋਏ ਹਨ। ਵਿਰਾਟ ਦੇ ਇਸ ਜਨਮ ਦਿਨ ‘ਤੇ ਆਓ ਤੁਹਾਨੂੰ ਦੱਸਦੇ ਹਾਂ ਵਿਰਾਟ ਦੀਆਂ ਕੁਝ ਖ਼ਾਸ ਗੱਲਾਂ, ਜੋ ਕਿ ਸ਼ਾਇਦ ਹੀ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ