Tag: , , , ,

ਰੌਕੀ ਯਾਦਵ ਨੂੰ ਸੁਪਰੀਮ ਕੋਰਟ ਤੋਂ ਮਿਲੀ ਜਮਾਨਤ

ਬਿਹਾਰ ਦੇ ਬਹੁ ਚਰਚਿਤ ਗੋਲੀ ਕਾਂਡ ਦੇ ਮੁੱਖ ਦੋਸ਼ੀ ਰਾਕੇਸ਼ ਰੰਜਨ ਰੌਕੀ ਯਾਦਵ ਨੂੰ ਆਖਿਰਕਾਰ ਜਮਾਨਤ ਮਿਲ ਗਈ ਹੈ। ਸ਼ੁੱਕਰਵਾਰ ਨੂੰ ਸੁਪਰੀਮ ਕੋਰਟ ਨੇ ਰੌਕੀ ਯਾਦਵ ਨੂੰ ਜਮਾਨਤ ਦਿੱਤੀ। ਦੇਸ਼ ਦੇ ਮੁੱਖ ਜੱਜ ਟੀ ਐਸ ਠਾਕੁਰ ਵੱਲੋਂ ਸਾਰੇ ਪੱਖਾਂ ਨੂੰ ਜਾਨਣ ਤੋਂ ਬਾਅਦ ਰੌਕੀ ਯਾਦਵ ਨੂੰ ਜਮਾਨਤ ਦਿੱਤੀ ਗਈ। ਗੌਰਤਲਬ ਹੈ ਕੇ 7 ਮਈ 2016

27 ਲੱਖ ‘ਚ ਲੈ ਗਿਆ ‘ਸਪਨਾ’ ਨੂੰ ਬਿਹਾਰ ਦਾ ਵਪਾਰੀ

ਹਰਿਆਣਾ ਦੀ ਸ਼ਾਨ ਸਪਨਾ ਹੀਰਿਆਂ ਦੇ ਭਾਅ ਵਿੱਕੀ ਹੈ। ਸਪਨਾ ਨੂੰ 27 ਲੱਖ ‘ਚ ਖਰੀਦ ਕੇ ਬਿਹਾਰੀਆਂ ਨੇ ਆਪਣਾ ਬਣਾਲਿਆ ਹੈ। ਜੀ ਹਾਂ ਗੱਲ ਹੋ ਰਹੀ ਹੈ ਮੁਰ੍ਹਾ ਨਸਲ ਦੀ ਮੱਝ ਸਪਨਾ ਦੀ। ਬਿਹਾਰ ਦੇ ਇੱਕ ਵੱਡੇ ਵਪਾਰੀ ਨੇ ਸ਼ਨੀਵਾਰ ਨੂੰ ਇਸ ਮੱਝ ਨੂੰ ਖ਼ਰੀਦਿਆ ਹੈ। ਹੈਰਾਨ ਕਰ ਦੇਣ ਵਾਲੀ ਗੱਲ ਹੈ ਕਿ ਹਰਿਆਣਾ ਦਾ

ਬਿਹਾਰ ਫਰਜੀ ਟੌਪਰ ਘੋਟਾਲਾ, 68 ਕਾਲਜਾਂ ਦੀ ਮਾਨਤਾ ਰੱਦ

ਬਿਹਾਰ ਵਿਚ ਟੌਪਰ ਘੋਟਾਲੇ ਦਾ ਮਾਮਲਾ ਸਾਹਮਣੇ ਆਉਣ ’ਤੇ ਬਿਹਾਰ ਸਕੂਲ ਸਿਖਿਆ  ਬੋਰਡ ਨੇ ਜਾਂਚ ਪੜਤਾਲ ਦੇ ਦੌਰਾਨ ਨਤੀਜਿਆਂ ਵਿਚ ਗੜਬੜੀ ਪਾਉਣ ’ਤੇ 20 ਜ਼ਿਲ੍ਹਿਆਂ ਦੇ 68 ਇੰਟਰ ਕਾਲਜਾਂ ਅਤੇ 19 ਸਕੂਲਾਂ ਦੀ ਮਾਨਤਾ ਰੱਦ ਕਰ ਦਿੱਤੀ ਹੈ। ਇਸ ਮਾਮਲੇ ਦੀ ਜਾਂਚ ਕਰ ਰਹੇ ਬੋਰਡ ਦੇ ਪ੍ਰਧਾਨ ਆਨੰਦ ਕਿਸ਼ੋਰ ਨੇ ਦੱਸਿਆ ਕਿ ਇਹਨਾਂ ਕਾਲਜਾਂ ਨੂੰ

20 ਸਾਲਾ ਪ੍ਰਵਾਸੀ ਮਜਦੂਰ ਨੇ ਕੀਤੀ ਖੁਦਕੁਸ਼ੀ

ਫਰੀਦਕੋਰਟ ਵਿਚ 20 ਸਾਲਾ ਪ੍ਰਵਾਸੀ ਮਜਦੂਰ ਵਲੋਂ ਫਾਹਾ ਲੈ ਕੇ ਖੁਦਕੁਸ਼ੀ ਕੀਤੀ ਗਈ। ਮੌਕੇ ‘ਤੇ ਪਹੁੰਚੀ ਪੁਲਿਸ ਵਲੋਂ ਧਾਰਾ 174 ਦੇ ਤਹਿਤ ਮਾਮਲਾ ਦਰਜ ਕਰਕੇ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱੱਤਾ ਗਿਆ ਹੈ।ਪੁਲਿਸ ਦਾ ਕਹਿਣਾ ਹੈ ਕਿ ਮ੍ਰਿਤਕ ਬਿਹਾਰ ਦਾ ਰਹਿਣ ਵਾਲਾ

ਬਿਹਾਰ ਵਿੱਚ ਮਨੁੱਖਤਾ ਹੋਈ ਸ਼ਰਮਸਾਰ

ਬਿਹਾਰ  ਦੇ ਕਟਿਹਾਰ ਵਿੱਚ ਮਨੁੱਖਤਾ ਨੂੰ ਸ਼ਰਮਸਾਰ ਕਰਨ ਵਾਲੀ ਘਟਨਾ ਸਾਹਮਣੇ ਆਈ। ਸਦਰ ਹਸਪਤਾਲ ਪ੍ਰਬੰਧਨ ਦੀ ਬਦਇੰਤਜ਼ਾਮੀ  ਦੇ ਚਲਦੇ ਬਿਹਾਰ  ਦੇ ਕਟਿਹਾਰ ਵਿੱਚ ਇੱਕ ਵਾਰ ਫਿਰ ਮਨੁੱਖਤਾ ਸ਼ਰਮਸਾਰ ਹੋਈ ।  ਕਟਿਹਾਰ  ਦੇ ਕੁਰਸੇਲਾ ਇਲਾਕੇ ਤੋਂ ਲਿਆਂਦੇ ਗਏ ਅਰਥੀ ਦਾ ਪੋਸਟ ਮਾਰਟਮ ਕਰਾਉਣ ਲਈ ਰਿਸ਼ਤੇਦਾਰ ਜਿੰਨੇ ਵਿਆਕੁਲ ਸਨ ,  ਹਸਪਤਾਲ ਪ੍ਰਬੰਧਨ ਓਨਾ ਹੀ ਜ਼ਿਆਦਾ ਬੇਪਰਵਾਹ ਵਿਖਾਈ 

Nawaz Sharif lawyer quit case

ਬਿਹਾਰ ਦੇ ਕਟਿਹਾਰ ‘ਚ ਵਿਦਿਆਰਥੀ ਪਰਿਸ਼ਦ ਨੇ ਫੂਕਿਆ ਨਵਾਜ ਸ਼ਰੀਫ ਦਾ ਪੁਤਲਾ

ਬਿਹਾਰ ਦੇ ਕਟਿਹਾਰ ਜਿਲ੍ਹੇ ਦੇ ਬਰਾਰੀ ਪ੍ਰਖੰਡ ਵਿੱਚ ਵਿਦਿਆਰਥੀ ਪਰਿਸ਼ਦ ਨੇ ਪਾਕਿਸਤਾਨ  ਵਿਰੋਧੀ ਨਾਅਰੇ ਲਗਾਉਂਦੇ ਹੋਏ ਪਾਕਿਸਤਾਨ  ਦੇ ਝੰਡੇ ਜਲਾਏ ,ਨਾਲ ਹੀ ਪਾਕਿਸਤਾਨੀ ਪ੍ਰਧਾਨਮੰਤਰੀ ਨਵਾਜ ਸ਼ਰੀਫ  ਦਾ ਪੁਤਲਾ ਫੂਕਿਆ।ਜਿਸਦੇ ਚਲਦੇ ਪਾਕਿਸਤਾਨ ਮੁਰਦਾਬਾਦ  ਦੇ ਨਾਅਰੇ ਲਗਾਏ ਗਏ । ਪਿਛਲੇ ਦਿਨਾਂ ਜੰਮੂ – ਕਸ਼ਮੀਰ   ਦੇ ਉੜੀ ਜਿਲ੍ਹੇ ਦੇ ਫੌਜੀ ਮਿਲਟਰੀ ਕੈਂਪ ਵਿੱਚ ਹੋਏ ਆਤੰਕੀ ਹਮਲੇ  ਦੇ

ਬਿਹਾਰ’ਚ ਹੜ੍ਹਾਂ ਦੇ ਕਹਿਰ ਕਾਰਨ ਹੁਣ ਤੱਕ 127 ਲੋਕਾਂ ਦੀ ਮੌਤ

ਪਟਨਾ,- ਬਿਹਾਰ ਦੇ ਕਈ ਜ਼ਿਲ੍ਹਿਆਂ ‘ਚ ਆਏ ਹੜ੍ਹ ਕਾਰਨ 31 ਲੱਖ ਲੋਕ ਪ੍ਰਭਾਵਿਤ ਹੋਏ ਹਨ ਤੇ ਹੁਣ ਤੱਕ 127 ਲੋਕਾਂ ਦੀ ਮੌਤ ਹੋ ਗਈ ਹੈ।

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ