Tag: , ,

ਬਿਹਾਰ ‘ਚ ਵਾਪਰਿਆ ਦਰਦਨਾਕ ਸੜਕ ਹਾਦਸਾ, 11 ਲੋਕਾਂ ਦੀ ਮੌਤ

Bihar Muzaffarpur Accident: ਮੁਜ਼ੱਫਰਪੁਰ: ਬਿਹਾਰ ਦੇ ਮੁਜ਼ੱਫਰਪੁਰ ਵਿੱਚ ਸ਼ਨੀਵਾਰ ਸਵੇਰੇ 5 ਵਜੇ ਦੇ ਕਰੀਬ ਇੱਕ ਭਿਆਨਕ ਹਾਦਸਾ ਵਾਪਰਿਆ, ਜਿਸ ਵਿੱਚ 11 ਲੋਕਾਂ ਦੀ ਮੌਤ ਹੋ ਗਈ, ਜਦਕਿ 4 ਲੋਕ ਗੰਭੀਰ ਰੂਪ ਵਿੱਚ ਜ਼ਖਮੀ ਹੋਏ ਹਨ । ਦੱਸਿਆ ਜਾ ਰਿਹਾ ਹੈ ਕਿ ਇਹ ਹਾਦਸਾ ਕਾਂਟੀ ਥਾਣਾ ਖੇਤਰ ਦੇ ਸਮਰਸਪੁਰ ਪਿੰਡ ਕੋਲ ਨੈਸ਼ਨਲ ਹਾਈਵੇ 28 ਵਿੱਚ ਟ੍ਰੈਕਟਰ

6 ਮਹੀਨੇ ਲੜਕੇ ਦੇ ਪੇਟ ‘ਚ ਸਾਢੇ ਅੱਠ ਮਹੀਨੇ ਦਾ ਭਰੂਣ, ਡਾਕਟਰਾਂ ਨੇ ਆਪ੍ਰੇਸ਼ਨ ਕਰ ਕੱਢਿਆ

bihar fetus: ਬਿਹਾਰ ਦੇ ਜ਼ਿਲਾ ਪਟਨਾ ਤੋਂ ਇੱਕ ਹੈਰਾਨੀਜਨਕ ਮਾਮਲਾ ਸਾਹਮਣੇ ਆਇਆ ਹੈ । ਇੱਥੇ ਪਟਨਾ ਮੈਡੀਕਲ ਕਾਲਜ ਤੇ ਹਸਪਤਾਲ (PMCH) ‘ਚ ਇੱਕ 6 ਮਹੀਨੇ ਦੇ ਲੜਕੇ ਦੇ ਪੇਟ ‘ਚੋਂ ਡਾਕਟਰਾਂ ਨੇ ਆਪ੍ਰੇਸ਼ਨ ਕਰ ਕੇ ਸਾਢੇ ਅੱਠ ਮਹੀਨਿਆਂ ਦਾ ਭਰੂਣ ਕੱਢਿਆ ਹੈ । ਬਾਲ ਵਿਭਾਗ ਦੇ ਮੁਖੀ ਅਮਰਿੰਦਰ ਕੁਮਾਰ ‘ਤੇ ਉਹਨਾਂ ਨਾਲ 15 ਡਾਕਟਰਾਂ ਦੀ

ਬਿਹਾਰ ਵਿੱਚ ਨਕਲੀ ‘ਰਾਅ’ ਅਧਿਕਾਰੀ ਗ੍ਰਿਫਤਾਰ

Artificial RAW Officer Arrested ਬਿਹਾਰ ਵਿੱਚ ਇਕ ਕਤਲ ਦਾ ਦੋਸ਼ੀ ਜੋ ਕਿ ਰਾਅ ਦਾ ਨਕਲੀ ਅਧਿਕਾਰੀ ਬਣ ਕੇ ਪੁਲਸ ਨੂੰ ਧੋਖਾ ਦੇ ਰਿਹਾ ਸੀ| ਉਸ ਨੂੰ ਅੱਜ ਮਹਾਰਾਸ਼ਟਰ ਦੇ ਪੁਣੇ ਵਿੱਚ ਗ੍ਰਿਫਤਾਰ ਕਰ ਲਿਆ ਗਿਆ|ਇਹ ਜਾਣਕਾਰੀ ਰਿਸਰਚ ਐਂਡ ਅਨੈਲੇਸਿਸ ਵਿੰਗ (ਰਾਅ) ਦੇ ਅਧਿਕਾਰੀਆਂ ਨੇ ਦਿੱਤੀ ਹੈ| ਸੁਰੱਖਿਆ ਅਧਿਕਾਰੀਆਂ ਨੇ ਸੋਨੂੰ ਸੂਰਜ ਤਿਵਾੜੀ ਪੁਣੇ ਦੇ ਕੋਂਧਾਵਾ

ਦੋ ਲੱਖ ਰੁਪਏ ਦੇ ਦਹੇਜ ਪਿੱਛੇ ਸਹੁਰਿਆਂ ਨੇ ਘੋਟਿਆ ਆਪਣੀ ਨੂੰਹ ਦਾ ਗਲਾ

the dowry killing for two lakh ਗਿਆ :ਬਿਹਾਰ ਦੇ ਗਿਆ ਜ਼ਿਲ੍ਹੇ ਵਿੱਚ ਇੱਕ ਸ਼ਾਦੀਸ਼ੁਦਾ ਔਰਤ ਨੂੰ ਦੋ ਲੱਖ ਰੁਪਏ ਦੇ ਦਾਜ ਲਈ ਗਲਾ ਘੁੱਟ ਕੇ ਹੱਤਿਆ ਕਰ ਦਿੱਤੀ ਗਈ। ਮਾਮਲਾ ਸ਼ੇਰਘਾਟੀ ਦੇ ਪਿੰਡ ਘਘਰ ਦਾ ਹੈ। ਪੁਲਿਸ ਨੇ ਮ੍ਰਿਤਕ ਦੇ ਭਰਾ ਦੀ ਬਿਆਨਾਂ ‘ਤੇ ਪਤੀ ਅਤੇ ਸਹੁਰਿਆਂ ਖ਼ਿਲਾਫ਼ ਰਿਪੋਰਟ ਦਰਜ ਕੀਤੀ ਹੈ। ਇਥੇ ਪੁਲਿਸ ਨੇ

ਲਗਾਤਾਰ 2 ਦਿਨ ਕੁੱਟਿਆ ਮਜ਼ਲੂਮ ਨੌਕਰ, ਦੋਸ਼ੀ ਫ਼ਰਾਰ ….

Bihar Shopkeeper Brutally Beaten Servant : ਨਵਾਦਾ : ਨਵਾਦਾ ਸ਼ਹਿਰ ‘ਚ ਇੱਕ ਸ਼ਰਮਸਾਰ ਕਰ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ। ਇਸ ਘਟਨਾ ‘ਚ ਦੁਕਾਨਦਾਰ ਆਪਣੇ ਨੌਕਰ ਦੇ ਖ਼ਿਲਾਫ਼ ਬਰਬਤਾ ਦੀ ਹੱਦ ਪਾਰ ਕਰ ਗਿਆ। ਦੋ ਦੁਕਾਨਦਾਰ ਭਰਾਵਾਂ ਨੇ ਆਪਣੇ ਨੌਕਰ ਨੂੰ 2 ਦਿਨਾਂ ਤੱਕ ਬੰਧਕ ਬਣਾ ਇੰਨੀ ਬੇਰਹਿਮੀ ਨਾਲ ਕੁੱਟਿਆ ਕਿ ਉਸਦੇ ਸਰੀਰ ਦੇ ਕਈ

ਇੱਕ ਹੀ ਪਰਿਵਾਰ ਦੇ 16 ਮੈਂਬਰਾਂ ‘ਤੇ ਤੇਜ਼ਾਬ ਨਾਲ ਹਮਲਾ

Bihar Acid Attack 16 Members : ਬਿਹਾਰ : ਬਿਹਾਰ ਦੇ ਵੈਸ਼ਾਲੀ ਜ਼ਿਲ੍ਹੇ ‘ਚ ਬਦਮਾਸ਼ਾਂ ਦੀ ਛੇੜਖਾਨੀ ਦਾ ਵਿਰੋਧ ਕਰਨ ‘ਤੇ ਇੱਕ ਹੀ ਪਰਿਵਾਰ ਦੇ 16 ਮੈਂਬਰਾਂ ‘ਤੇ ਤੇਜ਼ਾਬ ਨਾਲ ਹਮਲਾ ਕਰ ਦਿੱਤਾ ਹੈ। ਦੱਸ ਦੇਈਏ ਕਿ ਇਹ ਘਟਨਾ ਬਿਹਾਰ ਦੇ ਦਾਊਦ ਪਿੰਡ ਦੀ ਹੈ। ਹਮਲੇ ਦਾ ਸ਼ਿਕਾਰ ਹੋਏ ਇੱਕੋ ਘਰ ਦੇ 16 ਮੈਂਬਰਾਂ ਨੂੰ ਹਸਪਤਾਲ

ਮੱਛਰਦਾਨੀ ਵਿੱਚ ਰਹਿੰਦੇ ਹਨ ਇਸ ਪਿੰਡ ਦੇ ਪਸ਼ੂ

Bihar Village Cattle Facility Net Night : ਬਿਹਾਰ : ਆਮ ਤੌਰ ਉੱਤੇ ਇਨਸਾਨਾਂ ਨੂੰ ਮੱਛਰਦਾਨੀ ਦੇ ਅੰਦਰ ਸੋਂਦੇ ਵੇਖਿਆਂ ਹੋਵੇਗਾ ਜਾ ਸੁਣਿਆ ਹੋਵੇਗਾ, ਲੇਕਿਨ ਅਸੀ ਤੁਹਾਨੂੰ ਅੱਜ ਦਸਦੇ ਹਾਂ ਬਿਹਾਰ ਦੇ ਇੱਕ ਅਜਿਹੇ ਪਿੰਡ ਦੀ ਕਹਾਣੀ ਜਿੱਥੇ ਇਨਸਾਨਾਂ ਦੇ ਨਾਲ – ਨਾਲ ਮੱਝਾਂ ਅਤੇ ਗਾਵਾਂ ਵੀ ਮੱਛਰਦਾਨੀ ਦੇ ਅੰਦਰ ਰਹਿੰਦੀਆਂ ਹਨ । ਤੁਹਾਨੂੰ ਸੁਣਨ ਵਿੱਚ

ਬਿਹਾਰ ਦੇ ਸਾਬਕਾ ਸੀਐੱਮ ਜਗਨਨਾਥ ਮਿਸ਼ਰਾ ਦਾ ਹੋਇਆ ਦਿਹਾਂਤ

Bihar CM Jagannath Mishra Passes Away : ਬਿਹਾਰ : ਬਿਹਾਰ ਦੇ ਪੂਰਵ ਸੀਐੱਮ ਜਗਨਨਾਥ ਮਿਸ਼ਰਾ ਦਾ ਦਿਹਾਂਤ ਹੋ ਗਿਆ ਹੈ । ਉਹ ਕਾਫ਼ੀ ਲੰਬੇ ਸਮੇਂ ਤੋਂ ਬੀਮਾਰ ਸਨ । ਜਗਨਨਾਥ ਮਿਸ਼ਰਾ ਦਾ ਦਿਹਾਂਤ ਦਿੱਲੀ ਵਿੱਚ ਹੋਇਆ ਹੈ । ਉਨ੍ਹਾਂ ਦੇ ਦਿਹਾਂਤ ਦੀ ਜਾਣਕਾਰੀ ਮਿਲਦੇ ਹੀ ਬਿਹਾਰ ਦੇ ਰਾਜਨੀਤਿਕ ਗਲਿਆਰੇ ਵਿੱਚ ਸੋਗ ਦੀ ਲਹਿਰ ਦੋੜ ਗਈ

ਬਿਹਾਰ ਤੇ ਅਸਾਮ ‘ਚ ਹੜ੍ਹ ਪੀੜਿਤ ਲੋਕਾਂ ਦੀ ਮਦਦ ਨੂੰ ਅੱਗੇ ਆਈ Volkswagen

Volkswagen Helping Flood Affected Bihar Assam : ਬਿਹਾਰ ਤੇ ਅਸਾਮ ‘ਚ ਇੰਨੀ ਦਿਨੀਂ ਹੜ੍ਹ ਵਾਲੇ ਹਾਲਾਤ ਬਣੇ ਹੋਏ ਹਨ, ਜਿਸਦੇ ਚਲਦਿਆਂ ਜਨਜੀਵਨ ਬੁਰੀ ਤਰ੍ਹਾਂ ਨਾਲ ਪ੍ਰਭਾਵਿਤ ਹੈ। ਬਿਹਾਰ ਅਤੇ ਅਸਾਮ ‘ਚ ਫਸੇ ਲੋਕਾਂ ਦੀ ਮਦਦ ਨੂੰ ਫਾਕਸਵੇਗਨ ਅੱਗੇ ਆਈ ਹੈ। ਫਾਕਸਵੇਗਨ ਨੇ ਹੜ੍ਹ ‘ਚ ਫਸੇ ਗਾਹਕਾਂ ਦੀ ਸਹਾਇਤਾ ਲਈ ਫਰੀ ਰੋਡਸਾਇਡ ਅਸਿਸਟੈਂਸ ਅਤੇ ਕਾਰ ਰਿਪੇਅਰ

ਅੱਜ ਵੀ ਧੀਆਂ ਨਾਲ ਕੀਤਾ ਜਾਂਦਾ ਹੈ ਭੇਦ – ਭਾਵ

Bihar Parents Refuse Donate Kidney Daughter : ਬਿਹਾਰ : ਬਿਹਾਰ ਦੇ ਸ਼ੇਖਪੁਰਾ ਜਿਲ੍ਹੇ ਵਿੱਚ ਮੈਟ੍ਰਿਕ ਦੀ ਵਿਦਿਆਰਥਣ ਕੰਚਨ ਕੁਮਾਰੀ ਜਿੰਦਗੀ ਅਤੇ ਮੌਤ ਨਾਲ ਲੜ ਰਹੀ ਹੈ । ਕੰਚਨ ਦੀਆਂ ਦੋਨਾਂ ਕਿਡਨੀਆਂ  ਫੇਲ ਹੋ ਗਈਆਂ ਹਨ । ਡਾਕਟਰ ਨੇ ਜਦੋਂ ਇਸਦੇ ਬਾਰੇ ਵਿੱਚ ਕੁੜੀ ਦੀ ਮਾਂ ਅਤੇ ਪਿਤਾ ਨੂੰ ਦੱਸਿਆ ਤਾਂ ਦੋਨਾਂ ਨੇ ਕਿਡਨੀ ਦੇਣ ਤੋਂ

ਸ਼ੋਂਕ ਪੂਰਾ ਕਰਨ ਲਈ ਇਹ ਬਾਬਾ 40 ਸਾਲਾਂ ਤੋਂ ਨਹੀਂ ਧੋ ਰਿਹਾ ਆਪਣੇ ਵਾਲ

Man Washed Hair 40 Years : ਤੁਸੀ ਲੋਕਾਂ ਨੂੰ ਸ਼ੋਂਕ ਪਾਲਦੇ ਜਰੂਰ ਦੇਖਿਆਂ ਹੋਵੇਗਾ ਪਰ ਜਿਸ ਸ਼ੋਂਕ ਬਾਰੇ ਤਹਾਨੂੰ ਅਸੀਂ ਅੱਜ ਦੱਸਣ ਜਾ ਰਹੇ ਹਾਂ ਉਹ ਬਹੁਤ ਹੀ ਅਜੀਬੋ – ਗਰੀਬ ਹੈ । ਸ਼ੋਕ ਬਹੁਤ ਵੱਡੀ ਚੀਜ ਹੈ ਜਨਾਬ, ਸ਼ੋਕ ਦਾ ਕੋਈ ਮੁੱਲ ਨਹੀਂ । ਇਹ ਤਾਂ ਤੁਸੀਂ ਕਈ ਵਾਰ ਸੁਣਿਆ ਹੋਵੇਗਾ । ਇਸ ਸ਼ੋਕ

ਪਸ਼ੂ ਚੋਰੀ ਕਰਨ ਦੇ ਸ਼ੱਕ ‘ਚ ਤਿੰਨ ਨੌਜਵਾਨਾਂ ਨੂੰ ਕੁੱਟ – ਕੁੱਟ ਮਾਰਿਆ

Three youth Beaten Cattle Theft : ਬਿਹਾਰ : ਛਪਰਾ ਦੇ ਬਨਿਆਪੁਰ ਦੇ ਨੰਦਲਾਲ ਟੋਲੇ ਵਿੱਚੋ ਮੱਝ ਚੋਰੀ ਦੀ ਘਟਨਾ ਵਿੱਚ ਸ਼ਾਮਿਲ ਤਿੰਨ ਜਵਾਨਾਂ ਦੀ ਹੱਤਿਆ ਦੇ ਬਾਅਦ ਕਈ ਸਵਾਲ ਖੜੇ ਹੋ ਗਏ ਹਨ .  ਤਿੰਨਾਂ ਜਵਾਨਾਂ ਦੀ ਸ਼ਨਾਖਤ ਕਰ ਲਈ ਗਈ ਹੈ । ਮਿਰਤਕਾਂ ਦੇ ਨਾਮ ਰਾਜੂ ਕੁਮਾਰ  ,  ਦਿਨੇਸ਼ ਕੁਮਾਰ ਅਤੇ ਮੋ ਨੌਸ਼ਾਦ ਹੈ

ਬਿਹਾਰ ‘ਚ ਹੜ੍ਹ ਕਾਰਨ 83 ਤੋਂ ਜ਼ਿਆਦਾ ਲੋਕਾਂ ਦੀ ਮੌਤ …

Bihar Floods 83 People Died : ਬਿਹਾਰ : ਮਾਨਸੂਨ ਦੇ ਚਲਦਿਆਂ ਬਿਹਾਰ ਹੜ੍ਹ ਦੀ ਚਪੇਟ ‘ਚ ਹੈ।  ਕੋਈ ਘਰਾਂ ਤੇ ਪਿੰਡ ‘ਚ ਫੱਸਿਆ ਹੋਇਆ ਹੈ। ਹੜ੍ਹ ਕਾਰਨ ਹੁਣ ਤੱਕ 83 ਤੋਂ ਜ਼ਿਆਦਾ ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ 47 ਲੱਖ ਤੋਂ ਜ਼ਿਆਦਾ ਲੋਕ ਬੇਘਰ ਹੋ ਚੁੱਕੇ ਹਨ।  ਪੂਰਬੀ-ਉੱਤਰੀ ਤੇ ਬਿਹਾਰ ਦੇ ਕਈ ਹਿੱਸਿਆਂ ‘ਚ

ਬਿਹਾਰ ‘ਚ ਲੋਕ ਹੋਏ ਚੂਹੇ ਖਾਣ ਨੂੰ ਮਜ਼ਬੂਰ…

Bihar Floods: ਕਟਿਹਾਰ: ਬਿਹਾਰ ਵਿੱਚ ਆਏ ਹੜ੍ਹ ਤੋਂ ਆਮ ਲੋਕਾਂ ਦਾ ਬੁਰਾ ਹਾਲ ਹੈ । ਜਿਸ ਵਿੱਚ ਸਰਕਾਰ ਵੱਲੋਂ ਦਾਅਵੇ ਕੀਤੇ ਜਾ ਰਹੇ ਹਨ ਕਿ ਰਾਹਤ ਤੇ ਬਚਾਅ ਕਾਰਜ ਪੂਰੀ ਮੁਸ਼ਤੈਦੀ ਨਾਲ ਕੀਤੇ ਜਾ ਰਹੇ ਹਨ । ਸਰਕਾਰ ਦਾ ਕਹਿਣਾ ਹੈ ਕਿ ਲੋਕਾਂ ਦੀ ਮਦਦ ਲਈ ਹਰ ਤਰ੍ਹਾਂ ਦੀ ਸੰਭਵ ਮਦਦ ਪਹੁੰਚਾਈ ਜਾ ਰਹੀ ਹੈ,

ਵੀਡੀਓ ਕਾਲ ਕਰ ਗਰਲਫਰੈਂਡ ਸਾਹਮਣੇ ਕੀਤੀ ਖ਼ੁਦਕੁਸ਼ੀ

Bihar boy commits suicide: ਖੁਦਕੁਸ਼ੀਆਂ ਦੇ ਮਾਮਲੇ ਦਿਨੋਂ-ਦਿਨ ਵੱਧਦੇ ਜਾ ਰਹੇ ਹਨ , ਅਜਿਹਾ ਹੀ ਮਾਮਲਾ ਦੇਖਣ ਨੂੰ ਮਿਲਿਆ ਬਿਹਾਰ ‘ਚ ਜਿੱਥੇ ਇੱਕ ਨੌਜਵਾਨ ਨੇ ਵੀਡੀਓ ਕਾਲ ‘ਤੇ ਆਪਣੀ ਗਰਲਫਰੈਂਡ ਸਾਹਮਣੇ ਆਪਣੇ ਆਪ ਨੂੰ ਗੋਲੀ ਮਾਰ ਲਈ। ਦਰਅਸਲ ਉਸਦੀ ਨਰਾਜ ਦੋਸਤ ਨੇ ਉਸ ਨਾਲ ਗੱਲ ਕਰਨ ਤੋਂ ਮਨਾ ਕਰ ਦਿੱਤਾ ਸੀ । ਜਿਸ ਤੋਂ ਖਫ਼ਾ

JDU ਦੇ ਨੇਤਾ ਨੇ ਜੇਲ੍ਹ ‘ਚ ਕੀਤੀ ਖ਼ੁਦਕੁਸ਼ੀ

mahadalit leader commits suicide: ਬਿਹਾਰ : ਬਿਹਾਰ ਦੇ ਨਾਲੰਦਾ ਜਿਲ੍ਹੇ ਦੀ ਇੱਕ ਵੱਡੀ ਖ਼ਬਰ ਸਾਹਮਣੇ ਆਈ ਹੈ , ਜਿੱਥੇ ਜਨਤਾ ਦਲ ਯੂਨਾਈਟੇਡ ( JDU ) ਦੇ ਨੇਤਾ ਨੇ ਆਤਮਹੱਤਿਆ ਕਰ ਲਈ ਇਸ ਘਟਨਾ ਨਾਲ ਪੂਰੇ ਇਲਾਕੇ ਵਿੱਚ ਸਨਸਨੀ ਫੈਲ ਗਈ .ਸੂਚਨਾ ਦੇ ਬਾਅਦ ਮੌਕੇ ਉੱਤੇ ਪਹੁੰਚੀ ਪੁਲਿਸ ਨੇ ਲਾਸ਼ ਨੂੰ ਕਬਜ਼ਾ ਵਿੱਚ ਲੈ ਕੇ ਪੋਸਟਮਾਰਟਮ

ਖੱਬੀ ਬਾਂਹ ‘ਤੇ ਸੀ ਫਰੈਕਚਰ, ਡਾਕਟਰਾਂ ਨੇ ਸੱਜੀ ਬਾਂਹ ‘ਤੇ ਲਾਇਆ ਪਲਸਤਰ

bihar boy left hand fracture: ਹਸਪਤਾਲ ਅਤੇ ਡਾਕਟਰਾਂ ਦੀ ਅਣਗਹਿਲੀ ਦੇ ਮਾਮਲੇ ਦਿਨੋਂ ਦਿਨ ਵੱਧਦੇ ਜਾ ਰਹੇ ਹਨ , ਅਜਿਹਾ ਹੀ ਇੱਕ ਮਾਮਲਾ ਸਾਹਮਣੇ ਆਇਆ ਬਿਹਾਰ ਤੋਂ ਜਿਥੇ ਇੱਕ ਬੱਚਾ ਅਚਾਨਕ ਅੰਬ ਦੇ ਦਰੱਖਤ ਤੋਂ ਡਿੱਗ ਗਿਆ ਅਤੇ ਖੱਬੀ ਬਾਂਹ ਤੇ ਫਰੈਕਚਰ ਹੋ ਗਿਆ । ਹਸਪਤਾਲ ਪਹੁੰਚਣ ‘ਤੇ ਬਚੇ ਦਾ ਇਲਾਜ ਸ਼ੁਰੂ ਕੀਤਾ ਗਿਆ ।

ਚਮਕੀ ਬੁਖ਼ਾਰ ਦਾ ਕਹਿਰ, ਬੱਚਿਆਂ ਦੀ ਮੌਤਾਂ ਦਾ ਸਿਲਸਿਲਾ ਜਾਰੀ …

Bihar encephalitis: ਪਟਨਾ : ਬਿਹਾਰ ‘ਚ ਚਮਕੀ ਬੁਖ਼ਾਰ (ਏ. ਈ. ਐੱਸ.) ਕਾਰਨ ਬੱਚਿਆਂ ਦੀਆਂ ਮੌਤਾਂ ਦਾ ਸਿਲਸਿਲਾ ਰੁਕਣ ਦਾ ਨਾਂ ਨਹੀਂ ਲੈ ਰਿਹਾ। ਇਸ ਬੁਖ਼ਾਰ ਕਾਰਨ ਮੁਜ਼ੱਫਰਪੁਰ ਜ਼ਿਲ੍ਹੇ ‘ਚ ਹੁਣ ਤੱਕ 129 ਬੱਚਿਆਂ ਦੀ ਮੌਤ ਹੋ ਚੁੱਕੀ ਹੈ। ਬੁਖ਼ਾਰ ਨਾਲ ਪੀੜਤ ਵਧੇਰੇ ਬੱਚੇ ਮੁਜ਼ੱਫਰਪੁਰ ਦੇ ਸਰਕਾਰੀ ਸ਼੍ਰੀ ਕ੍ਰਿਸ਼ਨਾ ਮੈਡੀਕਲ ਕਾਲਜ ਤੇ ਹਸਪਤਾਲ ਅਤੇ ਕੇਜਰੀਵਾਲ ਹਸਪਤਾਲ

ਬਿਹਾਰ ‘ਚ ਗਰਮੀ ਦਾ ਕਹਿਰ ਜਾਰੀ, ਲੂ ਲੱਗਣ ਨਾਲ 38 ਹੋਰ ਮੌਤਾਂ

Bihar Heat Stroke Deaths : ਪਟਨਾ :  ਬਿਹਾਰ ‘ਚ ਗਰਮੀ ਦਾ ਕਹਿਰ ਜਾਰੀ ਹੈ । ਹੁਣ ਤੱਕ ਲੂ ਲੱਗਣ ਨਾਲ 246 ਮੌਤਾਂ ਹੋ ਗਈਆਂ ਹਨ। ਮਗਧ ਤੇ ਸ਼ਾਹਾਬਾਦ ਇਲਾਕੇ ‘ਚ ਲੂ ਨੇ ਸੋਮਵਾਰ ਨੂੰ 42 ਲੋਕਾਂ ਦੀ ਜਾਨ ਲੈ ਲਈ । ਸੂਬੇ ‘ਚ ਲੂ ਨਾਲ ਹੋ ਰਹੀਆਂ ਮੌਤਾਂ ਦਾ ਸਿਲਸਿਲਾ ਰੁਕਣ ਦਾ ਨਾਂ ਨਹੀਂ ਲੈ

ਬਿਹਾਰ ‘ਚ ਗਰਮੀ ਦਾ ਕਹਿਰ, ਲੂ ਨਾਲ 161 ਮੌਤਾਂ

Bihar Heat Waves Claims: ਪਟਨਾ : ਬਿਹਾਰ ‘ਚ ਗਰਮੀ ਦਾ ਕਹਿਰ ਜਾਰੀ ਹੈ। ਦੋ ਦਿਨਾਂ ‘ਚ ਲੂ ਦੀ ਵਜ੍ਹਾ ਨਾਲ 161 ਤੋਂ ਜ਼ਿਆਦਾ ਮੌਤਾਂ ਹੋ ਗਈਆਂ,  ਔਰੰਗਾਬਾਦ ਜਿਲ੍ਹੇ ‘ਚ ਬੀਤੇ ਦਿਨੀਂ 33 ਲੋਕਾਂ ਦੀ ਜਾਨ ਗਈ। ਸਭ ਤੋਂ ਜ਼ਿਆਦਾ 17 ਮੌਤਾਂ ਔਰੰਗਾਬਾਦ ਸਦਰ ਹਸਪਤਾਲ ‘ਚ ਹੋਈ। ਮਗਧ ਖੇਤਰ ਤੋਂ ਬਾਅਦ ਸ਼ਾਹਬਾਦ ਤੇ ਪਟਨਾ ਸਮੇਤ ਹੋਰ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ