Tag: , , , , , , , ,

6 ਮਹੀਨੇ ਲੜਕੇ ਦੇ ਪੇਟ ‘ਚ ਸਾਢੇ ਅੱਠ ਮਹੀਨੇ ਦਾ ਭਰੂਣ, ਡਾਕਟਰਾਂ ਨੇ ਆਪ੍ਰੇਸ਼ਨ ਕਰ ਕੱਢਿਆ

bihar fetus: ਬਿਹਾਰ ਦੇ ਜ਼ਿਲਾ ਪਟਨਾ ਤੋਂ ਇੱਕ ਹੈਰਾਨੀਜਨਕ ਮਾਮਲਾ ਸਾਹਮਣੇ ਆਇਆ ਹੈ । ਇੱਥੇ ਪਟਨਾ ਮੈਡੀਕਲ ਕਾਲਜ ਤੇ ਹਸਪਤਾਲ (PMCH) ‘ਚ ਇੱਕ 6 ਮਹੀਨੇ ਦੇ ਲੜਕੇ ਦੇ ਪੇਟ ‘ਚੋਂ ਡਾਕਟਰਾਂ ਨੇ ਆਪ੍ਰੇਸ਼ਨ ਕਰ ਕੇ ਸਾਢੇ ਅੱਠ ਮਹੀਨਿਆਂ ਦਾ ਭਰੂਣ ਕੱਢਿਆ ਹੈ । ਬਾਲ ਵਿਭਾਗ ਦੇ ਮੁਖੀ ਅਮਰਿੰਦਰ ਕੁਮਾਰ ‘ਤੇ ਉਹਨਾਂ ਨਾਲ 15 ਡਾਕਟਰਾਂ ਦੀ

ਬਿਹਾਰ ‘ਚ ਲੋਕ ਹੋਏ ਚੂਹੇ ਖਾਣ ਨੂੰ ਮਜ਼ਬੂਰ…

Bihar Floods: ਕਟਿਹਾਰ: ਬਿਹਾਰ ਵਿੱਚ ਆਏ ਹੜ੍ਹ ਤੋਂ ਆਮ ਲੋਕਾਂ ਦਾ ਬੁਰਾ ਹਾਲ ਹੈ । ਜਿਸ ਵਿੱਚ ਸਰਕਾਰ ਵੱਲੋਂ ਦਾਅਵੇ ਕੀਤੇ ਜਾ ਰਹੇ ਹਨ ਕਿ ਰਾਹਤ ਤੇ ਬਚਾਅ ਕਾਰਜ ਪੂਰੀ ਮੁਸ਼ਤੈਦੀ ਨਾਲ ਕੀਤੇ ਜਾ ਰਹੇ ਹਨ । ਸਰਕਾਰ ਦਾ ਕਹਿਣਾ ਹੈ ਕਿ ਲੋਕਾਂ ਦੀ ਮਦਦ ਲਈ ਹਰ ਤਰ੍ਹਾਂ ਦੀ ਸੰਭਵ ਮਦਦ ਪਹੁੰਚਾਈ ਜਾ ਰਹੀ ਹੈ,

ਵੀਡੀਓ ਕਾਲ ਕਰ ਗਰਲਫਰੈਂਡ ਸਾਹਮਣੇ ਕੀਤੀ ਖ਼ੁਦਕੁਸ਼ੀ

Bihar boy commits suicide: ਖੁਦਕੁਸ਼ੀਆਂ ਦੇ ਮਾਮਲੇ ਦਿਨੋਂ-ਦਿਨ ਵੱਧਦੇ ਜਾ ਰਹੇ ਹਨ , ਅਜਿਹਾ ਹੀ ਮਾਮਲਾ ਦੇਖਣ ਨੂੰ ਮਿਲਿਆ ਬਿਹਾਰ ‘ਚ ਜਿੱਥੇ ਇੱਕ ਨੌਜਵਾਨ ਨੇ ਵੀਡੀਓ ਕਾਲ ‘ਤੇ ਆਪਣੀ ਗਰਲਫਰੈਂਡ ਸਾਹਮਣੇ ਆਪਣੇ ਆਪ ਨੂੰ ਗੋਲੀ ਮਾਰ ਲਈ। ਦਰਅਸਲ ਉਸਦੀ ਨਰਾਜ ਦੋਸਤ ਨੇ ਉਸ ਨਾਲ ਗੱਲ ਕਰਨ ਤੋਂ ਮਨਾ ਕਰ ਦਿੱਤਾ ਸੀ । ਜਿਸ ਤੋਂ ਖਫ਼ਾ

JDU ਦੇ ਨੇਤਾ ਨੇ ਜੇਲ੍ਹ ‘ਚ ਕੀਤੀ ਖ਼ੁਦਕੁਸ਼ੀ

mahadalit leader commits suicide: ਬਿਹਾਰ : ਬਿਹਾਰ ਦੇ ਨਾਲੰਦਾ ਜਿਲ੍ਹੇ ਦੀ ਇੱਕ ਵੱਡੀ ਖ਼ਬਰ ਸਾਹਮਣੇ ਆਈ ਹੈ , ਜਿੱਥੇ ਜਨਤਾ ਦਲ ਯੂਨਾਈਟੇਡ ( JDU ) ਦੇ ਨੇਤਾ ਨੇ ਆਤਮਹੱਤਿਆ ਕਰ ਲਈ ਇਸ ਘਟਨਾ ਨਾਲ ਪੂਰੇ ਇਲਾਕੇ ਵਿੱਚ ਸਨਸਨੀ ਫੈਲ ਗਈ .ਸੂਚਨਾ ਦੇ ਬਾਅਦ ਮੌਕੇ ਉੱਤੇ ਪਹੁੰਚੀ ਪੁਲਿਸ ਨੇ ਲਾਸ਼ ਨੂੰ ਕਬਜ਼ਾ ਵਿੱਚ ਲੈ ਕੇ ਪੋਸਟਮਾਰਟਮ

ਖੱਬੀ ਬਾਂਹ ‘ਤੇ ਸੀ ਫਰੈਕਚਰ, ਡਾਕਟਰਾਂ ਨੇ ਸੱਜੀ ਬਾਂਹ ‘ਤੇ ਲਾਇਆ ਪਲਸਤਰ

bihar boy left hand fracture: ਹਸਪਤਾਲ ਅਤੇ ਡਾਕਟਰਾਂ ਦੀ ਅਣਗਹਿਲੀ ਦੇ ਮਾਮਲੇ ਦਿਨੋਂ ਦਿਨ ਵੱਧਦੇ ਜਾ ਰਹੇ ਹਨ , ਅਜਿਹਾ ਹੀ ਇੱਕ ਮਾਮਲਾ ਸਾਹਮਣੇ ਆਇਆ ਬਿਹਾਰ ਤੋਂ ਜਿਥੇ ਇੱਕ ਬੱਚਾ ਅਚਾਨਕ ਅੰਬ ਦੇ ਦਰੱਖਤ ਤੋਂ ਡਿੱਗ ਗਿਆ ਅਤੇ ਖੱਬੀ ਬਾਂਹ ਤੇ ਫਰੈਕਚਰ ਹੋ ਗਿਆ । ਹਸਪਤਾਲ ਪਹੁੰਚਣ ‘ਤੇ ਬਚੇ ਦਾ ਇਲਾਜ ਸ਼ੁਰੂ ਕੀਤਾ ਗਿਆ ।

ਚਮਕੀ ਬੁਖ਼ਾਰ ਦਾ ਕਹਿਰ, ਬੱਚਿਆਂ ਦੀ ਮੌਤਾਂ ਦਾ ਸਿਲਸਿਲਾ ਜਾਰੀ …

Bihar encephalitis: ਪਟਨਾ : ਬਿਹਾਰ ‘ਚ ਚਮਕੀ ਬੁਖ਼ਾਰ (ਏ. ਈ. ਐੱਸ.) ਕਾਰਨ ਬੱਚਿਆਂ ਦੀਆਂ ਮੌਤਾਂ ਦਾ ਸਿਲਸਿਲਾ ਰੁਕਣ ਦਾ ਨਾਂ ਨਹੀਂ ਲੈ ਰਿਹਾ। ਇਸ ਬੁਖ਼ਾਰ ਕਾਰਨ ਮੁਜ਼ੱਫਰਪੁਰ ਜ਼ਿਲ੍ਹੇ ‘ਚ ਹੁਣ ਤੱਕ 129 ਬੱਚਿਆਂ ਦੀ ਮੌਤ ਹੋ ਚੁੱਕੀ ਹੈ। ਬੁਖ਼ਾਰ ਨਾਲ ਪੀੜਤ ਵਧੇਰੇ ਬੱਚੇ ਮੁਜ਼ੱਫਰਪੁਰ ਦੇ ਸਰਕਾਰੀ ਸ਼੍ਰੀ ਕ੍ਰਿਸ਼ਨਾ ਮੈਡੀਕਲ ਕਾਲਜ ਤੇ ਹਸਪਤਾਲ ਅਤੇ ਕੇਜਰੀਵਾਲ ਹਸਪਤਾਲ

ਪੁਲਵਾਮਾ ਅਟੈਕ ‘ਚ ਸ਼ਹੀਦ ਹੋਏ ਜਵਾਨਾਂ ਦੀਆਂ ਧੀਆਂ ਨੂੰ IAS ਅਫ਼ਸਰ ਨੇ ਲਿਆ ਗੋਦ

Bihar IAS Pulwama Attack: ਪੁਲਵਾਮਾ ਦੇ ਹਮਲੇ ‘ਚ ਮਾਰੇ ਗਏ ਜਵਾਨਾਂ ਦੇ ਪਰਿਵਾਰਾਂ ਲਈ ਇਹ ਨੁਕਸਾਨ ਪੂਰਾ ਨਹੀਂ ਹੋ ਸਕਦਾ। ਪਰ, ਦੁਖਾਂਤ ਦੇ ਇਸ ਪਲ ‘ਤੇ ਇਕ ਪੂਰਾ ਦੇਸ਼ ਉਨ੍ਹਾਂ ਲਈ ਖੜ੍ਹਾ ਹੈ, ਉਨ੍ਹਾਂ ਦੀ ਮਦਦ ਕਰਨ ਲਈ ਲੋਕ ਹਰ ਢੰਗ ਨਾਲ ਅੱਗੇ ਆ ਰਹੇ ਹਨ। ਫੰਡਸ ‘ਚ ਯੋਗਦਾਨ ਪਾਉਣ ਵਾਲਿਆਂ ‘ਚ ਮਸ਼ਹੂਰ ਹਸਤੀਆਂ ਅਤੇ

Woman dead body Bihar

ਬੋਰੀ ਚੋਂ ਮਿਲੀ ਔਰਤ ਦੀ ਲਾਸ਼

Woman dead body Bihar: ਬਿਹਾਰ ਦੇ ਭੋਜਪੁਰ ਜਿਲ੍ਹੇ ਦੇ ਆਰਾ ਨਵਾਦਾ ਥਾਣਾ ਖੇਤਰ ਤੋਂ ਪੁਲਿਸ ਨੇ ਸ਼ਨੀਵਾਰ ਸਵੇਰੇ ਇੱਕ ਪਲਾਸਟਿਕ ਦੇ ਬੋਰੇ ‘ਚੋਂ ਇੱਕ ਔਰਤ ਦਾ ਮ੍ਰਿਤਕ ਸਰੀਰ ਬਰਾਮਦ ਕੀਤਾ। ਔਰਤ ਦੀ ਉਮਰ ਲਗਭਗ 27 ਸਾਲ ਦੀ ਹੈ। ਸ਼ੱਕ ਜਤਾਇਆ ਜਾ ਰਿਹਾ ਹੈ ਕਿ ਔਰਤ ਦੀ ਗਲਾ ਘੁੱਟਕੇ ਹੱਤਿਆ ਕੀਤੀ ਫਿਰ ਉਸ ਨੂੰ ਬੋਰੇ ਵਿੱਚ

Jehanabad girl molestation case

ਲੜਕੀ ਦੀ ਅਸ਼ਲੀਲ ਵੀਡੀਓ ਬਣਾਕੇ ਵਾਇਰਲ ਕਰਨ ਦੇ ਮਾਮਲੇ ‘ਚ 11 ਗ੍ਰਿਫਤਾਰ ,ਮੋਬਾਈਲ ਬਰਾਮਦ

Jehanabad girl molestation case : ਬਿਹਾਰ ਦੇ ਜਹਾਨਾਬਾਦ ‘ਚ 28 ਅਪ੍ਰੈਲ ਨੂੰ ਇੱਕ ਨਬਲਿਗ ਲੜਕੀ ਨਾਲ ਛੇੜਛਾੜ ਅਤੇ ਉਸਦਾ ਵੀਡੀਓ ਵਾਇਰਲ ਕਰਨ ਦੇ ਮਾਮਲੇ ਵਿੱਚ ਪੁਲਿਸ ਨੇ ਦੋ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਹੈ । ਪੁਲਿਸ ਨੇ ਬੁੱਧਵਾਰ ਨੂੰ ਭੇਲਵਾਰ ਓਪੀ ਇਲਾਕੇ ‘ਚੋ ਵੀਡੀਓ ਵਾਇਰਲ ਕਰਨ ਵਾਲੇ ਦੋ ਦੋਸ਼ੀਆਂ ਨੂੰ ਫੜਿਆ। Jehanabad girl molestation case ਐਸ.ਪੀ.

1 ਕਰੋੜ ਦੇ ਇਨਾਮੀ ਮਾਓਵਾਦੀ ਲੀਡਰ ਅਰਵਿੰਦ ਦੀ ਦਿਲ ਦੇ ਦੌਰੇ ਨਾਲ ਮੌਤ

Jharkhand top maoist Arvind :ਰਾਂਚੀ ( ਝਾਰਖੰਡ ):ਪ੍ਰਦੇਸ਼ ਵਿੱਚ 11 ਪੁਲਿਸ ਜਵਾਨਾਂ ਦੀ ਹੱਤਿਆ ਕਰ ਚਾਰ ਜਵਾਨਾਂ ਦੇ ਢਿੱਡ ਵਿੱਚ ਬੰਬ ਪਲਾਂਟ ਕਰਨ ਵਾਲੇ ਭਾਕਪਾ ਮਾਓਵਾਦੀ ਦੇ ਟਾਪ ਲੀਡਰ ਅਰਵਿੰਦ ਦੀ ਬੁੱਧਵਾਰ ਨੂੰ ਹਾਰਟ ਅਟੈਕ ਨਾਲ ਮੌਤ ਹੋ ਗਈ । ਕਰੀਬ 80 ਸਾਲ ਦੇ ਕੁੱਖਾਤ ਮਾਓਵਾਦੀ ਅਰਵਿੰਦ ਉੱਤੇ ਸਰਕਾਰ ਨੇ ਇੱਕ ਕਰੋੜ ਰੁਪਏ ਦੇ ਇਨਾਮ

Cars found circumstances Bihar

ਭੇਦਭਰੇ ਹਾਲਤਾਂ ਵਿੱਚ ਮਿਲੀ ਕਾਰ, ਅੰਦਰੋਂ ਮਿਲੇ ਲੇਡੀਜ਼ ਅੰਡਰ ਗਾਰਮੈਂਟਸ ਤੇ ਖੂਨ ਦੇ ਧੱਬੇ

Cars found circumstances Bihar: ਭੋਜਪੁਰ ਜਿਲ੍ਹੇ ਦੇ ਇੱਕ ਪਿੰਡ ਵਿੱਚ ਵੀਰਵਾਰ ਦੀ ਦੇਰ ਰਾਤ ਇੱਕ ਨੂੰਹ ਦੀ ਮਾਰ ਕੁਟਾਈ ਕਰਕੇ ਅਧ-ਮਰਿਆ ਕਰ ਦਿੱਤਾ ਗਿਆ। ਇਸ ਤੋਂ ਬਾਅਦ ਉਸਨੂੰ ਬੇਹੋਸ਼ੀ ਦੀ ਹਾਲਤ ਵਿੱਚ ਲਾਵਾਰਿਸ ਹਾਲਤ ਵਿੱਚ ਸੁੱਟ ਸਹੁਰਾ-ਘਰ ਵਾਲੇ ਫਰਾਰ ਹੋ ਗਏ। ਇਸ ਦੌਰਾਨ ਜਿਸ ਚਿੱਟੇ ਰੰਗ ਦੀ ਮਾਰੂਤੀ ਵੈਨ ਨਾਲ ਵਿਆਹੁਤਾ ਨੂੰ ਲਿਆਇਆ ਗਿਆ ਸੀ,

RJD MLA complained IAS

ਆਰਜੇਡੀ ਵਿਧਾਇਕ ਨੇ ਖੋਲੀ ਸੀ ਆਈਏਐਸ ਦੀਪਕ ਆਨੰਦ ਦੇ ਭ੍ਰਿਸ਼ਟਾਚਾਰ ਦੀ ਪੋਲ

RJD MLA complained IAS: ਸਪੈਸ਼ਲ ਵਿਜਿਲੈਂਸ ਬਿਊਰੋ ਦੇ ਜਾਲ ਵਿੱਚ ਫਸੇ ਆਈਏਐਸ ਅਧਿਕਾਰੀ ਦੀਪਕ ਆਨੰਦ ਦੀ ਭ੍ਰਿਸ਼ਟ ਚਾਲ ਚੱਲਣ ਦੀ ਸਭ ਤੋਂ ਪਹਿਲਾਂ ਸ਼ਿਕਾਇਤ ਆਰਜੇਡੀ ਦੇ ਵਿਧਾਇਕ ਕੇਦਾਰ ਸਿੰਘ ਨੇ ਮੁੱਖ ਮੰਤਰੀ ਨੀਤੀਸ਼ ਕੁਮਾਰ ਨੂੰ ਕੀਤੀ ਸੀ। ਸਾਰਣ ਜਿਲ੍ਹੇ ਦੇ ਬਨਿਆਪੁਰ ਵਿਧਾਨਸਭਾ ਵਿਧਾਇਕ ਕੇਦਾਰ ਸਿੰਘ ਨੇ ਆਈਏਐਸ ਅਧਿਕਾਰੀ ਦੀਪਕ ਆਨੰਦ ਦੀ ਸ਼ਿਕਾਇਤ ਕੀਤੀ ਸੀ। RJD

Teacher Molestation student bihar

ਮਿਊਜ਼ਿਕ ਸਿਖਾਉਣ ਬਹਾਨੇ ਟੀਚਰ ਨੇ 8ਵੀਂ ਦੀ ਵਿਦਿਆਰਣ ਨਾਲ ਕੀਤੀ ਇਹ ਹਰਕਤ…

Teacher Molestation student bihar : ਬਿਹਾਰ ਦੇ ਸਹਿਰਸਾ ਵਿਚ ਇੱਕ ਅਧਿਆਪਕ 8ਵੀਂ ਵਿਚ ਪੜ੍ਹਨ ਵਾਲੀ ਵਿਦਿਆਰਥਣ ਨੂੰ ਮਿਊਜ਼ਿਕ ਸਿਖਾਉਣ ਦੇ ਬਹਾਨੇ ਸਕੂਲ ਦੇ ਇੱਕ ਕਮਰੇ ਵਿਚ ਲੈ ਗਿਆ ਅਤੇ ਉਸ ਦੇ ਨਾਲ ਜ਼ਬਰਦਸਤੀ ਕਰਨ ਲੱਗਿਆ। ਡਰ ਦੇ ਮਾਰੇ ਵਿਦਿਆਰਥਣ ਚੀਕਣ ਲੱਗੀ, ਜਿਸ ਨੂੰ ਸੁਣ ਕੇ ਪਿੰਡ ਦੇ ਲੋਕ ਉੱਥੇ ਇਕੱਠੇ ਹੋ ਗਏ ਅਤੇ ਅਧਿਆਪਕ ਨੂੰ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ