Tag: , , , , , , , , , , , , , , ,

Pharm. D ਪਾਸ ਲਈ ਖੁੱਲੀ ਭਰਤੀ, ਇੱਥੇ ਕਰੋ ਅਪਲਾਈ …

UPMSCL Junior Pharmacist Recruitment 2019: ਨਵੀਂ ਦਿੱਲੀ : ਪੜ੍ਹੇ-ਲਿਖੇ ਬੇਰੋਜ਼ਗਾਰਾਂ ਲਈ ਖੁਸ਼ਖਬਰੀ ਹੈ ਕਿ Uttar Pradesh Medical Supply Corporation Limited ਨੇ ਆਪਣੇ ਜੂਨੀਅਰ ਫਾਰਮਾਸਿਸਟ ਦੇ ਅਹੁਦਿਆਂ ਲਈ ਅਰਜ਼ੀਆਂ ਦੀ ਮੰਗ ਕੀਤੀ ਹੈ। ਇਨ੍ਹਾਂ ਅਹੁਦਿਆਂ ਲਈ ਅਰਜ਼ੀਆਂ ਭੇਜਣ ਦੀ ਆਖ਼ਰੀ ਤਾਰੀਖ਼ 30.08.2019 ਹੈ, ਚਾਹਵਾਨ ਉਮੀਦਵਾਰ ਨਿਰਧਾਰਿਤ ਤਾਰੀਖ਼ ਤੋਂ ਪਹਿਲਾਂ ਅਪਲਾਈ ਕਰਨ ।      ਵਿਭਾਗ :

ਬਿਹਾਰ ‘ਚ ਲੋਕ ਹੋਏ ਚੂਹੇ ਖਾਣ ਨੂੰ ਮਜ਼ਬੂਰ…

Bihar Floods: ਕਟਿਹਾਰ: ਬਿਹਾਰ ਵਿੱਚ ਆਏ ਹੜ੍ਹ ਤੋਂ ਆਮ ਲੋਕਾਂ ਦਾ ਬੁਰਾ ਹਾਲ ਹੈ । ਜਿਸ ਵਿੱਚ ਸਰਕਾਰ ਵੱਲੋਂ ਦਾਅਵੇ ਕੀਤੇ ਜਾ ਰਹੇ ਹਨ ਕਿ ਰਾਹਤ ਤੇ ਬਚਾਅ ਕਾਰਜ ਪੂਰੀ ਮੁਸ਼ਤੈਦੀ ਨਾਲ ਕੀਤੇ ਜਾ ਰਹੇ ਹਨ । ਸਰਕਾਰ ਦਾ ਕਹਿਣਾ ਹੈ ਕਿ ਲੋਕਾਂ ਦੀ ਮਦਦ ਲਈ ਹਰ ਤਰ੍ਹਾਂ ਦੀ ਸੰਭਵ ਮਦਦ ਪਹੁੰਚਾਈ ਜਾ ਰਹੀ ਹੈ,

ਵੀਡੀਓ ਕਾਲ ਕਰ ਗਰਲਫਰੈਂਡ ਸਾਹਮਣੇ ਕੀਤੀ ਖ਼ੁਦਕੁਸ਼ੀ

Bihar boy commits suicide: ਖੁਦਕੁਸ਼ੀਆਂ ਦੇ ਮਾਮਲੇ ਦਿਨੋਂ-ਦਿਨ ਵੱਧਦੇ ਜਾ ਰਹੇ ਹਨ , ਅਜਿਹਾ ਹੀ ਮਾਮਲਾ ਦੇਖਣ ਨੂੰ ਮਿਲਿਆ ਬਿਹਾਰ ‘ਚ ਜਿੱਥੇ ਇੱਕ ਨੌਜਵਾਨ ਨੇ ਵੀਡੀਓ ਕਾਲ ‘ਤੇ ਆਪਣੀ ਗਰਲਫਰੈਂਡ ਸਾਹਮਣੇ ਆਪਣੇ ਆਪ ਨੂੰ ਗੋਲੀ ਮਾਰ ਲਈ। ਦਰਅਸਲ ਉਸਦੀ ਨਰਾਜ ਦੋਸਤ ਨੇ ਉਸ ਨਾਲ ਗੱਲ ਕਰਨ ਤੋਂ ਮਨਾ ਕਰ ਦਿੱਤਾ ਸੀ । ਜਿਸ ਤੋਂ ਖਫ਼ਾ

JDU ਦੇ ਨੇਤਾ ਨੇ ਜੇਲ੍ਹ ‘ਚ ਕੀਤੀ ਖ਼ੁਦਕੁਸ਼ੀ

mahadalit leader commits suicide: ਬਿਹਾਰ : ਬਿਹਾਰ ਦੇ ਨਾਲੰਦਾ ਜਿਲ੍ਹੇ ਦੀ ਇੱਕ ਵੱਡੀ ਖ਼ਬਰ ਸਾਹਮਣੇ ਆਈ ਹੈ , ਜਿੱਥੇ ਜਨਤਾ ਦਲ ਯੂਨਾਈਟੇਡ ( JDU ) ਦੇ ਨੇਤਾ ਨੇ ਆਤਮਹੱਤਿਆ ਕਰ ਲਈ ਇਸ ਘਟਨਾ ਨਾਲ ਪੂਰੇ ਇਲਾਕੇ ਵਿੱਚ ਸਨਸਨੀ ਫੈਲ ਗਈ .ਸੂਚਨਾ ਦੇ ਬਾਅਦ ਮੌਕੇ ਉੱਤੇ ਪਹੁੰਚੀ ਪੁਲਿਸ ਨੇ ਲਾਸ਼ ਨੂੰ ਕਬਜ਼ਾ ਵਿੱਚ ਲੈ ਕੇ ਪੋਸਟਮਾਰਟਮ

ਖੱਬੀ ਬਾਂਹ ‘ਤੇ ਸੀ ਫਰੈਕਚਰ, ਡਾਕਟਰਾਂ ਨੇ ਸੱਜੀ ਬਾਂਹ ‘ਤੇ ਲਾਇਆ ਪਲਸਤਰ

bihar boy left hand fracture: ਹਸਪਤਾਲ ਅਤੇ ਡਾਕਟਰਾਂ ਦੀ ਅਣਗਹਿਲੀ ਦੇ ਮਾਮਲੇ ਦਿਨੋਂ ਦਿਨ ਵੱਧਦੇ ਜਾ ਰਹੇ ਹਨ , ਅਜਿਹਾ ਹੀ ਇੱਕ ਮਾਮਲਾ ਸਾਹਮਣੇ ਆਇਆ ਬਿਹਾਰ ਤੋਂ ਜਿਥੇ ਇੱਕ ਬੱਚਾ ਅਚਾਨਕ ਅੰਬ ਦੇ ਦਰੱਖਤ ਤੋਂ ਡਿੱਗ ਗਿਆ ਅਤੇ ਖੱਬੀ ਬਾਂਹ ਤੇ ਫਰੈਕਚਰ ਹੋ ਗਿਆ । ਹਸਪਤਾਲ ਪਹੁੰਚਣ ‘ਤੇ ਬਚੇ ਦਾ ਇਲਾਜ ਸ਼ੁਰੂ ਕੀਤਾ ਗਿਆ ।

ਚਮਕੀ ਬੁਖ਼ਾਰ ਦਾ ਕਹਿਰ, ਬੱਚਿਆਂ ਦੀ ਮੌਤਾਂ ਦਾ ਸਿਲਸਿਲਾ ਜਾਰੀ …

Bihar encephalitis: ਪਟਨਾ : ਬਿਹਾਰ ‘ਚ ਚਮਕੀ ਬੁਖ਼ਾਰ (ਏ. ਈ. ਐੱਸ.) ਕਾਰਨ ਬੱਚਿਆਂ ਦੀਆਂ ਮੌਤਾਂ ਦਾ ਸਿਲਸਿਲਾ ਰੁਕਣ ਦਾ ਨਾਂ ਨਹੀਂ ਲੈ ਰਿਹਾ। ਇਸ ਬੁਖ਼ਾਰ ਕਾਰਨ ਮੁਜ਼ੱਫਰਪੁਰ ਜ਼ਿਲ੍ਹੇ ‘ਚ ਹੁਣ ਤੱਕ 129 ਬੱਚਿਆਂ ਦੀ ਮੌਤ ਹੋ ਚੁੱਕੀ ਹੈ। ਬੁਖ਼ਾਰ ਨਾਲ ਪੀੜਤ ਵਧੇਰੇ ਬੱਚੇ ਮੁਜ਼ੱਫਰਪੁਰ ਦੇ ਸਰਕਾਰੀ ਸ਼੍ਰੀ ਕ੍ਰਿਸ਼ਨਾ ਮੈਡੀਕਲ ਕਾਲਜ ਤੇ ਹਸਪਤਾਲ ਅਤੇ ਕੇਜਰੀਵਾਲ ਹਸਪਤਾਲ

ਪੁਲਵਾਮਾ ਅਟੈਕ ‘ਚ ਸ਼ਹੀਦ ਹੋਏ ਜਵਾਨਾਂ ਦੀਆਂ ਧੀਆਂ ਨੂੰ IAS ਅਫ਼ਸਰ ਨੇ ਲਿਆ ਗੋਦ

Bihar IAS Pulwama Attack: ਪੁਲਵਾਮਾ ਦੇ ਹਮਲੇ ‘ਚ ਮਾਰੇ ਗਏ ਜਵਾਨਾਂ ਦੇ ਪਰਿਵਾਰਾਂ ਲਈ ਇਹ ਨੁਕਸਾਨ ਪੂਰਾ ਨਹੀਂ ਹੋ ਸਕਦਾ। ਪਰ, ਦੁਖਾਂਤ ਦੇ ਇਸ ਪਲ ‘ਤੇ ਇਕ ਪੂਰਾ ਦੇਸ਼ ਉਨ੍ਹਾਂ ਲਈ ਖੜ੍ਹਾ ਹੈ, ਉਨ੍ਹਾਂ ਦੀ ਮਦਦ ਕਰਨ ਲਈ ਲੋਕ ਹਰ ਢੰਗ ਨਾਲ ਅੱਗੇ ਆ ਰਹੇ ਹਨ। ਫੰਡਸ ‘ਚ ਯੋਗਦਾਨ ਪਾਉਣ ਵਾਲਿਆਂ ‘ਚ ਮਸ਼ਹੂਰ ਹਸਤੀਆਂ ਅਤੇ

ਦਸ਼ਮ ਪਿਤਾ ਦੇ ਪ੍ਰਕਾਸ਼ ਪੁਰਬ ਮੌਕੇ ਪਟਨਾ ਸਾਹਿਬ ਗੁਰਦੁਆਰਾ ਸਾਹਿਬ ‘ਚ ਬਿਹਾਰ ਦੇ ਮੁੱਖ ਮੰਤਰੀ ਹੋਏ ਨਤਮਸਤਕ

bihar cm patna sahib gurdwara: ਪਟਨਾ: ਸਿੱਖਾਂ ਦੇ ਦਸਵੇਂ ਗੁਰੂ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ 352 ਵਾਂ ਪ੍ਰਕਾਸ਼ ਪੁਰਬ ਵਿਸ਼ਵ ਭਰ ‘ਚ ਸ਼ਰਧਾ -ਭਾਵਨਾ ਨਾਲ ਮਨਾਇਆ ਜਾ ਰਿਹਾ ਹੈ। ਜਿਸਦੇ ਚਲਦੇ ਸ੍ਰੀ ਹਰਿਮੰਦਰ ਪਟਨਾ ਸਾਹਿਬ ਵਿਖੇ ਵਿਸ਼ੇਸ਼ ਗੁਰਮਤਿ ਸਮਾਗਮ ਕਰਵਾਇਆ ਜਾ ਰਿਹਾ ਹੈ। ਇਸ ਮੌਕੇ ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਤਖਤ ਸ੍ਰੀ

water corporation recruitment 2018

10ਵੀਂ ਪਾਸ ਲਈ ਜਲ ਵਿਭਾਗ ਨੇ ਖੋਲ੍ਹੀ ਭਰਤੀ, ਤਨਖਾਹ 30 ਹਾਜ਼ਰ

water corporation recruitment 2018: ਨਵੀਂ ਦਿੱਲੀ : ਜਲ ਵਿਭਾਗ (Water Corporation)ਵੱਲੋਂ 10ਵੀਂ ਪਾਸ ਲਈ ਖੁਸ਼ਖਬਰੀ ਹੈ ਕਿ ਆਪਣੇ ਜਲ ਕਾਰਪੋਰੇਸ਼ਨ ਵਿਕਾਸ ਅਫ਼ਸਰ ਦੇ ਅਹੁਦਿਆਂ ਲਈ ਅਰਜ਼ੀਆਂ ਦੀ ਮੰਗ ਕੀਤੀ ਹੈ। ਇਹਨਾਂ ਅਹੁਦਿਆਂ ਲਈ ਅਪਲਾਈ ਕਰਨ ਵਾਲੇ ਉਮੀਦਵਾਰ 14 ਦਸੰਬਰ 2018 ਤੋਂ ਪਹਿਲਾ ਅਪਲਾਈ ਕਰ ਸਕਦੇ ਹਨ । ਅਹੁਦਾ : ਜਲ ਕਾਰਪੋਰੇਸ਼ਨ ਵਿਕਾਸ ਅਫ਼ਸਰ ਕੁੱਲ ਅਹੁਦੇ

Police Recruitment 2018

ਪੁਲਿਸ ‘ਚ ਭਰਤੀ ਹੋਣ ਦਾ ਸੁਨਹਿਰਾ ਮੌਕਾ, 12ਵੀਂ ਪਾਸ ਕਰੋ ਅਪਲਾਈ

Police Recruitment 2018: ਨਵੀਂ ਦਿੱਲੀ : ਪੁਲਿਸ ‘ਚ ਭਰਤੀ ਹੋਣ ਦੇ ਚਾਹਵਾਨਾਂ ਲਈ ਖੁਸ਼ਖਬਰੀ ਹੈ ਕਿ Gujarat Subordinate Service Selection ਬੋਰਡ ਨੇ ਆਪਣੇ ਸਬ ਇੰਸਪੈਕਟਰ ਦੇ ਅਹੁਦਿਆਂ ਲਈ ਅਰਜ਼ੀਆਂ ਦੀ ਮੰਗ ਕੀਤੀ ਹੈ। ਚਾਹਵਾਨ ਉਮੀਦਵਾਰ ਧਿਆਨ ਦੇਣ ਦੀ ਇਹਨਾਂ ਅਹੁਦਿਆਂ ਦੀ ਦੀ ਗਿਣਤੀ 433 ਹੈ । ਇਹਨਾਂ ਅਹੁਦਿਆਂ ਬਾਰੇ ਜੁੜੀ ਜਰੂਰੀ ਜਾਣਕਾਰੀ … ਅਹੁਦਿਆਂ ਦਾ

VYAPAM Recruitment 2018

ਅਧਿਆਪਕ ਬਣਨ ਦੇ ਚਾਹਵਾਨ ਉਮੀਦਵਾਰਾਂ ਲਈ ਮੌਕਾ, ਤਨਖਾਹ 80 ਹਜ਼ਾਰ

Telangana Residential Educational Institutions Recruitment ਬੋਰਡ ਨੇ ਪੋਸਟ ਗ੍ਰੈਜੂਏਟ ਅਧਿਆਪਕ ਲਈ ਭਰਤੀ ਸ਼ੁਰੂ ਕੀਤੀ ਹੈ। ਕੁੱਲ 2,932 ਅਸਾਮੀਆਂ ਲਈ ਭਰਤੀ ਕੱਢੀ ਹੈ। ਬੀ.ਐਡ ਕਰ ਚੁਕੇ ਉਮੀਦਵਾਰ ਇਨ੍ਹਾਂ ਅਹੁਦਿਆਂ ਲਈ ਅਪਲਾਈ ਕਰ ਸਕਦੇ ਹਨ । ਅਰਜ਼ੀ ਪ੍ਰਕਿਰਿਆ 9 ਜੁਲਾਈ ਤੋਂ ਸ਼ੁਰੂ ਹੋ ਚੁੱਕੀ ਹੈ । ਅਰਜ਼ੀ ਲਈ ਆਖ਼ਰੀ ਤਾਰੀਕ 9 ਅਗਸਤ ਨਿਰਧਾਰਤ ਕੀਤੀ ਗਈ ਹੈ। TREIRB

Recruitment 2018

30 ਸਾਲ ਤੱਕ ਦੇ ਨੌਜਵਾਨਾਂ ਲਈ ਸ਼ਾਨਦਾਰ ਮੌਕਾ, 23 ਜੁਲਾਈ ਤੋਂ ਪਹਿਲਾਂ ਕਰੋ ਅਪਲਾਈ

Recruitment 2018: ਨੌਜਵਾਨਾਂ ਲਈ ਖੁਸ਼ਖਬਰੀ,30 ਸਾਲ ਤੱਕ ਦੇ ਉਮੀਦਵਾਰਾਂ ਲਈ ਸਰਕਾਰੀ ਨੌਕਰੀ ਪ੍ਰਾਪਤ ਕਰਨ ਲਈ ਸ਼ਾਨਦਾਰ ਮੌਕਾ ਹੈ। ਚਾਹਵਾਨ ਉਮੀਦਵਾਰ ਅਰਜ਼ੀ ਨੂੰ ਆਨਲਾਈਨ ਭਰ ਸਕਦੇ ਹਨ। ਵੈਬਸਾਈਟ: www.rbi.org.in ਕੁੱਲ ਅਸਾਮੀਆਂ : 166 ਵੇਰਵਾ: ਅਧਿਕਾਰੀ ਗ੍ਰੇਡ-ਬੀ ਜਨਰਲ, ਅਧਿਕਾਰੀ ਗ੍ਰੇਡ ਬੀ ਡੀ ਐਸ ਆਈ ਐਮ ਆਦਿ। ਵਿਦਿਅਕ ਯੋਗਤਾ: ਔਹਦੇ ਦੇ ਮੁਤਾਬਕ ਵੱਖ-ਵੱਖ ਨਿਰਧਾਰਿਤ Recruitment 2018 ਉਮਰ: 21-30

UPSRTC Bus Conductor Recruitment 2018

12ਵੀਂ ਪਾਸ ਲਈ ਖੁਸ਼ਖਬਰੀ, ਇਸ ਵਿਭਾਗ ਨੇ ਖੋਲ੍ਹੀ ਭਰਤੀ

UPSRTC Bus Conductor Recruitment 2018: ਨਵੀਂ ਦਿੱਲ: 12ਵੀਂ ਪਾਸ ਬੇਰੁਜਗਾਰ ਉਮੀਦਵਾਰਾਂ ਲਈ ਖੁਸ਼ਖਬਰੀ ਹੈ ਕਿ ‘ਉੱਤਰ ਪ੍ਰਦੇਸ਼ ਸਟੇਟ ਰੋਡ ਟ੍ਰਾੰਸਪੋਟੇਸ਼ਨ ਕਾਰਪੋਰੇਸ਼ਨ ‘ ਨੇ ਅਪਣੇ ਕੰਡਕਟਰ ਦੇ ਅਹੁਦਿਆਂ ਲਈ ਅਰਜ਼ੀਆਂ ਦੀ ਮੰਗ ਕੀਤੀ ਹੈ ।ਦੱਸ ਦੇਈਏ ਕਿ ਅਹੁਦਿਆਂ ਦੀ ਕੁੱਲ ਗਿਣਤੀ 127 ਹੈ । ਇਹਨਾਂ ਅਹੁਦਿਆਂ ਲਈ ਅਰਜ਼ੀਆਂ ਲਗਾਉਣ ਵਾਲੇ ਉਮੀਦਵਾਰਾਂ ਦੀ ਵਿੱਦਿਅਕ ਯੋਗਤਾ 12ਵੀਂ ਜਾਂ

south central railway recruitment 2018

10ਵੀਂ ਪਾਸ ਲਈ ਮੌਕਾ, ਰੇਲਵੇ ‘ਚ 4103 ਅਸਾਮੀਆਂ ਲਈ ਭਰਤੀ ਸ਼ੁਰੂ

south central railway recruitment 2018: ਦੱਖਣੀ ਮੱਧ ਰੇਲਵੇ, ਸਿਕੰਦਰਾਬਾਦ ਨੇ ਯੋਗ ਉਮੀਦਵਾਰਾਂ ਲਈ 4,103 ਆਸਾਮੀਆਂ ਦੀ ਨੋਟੀਫਿਕੇਸ਼ਨ ਜਾਰੀ ਕੀਤੀ ਹੈ। ਉਮੀਦਵਾਰ 17 ਜੁਲਾਈ ਤੱਕ ਨੂੰ ਵੈਬਸਾਈਟ www.scr.indianrailways.gov.in ਰਾਹੀਂ ਅਰਜ਼ੀ ਦੇ ਸਕਦੇ ਹਨ। South central railway ਵੈਬਸਾਈਟ: www.scr.indianrailways.gov.in ਕੁੱਲ ਅਸਾਮੀਆਂ : 4,103 ਵੇਰਵਾ: ਅੱਪਰੇਨਟਿਸ (Apprentice) ਵਿਭਾਗ: ਤਰਖਾਣ, ਮਸ਼ੀਨਿਸਟ ਆਦਿ ਏਸੀ ਮਕੈਨਿਕ: 249 ਤਰਖਾਣ: 16 ਡੀਜ਼ਲ ਮਕੈਨਿਕ:

HPPSC Recruitment 2018

HPPSC ‘ਚ ਨਿਕਲੀਆਂ 175 ਅਸਾਮੀਆਂ, ਅਸਿਸਟੈਂਟ ਪ੍ਰੋਫੈਸਰ ਸਾਹਿਤ ਵੱਖ ਵੱਖ ਔਹਦਿਆਂ ਲਈ ਅਰਜ਼ੀ ਪ੍ਰਕਿਰਿਆ ਸ਼ੁਰੂ

HPPSC Recruitment 2018: ਹਿਮਾਚਲ ਪ੍ਰਦੇਸ਼ PSC ਨੇ ਆਯੁਰਵੈਦਿਕ ਮੈਡੀਕਲ ਅਫਸਰ, ਖੇਤੀਬਾੜੀ ਵਿਕਾਸ ਅਫਸਰ ਆਦਿ ਦੀਆਂ ਅਸਾਮੀਆਂ ਲਈ ਨੋਟੀਫਿਕੇਸ਼ਨ ਜਾਰੀ ਕੀਤੀ ਹੈ। HPPSC ਭਰਤੀ 2018 ਵਿੱਚ ਇਨ੍ਹਾਂ ਅਹੁਦਿਆਂ ‘ਤੇ ਬਿਨੈ ਕਰਨ ਲਈ ਉਮੀਦਵਾਰਾਂ ਕੋਲ ਅਹੁਦਿਆਂ ਦੇ ਅਨੁਸਾਰ ਯੋਗਤਾ ਹੋਣੀ ਚਾਹੀਦੀ ਹੈ। ਆਯੁਰਵੈਦਿਕ ਮੈਡੀਕਲ ਅਫਸਰ ਅਤੇ ਹੋਰ ਔਹਦਿਆਂ ਲਈ ਉਮਰ ਸੀਮਾ ਘੱਟੋ-ਘੱਟ 18 ਸਾਲ ਅਤੇ ਵੱਧ 45/56

Telangana State Level Police Recruitment 2018

ਪੁਲਿਸ ਵਿਭਾਗ ਨੇ 16925 ਅਹੁਦਿਆਂ ਲਈ ਖੋਲ੍ਹੀ ਭਰਤੀ , 10 ਵੀਂ -12 ਵੀਂ ਪਾਸ ਕਰਨ ਅਪਲਾਈ

Telangana State Level Police Recruitment 2018: ਨਵੀਂ ਦਿੱਲੀ : ਤੇਲੰਗਾਨਾ ਸਟੇਟ ਲੇਵਲ ਪੁਲਿਸ ਨੇ ਪੁਲਿਸ ਕਾਂਸਟੇਬਲ ਅਤੇ ਫਾਇਰਮੈਨ ਦੇ ਅਹੁਦਿਆਂ ਲਈ ਅਰਜ਼ੀਆਂ ਦੀ ਮੰਗ ਕੀਤੀ ਹੈ।10 ਵੀਂ ਅਤੇ 12 ਵੀਂ ਪਾਸ ਬੇਰੁਜ਼ਗਾਰ ਉਮੀਦਵਾਰਾਂ ਲਈ ਸੁਨਹਿਰਾ ਮੌਕਾ ਹੈ।ਇੱਛਕ ਉਮੀਦਵਾਰ ਅਧਿਕਾਰਿਤ ਵੈੱਬ ਸਾਈਟ ‘ਤੇ ਜਾ ਕੇ ਅਰਜ਼ੀਆਂ ਭੇਜ ਸਕਦੇ ਹਨ। ਅਹੁਦਿਆਂ ਦਾ ਵੇਰਵਾ ਇਸ ਤਰਾਂ ਹੈ :

Bihar Police recruitment 2018

ਪੁਲਸ ‘ਚ ਭਰਤੀ ਹੋਣ ਦਾ ਸੁਨਹਿਰਾ ਮੌਕਾ, 12 ਵੀਂ ਪਾਸ ਕਰਨ ਅਪਲਾਈ

Bihar Police recruitment 2018 : ਨਵੀਂ ਦਿੱਲੀ : 12ਵੀਂ ਪਾਸ ਵਿਦਿਆਰਥੀਆਂ ਲਈ ਖੁਸ਼ਖਬਰੀ ਹੈ ਕਿ ਉਹਨਾਂ ਲਈ ਪੁਲਸ ‘ਚ ਭਰਤੀ ਹੋਣ ਦਾ ਸੁਨਹਿਰਾ ਮੌਕਾ ਹੈ। ਬਿਹਾਰ ਪੁਲਸ ਨੇ ਆਪਣੇ 1,669 ਅਹੁਦਿਆਂ ਲਈ ਅਰਜ਼ੀਆਂ ਦੀ ਮੰਗ ਕੀਤੀ ਹੈ। ਅਹੁਦਿਆਂ ਦੀ ਕੁੱਲ ਗਿਣਤੀ 1,669 ਹੈ। ਕੇਂਦਰੀ ਚੋਣ ਬੋਰਡ (ਸਿਪਾਹੀ ਭਰਤੀ) ਵੈੱਬਸਾਈਟ- http://csbc.bih.nic.in । ਉਮੀਦਵਾਰ ਇਸ ਵੈੱਬਸਾਈਟ ਤੇ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ