Tag: , , , , , , ,

ਬਿਹਾਰ ‘ਚ ਲੋਕ ਹੋਏ ਚੂਹੇ ਖਾਣ ਨੂੰ ਮਜ਼ਬੂਰ…

Bihar Floods: ਕਟਿਹਾਰ: ਬਿਹਾਰ ਵਿੱਚ ਆਏ ਹੜ੍ਹ ਤੋਂ ਆਮ ਲੋਕਾਂ ਦਾ ਬੁਰਾ ਹਾਲ ਹੈ । ਜਿਸ ਵਿੱਚ ਸਰਕਾਰ ਵੱਲੋਂ ਦਾਅਵੇ ਕੀਤੇ ਜਾ ਰਹੇ ਹਨ ਕਿ ਰਾਹਤ ਤੇ ਬਚਾਅ ਕਾਰਜ ਪੂਰੀ ਮੁਸ਼ਤੈਦੀ ਨਾਲ ਕੀਤੇ ਜਾ ਰਹੇ ਹਨ । ਸਰਕਾਰ ਦਾ ਕਹਿਣਾ ਹੈ ਕਿ ਲੋਕਾਂ ਦੀ ਮਦਦ ਲਈ ਹਰ ਤਰ੍ਹਾਂ ਦੀ ਸੰਭਵ ਮਦਦ ਪਹੁੰਚਾਈ ਜਾ ਰਹੀ ਹੈ,

ਵੀਡੀਓ ਕਾਲ ਕਰ ਗਰਲਫਰੈਂਡ ਸਾਹਮਣੇ ਕੀਤੀ ਖ਼ੁਦਕੁਸ਼ੀ

Bihar boy commits suicide: ਖੁਦਕੁਸ਼ੀਆਂ ਦੇ ਮਾਮਲੇ ਦਿਨੋਂ-ਦਿਨ ਵੱਧਦੇ ਜਾ ਰਹੇ ਹਨ , ਅਜਿਹਾ ਹੀ ਮਾਮਲਾ ਦੇਖਣ ਨੂੰ ਮਿਲਿਆ ਬਿਹਾਰ ‘ਚ ਜਿੱਥੇ ਇੱਕ ਨੌਜਵਾਨ ਨੇ ਵੀਡੀਓ ਕਾਲ ‘ਤੇ ਆਪਣੀ ਗਰਲਫਰੈਂਡ ਸਾਹਮਣੇ ਆਪਣੇ ਆਪ ਨੂੰ ਗੋਲੀ ਮਾਰ ਲਈ। ਦਰਅਸਲ ਉਸਦੀ ਨਰਾਜ ਦੋਸਤ ਨੇ ਉਸ ਨਾਲ ਗੱਲ ਕਰਨ ਤੋਂ ਮਨਾ ਕਰ ਦਿੱਤਾ ਸੀ । ਜਿਸ ਤੋਂ ਖਫ਼ਾ

ਖੱਬੀ ਬਾਂਹ ‘ਤੇ ਸੀ ਫਰੈਕਚਰ, ਡਾਕਟਰਾਂ ਨੇ ਸੱਜੀ ਬਾਂਹ ‘ਤੇ ਲਾਇਆ ਪਲਸਤਰ

bihar boy left hand fracture: ਹਸਪਤਾਲ ਅਤੇ ਡਾਕਟਰਾਂ ਦੀ ਅਣਗਹਿਲੀ ਦੇ ਮਾਮਲੇ ਦਿਨੋਂ ਦਿਨ ਵੱਧਦੇ ਜਾ ਰਹੇ ਹਨ , ਅਜਿਹਾ ਹੀ ਇੱਕ ਮਾਮਲਾ ਸਾਹਮਣੇ ਆਇਆ ਬਿਹਾਰ ਤੋਂ ਜਿਥੇ ਇੱਕ ਬੱਚਾ ਅਚਾਨਕ ਅੰਬ ਦੇ ਦਰੱਖਤ ਤੋਂ ਡਿੱਗ ਗਿਆ ਅਤੇ ਖੱਬੀ ਬਾਂਹ ਤੇ ਫਰੈਕਚਰ ਹੋ ਗਿਆ । ਹਸਪਤਾਲ ਪਹੁੰਚਣ ‘ਤੇ ਬਚੇ ਦਾ ਇਲਾਜ ਸ਼ੁਰੂ ਕੀਤਾ ਗਿਆ ।

ਚਮਕੀ ਬੁਖ਼ਾਰ ਦਾ ਕਹਿਰ, ਬੱਚਿਆਂ ਦੀ ਮੌਤਾਂ ਦਾ ਸਿਲਸਿਲਾ ਜਾਰੀ …

Bihar encephalitis: ਪਟਨਾ : ਬਿਹਾਰ ‘ਚ ਚਮਕੀ ਬੁਖ਼ਾਰ (ਏ. ਈ. ਐੱਸ.) ਕਾਰਨ ਬੱਚਿਆਂ ਦੀਆਂ ਮੌਤਾਂ ਦਾ ਸਿਲਸਿਲਾ ਰੁਕਣ ਦਾ ਨਾਂ ਨਹੀਂ ਲੈ ਰਿਹਾ। ਇਸ ਬੁਖ਼ਾਰ ਕਾਰਨ ਮੁਜ਼ੱਫਰਪੁਰ ਜ਼ਿਲ੍ਹੇ ‘ਚ ਹੁਣ ਤੱਕ 129 ਬੱਚਿਆਂ ਦੀ ਮੌਤ ਹੋ ਚੁੱਕੀ ਹੈ। ਬੁਖ਼ਾਰ ਨਾਲ ਪੀੜਤ ਵਧੇਰੇ ਬੱਚੇ ਮੁਜ਼ੱਫਰਪੁਰ ਦੇ ਸਰਕਾਰੀ ਸ਼੍ਰੀ ਕ੍ਰਿਸ਼ਨਾ ਮੈਡੀਕਲ ਕਾਲਜ ਤੇ ਹਸਪਤਾਲ ਅਤੇ ਕੇਜਰੀਵਾਲ ਹਸਪਤਾਲ

ਪੁਲਵਾਮਾ ਅਟੈਕ ‘ਚ ਸ਼ਹੀਦ ਹੋਏ ਜਵਾਨਾਂ ਦੀਆਂ ਧੀਆਂ ਨੂੰ IAS ਅਫ਼ਸਰ ਨੇ ਲਿਆ ਗੋਦ

Bihar IAS Pulwama Attack: ਪੁਲਵਾਮਾ ਦੇ ਹਮਲੇ ‘ਚ ਮਾਰੇ ਗਏ ਜਵਾਨਾਂ ਦੇ ਪਰਿਵਾਰਾਂ ਲਈ ਇਹ ਨੁਕਸਾਨ ਪੂਰਾ ਨਹੀਂ ਹੋ ਸਕਦਾ। ਪਰ, ਦੁਖਾਂਤ ਦੇ ਇਸ ਪਲ ‘ਤੇ ਇਕ ਪੂਰਾ ਦੇਸ਼ ਉਨ੍ਹਾਂ ਲਈ ਖੜ੍ਹਾ ਹੈ, ਉਨ੍ਹਾਂ ਦੀ ਮਦਦ ਕਰਨ ਲਈ ਲੋਕ ਹਰ ਢੰਗ ਨਾਲ ਅੱਗੇ ਆ ਰਹੇ ਹਨ। ਫੰਡਸ ‘ਚ ਯੋਗਦਾਨ ਪਾਉਣ ਵਾਲਿਆਂ ‘ਚ ਮਸ਼ਹੂਰ ਹਸਤੀਆਂ ਅਤੇ

Boy save passengers life

ਇਸ ਬੱਚੇ ਦੀ ਸੂਝ-ਬੂਝ ਨਾਲ ਟਲਿਆ ਵੱਡਾ ਰੇਲ ਹਾਦਸਾ,ਬਚੇ ਇੰਨੇ ਮੁਸਾਫ਼ਿਰ

Boy save passengers life:ਬਗਹਾ(ਮੁਜੱਫਰਪੁਰ):-ਸੋਮਵਾਰ ਸਵੇਰੇ 11 ਵਜੇ ਵਾਲਮੀਕੀ ਨਗਰ ਤੋਂ ਬਗਹਾ ਲਈ ਖੁੱਲੀ 55072 ਮੁਸਾਫ਼ਿਰ ਟ੍ਰੇਨ ਗੋਰਖਪੁਰ – ਨਰਕਟਿਆਗੰਜ ਰੇਲਵੇ ਟ੍ਰੈਕ ਉੱਤੇ ਆ ਰਹੀ ਸੀ । ਅਵਸਾਨੀ ਹਾਲਟ ਦੇ ਕੋਲ ਮਿਡਲ ਸਕੂਲ ਦੇ ਪੰਜਵੀਂ ਕਲਾਸ ਦੇ 12 ਸਾਲ ਦੇ ਵਿਦਿਆਰਥੀ ਭੀਮ ਦੀ ਨਜ਼ਰ ਟੁੱਟੇ ਰੇਲ ਟ੍ਰੈਕ ਉੱਤੇ ਪਈ । Boy save passengers life ਟ੍ਰੇਨ ਮੁਸਾਫ਼ਰਾਂ

Bihar band members child marriages

ਬਿਹਾਰ :ਬਾਲ ਵਿਆਹ ‘ਚ ਵਜਾਇਆ ਬੈਂਡ ਤਾਂ ਪੂਰੀ ਬੈਂਡ ਖਾਏਗੀ ਜੇਲ੍ਹ ਦੀ ਹਵਾ !

Bihar band members child marriages:ਪਟਨਾ : ਬਿਹਾਰ ਦੇ ਮੁੱਖਮੰਤਰੀ ਨੀਤੀਸ਼ ਕੁਮਾਰ ਨੇ ਸ਼ਰਾਬਬੰਦੀ ਦੇ ਬਾਅਦ ਬਾਲ ਵਿਆਹ ਨੂੰ ਰੋਕਣ ਲਈ ਕਈ ਪ੍ਰੋਗਰਾਮ ਸ਼ੁਰੂ ਕੀਤੇ ਹਨ।ਮੁੱਖਮੰਤਰੀ ਨੂੰ ਖ਼ੁਸ਼ ਕਰਨ ਲਈ ਸਾਰੇ ਜਿਲ੍ਹਾ ਅਧਿਕਾਰੀਆਂ ਵਿੱਚ ਇਸ ਗੱਲ ਦੀ ਹੋੜ ਲੱਗੀ ਹੈ ਕਿ ਕੌਣ ਕਿੰਨਾ ਪ੍ਰਭਾਵੀ ਕਦਮ ਚੁੱਕਦਾ ਹੈ। Bihar band members child marriages ਪਟਨਾ ਦੇ ਜ਼ਿਲਾ ਅਧਿਕਾਰੀ

chhath pooja

ਛਠ ਪੂਜਾ ‘ਤੇ ਕਿਉਂ ਦਿੱਤਾ ਜਾਂਦਾ ਹੈ ਡੁੱਬਦੇ ਸੂਰਜ ਨੂੰ ਅਰਘ ?

ਨਵੀਂ ਦਿੱਲੀ: ਉੱਗਦੇ ਸੂਰਜ ਨੂੰ ਅਰਘ ਦੇਣ ਦਾ ਰਿਵਾਜ਼ ਤਾਂ ਕਈ ਵਰਤਾਂ ‘ਤੇ ਤਿਉਹਾਰਾਂ ‘ਚ ਹੈ, ਪਰ ਡੁੱਬਦੇ ਸੂਰਜ ਨੂੰ ਅਰਘ ਦੇਣ ਦਾ ਰਿਵਾਜ਼ ਆਮ ਤੌਰ ‘ਤੇ ਸਿਰਫ਼ ਛਠ ਵਰਤ ‘ਚ ਹੈ। ਕੱਤਕ ਮਹੀਨੇ ਸ਼ੁਕਲ ਪੱਖ ਦੇ ਸ਼ਾਸਤਰੀ ਨੂੰ ਢਲਦੇ ਸੂਰਜ ਨੂੰ ਅਰਘ ਕਿਉਂ ਦਿੱਤਾ ਜਾਂਦਾ ਹੈ।ਸਵੇਰੇ, ਦੁਪਹਿਰ ਤੇ ਸ਼ਾਮ ਤਿੰਨ ਸਮੇਂ ਸੂਰਜ ਦੇਵਤਾ ਵਿਸ਼ੇਸ਼

ਇਸ ਸ਼ੱਕ ਕਾਰਨ ਹੈਵਾਨ ਬਾਪ ਨੇ ਬੇਟੇ ਨਾਲ ਕੀਤੀ ਦਰਿੰਦਗੀ, ਜ਼ਮੀਨ ‘ਚ ਗੱਡੀ ਲਾਸ਼

ਪਟਨਾ : ਬਿਹਾਰ ਦੇ ਜਹਾਨਾਬਾਦ ਜਿਲ੍ਹੇ ‘ਚ ਸ਼ਰਾਬ ਦੇ ਨਸ਼ੇ ‘ਚ ਇੱਕ ਪਿਤਾ ਨੇ ਆਪਣੇ ਮਾਸੂਮ ਬੱਚੇ ਨੂੰ ਖੂਹ ‘ਚ ਸੁੱਟ ਦਿੱਤਾ, ਜਿਸ ਨਾਲ ਉਸਦੀ ਮੌਤ ਹੋ ਗਈ । ਇੱਕ ਹੈਵਾਨ ਪਿਤਾ ਦਾ ਭਿਆਨਕ ਚਿਹਰਾ ਸਾਹਮਣੇ ਆਇਆ ਹੈ | ਉਸਨੇ ਆਪਣੀ ਪਤਨੀ ਨਾਲ ਝਗੜੇ ਤੋਂ ਬਾਅਦ ਇੱਕ ਸਾਲ ਦੇ ਮਾਸੂਮ ਪੁੱਤਰ ਨੂੰ ਚ ਖੂਹ ਸੁੱਟ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ