Tag: , , , ,

ਬਿੱਗ ਬੌਸ ਫੇਮ ਸ਼ਹਿਨਾਜ਼ ਗਿੱਲ ਦੇ ਪਿਤਾ ਖਿਲਾਫ ਕੇਸ ਦਰਜ, ਗਨ ਪੁਆਇੰਟ ‘ਤੇ ਰੇਪ ਕਰਨ ਦਾ ਦੋਸ਼

Shehnaz Gill Santokh Singh: ਬਿੱਗ ਬੌਸ 13 ਦੀ ਮੁਕਾਬਲੇਬਾਜ਼ ਸ਼ਹਿਨਾਜ਼ ਗਿੱਲ ਦਾ ਪਰਿਵਾਰ ਮੁਸੀਬਤ ਵਿੱਚ ਹੈ। ਸ਼ਹਿਨਾਜ਼ ਦਾ ਪਿਤਾ ਸੰਤੋਖ ਸਿੰਘ ਸੁੱਖ ਕਾਨੂੰਨੀ ਮੁਸੀਬਤ ਵਿੱਚ ਫਸਿਆ ਹੋਇਆ ਹੈ। ਜਲੰਧਰ ਵਿਚ ਇਕ ਔਰਤ ਨੇ ਸ਼ਹਿਨਾਜ਼ ਦੇ ਪਿਤਾ ਖਿਲਾਫ ਰੇਪ ਦਾ ਕੇਸ ਦਰਜ ਕਰਵਾਇਆ ਹੈ। ਸ਼ਹਿਨਾਜ਼ ਗਿੱਲ ਦੇ ਪਿਤਾ ਖਿਲਾਫ ਬਲਾਤਕਾਰ ਦਾ ਕੇਸ ਦਰਜ ਕੀਤਾ ਗਿਆ ਹੈ।

ਹਸਪਤਾਲ ਵਿੱਚ ਭਰਤੀ ਹੋਈ ਸ਼ਹਿਨਾਜ਼ ਗਿੱਲ ਦੀ ਦਾਦੀ,ਅਦਾਕਾਰਾ ਦੇ ਪਿਤਾ ਨੇ ਦਿੱਤੀ ਜਾਣਕਾਰੀ

Shehnaz Gill Dadi Hospitalized: ਬਿੱਗ ਬੌਸ 13 ਵਿੱਚ ਸਹਿਨਾਜ਼ ਗਿੱਲ ਨੂੰ ਦੇਸ਼ ਭਰ ਵਿੱਚ ਪਹਿਚਾਣ ਮਿਲੀ ਹੈ। ਚਾਹੇ ਸ਼ਹਿਨਾਜ਼ ਗਿੱਲ ਬਿਗ ਬੌਸ 13 ਦਾ ਟਾਈਟਲ ਨਾਹ ਜਿੱਤ ਪਾਈ ਹੋਵੇ ਪਰ ਉਨ੍ਹਾਂ ਨੇ ਲੋਕਾਂ ਦੇ ਦਿਲਾਂ ‘ਤੇ ਰਾਜ ਕੀਤਾ। ਸ਼ਹਿਨਾਜ਼ ਕੌਰ ਗਿੱਲ ਏਨੀਂ ਦਿਨੀਂ ਸੋਸ਼ਲ ਮੀਡੀਆ ‘ਤੇ ਕਾਫੀ ਐਕਟਿਵ ਰਹਿੰਦੀ ਹੈ।ਜਿਸਦੇ ਚੱਲਦੇ ਸ਼ਹਿਨਾਜ਼ ਗਿੱਲ ਸੁਰਖੀਆਂ ਵਿੱਚ

‘ਖਤਰੋਂ ਕੇ ਖਿਲਾੜੀ’ ਦਾ ਇਹ ਕੰਟੈਸਟੈਂਟ ‘ਬਿੱਗ ਬੌਸ 14’ ਵਿੱਚ ਇਸ ਸ਼ਰਤ ‘ਤੇ ਲਵੇਗਾ ਹਿੱਸਾ

shivin bigg boss salman:ਬਿੱਗ ਬੌਸ 14 ਨੂੰ ਲੈ ਕੇ ਹੁਣ ਤੋਂ ਹੀ ਕਿਆਸ ਲਗਾਏ ਜਾ ਰਹੇ ਹਨ। ਸ਼ੋਅ ਵਿੱਚ ਕੀ ਥੀਮ ਹੋਵੇਗਾ, ਸਿਰਫ ਸੈਲੀਬਿ੍ਟੀ ਹੋਣਗੇ ਜਾਂ ਕਾਮਨਸ ਵੀ ਹਿੱਸਾ ਲੈਣਗੇ, ਇਸ ਸਭ ਨੂੰ ਲੈ ਕੇ ਲਗਾਤਾਰ ਚਰਚਾ ਬਣੀ ਹੋਈ ਹੈ। ਕਿਹਾ ਜਾ ਰਿਹਾ ਹੈ ਕਿ ਸ਼ੋਅ ਵਿੱਚ ਇਸ ਵਾਰ ਜੰਗਲ ਥੀਮ ਦਾ ਇਸਤੇਮਾਲ ਕੀਤਾ ਜਾਵੇਗਾ।

ਸਨਾ ਦੇ ਐਕਸ ਬੁਆਏਫ੍ਰੈਂਡ Melvin ਨੇ ਸ਼ੇਅਰ ਕੀਤੀ ਫੋਨ ਰਿਕਾਰਡਿੰਗ

Melvin share sana Call recording : ਬਾਲੀਵੁਡ ਅਦਾਕਾਰਾ ਅਤੇ ਬਿੱਗ ਬੌਸ 6 ਦੀ ਕੰਟੈਸਟੈਂਟ ਸਨਾ ਖਾਨ ਆਪਣੇ ਕੰਮ ਤੋਂ ਜ਼ਿਆਦਾ ਆਪਣੀ ਪਰਸਨਲ ਲਾਇਫ ਦੀ ਵਜ੍ਹਾ ਕਰਕੇ ਸੁਰਖੀਆਂ ਵਿੱਚ ਛਾਈ ਰਹਿੰਦੀ ਹੈ। ਹੁਣ ਹਾਲ ਹੀ ਵਿੱਚ ਸਨਾ ਖਾਨ ਅਤੇ ਸੋਸ਼ਲ ਮੀਡੀਆ ਦੇ ਮਸ਼ਹੂਰ ਕੋਰਿਓਗ੍ਰਾਫਰ ਮੇਲਵਿਨ ਲੁਇਸ ( Melvin Louis ) ਦਾ ਬਰੇਕਅਪ ਹੋ ਚੁੱਕਿਆ ਹੈ। ਬਰੇਕਅਪ

ਬਿੱਗ ਬੌਸ 13 ਤੋਂ ਬਾਅਦ ਸਿੱਧਾਰਥ ਨੇ ਇਹਨਾਂ ਕੰਟੈਸਟੈਂਟਸ ਨਾਲ ਕੀਤੀ ਗੱਲਬਾ

Sidharth Shukla talk BB contestant : ਬਿੱਗ ਬੌਸ 13 ਵਿੱਚ ਸਿੱਧਾਰਥ ਸ਼ੁਕਲਾ ਦੀ ਕਈ ਕੰਟੈਸਟੈਂਟਸ ਨਾਲ ਲੜਾਈ ਹੋਈ ਸੀ। ਘੱਟ ਹੀ ਕੰਟੈਸਟੈਂਟਸ ਅਜਿਹੇ ਰਹੇ ਜਿਨ੍ਹਾਂ ਦੇ ਨਾਲ ਪੂਰਾ ਸੀਜਨ ਸਿੱਧਾਰਥ ਦੀ ਇਕਵੇਸ਼ਨ ਚੰਗੀ ਰਹੀ। ਬਿੱਗ ਬੋਸ 13 ਨੂੰ ਖਤਮ ਹੋਏ ਕਈ ਦਿਨ ਹੋ ਚੁੱਕੇ ਹਨ। ਅਜਿਹੇ ਵਿੱਚ ਸਾਰੇ ਫੈਨਜ਼ ਜਾਨਣਾ ਚਾਹੁੰਦੇ ਹਨ ਕਿ ਘਰ ‘ਚੋਂ

ਰਸ਼ਮੀ ਦੇਸਾਈ ਨੇ ਰੋਂਦੇ ਹੋਏ ਦੱਸੀ ਆਪਬੀਤੀ, ਮਾਂ ਨੇ ਮਾਰਿਆ ਸੀ ਥੱਪੜ

Rashmi reveal casting couch : ਬਿੱਗ ਬੋਸ 13 ਦੀ ਕੰਟੈਸਟੈਂਟ ਰਹੀ ਰਸ਼ਮੀ ਦੇਸਾਈ ਇਨ੍ਹੀਂ ਦਿਨ੍ਹੀਂ ਈਵੈਂਟ ਵਿੱਚ ਨਜ਼ਰ ਆ ਰਹੀ ਹੈ। ਹਾਲ ਹੀ ਵਿੱਚ ਰਸ਼ਮੀ ਨੇ ਆਪਣੀ ਲਾਇਫ ਨਾਲ ਜੁੜੀਆਂ ਕੁੱਝ ਹੈਰਾਨ ਕਾਰਨ ਵਾਲੀਆਂ ਗੱਲਾਂ ਦਾ ਖੁਲਾਸਾ ਕੀਤਾ। ਉਨ੍ਹਾਂ ਨੇ ਆਪਣੇ ਆਪ ਦੇ ਨਾਲ ਹੋਏ ਕਾਸਟਿੰਗ ਕਾਊਚ ਦੇ ਬਾਰੇ ਵਿੱਚ ਗੱਲ ਕੀਤੀ। ਉਨ੍ਹਾਂ ਨੂੰ ਆਪਣੇ

ਬਿੱਗ ਬੌਸ 13 ਦੇ ਇਸ ਕੰਟੈਸਟੈਂਟ ਨੂੰ ਕਦੇ ਨਹੀਂ ਮਿਲਣਾ ਚਾਹੁੰਦੇ ਸਿੱਧਾਰਥ !

Sidharth not meet contestant : ਬਿੱਗ ਬੌਸ 13 ਦੇ ਵਿਨਰ ਸਿੱਧਾਰਥ ਸ਼ੁਕਲਾ ਦੀ ਸ਼ੋਅ ਵਿੱਚ ਪਾਰਸ ਛਾਬੜਾ, ਸ਼ਹਿਨਾਜ ਗਿਲ, ਮਾਹਿਰਾ ਸ਼ਰਮਾ, ਆਰਤੀ ਸਿੰਘ ਨਾਲ ਚੰਗੀ ਦੋਸਤੀ ਹੋਈ। ਜਿੰਨੇ ਚਰਚੇ ਸਿੱਧਾਰਥ ਦੀ ਦੋਸਤੀ ਦੇ ਹੋਏ, ਓਨੇ ਹੀ ਫੇਮਸ ਅਦਾਕਾਰ ਦੇ ਝਗੜੇ ਹੋਏ। ਹੁਣ ਇੱਕ ਇੰਟਰਵਿਊ ਵਿੱਚ ਸਿੱਧਾਰਥ ਤੋਂ ਪੁੱਛਿਆ ਗਿਆ ਕਿ ਉਹ ਕਿੱਸ ਬਿੱਗ ਬੌਸ 13

ਆਕਾਂਕਸ਼ਾ ਪੁਰੀ ‘ਤੇ ਭੜਕੇ ਪਾਰਸ ਛਾਬੜਾ, ਜਾਣੋ ਵਜ੍ਹਾ

Paras live insult Akanksha : ਪਾਰਸ ਛਾਬੜਾ ਭਾਵੇ ਬਿੱਗ ਬੌਸ 13 ਦਾ ਖਿਤਾਬ ਆਪਣੇ ਨਾਮ ਨਹੀਂ ਕਰ ਪਾਏ ਹੋਣ ਪਰ ਉਹ ਟੀਵੀ ਉੱਤੇ ਹੁਣ ਵੀ ਛਾਏ ਹੋਏ ਹਨ। ਇਸ ਦੀ ਵਜ੍ਹਾ ਹੈ ਉਨ੍ਹਾਂ ਦਾ ਸਵਯੰਵਰ। ਜਿਸ ਦੇ ਜ਼ਰੀਏ ਪਾਰਸ ਆਪਣੇ ਲਈ ਇੱਕ ਹਮਸਫਰ ਦੀ ਤਲਾਸ਼ ਵਿੱਚ ਜੁਟੇ ਹੋਏ ਹਨ। ਹੁਣ ਇਹ ਗੱਲ ਤਾਂ ਹਰ ਕੋਈ

ਰਾਖੀ ਸਾਵੰਤ ਨੇ ਸ਼ਹਿਨਾਜ਼ ਗਿੱਲ ‘ਤੇ ਲਗਾਏ ਨਕਲ ਕਰਨ ਦੇ ਇਲਜ਼ਾਮ !

Rakhi blame Shehnaz copy :ਬਿੱਗ ਬੌਸ 13 ਖਤਮ ਹੋਣ ਤੋਂ ਬਾਅਦ ਸ਼ਹਿਨਾਜ ਗਿੱਲ ਦਾ ਸਵਯੰਵਰ ਹੋ ਰਿਹਾ ਹੈ। ਸ਼ੋਅ ਵਿੱਚ ਸ਼ਹਿਨਾਜ ਗਿੱਲ ਅਤੇ ਪਾਰਸ ਛਾਬੜਾ ਦਾ ਨੈਸ਼ਨਲ ਟੈਲੀਵਿਜਨ ਉੱਤੇ ਵਿਆਹ ਹੋਵੇਗਾ। ਹਾਲਾਂਕਿ ਸੱਚ ਇਹ ਹੈ ਕਿ ਸ਼ੋਅ ਵਿੱਚ ਕੋਈ ਵਿਆਹ ਨਹੀਂ ਹੋਣ ਵਾਲਾ ਹੈ। ਟੀਵੀ ਉੱਤੇ ਸਭ ਤੋਂ ਪਹਿਲਾਂ ਰਾਖੀ ਸਾਵੰਤ ਦਾ ਸਵਯੰਵਰ ਹੋਇਆ ਸੀ।

ਬਿੱਗ ਬੌਸ 13 ਦੀ Prize money ਬਾਰੇ ਹੋਇਆ ਖੁਲਾਸਾ, 1 ਕਰੋੜ ਨਹੀਂ ਬਲਕਿ…

BB13 prize money : ਬਿਗ ਬੌਸ 13 ਪਿਛਲੇ ਕੁਝ ਮਹੀਨਿਆਂ ਤੋਂ ਦਰਸ਼ਕਾਂ ਦਾ ਮਨੋਰੰਜਨ ਕਰਨ ‘ਚ ਬਹੁਤ ਹੀ ਸਫ਼ਲ ਸਾਬਿਤ ਹੋਇਆ ਹੈ। ਅੱਜ ਸ਼ੋਅ ਦਾ ਫਿਨਾਲੇ ਹੈ। ਦਰਸ਼ਕਾਂ ਨੂੰ ਇਸ ਸ਼ੋਅ ਦੇ ਜੇਤੂ ਦਾ ਨਾਂਅ ਜਾਨਣ ਦਾ ਬੇਸਬਰੀ ਦੇ ਨਾਲ ਇੰਤਜ਼ਾਰ ਹੈ। ਸ਼ੋਅ ਦੇ ਫਿਨਾਲੇ ਤੋਂ ਕੁਝ ਹੀ ਸਮਾਂ ਪਹਿਲਾਂ ਇਸ ਸਾਲ ਦੇ ਜੇਤੂ ਨੂੰ

ਬਿੱਗ ਬੌਸ 13 ਦੀ ਕੰਟੈਸਟੈਂਟ ਸ਼ੇਫਾਲੀ ਜਰੀਵਾਲਾ ਜਲਦ ਬਣੇਗੀ ਮਾਂ !

Shefali Parag adopt baby : ਬਿੱਗ ਬੌਸ 13 ਵਿੱਚ ਸ਼ੇਫਾਲੀ ਜਰੀਵਾਲਾ ਦਾ ਸਫਰ ਕਾਫੀ ਵਧੀਆ ਰਿਹਾ। ਸ਼ੋਅ ਵਿੱਚ ਉਨ੍ਹਾਂ ਦੀ ਜਰਨੀ ਇੰਟਰਸਟਿੰਗ ਰਹੀ। ਫਿਲਹਾਲ ਉਹ ਸ਼ੋਅ ਤੋਂ ਬਾਹਰ ਹੈ। ਉਹ ਆਪਣੇ ਪਤੀ ਪਰਾਗ ਤਿਆਗੀ ਨਾਲ ਲਾਇਫ ਇੰਨਜੁਆਏ ਕਰ ਰਹੀ ਹੈ। ਹੁਣ ਸ਼ੇਫਾਲੀ ਜਰੀਵਾਲਾ ਨੇ ਆਪਣੀ ਪਰਸਨਲ ਲਾਇਫ ਨੂੰ ਲੈ ਕੇ ਕੁੱਝ ਖੁਲਾਸੇ ਕੀਤੇ ਹਨ। ਗੱਲਬਾਤ

ਫਿਨਾਲੇ ਤੋਂ ਪਹਿਲਾਂ ਬਿੱਗ ਬੌਸ ਨੇ ਪੂਰੀ ਕੀਤੀ ਸ਼ਹਿਨਾਜ਼ ਦੀ ਹਰ ਖੁਆਇਸ਼

BB complete Shehnaaz wish : ਛੋਟੇ ਪਰਦੇ ਦਾ ਸਭ ਤੋਂ ਵੱਡਾ ਰਿਐਲਿਟੀ ਟੀਵੀ ਸ਼ੋਅ ਬਿੱਗ ਬੌਸ ਸੀਜਨ 13 ਦਾ ਫਿਨਾਲੇ ਐਪੀਸੋਡ ਸ਼ਨੀਵਾਰ ਮਤਲਬ ਕਿ ਅੱਜ ਰਾਤ ਕਲਰਸ ਟੀਵੀ ਉੱਤੇ ਪ੍ਰਸਾਰਿਤ ਹੋਵੇਗਾ। ਸ਼ੋਅ ਦੇ ਫਿਨਾਲੇ ਐਪੀਸੋਡ ਤੋਂ ਠੀਕ ਪਹਿਲਾਂ ਬਿੱਗ ਬੌਸ ਨੇ ਘਰ ਦੇ ਸਾਰੇ ਕੰਟੈਸਟੈਂਟਸ ਨੂੰ ਬਿੱਗ ਬੌਸ ਹਾਊਸ ਵਿੱਚ ਉਨ੍ਹਾਂ ਦੀ ਹੁਣ ਤੱਕ ਦੀ

ਸਿੱਧਾਰਥ ਸ਼ੁਕਲਾ ਨੇ ਖੋਲ੍ਹੀ ਆਸਿਮ ਰਿਆਜ਼ ਦੀ ਲੜਾਈ ਬਾਰੇ ਪੋਲ

Sidharth Asim fight : ਟੀਵੀ ਅਦਾਕਾਰ ਸਿੱਧਾਰਥ ਸ਼ੁਕਲਾ ਦਾ ਕਹਿਣਾ ਹੈ ਕਿ ਰਿਐਲਿਟੀ ਸ਼ੋਅ ਬਿੱਗ ਬੌਸ ਸੀਜਨ 13 ਵਿੱਚ ਉਨ੍ਹਾਂ ਦਾ ਪਹਿਲਕਾਰ ਵਰਤਾਓ ਉੱਥੋਂ ਦੇ ਲੋਕਾਂ ਦੇ ਉਕਸਾਉਣ ਦੇ ਕਾਰਨ ਸੀ। ਕਲਰਸ ਦੇ ਟੀਵੀ ਸ਼ੋਅ ਬਿੱਗ ਬੌਸ ‘ਚ ਆਪਣੇ ਪਹਿਲਕਾਰ ਸੁਭਾਅ ਲਈ ਚਰਚਾ ਵਿੱਚ ਰਹਿਣ ਵਾਲੇ ਅਦਾਕਾਰ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਕਦੇ ਆਪਣੇ

ਪਾਰਸ ਛਾਬੜਾ ਨੂੰ ਸ਼ੋਅ ‘ਚ ਇਸ ਗੱਲ ਦਾ ਹੈ ਸਭ ਤੋਂ ਜ਼ਿਆਦਾ ਅਫਸੋਸ

Paras regret Shehnaaz trust : ਬਿੱਗ ਬੌਸ ਦੇ ਹਰ ਸੀਜਨ ਦੀ ਤਰ੍ਹਾਂ ਇਸ ਵਾਰ ਵੀ ਸ਼ੋਅ ਵਿੱਚ ਕੰਟੈਸਟੈਂਟਸ ਲਈ ਪ੍ਰੈੱਸ ਕਾਨਫ੍ਰੈਂਸ ਰੱਖੀ ਗਈ। ਪ੍ਰੈੱਸ ਕਾਨਫ੍ਰੈਂਸ ਵਿੱਚ ਰਿਪੋਰਟਰ ਨੇ ਕੰਟੈਸਟੈਂਟਸ ਤੋਂ ਟੇਡੇ ਮੇਡੇ ਸਵਾਲ ਪੁੱਛੇ ਅਤੇ ਘਰਵਾਲਿਆਂ ਨੇ ਵੀ ਸਾਰਿਆਂ ਸਵਾਲਾਂ ਦੇ ਬਖੂਬੀ ਸਿੱਧੇ ਜਵਾਬ ਦਿੱਤੇ। ਪ੍ਰੈੱਸ ਕਾਨਫ੍ਰੈਂਸ ਵਿੱਚ ਪਾਰਸ ਛਾਬੜਾ ਤੋਂ ਪੁੱਛਿਆ ਗਿਆ ਕਿ ਉਨ੍ਹਾਂ

ਸਿੱਧਾਰਥ ਨਹੀਂ, ਇਸ ਕੰਟੈਸਟੈਂਟ ਨੂੰ ਬਿੱਗ ਬੌਸ 13 ਦਾ ਜੇਤੂ ਮੰਨਦੇ ਹਨ ਵਿਸ਼ਾਲ

Vishal Aditya reveal BB winner : ਟੀਵੀ ਅਦਾਕਾਰ ਵਿਸ਼ਾਲ ਆਦਿਤਿਆ ਸਿੰਘ ਸੋਮਵਾਰ ਨੂੰ ਬਿੱਗ ਬੌਸ ਤੋਂ ਬਾਹਰ ਹੋ ਗਏ ਹਨ। ਵਿਸ਼ਾਲ ਨੇ ਸ਼ੋਅ ਵਿੱਚ ਬਤੋਰ ਵਾਇਲਡ ਕਾਰਡ ਕੰਟੈਸਟੈਂਟ ਐਂਟਰੀ ਕੀਤੀ ਸੀ। ਉਨ੍ਹਾਂ ਦੀ ਜਰਨੀ ਵਿੱਚ ਕਾਫ਼ੀ ਉਤਾਰ – ਚੜਾਅ ਦੇਖਣ ਨੂੰ ਮਿਲੇ। ਵਿਸ਼ਾਲ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਟਾਪ – 5 ਵਿੱਚ ਸ਼ਾਮਿਲ ਨਾ

ਸਿੱਧਾਰਥ-ਆਸਿਮ ਤੋਂ ਬਾਅਦ ਇਹ ਕੰਟੈਸਟੈਂਟ ਬਣੇਗਾ ‘Elite Club’ ਦਾ ਤੀਜਾ ਮੈਂਬਰ

Rashmi Desai Elite club member : ਬਿੱਗ ਬੌਸ 13 ਗ੍ਰੈਂਡ ਫਿਨਾਲੇ ਤੋਂ ਸਿਰਫ਼ 1 ਹਫਤੇ ਦੂਰ ਹੈ। ਸ਼ੋਅ ਦੇ ਫਿਨਾਲੇ ਨੂੰ ਲੈ ਕੇ ਦਰਸ਼ਕਾਂ ਵਿੱਚ ਹੁਣ ਵੀ ਬੇਸਬਰੀ ਬਣੀ ਹੋਈ ਹੈ। ਬਿੱਗ ਬੌਸ ਦੇ ਖਾਸ ਐਲੀਟ ਕਲੱਬ ਨੂੰ ਹੁਣ ਤੱਕ ਸਿੱਧਾਰਥ ਸ਼ੁਕਲਾ ਅਤੇ ਆਸਿਮ ਰਿਆਜ ਨੇ ਹੀ ਜੁਆਇਨ ਕੀਤਾ ਹੈ। ਫੈਨਕਲੱਬ ਉੱਤੇ ਰਿਪੋਰਟਸ ਹਨ ਕਿ

ਮਿਡਨਾਇਟ ਐਵਿਕਸ਼ਨ ਬਦਲੇਗਾ ਗੇਮ, ਮਾਹਿਰ ਸ਼ਰਮਾ ਹੋਵੇਗੀ ਬੇਘਰ !

Mahira Sharma evict mid week : ਬਿੱਗ ਬੌਸ ਦਾ ਸਫਰ 19ਵੇਂ ਹਫਤੇ ਵਿੱਚ ਪਹੁੰਚ ਗਿਆ ਹੈ। ਸ਼ੋਅ ਗਰੈਂਡ ਫਿਨਾਲੇ ਦੇ ਬੇਹੱਦ ਨੇੜੇ ਹੈ। ਵਿਸ਼ਾਲ ਆਦਿਤਿਆ ਸਿੰਘ ਦੇ ਐਵਿਕਟ ਹੋਣ ਤੋਂ ਬਾਅਦ ਹੁਣ ਘਰ ਵਿੱਚ ਸਿਰਫ 7 ਕੰਟੈਸਟੈਂਟਸ ਬਚੇ ਹਨ। ਇਸ ਹਫਤੇ ਬਿੱਗ ਬੌਸ ਵਿੱਚ ਕਈ ਸਾਰੇ ਟਵਿੱਸਟ ਐਂਡ ਟਰਨਸ ਆਉਣ ਵਾਲੇ ਹਨ। ਰਿਪੋਰਟਸ ਹਨ ਕਿ

ਆਸਿਮ ਨਾਲ ਵਿਆਹ ਕਰਨਾ ਚਾਹੁੰਦੀ ਹੈ ਪਾਰਸ ਦੀ ਗਰਲਫ੍ਰੈਂਡ !

Akanksha Marry asim : ਬਿੱਗ ਬੌਸ ਦੇ ਘਰ ਅੰਦਰ ਜਿਨ੍ਹਾਂ ਬਵਾਲ ਅਤੇ ਹੰਗਾਮਾ ਮਚਿਆ ਹੋਇਆ ਹੈ। ਓਨਾ ਹੀ ਬਿੱਗ ਬੌਸ ਦੇ ਘਰ ਦੇ ਬਾਹਰ ਵੀ ਹੈ। ਬਿੱਗ ਬੌਸ ਦੇ ਘਰ ਬਾਹਰ ਅੱਜ ਕੱਲ੍ਹ ਪਾਰਸ ਛਾਬੜਾ ਦੀ ਗਰਲਫ੍ਰੈਂਡ ਆਕਾਂਕਸ਼ਾ ਪੁਰੀ ਵੀ ਕਾਫ਼ੀ ਸੁਰਖੀਆਂ ਵਿੱਚ ਹੈ। ਆਕਾਂਕਸ਼ਾ ਬਿੱਗ ਬੌਸ ਦੇ ਘਰ ਅੰਦਰ ਮਾਹਿਰਾ ਅਤੇ ਪਾਰਸ ਦੀਆਂ ਵੱਧਦੀਆਂ

ਵਿਆਹ ਤੋਂ ਪਹਿਲਾਂ ਕਾਮਿਆ ਨੇ ਇੰਨਜੁਆਏ ਕੀਤੀ ਬੈਚਲਰ ਪਾਰਟੀ

Kamya Punjabi Bachelor party : ਪਾਪੁਲਰ ਟੀਵੀ ਅਦਾਕਾਰਾ ਕਾਮਿਆ ਪੰਜਾਬੀ ਦੇ ਘਰ ਵਿੱਚ ਜਲਦ ਹੀ ਸ਼ਹਨਾਈਆਂ ਵੱਜਣ ਵਾਲੀਆਂ ਹਨ। ਕਾਮਿਆ ਆਪਣੇ ਬੁਆਏਫ੍ਰੈਂਡ ਸ਼ਲਭ ਦਾਂਗ ਨਾਲ ਜਲਦ ਹੀ ਵਿਆਹ ਦੇ ਬੰਧਨ ਵਿੱਚ ਬੱਝਣ ਵਾਲੀ ਹੈ। ਕਾਮਿਆ ਦੇ ਵਿਆਹ ਦੀਆਂ ਤਿਆਰੀਆਂ ਵੀ ਜੋਰਾਂ ਉੱਤੇ ਚੱਲ ਰਹੀਆਂ ਹਨ। ਵਿਆਹ ਤੋਂ ਪਹਿਲਾਂ ਬੀਤੇ ਦਿਨ ਕਾਮਿਆ ਪੰਜਾਬੀ ਨੇ ਆਪਣੀ ਗਰਲ