Tag: , ,

Bhuvneshwar Kumar

28 ਸਾਲ ਦੇ ਹੋਏ ਭਾਰਤੀ ਟੀਮ ਦੇ ਤੇਜ਼ ਗੇਂਦਬਾਜ਼ ਭੁਵਨੇਸ਼ਵਰ ਕੁਮਾਰ

Bhuvneshwar Kumar ਭੁਵਨੇਸ਼ਵਰ ਕੁਮਾਰ ਨੇ ਭਾਰਤੀ ਤੇਜ ਗੇਂਦਬਾਜੀ ਨੂੰ ਬਲ ਦਿੱਤਾ ਹੈ। ਉਹ ਸ਼ੁਰੁਆਤ ਦੇ ਸਪੈਂਲ ਵਿੱਚ ਸ਼ਾਨਦਾਰ ਗੇਂਦਬਾਜੀ ਕਰਦੇ ਹਨ ਅਤੇ ਡੇਥ ਓਵਰਾਂ ਵਿੱਚ ਬੱਲੇਬਾਜਾਂ ਨੂੰ ਰੋਕਣ ਵਿੱਚ ਸਫਲ ਹੁੰਦੇ ਹਨ। ਇਹ ਮੇਰਠੀ ਪੇਸਰ ਅੱਜ (5 ਫਰਵਰੀ) 28 ਸਾਲ ਦਾ ਹੋ ਗਿਆ ਹੈ। ਭੁਵੀ ਬਚਪਨ ਦੀ ਮਿੱਤਰ ਨੁਪੂਰ ਨਾਗਰ ਨਾਲ ਵਿਆਹ ਤੋਂ ਬਾਅਦ ਆਪਣਾ

Bumrah five wicket

ਤੀਜੇ ਟੈਸਟ ਮੈਚ ‘ਚ ਬੁਮਰਾਹ ਨੇ ਕਰਾਈ ਭਾਰਤੀ ਟੀਮ ਦੀ ਵਾਪਸੀ, ਲਈਆਂ ਪੰਜ ਵਿਕਟਾਂ

Bumrah five wicket: ਟੀਮ ਇੰਡੀਆ ਦੇ T-20 ਸਪੈਸ਼ਲਿਸਟ ਗੇਂਦਬਾਜ ਮੰਨੇ ਜਾਣ ਵਾਲੇ ਜਸਪ੍ਰੀਤ ਬੁਮਰਾਹ ਨੇ ਸਾਊਥ ਅਫ਼ਰੀਕਾ ਦੇ ਖਿਲਾਫ ਜੋਹਾਨਿਸਬਰਗ ਟੈਸਟ ਵਿੱਚ ਵਿਖਾ ਦਿੱਤਾ ਕਿ ਉਹ ਖੇਲ ਦੇ ਸਭ ਤੋਂ ਲੰਬੇ ਫਾਰਮੇਟ ਵਿੱਚ ਵੀ ਓਹਨੇ ਹੀ ਫਿੱਟ ਹਨ। ਬੁਮਰਾਹ ਨੇ ਆਪਣੇ ਟੈਸਟ ਕਰਿਅਰ ‘ਚ ਪਹਿਲੀ ਵਾਰ ਪੰਜ ਵਿਕੇਟ ਹਾਸਲ ਕਰ ਕੇ ਸਾਉਥ ਅਫਰੀਕਾ ਨੂੰ ਪਹਿਲੀ

India vs South Africa

ਭਾਰਤ ਬਨਾਮ ਦੱਖਣੀ ਅਫ਼ਰੀਕਾ ਪਹਿਲੇ ਮੈਚ ਦਾ ਪਹਿਲਾ ਦਿਨ ਰਿਹਾ ਬੇਹੱਦ ਰੋਮਾਂਚਕ

India vs South Africa ਭਾਰਤ ਤੇ ਦੱਖਣੀ ਅਫ਼ਰੀਕਾ ਵਿਚਾਲੇ ਚਲ ਰਹੇ ਪਹਿਲੇ ਟੈਸਟ ਮੈਚ ਦੇ ਪਹਿਲੇ ਦਿਨ ਦੱਖਣੀ ਅਫ਼ਰੀਕਾ ਨੇ ਪਹਿਲਾਂ ਬੱਲੇਬਾਜੀ ਕਰਦੇ ਹੋਏ 73.1 ਓਵਰਾਂ ਵਿਚ 286 ਦੌੜਾਂ ਬਣਾਈਆਂ ‘ਤੇ ਉਸ ਦੇ ਸਾਰੇ ਖਿਡਾਰੀ ਆਊਟ ਹੋ ਗਏ। ਇਸ ਤੋਂ ਬਾਅਦ ਖੇਡਣ ਆਈ ਭਾਰਤੀ ਟੀਮ ਦੀ ਸ਼ੁਰੂਆਤ ਵੀ ਬੇਹੱਦ ਖਰਾਬ ਰਹੀ ਤੇ ਉਸ ਦੇ 3

ਭਾਰਤੀ ਖ਼ਿਡਾਰੀ ਜ਼ਹੀਰ ਖਾਨ ਮਗਰੋਂ ਭੁਵਨੇਸ਼ਵਰ ਵੀ ਵਿਆਹ ਬੰਧਨ ‘ਚ ਬੱਝੇ

Bhuvneshwar Kumar marry Nupur :ਭਾਰਤੀ ਕ੍ਰਿਕਟਰ ਭੁਵਨੇਸ਼ਵਰ ਕੁਮਾਰ ਤੇ ਉਨ੍ਹਾਂ ਦੀ ਬਚਪਨ ਦੀ ਦੋਸਤ ਨੂਪੁਰ ਨੇ ਇਕ ਦੂਜੇ ਨਾਲ ਵਿਆਹ ਦੇ ਬੰਧਨ ਵਿੱਚ ਬੱਝ ਗਏ ਹਨ। ਭੁਵੇਨਸ਼ਵਰ ਕੁਮਾਰ ਦੀ ਬਰਾਤ ਉਨ੍ਹਾਂ ਦੇ ਗੰਗਾਨਗਰ ਸਥਿਤ ਘਰ ਤੋਂ ਨਿਕਲੀ। ਇਸ ਮੌਕੇ ਸ਼ੇਰਵਾਨੀ ਪਹਿਨੇ ਹੋਏ ਭੁਵੀ ਕਾਫ਼ੀ ਫ਼ਬ ਰਹੇ ਸਨ। ਇਕਲੌਤੇ ਬੇਟੇ ਦੀ ਬਰਾਤ ਲੈ ਕੇ ਨਿਕਲੇ ਪਿਤਾ

Bhuvneshwar Kumar announces wedding

ਭੁਵੀ ਨੂੰ ਮਿਲੀ ਵਿਆਹ ਦੀ ਛੁੱਟੀ, ਧਵਨ ਵੀ ਦੂਜਾ ਟੈਸਟ ਨਹੀਂ ਖੇਡਣਗੇ

Bhuvneshwar Kumar announces wedding: ਆਖ਼ਰਕਾਰ ਕੋਲਕਾਤਾ ਟੈਸਟ ਦੇ ਹੀਰੋ ਭੁਵਨੇਸ਼ਵਰ ਕੁਮਾਰ ਨੂੰ ਸ਼੍ਰੀਲੰਕਾ ਦੇ ਖ਼ਿਲਾਫ਼ ਟੈਸਟ ਟੀਮ ਤੋਂ ਰਿਲੀਜ ਕਰ ਦਿੱਤਾ ਗਿਆ ਹੈ। ਟੀਮ ਇੰਡੀਆ ਦੇ ਸਲਾਮੀ ਬੱਲੇਬਾਜ ਸ਼ਿਖਰ ਧਵਨ ਵੀ 24 ਨਵੰਬਰ ਤੋਂ ਖੇਡੇ ਜਾਣ ਵਾਲੇ ਨਾਗਪੁਰ ਟੈਸਟ ਵਿੱਚ ਨਹੀਂ ਖੇਡਣਗੇ। ਉਨ੍ਹਾਂ ਨੇ ਵੀ ਛੁੱਟੀ ਲੈ ਲਈ ਹੈ। ਦਰਅਸਲ, ਮੇਰਠੀ ਤੇਜ ਗੇਂਦਬਾਜ ਭੁਵੀ ਆਪਣੀ

Herath denies Perera DRS controversy

DRS ਵਿਵਾਦ: ਪਰੇਰਾ ਦੇ ਬਚਾਅ ‘ਚ ਉੱਤਰੇ ਹੇਰਾਥ ਤੇ ਸ਼੍ਰੀਲੰਕਾ ਕ੍ਰਿਕੇਟ ਬੋਰਡ

Herath denies Perera DRS controversy: ਸ੍ਰੀਲੰਕਾਂ ਦੇ ਖਿਡਾਰੀ ਦਿਲਰੁਵਾਨ ਪਰੇਰਾ ਵੱਲੋਂ DRS ਦੇ ਲਈ ਡਰੈਸਿੰਗ ਰੂਮ ਦੀ ਮਦਦ ਲੈਣ ਦੇ ਦੋਸ਼ਾ ਨੂੰ ਸ੍ਰੀਲੰਕਾਈ ਕ੍ਰਿਕਟ ਬੋਰਡ ਨੇ ਪੂਰੀ ਤਰ੍ਹਾਂ ਨਾਲ ਨਕਾਰ ਦਿੱਤਾ ਹੈ। ਐੱਸਐੱਲਸੀ ਨੇ ਸਪੱਸ਼ਟ ਕੀਤਾ ਹੈ ਕਿ DRS ਦੇ ਲਈ ਉਹਨਾਂ ਨੇ ਡਰੇਸਿੰਗ ਰੂਮ ਦੀ ਮਦਦ ਨਹੀਂ ਲਈ ਸੀ। Herath denies Perera DRS controversy

Bumrah Worked hard Action

ਇਸ ਜਗ੍ਹਾ ‘ਤੇ ਪਹੁੰਚਣ ਲਈ ਬੁਮਰਾਹ ਨੇ ਆਪਣੇ ਐਕਸ਼ਨ ‘ਤੇ ਕਾਫੀ ਮਿਹਨਤ ਕੀਤੀ : ਭੁਵਨੇਸ਼ਵਰ

Bumrah Worked hard Action : ਭਾਰਤੀ ਕ੍ਰਿਕਟ ਟੀਮ ਦੇ ਡੈੱਥ ਓਵਰਾਂ ਦੇ ਸਭ ਤੋਂ ਸਫਲ ਗੇਂਦਬਾਜ਼ ਜਸਪ੍ਰੀਤ ਬੁਮਰਾਹ ਨੂੰ ਭਾਰਤ ਦਾ ਸਟ੍ਰਾਈਕ ਗੇਂਦਬਾਜ਼ ਬਣਦੇ ਦੇਖਣ ਵਾਲੇ ਭੁਵਨੇਸ਼ਵਰ ਕੁਮਾਰ ਨੇ ਕਿਹਾ ਕਿ ਗੁਜਰਾਤ ਦੇ ਇਸ ਗੇਂਦਬਾਜ਼ ਨੇ ਆਪਣੇ ਐਕਸ਼ਨ ‘ਤੇ ਬਹੁਤ ਮਿਹਨਤ ਕੀਤੀ ਹੈ ਜਿਸ ਦਾ ਫਾਇਦਾ ਉਸ ਨੂੰ ਮਿਲ ਰਿਹਾ ਹੈ। Bumrah Worked hard Action

Ashish Nehra opens biggest secret

ਨਹਿਰਾ ਨੇ ਕੀਤਾ ਖੁਲਾਸਾ, ਸੰਨਿਆਸ ਲੈਣ ਲਈ ਇਸ ਭਾਰਤੀ ਖਿਡਾਰੀ ਨੇ ਕੀਤਾ ਮਜ਼ਬੂਰ

Ashish Nehra opens biggest secret : ਬੁੱਧਵਾਰ ਨੂੰ ਭਾਰਤ ਅਤੇ ਨਿਊਜ਼ੀਲੈਂਡ ਦਰਮਿਆਨ ਫਿਰੋਜਸ਼ਾਹ ਕੋਟਲਾ ਸਟੇਡੀਅਮ ਵਿਚ ਖੇਡੇ ਗਏ ਟੀ-20 ਮੈਚ ਤੋਂ ਬਾਅਦ ਭਾਰਤੀ ਟੀਮ ਨੇ ਆਸ਼ੀਸ਼ ਨਹਿਰਾ ਨੂੰ ਸ਼ਾਨਦਾਰ ਵਿਦਾਈ ਦਿੱਤੀ। ਆਪਣਾ ਆਖਰੀ ਮੈਚ ਖੇਡਣ ਦੇ ਬਾਅਦ ਨਹਿਰਾ ਨੇ ਬਿੰਦਾਸ ਅੰਦਾਜ਼ ਵਿਚ ਗੱਲਬਾਤ ਕੀਤੀ ਤੇ ਉਨ੍ਹਾਂ ਨੇ ਦੱਸਿਆ ਕਿ ਉਹ ਕਿਸ ਖਿਡਾਰੀ ਨੂੰ ਟੀਮ ਤੋਂ

ਗਾਵਸਕਰ ਨੇ ਕੋਹਲੀ ਸਮੇਤ ਇਨ੍ਹਾਂ ਖਿਡਾਰੀਆਂ ‘ਤੇ ਕੱਸਿਆ ਤੰਜ

ਨਵੀਂ ਦਿੱਲੀ:ਭਾਰਤੀ ਕ੍ਰਿਕੇਟ ਟੀਮ ਦੇ ਸਾਬਕਾ ਕਪਤਾਨ ਅਤੇ ਮਹਾਨ ਬੱਲੇਬਾਜ਼ ਸੁਨੀਲ ਗਾਵਸਕਰ ਨੇ ਭਾਰਤੀ ਕ੍ਰਿਕੇਟ ਟੀਮ ਮੈਨੇਜਮੈਂਟ ‘ਤੇ ਨਿਸ਼ਾਨਾ ਵਿੰਨ੍ਹਿਆ ਹੈ। ਗਾਵਸਕਰ ਨੇ ਇਕ ਅਖਬਾਰ ‘ਚ ਲਿਖੇ ਇਕ ਕਾਲਮ ‘ਚ ਟਿੱਪਣੀ ਕਰਦੇ ਹੋਏ ਲਿਖਿਆ ਹੈ ਕਿ ਭਾਰਤੀ ਟੀਮ ਦੀ ਪਲੇਇੰਗ ਇਲੈਵਨ ‘ਚ ਉਸੇ ਖਿਡਾਰੀ ਨੂੰ ਜਗ੍ਹਾ ਮਿਲ ਸਕਦੀ ਹੈ ਜਿਸ ਦਾ ਹੇਅਰਸਟਾਈਲ ਜ਼ਬਰਦਸਤ ਹੋਵੇ ਅਤੇ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ