Tag: , , , , ,

‘ਸਭ ਕੁਸ਼ਲ ਮੰਗਲ’ ਦੀ ਸਕ੍ਰੀਨਿੰਗ ਵਿੱਚ ਪਹੁੰਚੇ ਸਿਤਾਰੇ, ਸ਼ਰਧਾ-ਭੂਮੀ ਵੀ ਆਈਆਂ ਨਜ਼ਰ

Stars arriving at the screening : ਭੋਜਪੁਰੀ ਅਦਾਕਾਰ ਰਵੀ ਕਿਸ਼ਨ ਦੀ ਬੇਟੀ ਰੀਵਾ ਕਿਸ਼ਨ ਅਤੇ ਪਦਮਿਨੀ ਕੋਲਹਾਪੂਰੀ ਦੇ ਬੇਟੇ ਪ੍ਰਿਯਾਂਕ ਸ਼ਰਮਾ ਦੀ ਫਿਲਮ ‘ ਸਭ ਕੁਸ਼ਲ ਮੰਗਲ’ 3 ਦਸੰਬਰ ਨੂੰ ਰਿਲੀਜ਼ ਹੋ ਗਈ ਹੈ। ਫਿਲਮ ਦੀ ਸਕ੍ਰੀਨਿੰਗ ਦੇ ਲਈ ਦੋਵੇਂ ਸਿਤਾਰਿਆਂ ਦੀ ਫੈਮਿਲੀ ਅਤੇ ਬਾਲੀਵੁਡ ਸਿਤਾਰੇ ਇਕੱਠੇ ਨਜ਼ਰ ਆਏ।ਅਦਾਕਾਰਾ ਸ਼ਰਧਾ ਕਪੂਰ ਅਤੇ ਭੂਮੀ ਪੇਡਨੇਕਰ ਵੀ

ਰੇਪ ਮਾਮਲੇ `ਚ ਭੋਜਪੁਰੀ ਅਦਾਕਾਰ ਮਨੋਜ ਪਾਂਡੇ ਦੀ ਪਤਨੀ ਵੀ ਪੁਲਿਸ ਅੜਿੱਕੇ

ਭੋਜਪੁਰੀ ਫਿਲਮ ਅਦਾਕਾਰ ਮਨੋਜ ਪਾਂਡੇ ਦੀ ਗ੍ਰਿਫਤਾਰੀ ਦੇ ਦੋ ਦਿਨ ਬਾਅਦ ਆਪਣੀ ਪਤਨੀ ਨੂੰ ਪਤੀ ਦੀ ਮਦਦ ਕਰਨ ਦੇ ਦੋਸ਼ ਵਿੱਚ ਗ੍ਰਿਫਤਾਰ ਕੀਤਾ ਗਿਆ ਹੈ। ਪਾਂਡੇ `ਤੇ ਵਿਆਹ ਦੇ ਬਹਾਨੇ 27 ਸਾਲ ਤੱਕ ਇੱਕ ਗਾਇਕਾ ਅਤੇ ਕੋ-ਅਦਾਕਾਰਾ ਦੇ ਨਾਲ ਬਲਾਤਕਾਰ ਕਰਨ ਦਾ ਦੋਸ਼ ਹੈ। ਪੁਲਿਸ ਸਟੇਸ਼ਨ ਦੇ ਅਧਿਕਾਰੀ ਨੇ ਦੱਸਿਆ ਕਿ ਅਦਾਕਾਰ ਦੀ 20 ਸਾਲਾ

ਦੇਖੋ Chimpanzee ਦਾ ਕਿਊਟ Video,ਐਕਟਰਸ ਨੂੰ ਕੀਤਾ Non-stop Kiss

ਟੀਵੀ ਤੇ ਭੋਜਪੁਰੀ ਐਕਟਰਸ ਸੰਭਾਵਨਾ ਸੇਠ ਨੇ ਆਪਣੀ ਥਾਈਲੈਂਡ ਵੈਕੇਸ਼ਨ ਦੀ ਤਸਵੀਰਾਂ ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤੀਆਂ ਨੇ ਪਰ ਇਹਨਾਂ ਸਭ ‘ਚੋਂ ਜੋ ਸਭ ਤੋਂ ਵੱਖਰਾ ਰਿਹਾ ਹੈ ਉਹ ਹੈ ਸੰਭਾਵਨਾ ਸੇਠ ਦਾ ਚਿੰਪੈਜ਼ੀ ਦੇ ਨਾਲ ਕਿਊਟ ਵੀਡੀਓ, ਜਿਸਨੂੰ ਦੇਖ ਤੁਸੀਂ ਵੀ ਹੈਰਾਨ ਰਹਿ ਜਾਵੋਗੇ। ਦੇਖੋ ਚਿੰਪੈਜ਼ੀ ਸੰਭਾਵਨਾ ਨੂੰ ਛੱਡ ਹੀ ਨਹੀਂ ਰਿਹਾ। ਦਰਅਸਲ ਸੰਭਾਵਨਾ

Ravi kishan join bjp

ਭੋਜਪੁਰੀ ਐਕਟਰ ਰਵੀ ਕਿਸ਼ਨ ਹੋਏ ਭਾਜਪਾ ‘ਚ ਸ਼ਾਮਿਲ

ਨਵੀਂ ਦਿੱਲੀ: ਐਤਵਾਰ ਨੂੰ ਨਵੀਂ ਦਿੱਲੀ ‘ਚ ਪਾਰਟੀ ਪ੍ਰਧਾਨ ਅਮਿਤ ਸ਼ਾਹ ਦੀ ਮੌਜੂਦਗੀ ‘ਚ ਭੋਜਪੁਰੀ ਐਕਟਰ ਰਵੀ ਕਿਸ਼ਨ ਭਾਜਪਾ ‘ਚ ਸ਼ਾਮਿਲ ਹੋ ਗਏ ਨੇ। ਇਸ ਮੌਕੇ ਉਸ ਨਾਲ ਭੋਜਪੁਰੀ ਫਿਲਮਾਂ ਦੇ ਕੋ-ਐਕਟਰ ਅਤੇ ਭਾਜਪਾ ਦੇ ਸਾਂਸਦ ਮਨੋਜ ਤਿਵਾਰੀ ਵੀ ਮੌਜੂਦ ਰਹੇ। ਦੱਸ ਦਈਏ ਕਿ 2014 ‘ਚ ਰਵੀ ਕਿਸ਼ਨ ਕਾਂਗਰਸ ਦੀ ਟਿਕਟ ‘ਤੇ ਚੋਣਾਂ ਲੜੀਆਂ ਸੀ।

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ