Tag: , , , ,

ਹੋਲੀ ਦੇ ਖਾਸ ਮੌਕੇ ‘ਤੇ ਭਾਰਤੀ ਸਿੰਘ ਨੇ ਸ਼ੇਅਰ ਕੀਤਾ ਇਹ ਵੀਡੀਓ

bharti-singh-video-viral: ਕਾਮੇਡੀਅਨ ਭਾਰਤੀ ਸਿੰਘ ਆਪਣੇ ਕਾਮਿਕ ਅੰਦਾਜ ਨਾਲ ਲੋਕਾਂ ਨੂੰ ਹਸਾ – ਹਸਾ ਕੇ ਲੋਟ ਪੋਟ ਕਰ ਦਿੰਦੀ ਹੈ। ਆਪਣੇ ਹਿਊਮਰ ਨਾਲ ਦੇਸ਼ ਭਰ ਦਾ ਦਿਲ ਜਿੱਤਣ ਵਾਲੀ ਭਾਰਤੀ ਸਿੰਘ ਸੋਸ਼ਲ ਮੀਡੀਆ ਉੱਤੇ ਵੀ ਕਾਫ਼ੀ ਐਕਟਿਵ ਰਹਿੰਦੀ ਹੈ। ਅੱਜ ਕੱਲ੍ਹ ਭਾਰਤੀ ਫਨ ਐਪਲੀਕੇਸ਼ਨ TikTok ਦਾ ਬਹੁਤ ਇਸਤੇਮਾਲ ਕਰਦੀ ਨਜ਼ਰ ਆ ਰਹੀ ਹੈ। ਭਾਰਤੀ ਦੇ ਮਜੇਦਾਰ

ਵਰਦੀ ਪਾ ਕੇ TikTok ‘ਤੇ ਸਟਾਈਲ ਮਾਰਣਾ ਪਿਆ ਮਹਿੰਗਾ

TikTok Policeman Viral Video ਚੰਡੀਗੜ੍ਹ : ਪੁਲਿਸ ਮੁਲਾਜ਼ਮਾਂ ਵਲੋਂ ਟਿਕਟੋਕ ‘ਤੇ ਵੀਡੀਓ ਬਣਾਉਣ ਦਾ ਕ੍ਰੇਜ਼ ਹੁਣ ਹਰ ਪਾਸੇ ਵੇਖਣ ਨੂੰ ਮਿਲ ਰਿਹਾ ਹੈ। ਚੰਡੀਗੜ੍ਹ ਪੁਲਿਸ ‘ਚ ਤਾਇਨਾਤ ਦੋ ਮਹਿਲਾ ਪੁਲਿਸ ਮੁਲਾਜ਼ਮਾਂ ਦੀਆਂ ਟਿਕਟੋਕ ਵੀਡਿਓਜ਼ ਲੋਕਾਂ ਵਿੱਚ ਚਰਚਾ ਵਿੱਚ ਹਨ। ਦੋ ਮਹਿਲਾ ਪੁਲਿਸ ਮੁਲਾਜ਼ਮਾਂ ਦੋ ਵੀਡਿਓਜ਼ ‘ਚ ਵੱਖ-ਵੱਖ ਗੱਡੀਆਂ ‘ਤੇ ਵਰਦੀ ਪਾ ਕੇ ਥਾਣੇ ਬਾਹਰ ਸਟਾਈਲ ਮਾਰਦੀਆਂ ਨਜ਼ਰ ਆ ਰਹੀਆਂ

ਪਾਕਿਸਤਾਨ ‘ਚ TIK-TOK ਹੋਵੇਗੀ ਬੈਨ

pakistan banned tiktok: ਲਾਹੌਰ : ਟਿਕ- ਟੋਕ  ਉੱਤੇ ਰੋਕ ਲਗਾਏ ਜਾਣ ਦੀ ਮੰਗ ਕਰਦੇ ਹੋਏ ਇੱਕ ਵਕੀਲ ਨੇ ਲਾਹੌਰ ਹਾਈਕੋਰਟ ਦਾ ਦਰਵਾਜਾ ਖੜਕਾਇਆ ਹੈ । ਵਕੀਲ ਦਾ ਕਹਿਣਾ ਹੈ ਕਿ ਟਿਕ-ਟੋਕ ਪਾਕਿਸਤਾਨ ਵਿੱਚ ਅਸ਼ਲੀਲਤਾ ਅਤੇ ਪੋਰਨਗ੍ਰਾਫੀ ਦਾ ਸਰੋਤ ਬਣਿਆ ਹੋਇਆ ਹੈ । ਟਿਕ- ਟੋਕ  ਇੱਕ ਸ਼ਾਰਟ ਵੀਡੀਓ ਸ਼ੇਇਰਿੰਗ ਐਪ ਹੈ ।   ਦੱਸ ਦਈਏ ਕਿ

Tiktok ਲੈਕੇ ਆ ਰਿਹਾ ਹੁਣ ਤੁਹਾਡੇ ਲਈ ਕੁੱਝ ਖਾਸ..

tiktok new features: ਲੋਕਾਂ ‘ਚ ਪ੍ਰਸਿੱਧ TIKTOK ਐਪ ਹੁਣ ਆਪਣਾ ਰੂਪ ਬਦਲਣ ਵਾਲੀ ਹੈ। ਸੂਤਰਾਂ ਦੀ ਮੰਨੀਏ ਤਾਂ ਹੁਣ grid-like UI ਫੀਚਰ ਲੈਕੇ ਆ ਰਿਹਾ ਹੈ। ਇਸਦੇ ਨਾਲ-ਨਾਲ ਹੁਣ ‘ DISCOVER PAGE ‘ ਵੀ ਟਿਕਟੋਕ ‘ਤੇ ਦੇਖਣ ਨੂੰ ਮਿਲੇਗਾ। ਇੱਕ ਤਕਨੀਕ ਮਾਹਰ ਮੁਤਾਬਕ ਟਿਕਟੋਕ ਐਪ ਦੇ ਤਜ਼ਰਬੇ ਨੂੰ ਹੋਰ ਵੀ ਮਨੋਰੰਜਕ ਬਣਾਉਣ ਲਈ ਸਮੇਂ ਸਮੇਂ

ਹੁਣ ਫੇਸਬੁੱਕ ’ਤੇ ਬਣੇਗੀ TikTok ਵਰਗੀ ਵੀਡੀਓ

Facebook Videos Same As TikTok Video: ਸ਼ਾਰਟ ਵੀਡੀਓ ਵਾਲੀ ਲੋਕਾਂ ਦੀ ਪਸੰਦੀਦਾ ਵੀਡੀਓ ਤੋਂ ਪ੍ਰਭਾਵਿਤ ਹੋਕੇ ਹੁਣ ਫੇਸਬੁੱਕ ਵੀ ਜਲਦੀ ਹੀ ਇੱਕ ਅਜਿਹੀ ਆਪਣੀ ਐਪ ਲਾਂਚ ਕਰਨ ਲਈ ਤਿਆਰ ਹੈ । ਜਾਣਕਾਰੀ ਅਨੁਸਾਰ ਫੇਸਬੁੱਕ ਵੱਲੋਂ ਪਿਛਲੇ ਹਫਤੇ ਇੱਕ ਨਵੀਂ ਟੀਮ (ਨਿਊ ਐਕਸਪੈਰੀਮੈਂਟਲ ਐਪ ਡਿਵਿਜ਼ਨ) ਤਿਆਰ ਕੀਤੀ ਗਈ ਹੈ। ਐੱਨ.ਪੀ.ਈ. ਟੀਮ ’ਚ ਸ਼ਾਰਟ ਵੀਡੀਓ ਐਪ Vine

TikTok ਬਣਾਉਣ ਦੇ ਚੱਕਰ ‘ਚ ਦਰਿਆ ‘ਚ ਮਾਰੀ ਛਾਲ

TikTok video turns tragic: ਲੋਕਾਂ ‘ਚ ਚੀਨੀ ਐਪ Tik-Tok ਕਾਫੀ ਪਾਪੁਲਰ ਹੈ।  ਹਰ ਕਿਸੇ ਦੇ ਸਿਰ ‘ਤੇ ਇਸਦਾ ਕ੍ਰੇਜ਼ ਚੜਿਆ ਰਹਿੰਦਾ ਹੈ। ਇਥੋਂ ਤੱਕ ਕਿ ਹੁਣ ਬਜ਼ੁਰਗ ਵੀ ਇਸ ਐਪ ਦਾ ਇਸਤੇਮਾਲ ਕਰਨ ਲੱਗ ਗਏ ਹਨ।  ਪਰ ਇਹ ਐਪ ਬਹੁਤ ਸਾਰੇ ਲੋਕਾਂ ਦੀ ਜਾਨ ਵੀ ਲੈ ਚੁੱਕੀ ਹੈ , ਕੁਝ ਦਿਨ ਪਹਿਲਾਂ ਪੰਜਾਬ ‘ਚ ਟ੍ਰੈਕਟਰ

Tik Tok ਸਟਾਰ ਮੋਹਿਤ ਮੋਰ ਦਾ ਦਿਨ ਦਿਹਾੜੇ ਗੋਲੀਆਂ ਮਾਰ ਕੇ ਕਤਲ

TikTok Celebrity Shot Dead: ਨਵੀਂ ਦਿੱਲੀ: ਦਿੱਲੀ ਦੇ ਨਜਫਗੜ੍ਹ ਥਾਣਾ ਇਲਾਕੇ ‘ਚ Tik Tok ਸਟਾਰ ਮੋਹਿਤ ਮੋਰ ਦੀ ਦਿਨ ਦਿਹਾੜੇ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਬਦਮਾਸ਼ਾਂ ਨੇ ਮੋਹਿਤ ਨੂੰ ਅਣਪਛਾਤੇ ਵਿਅਕਤੀਆਂ ਨੇ 13 ਗੋਲੀਆਂ ਮਾਰੀਆਂ। ਜਾਣਕਾਰੀ ਮੁਤਾਬਕ ਮੋਹਿਤ ਨੂੰ ਮੰਗਲਵਾਰ ਸ਼ਾਮ ਉਸ ਸਮੇਂ ਗੋਲੀ ਮਾਰੀ ਗਈ, ਜਦੋਂ ਉਹ ਇਕ ਫੋਟੋ ਸਟੇਟ ਦੀ ਦੁਕਾਨ

ਟਿੱਕ-ਟੌਕ ਨੇ ਤੋੜਿਆ ਰਿਕਾਰਡ , ਬਣਿਆ No .1 !

TikTok reclaims top slot: ਬੀਤੇ ਕੁੱਝ ਦਿਨ ਪਹਿਲਾਂ TIKTOK ਐਪ ਸਟੋਰਸ ਤੋਂ ਹਟਾ ਦਿੱਤਾ ਗਿਆ ਸੀ ਪਰ ਫੈਸਲੇ ਤੋਂ ਬਾਅਦ ਇਸਦੀ ਵਾਪਸੀ ਨੇ ਇਸ ਨੂੰ ਲੋਕਾਂ ‘ਚ ਹੋਰ ਪ੍ਰਸਿੱਧ ਬਣਾ ਦਿੱਤਾ। ਇਸ ਐਪ ਨੂੰ ਕੁੱਝ ਦੇਰ ਹਟਾਉਣ ਤੋਂ ਬਾਅਦ ਇਸਦੀ ਵਾਪਸੀ ਤੋਂ ਬਾਅਦ ਇਹ ਐਪ ਟੋਪ ‘ਤੇ ਆ ਗਿਆ ਹੈ । ਸੋਸ਼ਲ ਕੈਟੇਗਰੀ ‘ਚ ਇਹ

ਗੂਗਲ ਨੇ Tik-Tok ਨੂੰ ਭਾਰਤ ‘ਚ ਕੀਤਾ Block

google blocks tik tok: ਨਵੀਂ ਦਿੱਲੀ:  ਟਿਕ ਟੋਕ ‘ਚ ਵੀਡੀਓ ਬਣਾਉਣ ਦੇ ਸ਼ੌਕੀਨਾਂ ਲਈ ਵੱਡੀ ਖਬਰ ਹੈ। ਦਰਅਸਲ ਹੁਣ ਟਿਕ ਟੋਕ ਐੱਪ ਡਾਊਨਲੋਡ ਨਹੀਂ ਕਰ ਸਕੋਗੇ, ਕਿਉਂਕਿ ਗੂਗਲ ਪਲੇਅ ਸਟੋਰ ਅਤੇ ਅਤੇ ਐਪਲ ਨੇ ਆਪਣੇ ਪਲੇਟਫਾਰਮ ਤੋਂ ਇਸ ਨੂੰ ਹਟਾ ਦਿੱਤਾ ਹੈ। ਕੇਂਦਰੀ ਸਰਕਾਰ ਦੀ ਸਖਤੀ ਤੋਂ ਬਾਅਦ ਗੂਗਲ ਅਤੇ ਐਪਲ ਨੇ ਇਹ ਕਦਮ ਚੁੱਕਿਆ

ਸਰਕਾਰ ਨੇ TikTok ਨੂੰ ਦਿੱਤਾ ਵੱਡਾ ਝਟਕਾ

SC stay ban TikTok app: TikTok ਐਪ ਲੋਕਾਂ ਦੀ ਸਭ ਤੋਂ ਪਸੰਦੀਦਾ ਐਪ ਬਣਕੇ ਸਾਹਮਣੇ ਆਈ ਹੈ। ਦਰਅਸਲ Tiktok ਇੱਕ ਚੀਨੀ ਵੀਡੀਓ ਐਪ ਹੈ। ਫਿਲਮ ਅਦਾਕਾਰਾਂ ਤੋਂ ਲੈ ਗਾਇਕ ਤੱਕ ਇਸ ਐਪ ਦੇ ਦੀਵਾਨੇ ਹਨ। ਆਮ ਲੋਕ ਇਸ ਐਪ ਰਾਹੀਂ ਮਸ਼ਹੂਰ ਹੋ ਰਹੇ ਹਨ। ਕੁਝ ਸਮੇਂ ਪਹਿਲਾਂ ਇਸ ਐਪ ਨੂੰ ਬੈਨ ਕਰਨ ਦੀਆਂ ਖਬਰਾਂ ਤੋਂ

TiKToK ‘ਤੇ ਵੀਡੀਓ ਬਣਾਉਂਦੇ ਸਮੇਂ ਕਾਲ ਬਣੀ ਪਿਸਤੌਲ..

Delhi Boy Accidentally Shot Dead: ਨਵੀਂ ਦਿੱਲੀ :  ਅਜੋਕੇ ਸਮਾਜ ਸੋਸ਼ਲ ਮੀਡੀਆ ਦਾ ਯੁਗ ਹੈ ਅਜੋਕੇ ਨੌਜਵਾਨ ਫੇਸਬੁੱਕ, ਇੰਸਟਾ ਤੇ TikTok ਦੇ ਜ਼ਰੀਏ ਸੋਸ਼ਲ ਮੀਡੀਆ ਤੇ ਐਕਟਿਵ ਰਹਿੰਦੇ ਹਨ। ਬੀਤੇ ਦਿਨੀਂ ਦਿੱਲੀ ‘ਚ ਇੱਕ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ ਜਿੱਥੇ 19 ਸਾਲ ਦੇ ਇੱਕ ਨੌਜਵਾਨ ਦੀ ਉਸਦੇ ਦੋਸਤ ਨੇ ਗੋਲੀ ਮਾਰਕੇ ਕਤਲ

ਸੁਪਰੀਮ ਕੋਰਟ ਨੇ ‘Tik-Tok’ ਐਪ ਮਾਮਲੇ ‘ਚ ਸੁਣਵਾਈ ਤੋਂ ਕੀਤਾ ਮਨ੍ਹਾ

SC TikTok: ਨਵੀਂ ਦਿੱਲੀ: ਸੋਮਵਾਰ ਨੂੰ ਸੁਪਰੀਮ ਕੋਰਟ ਨੇ ਟਿਕ-ਟਾਕ ਐਪ ਡਾਊਨਲੋਡ ਕਰਨ ਤੇ ਬੈਨ ਲਗਾਉਣ ਦੇ ਮਦਰਾਸ ਹਾਈ ਕੋਰਟ ਦੇ ਫੈਸਲੇ ਨੂੰ ਚੁਣੌਤੀ ਦੇਣ ਵਾਲੀ ਪਟੀਸ਼ਨ ‘ਤੇ ਸੁਣਵਾਈ ਤੋਂ ਇਨਕਾਰ ਕਰ ਦਿੱਤਾ ਹੈ। ਇਸ ਮਾਮਲੇ ਵਿੱਚ ਮਦਰਾਸ ਹਾਈ ਕੋਰਟ ਨੇ ਇਸ ਐਪ ‘ਤੇ ਉਪਲੱਬਧ ਅਸ਼ਲੀਲ ਸਮੱਗਰੀ ਨੂੰ ਡਾਊਨਲੋਡ ਕਰਨ ‘ਤੇ ਪਾਬੰਦੀ ਲਗਾਉਣ ਦਾ ਆਦੇਸ਼

ਮਸ਼ਹੂਰ ਕਾਮੇਡੀਅਨ ਭਾਰਤੀ ਸਿੰਘ ਦਾ ਫਨੀ ਵੀਡੀਓ ਹੋਇਆ ਵਾਇਰਲ

Bharti Tik Tok Video Viral : ਮਸ਼ਹੂਰ ਕਾਮੇਡੀਅਨ ਭਾਰਤੀ ਸਿੰਘ ਆਪਣੇ ਅਨੋਖੇ ਅੰਦਾਜ ਨਾਲ ਲੋਕਾਂ ਨੂੰ ਲਗਾਤਾਰ ਹਸਾਉਂਦੀ ਰਹਿੰਦੀ ਹੈ। ਜੇਕਰ ਤੁਸੀ ਭਾਰਤੀ ਦਾ ਸੋਸ਼ਲ ਮੀਡੀਆ ਅਕਾਊਂਟ ਦੇਖੋਗੇ ਤਾਂ ਤੁਸੀ ਆਪਣਾ ਹਾਸਾ ਨਹੀਂ ਰੋਕ ਸਕੋਗੇ। ਭਾਰਤੀ ਸੋਸ਼ਲ ਮੀਡੀਆ ਉੱਤੇ ਕਾਫ਼ੀ ਐਕਟਿਵ ਰਹਿੰਦੀ ਹੈ ਅਤੇ ਅਕਸਰ ਆਪਣੀਆਂ ਫਨੀ ਤਸਵੀਰਾਂ ਅਤੇ ਵੀਡੀਓਜ਼ ਫੈਨਜ਼ ਲਈ ਸ਼ੇਅਰ ਕਰਦੀ ਰਹਿੰਦੀ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ